ਅੰਤ ਦੇ ਦਿਨਾਂ ਦੀਆਂ ਘਟਨਾਵਾਂ

9/23

ਪਾਠ 8. ਸ਼ਹਿਰ

ਅਸਲੀ ਸ਼ਹਿਰ ਬਣਾਉਣ ਵਾਲੇ

ਪਰਮੇਸ਼ਰ ਦਾ ਸਰਾਪ ਪ੍ਰਾਪਤ ਕਰਨ ਦੇ ਬਾਅਦ , ਕਇਨ ਆਪਣੇ ਪਿਤਾ ਦੇ ਪਰਿਵਾਰ ਤੋਂ ਅਲੱਗ / ਵੱਖ ਹੋ ਗਿਆ ਸੀ। ਉਸ ਨੇ ਦੇ ਪਹਿਲਾਂ ਖੇਤੀਬਾੜੀ ਨੂੰ ਆਪਣੇ ਲਈ ਕਿੱਤੇ ਦੇ ਤੌਰ ਤੇ ਚੁਣਿਆ ਸੀ , ਅਤੇ ਫਿਰ ਉਸ ਨੇ ਇੱਕ ਸ਼ਹਿਰ ਦੀ ਸਥਾਪਨਾ ਕੀਤੀ , ਜਿਸਦਾ ਨਾਂ ਉਸਨੇ ਆਪਣੇ ਵੱਡਾ ਪੁੱਤਰ ਦੇ ਨਾਂ ਤੇ ਰਖਿਆ (ਉਤਪਤ 4:17) • ਉਹ ਪ੍ਰਭੂ ਦੀ ਹਜ਼ੂਰੀ / ਮੌਜੂਦਗੀ ਤੋਂ ਦੂਰ ਚਲੇ ਗਏ ਸੀ , ਦੇ ਪਰਮਾਤਮਾ , ਅਦਨ ਦੀ ਬਹਾਲ ਦੇ ਵਾਅਦੇ ਤੋਂ ਦੂਰ , ਧਰਤੀ ਤੇ ਧਨ-ਦੌਲਤ ਅਤੇ ਅਨੰਦ ਲੈਣ ਦੇ ਲਈ ਪਾਪ ਦੀ ਸਜਾ ਦੇ ਅਧੀਨ , ਇਸ ਤਰ੍ਹਾਂ ਉਹ ਪੁਰਸ਼ਾਂ ਦੇ ਮਹਾਨ ਵਰਗ ਦੇ ਆਗੂ ਬਣ ਗਏ ਜੋ ਇਸ ਸੰਸਾਰ ਦੇ ਭਗਵਾਨ ਦੀ ਉਪਾਸਨਾ ਕਰਦੇ ਹਨ । - ਪੈਟਰਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 81 (1890) . LDEpj 95.1

ਨੂਹ ਦੇ ਉਤਰਾਧਿਕਾਰੀਆਂ ਕੁਝ ਸਮੇਂ ਲਈ ਓਹਨਾਂ ਪਹਾੜਾ ਤੇ ਵੱਸੇ ਜਿੱਥੇ ਕਿਸ਼ਤੀ ਠਹਰੀ ਸੀ । ਜਿੱਵੇ ਜਿੱਵੇ ਓਹਨਾਂ ਦੀ ਸੰਖਿਆ ਵਿੱਚ ਵਾਂਦਾ ਹੋਇਆ , ਧਰਮ-ਤਿਆਗ ਦੇ ਕਰਨ ਛੇਤੀ ਹੀ ਓਹਨਾਂ ਦਾ ਵਿਭਾਜਨ ਹੋ ਗਿਆ। ਜੋ ਲੋਕ ਆਪਣੇ ਸਿਰਜਣਹਾਰੇ ਦੇ ਕਾਨੂੰਨ ਦੇ ਸੰਜਮ ਨੂੰ ਭੁਲਾਉਣਾ ਚਾਹੁੰਦੇ ਸਨ , ਓਹ ਹਮੇਸ਼ਾ ਪਰਮੇਸ਼ਰ ਤੋਂ ਡਰਨ ਵਾਲੇ ਸਾਥੀਆਂ ਦੀ ਸਿੱਖਿਆ ਅਤੇ ਮਿਸਾਲ ਤੋਂ ਨਫ਼ਰਤ ਮਹਿਸੂਸ ਕਰਦੇ ਸਨ , ਅਤੇ ਕੁਝ ਸਮੇਂ ਬਾਅਦ ਓਹਨਾਂ ਨੇ ਪਰਮੇਸ਼ਰ ਦੇ ਭਗਤਾਂ ਤੋਂ ਵੱਖ ਹੋਣ ਦਾ ਫੈਸਲਾ ਕੀਤਾ । ਇਸ ਲਈ ਉਹ ਸ਼ਿਨਾਰ ਦੇ ਮੈਦਾਨ ਵੱਲ , ਫਰਾਤ ਦਰਿਆ ਦੇ ਕਿਨਾਰੇ ਤੇ ਵੱਸਣ ਦੇ ਲਈ ਗਏ…. LDEpj 95.2

ਓਹਨਾਂ ਨੇ ਇੱਥੇ ਇੱਕ ਸ਼ਹਿਰ ਬਣਾਉਣ ਦਾ ਫ਼ੈਸਲਾ ਕੀਤਾ , ਅਤੇ ਇਸ ਵਿੱਚ ਸੰਸਾਰ ਦੇ ਅਜੂਬੇ ਦੇ ਤੌਰ ਤੇ ਇੱਕ ਸ਼ਾਨਦਾਰ ਉੱਚਾਈ ਦਾ ਬੁਰਜ ਪੇਸ਼ ਕਰਨਾ ਚਾਉਂਦੇ ਸਨ (ਉਤਪਤ 11:2-4) • - ਪੈਟਰਿਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 118, 119 (1890). LDEpj 95.3

ਸ਼ਹਿਰ ਦੁਸ਼ਟਤਾ ਦੀ ਜਨਨੀ ਹਨ

ਸ਼ਹਿਰ ਅਨੰਦ ਅਤੇ ਮਨੋਰੰਜਨ ਦੇ ਕੇਂਦਰਾਂ ਹਨ । ਕਈ ਮਾਪੇ ਜੋ ਆਪਣੇ ਬੱਚਿਆਂ ਨੂੰ ਵੱਧ ਸੁਵਿਆਹ / ਫਾਇਦਾ ਦੇਣ ਲਈ ਲਈ ਸ਼ਹਿਰ ਵਿੱਚ ਘਰ ਚੁਣਦੇ ਹਨ ,ਜੱਦ ਓਹ ਨਿਰਾਸ਼ ਹੋਏ ,ਅਤੇ ਓਹਨਾਂ ਦੀਆਂ ਭਿਆਨਕ ਗ਼ਲਤੀਆਂ ਦੇ ਸੁਧਾਰ ਲਈ ਬਹੁਤ ਦੇਰ ਹੋ ਚੁੱਕੀ ਸੀ। ਅੱਜ ਦੇ ਸ਼ਹਿਰ ਤੇਜ਼ੀ ਨਾਲ ਸਦੂਮ ਅਤੇ ਅਮੂਰਾਹ ਵਰਗੇ ਹੋ ਰਹੇ ਹਨ । ਬਹੁਤੀਆਂ ਛੁੱਟੀਆਂ ਆਲਸਪੱਨ ਨੂੰ ਉਤਸ਼ਾਹਿਤ ਕਰਦੀਆਂ ਹਨ। ਦਿਲਚਸਪ ਖੇਡਾਂ - ਥੀਏਟਰ ਜਾਣਾ , ਘੋੜ-ਦੌੜ , ਜੂਆ ਖੇਡਣਾ , ਸ਼ਰਾਬ , ਅਤੇ ਮਨੋਰੰਜਨ - ਅਜੀਬੋ-ਗਰੀਬ ਤੀਬਰ ਗਤੀਵਿਧੀਆਂ ਨੂੰ ਅੰਦੋਲਨ ਵਿੱਚ ਉਤਸ਼ਾਹਿਤ ਕਰਨਾ ਹੈ । ਨੌਜਵਾਨਾਂ ਨੂੰ ਏਹਣਾ ਪਸਿੱਧ ਪਚਲਿਤਾਂ ਦੇ ਰਾਹੀਂ ( ਦੇ ਨਾਲ ) ਦਰ ਕਰ ਦਿੱਤਾ ਜਾਂਦਾ ਹੈ । ਕਾਇਸਟ ਓਬਜੇਕਟ ਲੈਸਨਸ | ਮਸੀਹ ਦੇ ਅਯਾਤ ਸਬਕ , 54 (1900) LDEpj 95.4

ਮੈਨੂੰ ਰੌਸ਼ਨੀ ( ਗਿਆਨ) ਦਿੱਤੀ ਗਈ ਹੈ ਕਿ ਸ਼ਹਿਰ ਉਲਝਣ , ਹਿੰਸਾ , ਅਤੇ ਅਪਰਾਧ ਨਾਲ ਭਰ ਜਾਣਗੇ । ਅਤੇ ਧਰਤੀ ਦੇ ਇਤਿਹਾਸ ਦੇ ਅੰਤ ਤੱਕ ਇਹ ਗੱਲਾਂ ਵੱਗਿਆ। - ਟੈਸਟਾਮੋਨੀਜ਼ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 7:84 (1902) LDEpj 96.1

ਦੁਨੀਆ ਭੱਰ ਵਿੱਚ , ਸ਼ਹਿਰ ਉਪ-ਰਾਜ / ਦੁਸ਼ਟਤਾ ਵਿੱਚ ਸਰਗਰਮ ਹੋ ਰਹੇ ਹਨ । ਹਰ ਪਾਸੇ / ਥਾਂ ਦੁਸ਼ਟਤਾ ਦੇਖੀ ਅਤੇ ਸੁਣੀ ਜਾਂ ਰਹੀ ਹੈ । ਹਰ ਥਾਂ ਵਿਹਾਰਕਤਾ ਅਤੇ ਖਰਾਬੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । - ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 363 (1905) . LDEpj 96.2

ਸ਼ਹਿਰਾਂ ਉੱਤੇ ਨਿਰਣੇ / ਨਿਆਂ ਆ ਰੇਹਾ ਹੈ

ਧਰਤੀ ਉੱਤੇ ਭਿਆਨਕ ਝਟਕੇ , ਅਤੇ ਅਤੇ ਵੱਡੇ ਖ਼ਰਚੇ ਨਾਲ ਖੜ੍ਹੇ ਕੀਤੇ ਸ਼ਾਹੀ ਮਹਿਲ ਖੰਡਰ ਬਣ ਜਾਣਗੇ । - ਮੈਨੁਸਕ੍ਰਿਪਟ ਰੀਲਿਜ਼ 3: 312 (1891) LDEpj 96.3

ਜੱਦ ਪਰਮੇਸ਼ਰ ਦਾ ਬਚਾਅ ਵਾਲਾਂ ਹੱਥ ਹੱਟਾ ਦਿੱਤਾ ਜਾਂਦਾ ਹੈ , ਤਾਂ ਵਿਨਾਸ਼ਕ ਅਪਣਾ ਕੰਮ ਸ਼ੁਰੂ ਕਰਦਾ ਹੈ । ਫਿਰ ਸਾਡੇ ਸ਼ਹਿਰਾਂ ਵਿੱਚ ਸਭ ਤੋਂ ਵੱਡੀਆਂ ਬਿਪਤਾਵਾਂ ਆਉਣਗੀਆਂ | - ਮੈਨੁਸਕ੍ਰਿਪਟ ਰੀਲਿਜ਼ 3: 314 (1897). LDEpj 96.4

ਪ੍ਰਭੁ ਧਰਤੀ ਦੇ ਵਾਸੀ ਨੂੰ ਚੇਤਾਵਨੀ ਦਿੰਦਾ ਹੈ , ਜਿਵੇਂ ਕਿ ਸ਼ਿਕਾਗੋ ਅਤੇ ਮੇਲਬੋਰਨ ਦੀ ਅੱਗ , ਲੰਡਨ , ਅਤੇ ਨਿਊਯਾਰਕ ਸ਼ਹਿਰ ਵਿੱਚ ਅੱਗ । - ਮੈਨੁਸਕ੍ਰਿਪਟ 127, 1897. LDEpj 96.5

ਅੰਤ ਨੇੜੇ ਹੈ ਅਤੇ ਹਰ ਸ਼ਹਿਰ ਨੂੰ ਹੱਰ ਪੱਖੋਂ ਵਾਪਸ ਮੁੜਨਾ ਹੈ । ਹਰ ਸ਼ਹਿਰ ਵਿੱਚ ਭਰਮ ਹੋਵੇਗਾ । ਹਰ ਚੀਜ਼ ਜੋ ਕਿ ਹਿੱਲਾਈ ਜਾ ਸਕਦੀ ਹੈ ਉਸ ਨੂੰ ਹਿਲਾਉਣਾ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਅੱਗੇ ਕੀ ਹੋਵੇਗਾ। ਲੋਕਾਂ ਦਾ ਇਨਸਾਫ਼ / ਨਿਆਂ ਓਹਨਾਂ ਦੀ ਦੁਸ਼ਟਤਾ ਅਤੇ ਓਹਨਾਂ ਨੂੰ ਦਿੱਤੀ ਸੱਚਾਈ ਦੇ ਚਾਨਣ ( ਗਿਆਨ ) ਦੇ ਅਨੁਸਾਰ ਹੋਵੇਗਾ । - ਮੈਨੁਸਕ੍ਰਿਪਟ ਰੀਲੀਜ਼ 1:248 (1902). LDEpj 96.6

ਪਰਮੇਸ਼ਰ ਦੇ ਲੋਕਾਂ ਨੂੰ ਹਜ਼ਾਰਾਂ ਸ਼ਹਿਰਾਂ ਤੇ ਆਉਣ ਵਾਲੇ ਵਿਨਾਸ਼ ਦਾ ਅਹਿਸਾਸ ਸੀ , ਹੁਣ ਓਹਨਾਂ ਸ਼ਹਿਰਾਂ ਨੂੰ ਮੂਰਤੀ-ਪੂਜਾ ਦੇ ਹਵੱਲੇ ਕਰ ਦਿੱਤਾ ਗਿਆ ਹੈ। -ਈਏਂਜਲਿਜਮ , 29 (1903). LDEpj 97.1

ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤੇ ਜਾਣ ਦਾ ਸਮਾਂ ਨੇੜੇ ਹੈ , ਅਤੇ ਸਾਰੇਆ ਨੂੰ ਆਉਣ ਵਾਲੇ ਇਨਸਾਫ਼ / ਨਿਆਂ ਦੇ ਵਿਖੇ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ । • ਈਵੈਂਜਲਿਜਮ , 29 (1910). LDEpj 97.2

ਤਬਾਹੀ (ਸੰਕਟ )-ਮੁਕਤ ਇਮਾਰਤਾਂ ਖਾਕ ਹੋ ਜਾਗਿਆ

ਮੈਂ ਇਮਾਰਤਾਂ ਵਿੱਚ ਸਭ ਤੋਂ ਮਹਿੰਗੀਆਂ ਅਤੇ ਅੱਗ ਲੱਗਣ ਦੇ ਡੱਰ ਤੋਂ ਮੁਕਤ ਇਮਾਰਤਾਂ ਦੇਖੀਆਂ ਹਨ , ਅਤੇ ਜਿੱਸ ਤਰ੍ਹਾਂ ਸਦੂਮ ਨੂੰ ਪਰਮੇਸ਼ਰ ਦੇ ਬਦਲੇ ਦੀ ਅੱਗ ਵਿੱਚ ਤਬਾਹ ਕਰ ਦਿੱਤਾ ਗਿਆ ਸੀ , ਉਸੇ ਤਰ੍ਹਾਂ ਇਹ ਵਿਸ਼ਾਲ ਢਾਂਚੇ ਸੁਆਹ / ਖਾਂਕ ਬਣ ਜਾਣਗੇ .... ਦੁਨੀਆਂ ਉੱਤੇ ਆਖਰੀ ਮਹਾਂਕਸ਼ਟ ਆਉਣ ਤੋਂ ਪਹਿਲਾਂ , ਲੋਕਾਂ ਦੀ ਮਹਾਨਤਾ ਨੂੰ ਦਰਸ਼ੋਣ ਵਾਲੇ ਸਮਾਰਕ ਧੂੜ ਮਿੱਟੀ ( ਖਾਕ ) ਹੋ ਜਾਣਗੇ | - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3:418 (1901) LDEpj 97.3

ਪਰਮੇਸ਼ਰ ਦੁਸ਼ਟ ਸ਼ਹਿਰਾਂ ਵਿੱਚੋਂ ਅਪਣਾ ਆਤਮਾ ਹੱਟਾ ਰਿਹਾ ਹੈ ,ਜੋ ਕਿ ਅਨੰਤੁਰੀ ਦੁਨੀਆਂ ਦੇਪ੍ਰਾਚੀਨ , ਦੁਰਲੱਭ ਸ਼ਹਿਰਾਂ ਅਤੇ ਸਦੂਮ ਅਤੇ ਗੋਮੂਰਾਹ ਦੇ ਰੂਪ ਵਿੱਚ ਬਣ ਗਏ ਹਨ .... ਜੱਦ ਪ੍ਰਭੂ ਦੇਖੇਗਾ ਕਿ ਮਾਲਕਾਂ ਨੇ ਮਾਫੀ ਦੀ ਹੱਦ ਪਾਰ ਕਰ ਲਈ ਹੈ ਤਾਂ ਪ੍ਰਭੁ ਆਰਕੀਟੈਕਚਰਲ ਹੁਨਰ ਦੇ ਅਚਰਜ ਨਮੂਨੇ , ਮਹਿੰਗੇ ਮਕਾਨ , ਇੱਕ ਪੱਲ ਦੇ ਨੋਟਿਸ ਤੋਂ ਬਿਨਾ ਨਸ਼ਟ ਕਰ ਦੇਵੇਗਾ । ਅੱਗ ਲੱਗਣ ਦੇ ਡੱਰ ਤੋਂ ਮੁਕਤ ਸ਼ਾਨਦਾਰ ਇਮਾਰਤਾਂ ਦੀ ਅੱਗ ਨਾਲ ਤਬਾਹੀ , ਇਹ ਇੱਕ ਦ੍ਰਿਸ਼ਟਾਂਤ / ਨਮੂਨਾ ਹੈ ਕਿ ਥੋੜੇ ਸਮੇਂ ਵਿੱਚ ਧਰਤੀ ਦੇ ਢਾਂਚੇ ਦਾ ਖੰਡ ਹੋ ਜਾਵੇਗਾ | - ਦਿਸ ਡੇ ਵਿੱਦ ਗੋਡ / ਪਰਮੇਸ਼ਰ ਨਾਲ ਇਹ ਦਿੱਨ , 152 (1902). LDEpj 97.4

ਲੋਕ ਲੱਖਾਂ ਰੁਪਏਆ ਦੀ ਲਾਗਤ ਵਾਲੀਆਂ , ਮਹਿੰਗੇ ਇਮਾਰਤਾਂ ਖੜੀਆਂ ਕਰਦੇ ਰਹਿਣਗੇ। ਓਹਨਾਂ ਇਮਾਰਤਾਂ ਦੀ ਸੁੰਦਰਤਾ ਅਤੇ ਮਜ਼ਬੂਤੀ ਅਤੇ ਸਥਿਰਤਾ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ , ਪਰ ਪ੍ਰਭੂ ਨੇ ਮੈਨੂੰ ਨਿਰਦੇਸ਼ ਦਿੱਤਾ ਹੈ ਕਿ ਅਸਾਧਾਰਨ ਮਜ਼ਬੂਤੀ ਅਤੇ ਮਹਿੰਗੀ ਪ੍ਰਦਰਸ਼ਨੀ ਦੇ ਬਾਵਜੂਦ ਵੀ , ਇਹ ਇਮਾਰਤਾਂ ਯਰੂਸ਼ਲਮ ਡੇ ਮੰਦਰ ਦੀ ਕਿਸਮਤ ਦੀਆਂ ਸਾਂਝੀ ਹੋਣਗੀਆਂ। - ਬਾਈਬਲ ਕਮੈਂਟਰੀ / ਬਾਈਬਲ ਟਿੱਪਣੀ 5 : 1098 (1906). LDEpj 97.5

ਨਿਊ ਯਾਰਕ ਸਿਟੀ

ਪਰਮੇਸ਼ਰ ਨੇ ਰਹਮ ਤੋਂ ਬਿਨਾ ਗੁੱਸਾ ਨਹੀਂ ਕੀਤਾ। ਉਸਨੇ ਅੱਜੇ ਵੀ ਅਪਣਾ ਹੱਥ ਅੱਗੇ ਵੱਦਇਆ ਹੋਇਆ ਹੈ। ਉਸ ਦਾ ਸੰਦੇਸ਼ ਗ੍ਰੇਟਰ ( ਮਹਾਨ ) ਨਿਊ ਯਾਰਕ ਸਿਟੀ ਦੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਇਹ ਵਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਜਾਇਦਾਦ ਜੋ ਓਹਨਾਂ ਨੇ ਉਸ ਅੰਤਮ ਮਹਾਨ ਮਹਾਨ ਦਿੱਨ ਦੇ ਵਿਰੁੱਧ ( ਦਾ ਸਾਮਨਾ ਕਰਨ ਦੇ ਲਈ ) ਇਕੱਠੀ ਕੀਤੀ ਹੈ , ਪਰਮੇਸ਼ਰ ਉਸਨੂੰ ਹੱਥ ਮਾਤਰ ਲਗਾਨ ਨਾਲ ਹੀ ਕਿਵੇ ਤਬਾਹ ਕਰਨ ਦੇ ਯੋਗ ਹੈ। - ਮੈਨੁਸਕ੍ਰਿਪਟ ਰੀਲੀਜ਼ 3 : 310 , 311 (1902 ). LDEpj 98.1

ਨਿਊ ਯਾਰਕ ਤੇ ਜੋ ਕੁੱਝ ਵੱਪਰਨ ਵਾਲਾ ਹੈ ਉਸ ਬਾਰੇ ਮੈਨੂੰ ਵਿਸ਼ੇਸ਼ ਤੌਰ ਤੇ ਕੋਈ ਰੌਸ਼ਨੀ ( ਗਿਆਨ) ਨਹੀਂ ਮਿਲੀ , ਮੈਨੂੰ ਸਿਰਫ ਏਹ ਪਤਾ ਹੈ ਕਿ ਇੱਕ ਦਿੱਨ ਉੱਥੇ ਦੀਆਂ ਵੱਡੀਆਂ ਇਮਾਰਤਾਂ ਨੂੰ ਪਰਮੇਸ਼ਰ ਦੀ ਸ਼ਕਤਿ ਦੇ ਬਦਲਣ ਅਤੇ ਉਲਟਾਉਣ LDEpj 98.2

ਦੁਆਰਾ ਥੱਲੇ ਸੁੱਟ ਦਿੱਤਾ ਜਾਵੇਗਾ .... ਹਰ ਥਾਂ ਤੇ ਮੌਤ ਵੈੱਲ ਜਾਵੇਗੀ । ਇਸੇ ਕਰਕੇ ਮੈਂ ਸਾਡੇ ਸ਼ਹਿਰਾਂ ਵਿੱਚ ਚੇਤਾਵਨੀ ਦਿੱਤੀ ਜਾਣ ਵਿਖੇ ਬਹੁਤ ਚਿੰਤਤ ਹਾਂ । - ਰਿਵਿਊ ਐਂਡ ਹੇਰਾਲਡ , ਜੁਲਾਈ 5 , 1906. LDEpj 98.3

ਇੱਕ ਵਾਰ ਨਿਊਯਾਰਕ ਸਿਟੀ ਵਿੱਚ , ਜੱਦ ਮੈਂ ਰਾਤ ਨੂੰ ਸੁੱਤੀ ਸੀ ਤਾਂ ਮੈਨੂੰ ਦ੍ਰਿਸ਼ ਦਿਖਾਇਆ ਗਿਆ ਕੀ ਇਮਾਰਤਾਂ ਇਮਾਰਤਾਂ ਆਕਾਸ਼ ਵਿੱਚ ਸਵਰਗ ਵੱਲ ਵੱਦ ਰਹੀਆਂ ਹਨ । ਏਹਣਾ ਇਮਾਰਤਾਂ ਨੂੰ ਅੱਗ ਲੱਗਣ ਦੇ ਡੱਰ ਤੋਂ ਮੁਕਤ ਦੀ ਵਾਰੰਟੀ ਦਿੱਤੀ ਗਈ ਸੀ , ਅਤੇ ਏਹ ਆਪਣੇ ਮਾਲਕਾਂ ਅਤੇ ਬਿਲਡਰਾਂ ਦੀ ਵਡਿਆਈ ਕਰਨ ਲਈ ਬਣਿਆ ਗਈਆਂ ਸਨ .... LDEpj 98.4

ਅੱਗਲਾ ਦ੍ਰਿਸ਼ ਜੋ ਮੈਨੂੰ ਦਿਖਾਇਆ ਗਈਆਂ ਓਹ ਅੱਗ ਲੱਗਣ ਦੀ ਚੇਤਾਵਨੀ ਸੀ। ਲੋਕਾਂ ਨੇ ਓਹਨਾਂ ਉਚੀਆਂ ਅਤੇ ਅੱਗ ਲੱਗਣ ਦੇ ਡੱਰ ਤੋਂ ਮੁਕਤ ਦੀ ਵਾਰੰਟੀ ਵਾਲੀਆਂ ਇਮਾਰਤਾਂ ਨੂੰ ਦੇਖਿਆ ਅਤੇ ਕਿਹਾ : ” ਏਹ ਬਿੱਲਕੁੱਲ ਸੁਰੱਖਿਅਤ ਹਨ।” ਪਰ ਏਹਨਾ ਇਮਾਰਤਾਂ ਨੂੰ ਇੰਜ ਖਪਤ / ਖਾਕ ਕਰ ਦਿੱਤਾ ਗਿਆ ਜਿਵੇ ਪਿੱਚ ( ਲਕੜੀ ) ਤੋਂ ਬਣਿਆ ਹੋਣ। ਤਬਾਹੀ / ਬਰਬਾਦੀ ਨੂੰ ਰੋਕਣ ਦੇ ਲਈ ਫਾਇਰ ਬ੍ਰਿਗੇਡ ( ਫਾਇਰ ਇੰਜਨ ) ਦੀਆਂ ਗੱਡੀਆਂ ਕੁੱਜ ਨਾ ਕਰ ਸਕਿਆ । ਫਾਇਰ ਬ੍ਰਿਗੇਡ ( ਫਾਇਰ ਮੈਨ )ਵਾਲੇ ਆਦਮੀ ਇੰਜਨਾਂ ਨੂੰ ਚਲਾਉਣ ਵਿੱਚ ਅਸਮਰਥ ਸਨ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀ 9:12,13(1909). LDEpj 98.5

ਸ਼ਿਕਾਗੋ ਅਤੇ ਲੋਸ ਏਂਜਲਸ

ਜੋ ਦ੍ਰਿਸ਼ ( ਘਟਨਾਵਾਂ ) ਸ਼ਿਕਾਗੋ ਅਤੇ ਦੂਜੇ ਵੱਡੇ ਸ਼ਹਿਰਾਂ ਵਿੱਚ ਜੱਲਦੀ ਹੀ ਵਾਪਰੰਗਿਆ , ਉਹ ਵੀ ਮੈਨੂੰ ਵਿਖਾਇਆ ਗਈਆਂ । ਜਿਵੇ-ਜਿਵੇ ਦੁਸ਼ਟਤਾ ਵਿੱਚ ਹੋਇਆ ਵਾਧਾ ਅਤੇ ਪਰਮੇਸ਼ੁਰ ਦੀ ਸੁਰੱਖਿਆ ਦੀ ਸ਼ਕਤੀ ਨੂੰ ਵਾਪਸ ਲੈ ਲਿਆ ਗਿਆ ਸੀ , ਫਿਰ ਚਾਰ-ਚੁਫੇਰੇ ਵਿਨਾਸ਼ਕਾਰੀ ਹਵਾਵਾਂ ਅਤੇ ਤੂਫਾਨ ਸਨ। ਇਮਾਰਤਾਂ ਅੱਗ ਨਾਲ ਬਰਬਾਦ ਹੋ ਗਈਆਂ ਸਨ ਅਤੇ ਭੂਚਾਲਾਂ ਦੇ ਨਾਲ ਹਿੱਲਾਂ ਦਿੱਤਿਆ ਗਿਆ ਸਨ .... LDEpj 99.1

ਇਸ ਤੋਂ ਕੁੱਜ ਸਮੇ ਬਾਅਦ ਮੈਨੂੰ ਸ਼ਿਕਾਗੋ ਦੀਆਂ ਇਮਾਰਤਾਂ ਦਾ ਦ੍ਰਿਸ਼ਟੀਕੋਣ ਅਤੇ ਸਾਡੇ ਲੋਕਾਂ ਦੇ ਸਾਧਨਾਂ ਦੇ ਤਰੀਕੇ ਅਤੇ ਓਹਨਾਂ ਦੀ ਤਬਾਹੀ ਦਾ ਦਰਸ਼ਨ ( ਦ੍ਰਿਸ਼ ) ਦਿਖਾਇਆ ਗਿਆ ਸੀ , ਏਹ ਸਾਡੇ ਲੋਕਾਂ ਦੇ ਲਈ ਇੱਕ ਸਬਕ ਸੀ , ਸ਼ਿਕਾਗੋ ਵਿੱਚ , ਜਾਂ ਕਿਸੇ ਹੋਰ ਸ਼ਹਿਰ ਵਿੱਚ ਆਪਣੀ ਜਾਇਦਾਦ ਵਿੱਚ ਵੱਡੇ ਪੈਮਾਨੇ ਤੇ ਨਿਵੇਸ਼ ਨਾ ਕਰਨ ਦੀ ਚਿਤਾਵਨੀ ਉੱਦੋਂ ਤੱਕ ਲਈ ਸੀ , ਜੱਦ ਤੱਕ ਕਿ ਪਰਮੇਸ਼ਰ , ਸਹਾਇਤਾ ਦੇ ਲਈ ਰਾਹ ਨਾ ਖੋਲੇ ਜਾਂ ਬਣਾਉਣ ਜਾਂ ਖਰੀਦਣ ਦੀ ਜਿੰਮੇਵਾਰੀ ਦਾ ਸੰਕੇਤ ਨਾ ਦੇਵੇ । ਲੱਸ ਏਂਜਲਸ ਵਿੱਚ ਇਮਾਰਤ ਬਣਾਉਣ ਲਈ ਵੀ ਓਸੇ ਤਰਹ ਦੇ ਚੇਤਾਵਨੀ ਦਿੱਤੀ ਗਈ ਸੀ। ਬਾਰ ਬਾਰ ਮੈਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕੀ ਸ਼ਹਿਰਾਂ ਵਿੱਚ ਮਹਿੰਗੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਸਾਨੂੰ ਨਿਵੇਸ਼ ਨਹੀਂ ਕਰਨਾ ਚਾਹੀਦਾ। - ਪੱਲਸਨ ਕਲੈਕਸ਼ਨ ਆਫ਼ ਐਲਨ ਜੀ. ਵਾਈਟ ਲੈਟਰਜ਼ , 50 ( 1906 ) LDEpj 99.2

ਸੇਨ ਫਰਾਂਸਿਸਕੋ ਅਤੇ ਓਕਲੈਂਡ

ਸੇਨ ਫਰਾਂਸਿਸਕੋ ਅਤੇ ਓਕਲੈਂਡ ਸਦੂਮ ਅਤੇ ਗੋਮੂਰਾਹ ਦਾ ਰੂਪ ਲੈ ਰਹੇ ਹਨ , ਅਤੇ ਪ੍ਰਭੂ ਓਹਨਾਂ ਦਾ ਹਿੱਸਾਬ ( ਨਿਆਂ ) ਕਰੇਗਾ । ਓਹ ਸਮਾਂ ਦੂਰ ਨਹੀਂ ਜੱਦ ਓਹਨਾਂ ਨੂੰ ਉਸਦੇ ਨਿਰਣੇ ਦੇ ਅਧੀਨ ਨੁਕਸਾਨ ਹੋਵੇਗਾ । - ਮੈਨੁਸਕ੍ਰਿਪਟ 30 , 1903. LDEpj 99.3

ਕੁੱਜ ਸਮੇ ਪਹਿਲੇ ਹੀ ਸੇਨ ਫਰਾਂਸਿਸਕੋ ਵਿੱਚ ਭਿਆਨਕ ਭੁਚਾਲ ਅਤੇ ਅੱਗ ( ਅਪ੍ਰੈਲ 18-19 ,1906• ਦਾ ਸੇਨ ਫਰਾਂਸਿਸਕੋ ਦਾ ਭੂਚਾਲ ਅਤੇ ਅੱਗ , ਜਿਸ ਵਿੱਚ 503 ਮਰੇ ਅਤੇ ਅੰਦਾਜ਼ਨ 350 ਮਿਲੀਅਨ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ) ਪਰਮੇਸ਼ਰ ਦੀ ਸ਼ਕਤੀ ਦਾ ਪ੍ਰਗਟਾਵਾ ਸੀ। ਉਸਦੀ ਵਿਵਸਥਾ | ਕਾਨੂੰਨ ਦੀ ਉਲੰਘਣਾ ਕੀਤਾ ਗਈ ਹੈ | ਸ਼ਹਿਰ ਪਾਪ ਨਾਲ ਪ੍ਰਦੂਸ਼ਿਤ ਹੋ ਗਏ ਹਨ । ਨੀਨਵਾਹ ਸ਼ਹਿਰ ਦੇ ਇਤਿਹਾਸ ਦਾ ਅਧਿਐਨ ਕਰੋ। ਪਰਮੇਸ਼ੁਰ ਨੇ ਯੂਨਾਹ ਰਹੀ ਉਸ ਦੁਸ਼ਟ ਸ਼ਹਿਰ ਦੇ ਲਈ ਇੱਕ ਖ਼ਾਸ ਸੰਦੇਸ਼ / ਸੁਨੇਹਾ ਭੇਜਿਆ.... ਬਹੁਤ ਸਾਰੇ ਅਜਿਹੇ ਸੰਦੇਸ਼ ਸਾਂਡੇ ਯੁੱਗ ਵਿੱਚ ਵੀ ਦਿੱਤੇ ਜਾਣਗੇ , ਹੋ ਸਕਦਾ ਹੈ ਨੀਨਵਾਹ ਸ਼ਹਿਰ ਵਾਂਗ ਦੁਸ਼ਟ ਸ਼ਹਿਰ ਤੋਬਾ ਕਰ ਲੈਣ। - ਲੇਟਰ / ਪੱਤਰ 61, 1906 (3 ਜੂਨ). LDEpj 99.4

ਅਜਿਹੇ ਸ਼ਹਿਰ ਜਿੱਥੇ ਅਪਰਾਧ ਦੇ ਨਤੀਜੇ ਵੱਜੋਂ ਪਰਮੇਸ਼ਰ ਦੇ ਫ਼ੈਸਲੇ ਹੋਏ ਹਨ , ਉੱਥੇ ਵੀ ਤੋਬਾ ਦਾ ਕੋਈ ਸੰਕੇਤ ਨਹੀਂ ਹੈ। ਅੱਜੇ ਵੀ ਸੈਲੂਨ (ਮੈਂਖਾਨੇ ) ਖੁੱਲ੍ਹੇ ਹਨ , ਅਤੇ ਲੋਕਾਂ ਦੇ ਸਾਹਮਣੇ ਬਹੁਤ ਸਾਰੇ ਪਰਤਾਵੇ ਰੱਖੇ ਜਾਂਦੇ ਹਨ। - ਲੇਟਰ | ਪੱਤਰ 268 , 1906 ( ਅਗਸਤ 20). LDEpj 100.1

ਦੂਸਰੇ ਦੁਸ਼ਟ ਸ਼ਹਿਰ

ਜਿੱਦਾਂ-ਜਿੱਦਾਂ ਅਸੀਂ ਇਸ ਧਰਤੀ ਦੇ ਇਤਿਹਾਸ ਦੇ ਅੰਤ ਦੇ ਨੇੜੇ ਆਉਂਦੇ ਹਾਂ , ਸਾਨੂੰ ਕਈ ਹੋਰ ਥਾਵਾਂ ਤੇ ਵੀ ਸੇਨ ਫਰਾਂਸਿਸਕੋ ਦੀਆਂ ਦੁਖਾਂਤ ਘਟਨਾਵਾਂ ਦੇ ਦ੍ਰਿਸ਼ ਵਰਗੇ ਦ੍ਰਿਸ਼ ( ਘਟਨਾਵਾਂ ) ਵਾਪਰਨਗੇ । ਹੋਣਗੇ ..... ਇਹ ਚੀਜ਼ਾਂ ਮੈਨੂੰ ਬਹੁਤ ਗੰਭੀਰ ਕਰਦੀਆਂ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਫੈਸਲੇ । ਨਿਆਂ ਦਾ ਦਿੱਨ ਬਿੱਲਕੁੱਲ ਸਾਡੇ ਅੱਗੇ ਹੈ । ਉਹ ਫੈਸਲੇ ਜੋ ਪਹਿਲਾਂ ਹੀ ਆ ਚੁਕੇ ਹਨ , ਇੱਕ ਚੇਤਾਵਨੀ ਹਨ , ਨਾ ਕੀ ਸਜ਼ਾ ਜੋ ਦੁਸ਼ਟ ਸ਼ਹਿਰਾਂ ਦੇ ਖ਼ਤਮ ਹੋਣ ਆਵੇਗੀ .... LDEpj 100.2

(ਹਬੱਕੂਕ 2:1-20;ਸਫ਼ਨਯਾਹ 1:1-3:20;ਜ਼ਕਰਯਾਹ 1:1-4:14;ਮਲਾਕੀ 1:14,ਦੱਸਦੇ ਹਨ .) ਜਿਵੇਂ ਕਿ ਉਹਨਾਂ ਦੇ ਵਿਖੇ ਸਾਫ਼-ਸਾਫ਼ ਦੱਸਿਆ ਗਿਆ ਹੈ , ਛੇਤੀ ਹੀ ਇਹ ਦਿਸ਼ ਹੋਣਗੇ ਮੈਂ ਹਰ ਕਿਸੇ ਦੇ ਵਿਚਾਰ ਕਰਨ ਦੇ ਲਈ ਸ਼ਾਸਤਰਾਂ ਵਿੱਚੋਂ ਇਹ ਸ਼ਾਨਦਾਰ ਬਿਆਨ ਪੇਸ਼ ਕਰਦਾ ਹਾਂ । ਓਲਡ ਟੈਸਟਾਮੈਂਟ ( ਪੁਰਾਣੇ ਨੇਮ ) ਵਿੱਚ ਦਰਜ ਭਵਿੱਖਬਾਣੀਆਂ ਆਖ਼ਰੀ ਦਿਨਾਂ ਦੇ ਲਈ ਪ੍ਰਭੂ ਦਾ ਬਚਨ ਹਨ , ਅਤੇ ਨਿਸ਼ਚਿਤ ਤੌਰ ਤੇ ਏਹ ਓਸੇ ਤਰਹ ਪੂਰੀਆਂ ਹੋਣਗੀਆਂ ਜਿਵੇਂ ਅਸੀਂ ਸੇਨ ਫਰਾਂਸਿਸਕੋ ਦੀ ਬਰਬਾਦੀ ਨੂੰ ਵੇਖਿਆ ਹੈ । - ਲੈਟਰ / ਪੱਤਰ 154 , 1906 (ਮਈ 26 ) LDEpj 100.3

ਮੈਨੂੰ ਇਸ ਸੰਦੇਸ਼ ਨੂੰ ਘੋਸ਼ਿਤ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਕਿ ਓਹ ਸ਼ਹਿਰ ਜੋ ਅਪਰਾਧ ਵਿੱਚ ਪੂਰੀ ਤਰ੍ਹਾਂ ਨਾਲ ਲਿੱਪਤ ਹਨ , ਅਤੇ ਅਤਿਅੰਤ ਪਾਪੀ ਹਨ , ਓਹ ਸ਼ਹਿਰ ਭੂਚਾਲਾਂ ਰਾਹੀਂ , ਅੱਗ ਰਾਹੀਂ , ਹੜਾਂਰਾਹੀਂ ਤਬਾਹ ਕੀਤੇ ਜਾਣਗੇ । - ਈਵੈਂਜਲਿਜਮ , 27 ਅਪ੍ਰੈਲ 27, 1906). LDEpj 100.4

ਮਸੀਹ ਦੀਆਂ ਸਾਰੀਆਂ ਚੇਤਾਵਨੀਆਂ ( ਘਟਨਾਵਾਂ ) ਜੋ ਇਸ ਧਰਤੀ ਦੇ ਇਤਿਹਾਸ ਦੇ ਅੰਤ ਦੇ ਨੇੜੇ ਵਾਪਰਨ ਦੇ ਸੰਬੰਧ ਵਿੱਚ ਹਨ , ਓਹ ਸੱਬ ਹੁਣ ਸਾਡੇ ਵੱਡੇ ਸ਼ਹਿਰਾਂ ਵਿੱਚ ਪਰੀਆਂ ਹੋ ਰਹੀਆਂ ਹਨ। ਪਰਮੇਸ਼ਰ ਏਹਣਾ ਚੀਜਾਂ ਨੂੰ ਪ੍ਰਕਾਸ਼ਤ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਉਹ ਜੋ ਦੌੜ ਰਹੇ ਹਨ , ਉਹ ਪੜ ਸਕਦੇ ਹਨ। ਸਾਰਾ ਸੰਸਾਰ ਜੋ ਬਣ ਰਿਹਾ ਹੈ , ਸੇਨ ਫਰਾਂਸਿਸਕੋ ਸ਼ਹਿਰ ਇਸਦਾ ਇੱਕ ਨਮੂਨਾ ਹੈ। ਦੁਸ਼ਟ ਰਿਸ਼ਵਤ , ਸੰਸਾਧਨਾਂ ਦੀ ਦੁਰਵਰਤੋਂ , ਤਾਕਤ ਰੱਖਣ ਵਾਲੇ ਵਿਅਕਤੀਆਂ ਵਿੱਚ ਧੋਖਾਧੜੀ ਨਾਲ ਲੈਣ-ਦੇਣ , ਦੋਸ਼ੀ ਲੋਕਾਂ ਨੂੰ ਛਡਣਾ ਅਤੇ ਨਿਰਦੋਸ਼ਾਂ ਦੀ ਨਿੰਦਾ ਕਰਨਾ - ਇਹ ਸਾਰੀ ਦੁਸ਼ਟਤਾਂ ਧਰਤੀ ਦੇ ਦੂਜੇ ਵੱਡੇ ਸ਼ਹਿਰਾਂ ਵਿੱਚ ਫੈਲ ਰਹੀ ਹੈ ਅਤੇ ਇਹ ਸੱਬ ਦੁਨੀਆਂ ਦੇ ਹੱਲਾਤ ਅਜੇਹੇ ਕਰ ਰਿਹਾ ਹੈ ਜਿਵੇਂ ਕਿ ਦੁਨੀਆਂ ਦੇ ਹੱਲਾਤ ਜੱਲ ਪਰਲੋ ਤੋਂ ਪਹਿਲਾਂ ਸਨ । • ਲੇਟਰ / ਪੱਤਰ 230, 1907 LDEpj 100.5

ਸ਼ਹਿਰਾਂ ਵਿੱਚ ਲੇਬਰ ਯੂਨੀਅਨ

ਸਾਡੇ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਸ਼ਤਾਨ ਕੰਮ ਕਰ ਰਹ ਹੈ। ਉਸ ਦਾ ਕੰਮ ਉਲਝਣ ਵਿੱਚ , ਮਜ਼ਦੂਰਾਂ ਅਤੇ ਮਾਲਕਾਂ ਵਿੱਚ ਝਗੜਿਆਂ ਵਿੱਚ , ਅਤੇ ਚਰਚਾਂ ( ਕਲੀਸੀਆਵਾਂ ) ਵਿੱਚ ਪਖੰਡ-ਬਾਜ਼ੀ ਵਿੱਚ ਵੇਖਿਆ ਜਾ ਰਿਹਾ ਹੈ .... ਸੱਨਸਾਰਿਕ ਲਾਲਸਾ , ਅੱਖਾਂ ਦਾ ਮਾਣ , ਸੁਆਰਥ ਦਾ ਪ੍ਰਦਰਸ਼ਨ , ਸੱਤਾ ਦੀ ਦੁਰਵਰਤੋਂ , ਬੇਰਹਿਮੀ ਅਤੇ ਤਾਕਤ ਨੇ ਲੋਕਾਂ ਨੂੰ ਐਸੋਸੀਏਸ਼ਨਾ ਅਤੇ ਯੂਨੀਅਨਾਂ ਦੇ ਨਾਲ ਇਕਜੁੱਟ ਕਰ ਦਿੱਤਾ ਹੈ , ਅੰਤ ਦੇ ਦਿੱਨਾਂ ਵੱਡੀ ਅੱਗ ਲਾਉਣ ਦੇ ਲਈ ਇਕਜੁੱਟ ਹੋ ਰਹੇ ਹਨ - ਇਹ ਸਾਰੇ ਹੀ ਸ਼ਤਾਨੀ ਏਜੰਸੀਆਂ ਦਾ ਕੰਮ ਕਰ ਰਹੇ ਹਨ। - ਈਵੈਂਜਲਿਜਮ , 26 (1903). LDEpj 101.1

ਦੁਸ਼ਟ ਲੋਕ ਟਰੱਸਟਾਂ ਰਾਹੀਂ , ਐਸੋਸੀਏਸ਼ਨਾ ਰਾਹੀਂ , ਯੂਨੀਅਨਾਂ ਰਾਹੀਂ ਇਕਜੁੱਟ ਹੋ ਰਹੇ ਹਨ। ਆਓ ਅਸੀਂ ਇਹਨਾਂ ਸੰਸਥਾਵਾਂ ਦੇ ਨਾਲ ਕੁਝ ਵਾਸਤਾ ਨਾ ਰਖੀਏ । ਪਰਮੇਸ਼ਰ ਸਾਡਾ ਸ਼ਾਸਕ ਹੈ , ਸਾਡਾ ਰਾਜਪਾਲ ਹੈ ਅਤੇ ਉਹ ਸਾਨੂੰ ਸੰਸਾਰ ਤੋਂ ਬਾਹਰ ਆਉਣ ਅਤੇ ਅਲੱਗ ਹੋਣ ਲਈ ਕਹਿੰਦਾ ਹੈ । ਪ੍ਰਭੂ ਆਖਦਾ ਹੈ , ” ਉਨ੍ਹਾਂ ਵਿੱਚੋਂ ਬਾਹਰ ਨਿੱਕਲ ਆਓ ਅਤੇ ਅਲੱਗ ਹੋਵੋ , ਅਤੇ ਅਸ਼ੁੱਧ ਚੀਜ਼ ਨੂੰ ਨਾ ਛੂਹੋ ।” (2 ਕੁਰਿੰਥੀਆਂ 6:17). ਜੇਕਰ ਅਸੀਂ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਦੇ ਹਾਂ, ਜੇਕਰ ਅਸੀਂ ਸੰਸਾਰ ਦੇ ਨਾਲ ਜੁੜੇ ਰਹਿੰਦੇ ਹਾਂ ਅਤੇ ਹਰ ਇੱਕ ਮਾਮਲੇ ਨੂੰ ਦੁਨਿਆਵੀ ਨਜ਼ਰੀਏ ਤੋਂ ਵੇਖਦੇ ਹਾਂ ਤਾਂ ਅਸੀਂ ਦੁਨੀਆਂ ਦੀ ਤਰ੍ਹਾਂ ਬੱਣ ਜਾਵਾਗੇ । ਜਦੋਂ ਸਾਡੇ ਲੈਣ-ਦੇਣ ਦੁਨਿਆਵੀ ਨੀਤੀਆਂ ਅਤੇ ਦੁਨਿਆਵੀ ਵਿਚਾਰਾਂ ਤੇ ਨਿਰਭਰ ਕਰਦੇ ਹਨ ਤਾਂ ਅਸੀਂ ਅੱਨਾ ਸੱਚ ਦੇ ਉੱਚ ਅਤੇ ਪਵਿੱਤਰ ਪੜਾਅ ਤੇ ਖੜੇ (ਖੱਰੇ ਨਹੀਂ ਉੱਤਰ ਸਕਦੇ ) ਨਹੀਂ ਹੋ ਸਕਦੇ। - ਐੱਸ.ਡੀ.ਏ. ਬਾਈਬਲ ਕਮੈਂਟਰੀ ਟਿੱਪਣੀ 4:1142 (1903). LDEpj 101.2

ਲੇਬਰ / ਮਜ਼ਦੂਰ ਯੂਨੀਅਨਾਂ ਐਡਵੈਂਟਿਸਟਾਂ ਦੇ ਲਈ ਮੁਸੀਬਤ ਦਾ ਇੱਕ ਸਰੋਤ

ਟਰੇਡ ਯੂਨੀਅਨਾਂ (ਵਪਾਰੀ ਸੰਗਠਨ ) ਇੱਕ ਅਜੇਹੀਆਂ ਏਜੰਸੀਆਂ ਵਿੱਚੋਂ ਇੱਕ ਹੋਵੇਗੀ ਜੋ ਇਸ ਧਰਤੀ ਉੱਤੇ ਅਜੇਹੀਆਂ ਮੁਸੀਬਤਾਂ ਲਿਆਉਣਗੀਆਂ ਜੋ ਕਿ ਸੰਸਾਰ ਦੇ ਸ਼ੁਰੂ ਤੋਂ ਨਹੀਂ ਹੋਇਆ ਕੁਝ ਲੋਕ ਕਾਰੋਬਾਰ ਦੇ ਕੁਝ ਖਾਸ ਨਿਯਮਾਂ ਦੇ ਸਾਧਨਾਂ ਦੀ ਸਮਝਣ ਪ੍ਰਾਪਤ ਕਰਨ ਦੇ ਲਈ ਇਕੱਠੇ ਹੋ ਜਾਣਗੇ । ਵਪਾਰ ਸੰਗਠਨਾਂ ਦਾ ਗਠਨ ਕੀਤਾ ਜਾਵੇਗਾ , ਅਤੇ ਜੋ ਏਹਨਾ ਯੂਨਿਅਨਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨਗੇ , ਓਹਨਾਂ ਲੋਕਾਂ ਨੂੰ ਨਿਸ਼ਾਨ ਬਣਾਇਆ ਜਾਵੇਗਾ .... LDEpj 101.3

ਏਹਨਾਂ ਯੂਨੀਅਨਾਂ ਅਤੇ ਸੰਘਠਨਾਂ ਦੇ ਕਾਰਨ , ਬਹੁਤ ਜਲਦੀ ਸਾਡੀਆ ਸੰਸਥਾਵਾਂ ਦੇ ਲਈ ਸ਼ਹਿਰਾਂ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਣਾ ਔਖਾ ਹੋ ਜਾਵੇਗਾ । ਮੇਰੀ ਵੱਲੋਂ ਏਹ ਚੇਤਾਵਨੀ ਹੈ : ਸ਼ਹਿਰਾਂ ਤੋਂ ਬਾਹਰ ਰਹੋ। ਸ਼ਹਿਰਾਂ ਵਿੱਚ ( ਅੰਦਰ ) ਕੋਈ ਸੈਨੀਟੇਰੀਅਮ ( ਸਵਾਸਥ ਕੇਂਦਰ ) ਨਾ ਬਣਾਓ। ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 142 (1903) LDEpj 102.1

ਓਹ ਸੱਮਾ ਤੇਜ਼ੀ ਨਾਲ ਆ ਰਿਹਾ ਹੈ ਜਦੋਂ ਮਜ਼ਦੂਰ ਯੂਨੀਅਨਾਂ ਨੂੰ ਕੰਟਰੋਲ ਕਰਨ ਵਾਲੀ ਸ਼ਕਤੀ ਬਹੁਤ ਦਮਨਕਾਰੀ ਹੋਵੇਗੀ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 141 (1904) LDEpj 102.2

ਸ਼ਹਿਰਾਂ ਵਿੱਚ ਬਹੁਤ ਸਾਰੇ ਪ੍ਰਕਾਸ਼ ( ਗਿਆਨ ) ਅਤੇ ਸੱਚਾਈ ਨੂੰ ਜਾਨਣਾ ਚਾਹੁੰਗੇ

ਕੌਮਾਂ ਦੇ ਸ਼ਹਿਰਾਂ ਦੇ ਨਾਲ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ , ਅਤੇ ਫਿਰ ਵੀ ਉਹ ਪਰਮੇਸ਼ਰ ਦੇ ਗੱਸੇ ਦੀ ਹੱਦ ਵਿੱਚ ਨਹੀਂ ਆਉਣਗੇ , ਕਿਉਂਕਿ ਕੁਝ ਲੋਕ ਅਜੇ ਵੀ ਦੁਸ਼ਮਣ ਦੇ ਭਰਮਾਂ ਤੋਂ ਦੂਰ ਚਲੇ ਜਾਣਗੇ ( ਭੱਜਣਗੇ ) ਅਤੇ ਤੋਬਾ ਕਰ ਲੈਣਗੇ ਅਤੇ ਪਰਿਵਰਤਿਤ ਹੋਜਾਣਗੇ । - ਈਵੈਂਜਲਿਜਮ , 27 (1906). LDEpj 102.3

ਪੂਰੇ ਸੰਸਾਰ ਦੇ ਭੀੜ-ਭਰੇ ਕੇਂਦਰਾਂ / ਖੇਤਰਾਂ ਵਿੱਚ ਆਤਮਿੱਕ ਹਨੇਰਾ ਤੇਜ਼ ਨਾਲ ਛਾ ਜਾਵੇਗਾ। ਇਹ ਏਹਨਾਂ ਕੌਮਾਂ ਦੇ ਸ਼ਹਿਰਾਂ ਵਿੱਚ ਹੀ ਹੈ , ਜਿੱਥੇ ਖੁਸ਼ਖਬਰੀ ਦਾ ਕੰਮ ਕਰਨ ਵਾਲੇ ਸਭ ਤੋਂ ਵੱਡੀ ਅਹਿਮੀਅਤ ਰੱਖਦੇ ਹਨ ਅਤੇ ਇਹਨਾਂ ਸ਼ਹਿਰਾਂ ਵਿੱਚ ਹੀ ਇਸਦੀ ਸਭ ਤੋਂ ਵੱਡੀ / ਜਿਆਦਾ ਲੋੜ ਹੈ। ਅਤੇ ਇਹਨਾਂ ਸ਼ਹਿਰਾਂ ਵਿੱਚ ਹੀ ਰੂਹਾਂ ਜਿੱਤਨ ਵਾਲਿਆਂ ਦੇ ਲਈ ਸਭ ਤੋਂ ਵੱਧ ਮੌਕੇ ਹਨ । ਜਿਨ੍ਹਾਂ ਲੋਕਾਂ ਦੇ ਕੋਲ ਪਰਮੇਸ਼ੁਰ ਅਤੇ ਅਕਾਸ਼ ਬਾਰੇ ਕੋਈ ਵਿਚਾਰ ਨਹੀਂ ਹੈ , ਉਹਨਾਂ ਲੋਕਾਂ ਦੀ ਭੀੜ ਦੇ ਵਿੱਚ ਬਹੁਤ ਸਾਰੇ ਏਹ ਲੋਕ ਹਨ ਜੋ ਚਾਨਣ ਅਤੇ ਦਿੱਲ ਦੀ ਸ਼ੁੱਧਤਾ ਦੇ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਲਾਪਰਵਾਹ ਅਤੇ ਵਿਭਿੰਤਾ ਵਿੱਚ ਵੀ ਕੁਝ ਅਜਿਹੇ ਨਹੀਂ ਹਨ , ਜਿਨ੍ਹਾਂ ਦਾ ਧਿਆਨ , ਮਨੁੱਖੀ ਆਤਮਾ ( ਮਾਨਵਤਾ ) ਲਈ ਪਰਮੇਸ਼ੁਰ ਦੇ ਪਿਆਰ ਦੇ ਪ੍ਰਗਟਾਵੇ ਵੱਲ ਅਕਰਸ਼ਤ ਕੀਤਾ ਜਾ ਸਕੇ । - ਰਿਵਿਊ ਐਂਡ ਹੇਰਾਲਡ , ਨਵੰਬਰ 17, 1910. LDEpj 102.4

ਸ਼ਹਿਰਾਂ ਵਿੱਚ ਵੱਡਾ ਯਤਨ ਦੀ ਲੋੜ

ਸਾਡੇ ਪ੍ਰਭੂ ਦੇ ਆਉਣ ਦੀ ਤਿਆਰੀ ਵਿੱਚ , ਅਸੀਂ ਵੱਡੇ ਸ਼ਹਿਰਾਂ ਵਿੱਚ ਇੱਕ ਵੱਡਾ ਕੰਮ ਕਰਨਾ ਹੈ । ਏਹਨਾ ਮਹਾਨ ਕੇਂਦਰਾਂ ( ਸ਼ਹਿਰਾਂ ) ਵਿੱਚ ਦੇਣ ਦੇ ਲਈ ਸਾਡੇ ਕੋਲ ਇੱਕ ਗੰਭੀਰ ਗਵਾਹੀ ਹੈ । ਵਰਡਸ ਔਫ ਇੰਕਰੇਜਮੇਂਟ ਟੂ ਸੇਲਫ ਸੁਪੋਟਿੰਗ ਵਰਕਰਸ / ਸਵੈ-ਸਹਾਇ ਕਾਮਿਆਂ ਲਈ ਉਤਸ਼ਾਹ ਦੇ ਸ਼ਬਦ ( Ph113) , 5 (1909). LDEpj 103.1

ਇਸ ਸਮੇਂ ਵਿੱਖੇ ਚੇਤਾਵਨੀ ਸੰਦੇਸ਼ ਵੱਡੇ ਕਾਰੋਬਾਰੀ ਸੰਸਾਰ ਵਿੱਚ ਪੂਰੀ ਤਰਾਂ (ਇਮਾਨਦਾਰੀ ) ਨਾਲ ਦਿੱਤਾ ਜਾ ਰਿਹਾ ਹੈ । ਦਿੱਨ ਬ ਦਿੱਨ ਲੈਣ-ਦੇਣ ਅਤੇ ਵਪਾਰ ਦੇ ਕੇਂਦਰਾਂ ਮਰਦਾਂ ਅਤੇ ਔਰਤਾਂ ਨਾਲ ਭੱਰ ਰਹੇ ਹਨ , ਜਿਨ੍ਹਾਂ ਨੂੰ ਇਸ ਸਮਾਂ ਵਿੱਖੋ ਸੱਚਾਈ ਦੀ ਲੋੜ ਹੈ ਪਰ ਬਚਾਓ ਮੁਕਤਿ ) ਦੇ ਕੀਮਤੀ ਸਿਧਾਂਤਾਂ ਦਾ ਏਹਣਾ ਨੂੰ ਕੋਈ ਗਿਆਨ ਨਹੀਂ ਹੈ ; ਕਿਉਂਕਿ ਇਸ ਸ਼੍ਰੇਣੀ / ਵਰਗ ਦੇ ਲੋਕਾਂ ਤੱਕ ਜਿਥੇ ਓਹ ਹਨ , ਪਹੁੰਚਣ ਦੇ ਲਈ ਇੱਮਾਂਦਾਰੀ ਦੇ ਨਾਲ , ਦ੍ਰਿੜ੍ਹਤਾ ਦੇ ਨਾਲ ਕੋਸ਼ਿਸ਼ਾਂ ਨਹੀਂ ਕੀਤੀ ਗਈ ਹੈ। | - ਕੋਨਸੈੱਲ ਟੂ ਰਈਟੇਰਸ ਐਂਡ ਏਡਿਸ / ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹ , 14 (1909). LDEpj 103.2

ਇਸ ਵਕਤ ਹੀ ਤੀਜੇ ਦੂਤ ਦੇ ਸੰਦੇਸ਼ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ , ਦੂਰ-ਦੁਰਾਡੇ ਦੇਸ਼ਾਂ ਵਿੱਚ ਹੀ ਨਹੀਂ , ਪਰ ਨੇੜੇ ਦੇ ਓਹਨਾਂ ਇਲਾਕਿਆਂ ਵਿੱਚ ਵੀ ਜੋ ਅਸੂਤੇ ਹਨ , ਜਿੱਥੇ ਵੱਡੀ ਗਿਣਤੀ ਵਿੱਚ ਲੋਕ ਅਸੁਰਖਿੱਤ ਅਤੇ ਚੇਤਾਵਨੀ ਰਹਿਤ ਹਨ । ਸਾਡੇ ਸ਼ਹਿਰਾਂ ਵਿੱਚ ਹਰ ਕਿੱਤੇ ਪਰਮੇਸ਼ਰ ਦੇ ਸੇਵਕਾਂ ਨੂੰ ਇੱਮਾਂਦਾਰੀ ਦੇ ਨਾਲ ,ਦਿਲੋਂ ਮਿਹਨਤ ਕਰਨ ਦੇ ਲਈ ਸੱਦਾ ਹੈ । - ਰਿਵਿਊ ਐਂਡ ਹੇਰਾਲਡ , 17 ਨਵੰਬਰ , 1910 LDEpj 103.3

ਅਜੇ ਵੀ ਸਾਰੇ ਸ਼ਹਿਰਾਂ ਨੂੰ ਨਹੀਂ ਛੱਡ ਸਕਦੇ

ਜੱਦੋਂ ਵੀ ਸੰਭਵ ਹੋਵੇ , ਇਹ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਦੇ ਰਹਿਣ ਲਈ ਘਰ ਪੇਂਡੂ ਇੱਕਿਆ ਵਿੱਚ ਬੱਨਾਣ । - ਦੀ ਐਡਵੈਂਟਿਸਟ ਹੋਮ , 141 (1906). LDEpj 103.4

ਜਿਵੇਂ ਜਿਵੇਂ ਸਮਾਂ ਬੀਤ ਰੇਹਾ ਹੈ , ਵੱਧ ਤੋਂ ਵੱਧ ਸਾਡੇ ਲੋਕਾਂ ਨੂੰ ਸ਼ਹਿਰ ਛੱਡਣੇ ਪੈਣਗੇ । ਕਈ ਸਾਲਾਂ ਤੋਂ ਸਾਨੂੰ ਏਹ ਹਿੱਦਾਇੱਤ ਦਿੱਤੀ ਗਈ ਹੈ ਕਿ ਸਾਡੇ ਭਰਾ ਅਤੇ ਭੈਣਾਂ ਨੂੰ , ਖ਼ਾਸ ਕਰ ਕੇ ਬੱਚਿਆਂ ਸਮੇਤ ਪਰਿਵਾਰਾਂ ਨੂੰ , ਜੱਦ ਵੀ ਓਹਨਾਂ ਦੇ ਲਈ ਸੰਭਵ ਹੋਵੇ ਓਹਨਾਂ ਨੂੰ ਸ਼ਹਿਰਾਂ ਨੂੰ ਛੱਡਣ ਦੀ ਯੋਜਨਾ ਬਣਾਉਨੀ ਚਾਹੀਦੀ ਹੈ । ਬਹੁਤ ਸਾਰੇ ਲੋਕਾਂ ਨੂੰ ਅਜੇਹਾ ਕਰਨ ਦੇ ਲਈ ਬਹੁਤ ਸਖਤ ਮਿਹਨਤ ਕਰਨੀ ਪਵੇਗੀ। ਪਰ ਜਦੋਂ ਤੱਕ ਉਨ੍ਹਾਂ ਲਈ ਜਾਣਾ ਸੰਭਵ ਨਹੀਂ ਹੋ ਜਾਂਦਾ , ਉੱਦੋਂ ਤੱਕ ਉਹ ਓਥੇ ਹੀ ਰਹਿਣਗੇ , ਉਹਨਾਂ ਨੂੰ ਮਿਸ਼ਨਰੀ ਕੱਮ ( ਗਾਵਹਿ ਦਾ ਕੱਮ ) ਕਰਨ ਵਿੱਚ ਵੱਧ ਤੋਂ ਵੱਧ ਸਰਗਰਮ ਹੋਣਾ ਚਾਹੀਦਾ ਹੈ , ਭਾਵੇ ਓਹਨਾਂ ਦੇ ਪ੍ਰਭਾਵ ਦੇ ਖੇਤਰ ਸੀਮਿਤ ਹੀ ਕੀਓ ਨਾ ਹੋਣ। - ਸਲੈਕਟੇਡ ਮੇਸੋਜਸ / ਚੁਣੇ ਹੋਏ ਸੰਦੇਸ਼ 2: 360 (1906) LDEpj 103.5

ਸਾਡੇ ਸ਼ਹਿਰ ਬੁਰਾਈ / ਦੁਸ਼ਟਤਾ ਵਿੱਚ ਵੱਦ ਰਹੇ ਹਨ , ਅਤੇ ਇਹ ਵੱਦ ਤੋਂ ਵੱਦ ਸਪੱਸ਼ਟ ਹੋ ਰਿਹਾ ਹੈ ਕਿ ਜੋ ਲੋਕ ਵਿੱਚ ਜ਼ਰੂਰਤ ਤੋਂ ਬਿਨਾ ਰਹਿੰਦੇ ਹਨ ਓਹ ਅਪਣੀ ਰੂਹ ਦੀ ਮੁਕਤੀ ਦੇ ਖਤਰੇ ਵਿੱਚ ਰਹਿੰਦੇ ਹਨ। - ਕੰਟਰੀ ਲਿਵਿੰਗ , 9 (1907). LDEpj 104.1

ਸ਼ਹਿਰ ਅਤੇ ਨਗਨ ਪਾਪ ਅਤੇ ਨੈਤਿਕ ਭ੍ਰਿਸ਼ਟਾਚਾਰ ਨਾਲ ਘਿਰੇ ਹੋਏ ਹਨ , ਪਰ ਫਿਰ ਵੀ ਹਰ ਸਦੂਮ ਵਿੱਚ ਬਹੁਤ ਸਾਰੇ ਲੁੱਤ ਹਨ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 136 (1900). LDEpj 104.2

ਸ਼ਹਿਰਾਂ ਵਿੱਚ ਸਕੂਲ , ਚਰਚ , ਰੈਸਟੋਰੈਂਟ ਚਾਹੀਦੇ ਹਨ

ਵਰਤਮਾਨ ਸਮੇਂ ਵਿੱਚ ਜਿਹੜੇ ਸ਼ਹਿਰਾਂ ਤੋਂ ਦੂਰ ਨਹੀਂ ਜਾ ਸਕਦੇ ਓਹਨਾਂ ਬੱਚਿਆਂ ਨੂੰ ਬਚਾਉਣ ਅਤੇ ਓਹਨਾਂ ਨੂੰ ਸਿੱਖਿਆ ਦੇਣ ਦੇ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਇਹ ਇੱਕ ਮਾਮਲਾ | ਮੱਸਲਾ ਸਾਡੇ ਵਧੀਆ ਯਤਨ ਦੇ ਯੋਗ ਹੈ। ਸ਼ਹਿਰਾਂ ਵਿੱਚ ਬੱਚਿਆਂ ਦੇ ਲਈ ਚਰਚ ਸਕਲ ਸਥਾਪਤ ਕੀਤੇ ਜਾਣੇ ਚਾਹੀਦੇ ਹਨ , ਅਤੇ ਇਹਨਾਂ ਸਕੂਲਾਂ ਦੇ ਸਬੰਧ ਵਿੱਚ ਉੱਚ ਸਿੱਖਿਆ ਦੇ ਲਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ , ਜਿੱਥੇ ਇਹਨਾਂ ਨੂੰ ਇਸ ਦੇ ਲਈ ਬੁਲਾਇਆ ਜਾਣਾ ਚਾਹੀਦਾ ਹੈ । - ਚਾਈਲਡ ਗਾਈਡੈਂਸ , 306 (1903). LDEpj 104.3

ਸਾਡੇ ਰੈਸਟੋਰੈਂਟ ਸ਼ਹਿਰਾਂ ਵਿੱਚ ਹੋਣੇ ਚਾਹੀਦੇ ਹਨ , ਨਹੀਂ ਤੋਂ ਏਹਨਾ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਲੋਕਾਂ ਤੱਕ ਪਹੁੰਚ ਕਰਨ ਅਤੇ ਓਹਨਾਂ ਨੂੰ ਸਹੀ ਜੀਵਣ ਦੇ ਸਿਧਾਂਤ ਨਹੀਂ ਸਕਦੇ ਸਨ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:142(1903). LDEpj 104.4

ਪ੍ਰਭੂ ਨੇ ਸਾਨੂੰ ਵਾਰ ਵਾਰ ਨਿਰਦੇਸ਼ ਦਿੱਤਾ ਹੈ ਕਿ ਅਸੀਂ ਸ਼ਹਿਰਾਂ ਤੋਂ ਬਾਹਰ ਰਹਿੰਦੇ ਹੋਏ ਸ਼ਹਿਰਾਂ ਵਿੱਚ ਕੰਮ ਕਰਨਾ ਹੈ । ਇਨ੍ਹਾਂ ਸ਼ਹਿਰਾਂ ਵਿੱਚ ਅਸੀਂ ਪਰਮੇਸ਼ਰ ਲਈ ਯਾਦਗਾਰ ਦੇ ਤੌਰ ਤੇ ਉਪਾਸਨਾ ਦੇ ਘਰ ਬਣਾਉਣੇ ਹਨ , ਪਰ ਸਾਡੇ ਸਾਹਿਤ ਦੇ ਪ੍ਰਕਾਸ਼ਨ ਦੇ ਲਈ ਸੰਸਥਾਵਾਂ , ਬੀਮਾਰਾਂ ਦੀ ਚੰਗਾਈ ਲਈ , ਅਤੇ ਵਰਕਰਾਂ ਦੀ ਸਿਖਲਾਈ ਲਈ [ਕਾਲਜ਼] ਸ਼ਹਿਰਾਂ ਤੋਂ ਬਾਹਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ। ਖ਼ਾਸ ਤੌਰ ਤੇ ਇਹ ਮਹੱਤਵਪੂਰਣ ਹੈ ਕਿ ਸਾਡੇ ਨੌਜਵਾਨਾਂ ਨੂੰ ਸ਼ਹਿਰ ਦੀ ਜ਼ਿੰਦਗੀ ਦੇ ਪਰਤਾਵਿਆਂ ਤੋਂ ਬਚਾਇਆ ਜਾਵੇ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 358 (1907) LDEpj 104.5

ਜੱਲਦਬਾਜ਼ੀ ਵਿੱਚ ਪੇਂਡੂ ਇਲਾਕੇਆ ਵੱਲ ਭੱਜਣ ਵਾਲੀ ਮੁਹਿੰਮ ਦੀ ਸਲਾਹ ਨਹੀਂ ਦਿੱਤੀ ਗਈ

ਹਰ ਕੋਈ ਧਿਆਨ ਨਾਲ ਵਿਚਾਰ ਕਰਨ ਲਈ ਸਮਾਂ ਕੱਡੇ , ਅਤੇ ਦ੍ਰਿਸ਼ਟਾਂਤ ਦੇ ਉਸ ਆਦਮੀ ਵਰਗਾ ਨਾ ਹੋਵੇ , ਜਿਸ ਨੇ ਉਸਾਰੀ ਦਾ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਹ ਪੂਰਾ ਨਾ ਕਰ ਸਕੇਆ । ਇੱਕ ਕਦਮ ਨਹੀਂ ਲਿਆ ਜਾਣਾ ਚਾਹੀਦਾ , ਪਰ ਕਾਰਵਾਹੀ ਅਤੇ ਉਹ ਸਭ ਕੁਝ ਜਿਸਨੂੰ ਉਹ ਦਿਖਾਉਂਦਾ ਹੈ , ਉਸਤੇ ਧਿਆਨ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ - ਸਭ ਕੁਝ ਤੋਲਿਆ ਜਾਂਦਾ ਹੈ | ਸਾਫ ਹੋ ਜਾਂਦਾ ਹੈ .... LDEpj 105.1

ਹੋ ਸਕਦਾ ਹੈ ਕੀ ਕੁੱਝ ਅਜਿਹੇ ਵਿਅਕਤੀ ਹੋਣ ਜੋ ਕੁੱਝ ਕਰਨ ਵਿੱਚ ਕਾਹਲੀ ਕਰਨ , ਅਤੇ ਕੁੱਝ ਅਜੇਹੇ ਕਾਰੋਬਾਰ ਸ਼ੁਰੂ ਕੱਰ ਲੈਣ ਜਿੰਨਾਂ ਦੇ ਵਿੱਖੇ ਉਹਨਾਂ ਨੂੰ ਕੁੱਝ ਗਿਆਨ ਨਹੀਂ । ਪਰਮੇਸ਼ਰ ਇਹ ਨਹੀਂ ਚਾਉਂਦਾ .... LDEpj 105.2

ਅਜੇਹਾ ਕੁੱਝ ਵੀ ਉਕਸਾਉਣ ਵਾਲੇ ਤਰੀਕੇ ਨਾਲ ਨਾਂ ਕੀਤਾ ਜਾਵੇ , ਜਿੱਸ ਦੇ ਕਾਰਣ ਜਾਇਦਾਦ ਤੇ ਇੱਕ ਵੱਡਾ ਨੁਕਸਾਨ ਜਾਂ ਕੁਰਬਾਨੀ ਹੋਵੇ ਕਿਓਕੀ ਜੋਸ਼ੀਲੇ , ਆਤਮਵਿਸ਼ਵਾਸੀ ਭਾਸ਼ਣ ਕਾਰਨ ਜੋ ਉਤਸ਼ਾਹ ਪੈਦਾ ਕਰਦੇ ਹਨ ਓਹ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਨਹੀਂ ਹੈ , ਪੱਧਰੀ ਅਗਵਾਈ ਵਾਲੇ ਸੰਜਮ ਅਤੇ ਸਹੀ ਚਿੰਤਨ ਅਤੇ ਚੰਗੇ ਸਿਧਾਂਤਾਂ ਅਤੇ ਉਦੇਸ਼ਾਂ ਦੀ ਘਾਟ ਜੋ ਕਿ ਜਿੱਤ ਪ੍ਰਾਪਤ ਕਰਨ ਲਈ ਜ਼ਰੂਰੀ ਸੀ , ਇੱਕ ਹਾਰ ਵਿੱਚ ਬੱਦਲ ਗਈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 362 , 363 ( 1893 ) ( ਸ੍ਰੀਮਤੀ . ਵਾਈਟ ਦੀ ਬੇਨਤੀ ਦੇ ਜਵਾਬ ਵਿੱਚ , ਦਸੰਬਰ 22, 1893 ਨੂੰ ਜਵਾਬ ਵਿੱਚ ਬੈਟਲ ਕੀਕ ਦੇ ਇੱਕ ਮੋਹਰੀ ਵਰਕਰ ਦੀ ਚਿੱਠੀ ਰਾਹੀਂ ਸੂਚਿਤ ਕੀਤਾ ਕਿ , ” ਇੱਕ ਤੋਂ ਦੋ ਸੌ ਦੇ ਵਿਚਕਾਰ ਹੋ ਸਕੇ, ਸੌ ” ਜਿੰਨਾ ਛੇਤੀ ਦਿਹਾਤੀ ਥਾਂਵਾਂ ਵੱਲ ਜਾਣ ਤਾਏ ਸ਼ਹਿਰ ਨੂੰ ਛੱਡਣ ਦੀ ਤਿਆਰੀ ਕਰ ਰਹੇ ਸਨ ”, ਲਿਖੱਤ ਦੇਖੋ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ ਦੇਖੋ 2: 361-364.) LDEpj 105.3

ਸ਼ਹਿਰਾਂ ਤੋਂ ਉਡਾਣ (ਦੁਰ ਜਾਣ) ਲਈ ਸਿੱਗਲ ( ਇਸ਼ਾਰਾ )

ਸਮਾਂ ਬਹੁਤ ਦੂਰ ਨਹੀਂ ਹੈ ਜੱਦੋਂ ਸਾਨੂੰ ਮੁਢਲੇ ਚੇਲਿਆਂ ਵਾਂਗ ਵਿਰਾਨ ਅਤੇ ਇਕੱਲੇ ਸਥਾਨਾਂ ਵਿੱਚ ਪਨਾਹ ਲੈਣ ਲਈ ਮਜਬੂਰ ਕੀਤਾ ਜਾਵੇਗਾ । ਜਿਵੇਂ ਰੋਮੀ ਫ਼ੌਜ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ ਯਹੂਦੀ ਮਸੀਹੀਆਂ ਦੇ ਲਈ ਭੱਜਣ ਦਾ ਸੰਕੇਤ ਸੀ , ਉਸੇ ਤਰਹ ਸਾਡੇ ਰਾਸ਼ਟਰ ਦੇ ਹਿੱਸੇ ਦੀ ਸ਼ਕਤੀ ਵਿੱਚ , ਪੇਪੱਲ ਸਬਤ ਦੇ ਲਾਗੂ ਹੋਣ ਵਾਲੇ ਫ਼ਰਮਾਨ, ਸਾਡੇ ਲਈ ਇੱਕ ਚਿਤਾਵਨੀ ਹੋਵੇਗੀ । ਿਫੱਰ ਇਹ ਵੱਡੇ ਸ਼ਹਿਰਾਂ ਨੂੰ ਛੱਡਣ ਦਾ , ਪਹਾੜਾਂ ਵਿੱਚਕਾਰ ਇਕਾਂਤ ਥਾਵਾਂ ਤੇ ਸੇਵਾ-ਮੁਕਤ ਘਰਾਂ ਤੇ ਛੋਟੇ ਬੱਚਿਆਂ ਨੂੰ ਛੱਡਣ ਦੀ ਤਿਆਰੀ ਦਾ ਸਮਾਂ ਹੋਵੇਗਾ | - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 464 , 465 (1885) • LDEpj 105.4

ਮੌਤ ਦਾ ਫਰਮਾਨ ਪਾਸ (ਲਾਂਗੂ ) ਹੋਣ ਤੋਂ ਬਾਅਦ ਵੀ ਸ਼ਹਿਰਾਂ ਵਿੱਚ ਕੁਝ ਧਰਮੀ ਹੋਣਗੇ

ਮੁਸੀਬਤ ਦੇ ਸਮੇਂ ਅਸੀਂ ਸਾਰੇ ਸ਼ਹਿਰਾਂ ਅਤੇ ਪਿੰਡਾਂ ਤੋਂ ਭੱਜ ਗਏ , ਪਰ ਦੁਸ਼ਟ ਲੋਕਾਂ ਨੇ ਪਿੱਛਾ ਕੀਤਾ , ਜੋ ਕਿ ਸੰਤਾਂ | ਧੱਰਮਿਆ ਦੇ ਘਰਾਂ ਵਿੱਚ ਤੱਲਵਾਰਾਂ ਨਾਲ ਦਾਖਲ ਹੋ ਗਏ ਸਨ । - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 34 (1851). LDEpj 106.1

ਜਿੱਵੇ ਹੀ ਸੰਤਾਂ | ਧੱਰਮਿਆ ਨੇ ਓਹਨਾਂ ਸ਼ਹਿਰਾਂ ਅਤੇ ਪਿੰਡਾਂ ਨੂੰ ਛੱਡ ਦਿੱਤਾ ਕਿ ਦੁਸ਼ਟ ਲੋਕਾਂ ਨੇ ਓਹਨਾਂ ਦਾ ਪਿੱਛਾ ਕੀਤਾ , ਜੋ ਓਹਨਾਂ ਨੂੰ ਤੱਲਵਾਰਾਂ ਦੇ ਨਾਲ ਕੱਤਲ ਕਰਨਾ ਚਾਹੁੰਦੇ ਸਨ। ਪਰ ਪਰਮੇਸ਼ਰ ਦੇ ਲੋਕਾਂ ਨੂੰ ਮਾਰਨ ਦੇ ਲਈ ਜੋ ਤਲਵਾਰਾਂ ਉਭਾਰਿਆ ਗਈਆਂ ਸਨ ਟੁੱਟ ਗਈਆਂ ਅਤੇ ਤੂੜੀ ਵਾਂਗ ਸ਼ਕਤੀਹੀਣ ਹੋ ਗਈਆਂ। ਪਰਮੇਸ਼ਰ ਦੇ ਦੂਤਾਂ ਨੇ ਸੰਤਾਂ / ਧੱਰਮਿਆ ਨੂੰ ਪਨਾਹ ਦਿੱਤਾ ਸੀ | - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 284 , 285 (1858) LDEpj 106.2

ਹਾਲਾਂਕਿ ਇਕ ਆਮ ਹੁਕਮ ਨੇ ਉਸ ਸਮੇਂ ਨੂੰ ਨਿਸ਼ਚਿਤ ਕੀਤਾ ਹੈ ਜਦੋਂ ਹੁਕਮ ਮੰਨਣ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ , ਓਹਨਾਂ ਦੇ ਦੁਸ਼ਮਣ ਕੁਝ ਮਾਮਲਿਆਂ ਵਿੱਚ ਫ਼ਰਮਾਨ ਦੀ ਉਮੀਦ ਕਰਦੇ ਹੋਏ ਆ ਜਾਣਗੇ , ਅਤੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਜਾਨਾਂ ਲੈਣ ਦੀ ਕੋਸ਼ਿਸ਼ ਕਰੇਗਾ | ਪਰ ਕੋਈ ਵੀ ਵੱਡਾ ਸਰਪ੍ਰਸਤ , ਵਫ਼ਾਦਾਰ ਰੂਹ ਦੇ ਵਿੱਖੇ ਏਹ ਪਾਸ ਨਹੀਂ ਕਰ ਸਕਦਾ। ਸ਼ਹਿਰ ਅਤੇ ਪਿੰਡਾਂ ਨੂੰ ਛੱਡਦੇ ਸਮੇ ਕੁੱਝ ਲੋਕਾਂ ਦਾ ਕੱਤਲ ਕਰ ਦਿੱਤਾ ਗਈਆਂ , ਪਰ ਓਹਨਾਂ ਦੇ ਵਿਰੁੱਧ ਉੱਠਿਆ ਤਲਵਾਰਾਂ ਟੁੱਟ ਗਈਆਂ ਅਤੇ ਤੜੀ ਵਾਂਗ ਸ਼ਕਤੀਹੀਣ ਹੋਕੀ ਡਿੱਗ ਗਈਆਂ । ਦੁਸਰੇਆਂ ਨੂੰ ਦਤਾਂ ਨੇ ਯੋਧੇਆਂ ਦੇ ਰੂਪ ਵਿੱਚ ਆਕੇ ਬੱਚਾਈਆ। -ਦੀ ਗੇਟ ਕੋਨਟਰਵਰਸੀ | ਮਹਾਨ ਸੰਘਰਸ਼ , 631 (1911) LDEpj 106.3