ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 9. ਰਵਿਵਾਰ ਦਾ ਨਿਯਮ
ਪਰਮੇਸ਼ਰ ਦੇ ਇਖ਼ਤਿਆਰ ਲਈ ਸ਼ਤਾਨ ਦੀ ਚੁਣੌਤੀ
ਪਰਮੇਸ਼ਰ ਨੇ ਬਾਬਲ ਦੀ ਨਿੰਦਾ ਕੀਤੀ ਕਿਉਂਕਿ ਉਸ ਨੇ ” ਸਾਰੀਆਂ ਕੌਮਾਂ ਨੂੰ ਅਪਣੀ ਹੱਰਾਮਕਾਰੀ ਮੈ ਪਿਆਈ “..... LDEpj 107.1
ਪਰਮੇਸ਼ੁਰ ਨੇ ਛੇ ਦਿੱਨਾ ਵਿੱਚ ਸੰਸਾਰ ਦੀ ਰਚਨਾ ਕੀਤੀ ਅਤੇ ਸੱਤਵੇਂ ਦਿੱਨ ਅਰਾਮ ਕੀਤਾ , ਇਸ ਦਿੱਨ ਨੂੰ ਪਵਿੱਤਰ ਠੇਹਰਾਇਆ , ਅਤੇ ਦੂਜਿਆਂ ਤੋਂ ਵੱਖ ਆਪਣੇ ਲਈ ਪਵਿੱਤਰ ਠੇਹਰਾਇਆ ਤਾਜੋ ਉਸਦੇ ਲੋਕ ਪੀੜੀਆਂ ਤੱਕ ਉਸਨੂੰ ਮਨਾਇਆ ਕਰਨ । ਪਰ ਪਾਪੀ ਮਨੁੱਖ ਨੇ , ਪਰਮੇਸ਼ਰ ਦੇ ਮੰਦਰ ਵਿੱਚ ਬੈਠ ਕੇ , ਆਪਣੇ ਆਪ ਨੂੰ ਪਰਮੇਸ਼ਰ ਤੋਂ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ ਪਰਮੇਸ਼ਰ ਸਾਬਤ ਕਰਨਾ ਚਾਹਿਆ , ਸਮੇਂ ਅਤੇ ਨਿਯਮਾਂ ਨੂੰ ਬਦਲਣਾ ਚਾਹਿਆ। ਇਹ ਸ਼ਕਤੀ ਨਾਲ ਸਾਬਤ ਕਰਨ ਦੇ ਲਈ , ਕਿ ਓਹ ਪਰਮੇਸ਼ਰ ਦੇ ਬਰਾਬਰ ਨਹੀਂ , ਪਰ ਪਰਮੇਸ਼ਰ ਤੋਂ ਉੱਪਰ ਹੈ , ਅਰਾਮ ਦੇ ਦਿੱਨ ਨੂੰ ਬੱਦਲ ਦਿੱਤਾ , ਹਫ਼ਤੇ ਦੇ ਪਹਿਲੇ ਦਿੱਨ ਨੂੰ ਹਫ਼ਤੇ ਦੇ ਸੱਤਵੇ ਦਿੱਨ ਦੀ ਥਾਂ ਬਦਲ ਦਿੱਤਾ । ਅਤੇ ਪ੍ਰੋਟੈਸਟੈਂਟ ਲੋਕਾਂ ਨੇ ਪੇਪਸੀ ਦੇ ਇੱਸ ਬੱਚੇ ਨੂੰ ਪਵਿੱਤਰ ਮੰਨ ਲਿਆ ਹੈ। ਪਰਮੇਸ਼ੁਰ ਦੇ ਬਚਨ ਵਿੱਚ ਇਸ ਨੂੰ ਵਿਭਚਾਰ ਕਿਹਾ ਜਾਂਦਾ ਹੈ ( ਪਰਕਾਸ਼ ਦੀ ਪੋਥੀ 14: 8).- ਐਸ.ਡੀ.ਏ. ਬਾਈਬੱਲ ਕਮੇਂਟਰੀ / ਟਿੱਪਣੀ 7: 979 (1900). LDEpj 107.2
ਮਸੀਹੀ ਪ੍ਰਬੰਧਨ ਦੌਰਾਨ ਮਨੁੱਖ ਦੀ ਖੁਸ਼ੀ ਦੇ ਵੱਡੇ ਦੁਸ਼ਮਣ ਨੇ ਚੌਥੇ ਹੁਕਮ ਦੇ ਸੱਬਤ ਨੂੰ ਹਮਲੇ ਲਈ ਵਿਸ਼ੇਸ਼ ਨਿਸ਼ਾਨਾ ਬਣਾ ਦਿੱਤੀ ਹੈ । ਸ਼ਤਾਨ ਕਹਿੰਦਾ ਹੈ , ” ਮੈਂ ਪਰਮੇਸ਼ਰ ਦੇ ਨਾਲ ਉੱਲਟ ਇਰਾਦਿਆਂ ਤੇ ਕੰਮ ਕਰਾਂਗਾ। ਮੈਂ ਆਪਣੇ ਅਨੁਯਾਇਯਾ ਨੂੰ ਪਰਮੇਸ਼ਰ ਦੇ ਯਾਦਗਾਰ , ਸੱਤਵੇਂ ਦਿੱਨ ਦੇ ਸੱਬਤ ਤੋਂ ਅਲੱਗ ਦਿੱਨ ਬਨਾਉਣ ਲਈ ਸਾਮਰੱਥੀ ਬਣਾਵਾਂਗਾ । ਇਸ ਤਰਹ ਮੈਂ ਸੰਸਾਰ ਨੂੰ ਦਿਖਾਵਾਂਗਾ ਕਿ ਓਹ ਦਿੱਨ ਜੋ ਪਰਮੇਸ਼ਰ ਰਾਹੀਂ ਪਵਿੱਤਰ ਅਤੇ ਧੰਨ ਠੇਹਰਾਇਆ ਗਿਆ ਸੀ , ਬਦਲਿਆ ਗਿਆ ਹੈ । ਓਹ ਦਿੱਨ ਲੋਕਾਂ ਦੇ ਮਨਾਂ ਵਿੱਚ ਨਹੀਂ ਰਹੇਗਾ । ਮੈਂ ਇਸ ਦੀ ਯਾਦ ਨੂੰ ਮਿੱਟਾਂ ਦਿਆਂਗਾ। ਮੈਂ ਇਸਦੀ ਥਾਂ ਇੱਕ ਅਜੇਹਾ ਦਿੱਨ ਠੇਹਰਾਵਾਗਾਂ / ਰੱਖਾਂਗਾ ਜੋ ਪਰਮੇਸ਼ਰ ਦਾ ਪ੍ਰਮਾਣਾਂ ਨੂੰ ਨਹੀਂ ਦਿੰਦਾ , ਇੱਕ ਅਜੇਹਾ ਦਿੱਨ ਜਿੱਸਦੀ ਪਰਮੇਸ਼ਰ ਅਤੇ ਉਸ ਦੇ ਲੋਕਾਂ ਵਿੱਚਕਾਰ ਕੋਈ ਨਿਸ਼ਾਨੀ ਨਹੀਂ । ਮੈਂ ਓਹਨਾਂ ਲੋਕਾਂ ਦੀ ਅਗੁਵਾਈ ਕਰਾਂਗਾ ਜਿਹੜੇ ਇਸ ਦਿੱਨ ਨੂੰ ਉਸੇ ਤਰਹ ਪਵਿੱਤਰ ਰਖਦੇ ਹਨ ਜਿਵੇ ਪਰਮੇਸ਼ਰ ਨੇ ਸੱਤਵੇਂ ਦਿੱਨ ਨੂੰ ਪਵਿੱਤਰ ਰੱਖੇਆ ਹੈ। ” - ਪਰੋਫਿਟਸ ਐਂਡ ਕਿੰਗਜ਼ / ਨਿੱਬੀ ਅਤੇ ਰਾਜੇ , 183 ,184 (c. 1914) LDEpj 107.3
ਸੱਬਤ ਇੱਕ ਵੱਡੇ ਮਸਲੇ ਦਾ ਬਿੰਦੁ
ਓਹ ਲੋਕ ਜੋ ਯਹੋਵਾਹ ਦੀ ਬਿਵਸਥਾ ਦੇ ਵਿਰੁੱਧ ਹਨ , ਜਿੰਨਾਂ ਕੋਲ ਸਾਰੀਆਂ ਭ੍ਰਿਸ਼ਟ ਸ਼ਕਤੀਆਂ ਹਨ , ਆਖ਼ਰੀ ਦਿੱਨਾਂ ਵਿੱਚ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਲੜਾਈ ਵਿੱਚ ਇਕਮੁੱਠ ਹੋ ਜਾਵੇਗਾ । ਇਸ ਯੁੱਧ ਵਿੱਚ ਚੌਥੇ ਹੁਕਮ ਦਾ ਸੱਬਤ ਬਹੁਤ ਮਹੱਤਵਪੂਰਨ ਬਿੰਦੂ ਹੋਵੇਗਾ , ਕਿਉਂਕਿ ਸੱਬਤ ਦੇ ਆਦੇਸ਼ ਵਿੱਚ ਹੁਕਮ / ਆਗਿਆ ਦੇਣ ਵਾਲਾ ਆਪਣੇ ਆਪ ਨੂੰ ਸਵਰਗ ਅਤੇ ਧਰਤੀ ਦੇ ਕਰਤਾਰ ਵਜੋਂ ਦਰਸ਼ਾਉਂਦਾ ਹੈ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 392 (1891). LDEpj 108.1
” ਤੁਸੀਂ ਸੱਚ ਮੁੱਚ ਮੇਰੇ ਸੱਬਤਾਂ ਦੀ ਮਨੌਤ ਕਰੋਗੇ । ” ਯਹੋਵਾਹ ਆਖਦਾ ਹੈ , ਕੀਓ ਜੋ ਓਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜੀਆਂ ਤੀਕ ਇੱਕ ਨਿਸ਼ਾਨ ਹੈ ਭਈ ਤੁਸੀਂ ਜਾਣੋ ਕੀ ਮੈਂ ਯਹੋਵਾਹ ਤੁਹਾਡਾ ਪਵਿੱਤਰ ਕਰਨ ਵਾਲਾਂ ਹਾਂ । ( ਕੂਚ 31:13 ). ਕੁਝ ਲੋਕ ਏਹ ਕੇਹ ਕੀ ਸੱਬਤ ਦੀ ਮਨੌਤ ਦੇ ਰਾਹ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ , ਕੀ , ” ਤੁਸੀਂ ਨਹੀਂ ਜਾਣਦੇ ਕਿ ਸੱਬਤ ਦਾ ਦਿੱਨ ਕੇਹੜਾ ਹੈ।” ਪਰ ਜੱਦ ਰਵਿਵਾਰ ( ਐਤਵਾਰ ) ਆਉਂਦਾ ਹੈ ਤਾਂ ਉਹ ਸਮਝਦੇ ਹਨ ਕਿ ਓਹਨਾਂ ਨੇ ਕਾਨੂੰਨ ਲਾਗੂ ਕਰਨ ਅਤੇ ਉਸਦੀ ਮਨੌਤ ਵਿੱਚ ਬਹੁਤ ਜੋਸ਼ ਦਿਖਾਇਆ ਹੈ । - ਦੀ ਕੇਸ ਕਲੈਕਸ਼ਨ , 148 (1900) LDEpj 108.2
1880 ਵਿੱਚ ਰਵਿਵਾਰ / ਐਤਵਾਰ-ਕਾਨੂੰਨ ਦੀ ਲਹਿਰ
( ਪਿਛੋਕੜ ਦੀ ਵਦੇਰੇ ਜਾਣਕਾਰੀ ਅਤੇ ਈ.ਜੀਵਾਈਟ ਦੀਆਂ ਵਧੇਰੇ ਵਿਆਪਕ ਕੋਟੇਸ਼ਨਾਂ ਦੇ ਲਈ , ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3 : 380402 , ਅਤੇ ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 711-718• ਦੇਖੋ ) ਅਸੀਂ ਕਈ ਸਾਲਾਂ ਤੋਂ ਆਪਣੇ ਦੇਸ਼ ਵਿੱਚ ਐਤਵਾਰ ਦੇ ਕਾਨੂਨ ਨੂੰ ਕਾਨੂੰਨ ਬਣਾਉਣ ਲਈ ਦੇਖ ਰਹੇ ਹਾਂ , ਅਤੇ ਹੁਣ ਜੱਦ ਇਹ ਲਹਿਰ । ਅੰਦੋਲਨ ਛੁਰੂ ਹੋਣ ਵਾਲਾਂ ਹੈ , ਤਾਂ ਅਸੀਂ ਪੁੱਛਦੇ ਹਾਂ , ਇਸ ਮਾਮਲੇ ਤੇ ਸਾਡੇ ਲੋਕ ਕੀ ਕਰਨਗੇ ?..... ਹੁਣ ਸਾਨੂੰ , ਖ਼ਾਸ ਕਰਕੇ ਸਾਡੇ ਲੋਕਾਂ ਨੂੰ ਪਰਮੇਸ਼ਰ ਦੀ ਕਿਰਪਾ ਅਤੇ ਤਾਕਤ ਲਈ ਭਾਲ ਕਰਨੀ ਚਾਹੀਦੀ ਹੈ। ਪਰਮੇਸ਼ੁਰ ਜੀਉਂਦਾ ਹੈ , ਅਤੇ ਅਸੀਂ ਇਹ ਵਿਸ਼ਵਾਸ ਨਹੀਂ ਕਰਦੇ ਹਾਂ ਉਹ ਸਮਾਂ ਆ ਗਿਆ ਹੈ ਜੱਦੋਂ ਉਹ ਸਾਡੀ ਆਜ਼ਾਦੀ ਨੂੰ ਸੀਮਤ ਕਰੇਗਾ। LDEpj 108.3
ਨਬੀ ਨੇ ” ਧਰਤੀ ਦੀਆਂ ਚਾਰੇ ਕੋਨਿਆਂ ਉੱਤੇ ਚਾਰ ਦੂਤਾਂ ਨੂੰ ਧਰਤੀ ਦੀਆਂ ਚਾਰੇ ਹਵਾਵਾਂ ਫੜ ਕੇ ਖਲੋਤੇ ਦੇਖਿਆ , ਤਾਂ ਕੀ ਹਵਾ ਨਾ ਧਰਤੀ ਉੱਤੇ , ਨਾ ਸਮੁੰਦਰ ਉੱਤੇ ਅਤੇ ਨਾ ਹੀ ਕਿਸੇ ਦਰਖ਼ਤ ਉੱਤੇ ਵੱਗ ਸਕੇ । ” ਇੱਕ ਹੋਰ ਦਤ , ਪਬ ਵੱਲੋਂ ਉਤਰਿਆ , ਓਹਨਾਂ ਨੇ ਉੱਚੀ ਆਵਾਜ਼ ਵਿੱਚ ਆਖਿਆ , ” ਜਦੋਂ ਤੀਕ ਅਸੀਂ ਆਪਣੇ ਪਰਮੇਸ਼ਰ ਦੇ ਨੌਕਰਾਂ ਦੇ ਮਥਿਆਂ ਉੱਤੇ ਮਹਰ ਨਹੀਂ ਲਗਾ ਲੈਂਦੇ , ਨਾ ਧਰਤੀ , ਨਾ ਸਮੰਦਰ , ਨਾ ਰੁੱਖਾਂ ਨੂੰ ਸੱਟ ਲਗਾਉਣਾ ਕਟਣਾ ) । ਜੋ ਕੰਮ ਸਾਨੂੰ ਹੁਣ ਕਰਨਾ ਪਵੇਗਾ ਇਹ ਸਾਨੂੰ ਉਸ ਕੰਮ ਦੇ ਵਿਖੇ ਸੰਕੇਤ ਦੇ ਰਹ ਹੈ , ਓਹ ਏਹ ਹੈ ਕਿ ਅਸੀਂ ਪਰਮੇਸ਼ਰ ਨੂੰ ਦੂਤਾਂ ਦੇ ਲਈ ਪੁਕਰੀਏ , ਕੀ ਓਹ ਚਾਰੇ ਹਵਾਵਾਂ ਉੱਦੋਂ ਤੱਕ ਫੜਨ , ਜੱਦ ਤੱਕ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਮਿਸ਼ਨਰੀਆਂ ( ਪਰਮੇਸ਼ਰ ਦੇ ਦਾਸਾ ਨੂੰ ) ਨੂੰ ਭੇਜਿਆ ਨਹੀਂ ਜਾਂਦਾ , ਅਤੇ ਯਹੋਵਾਹ ਦੀ ਬਿਵਸਥਾ ਦੀ ਉਲੰਘਣਾ ਕਰਨ ਵਿੱਖੇ ਚੇਤਾਵਨੀ ਨਾ ਦਿੱਤੀ ਜਾਵੇ । - ਰਿਵਿਊ ਐਂਡ ਹੇਰਾਲਡ ਐਕਸਟਰਾ , ਦਸੰਬਰ ,11, 1888° LDEpj 109.1
ਐਤਵਾਰ-ਕਾਨੂੰਨ ਦੇ ਐਡਵੋਕੇਟ / ਸਮਰਥਕ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ।
ਐਤਵਾਰ ਦੀ ਲਹਿਰ ਹੁਣ ਅਲੋਪ ਹੋ ਗਈ ਹੈ । ਆਗੂ ਸੱਚੇ ਮੁੱਦੇ ਨੂੰ ਛੁਪਾ ਰਹੇ ਹਨ , ਅਤੇ ਬਹੁਤ ਸਾਰੇ ਲੋਕ ਜੋ ਇਸ ਅੰਦੋਲਨ ਵਿੱਚ ਇਕਜੁੱਟ ਹਨ ਓਹ ਇਸਦੇ ਸੰਕੇਤ 7 ਇਸ਼ਾਰੇ ਨੂੰ ਨਹੀਂ ਦੇਖਦੇ ...... ਓਹ ਹਨੇਰੇ ਵਿੱਚ ਕਮ ਕਰ ਰਹੇ ਹਨ। ਉਹ ਇਹ ਨਹੀਂ ਦੇਖਦੇ ਕੇ ਕਿ ਪੋਟੈਸਟੈਂਟ ਸਰਕਾਰ ਨੇ ਓਹਨਾਂ ਸਿਧਾਂਤਾਂ ਦੀ ਕੁਰਬਾਨੀ ਤੇ ਨਹੀਂ ਦਿੱਤੀ ਜਿਨ੍ਹਾਂ ਨੇ ਓਹਨਾਂ ਨੂੰ ਆਜ਼ਾਦ ਕੀਤਾ , ਆਜ਼ਾਦ ਰਾਸ਼ਟਰ ਬਣਾ ਦਿੱਤਾ ਹੈ , ਅਤੇ ਕਾਨੂੰਨ ਦੁਆਰਾ ਪੋਪ ਦੇ ਝੂਠੇ ਅਤੇ ਭਰਮ ਭਰੇ ਸਿਧਾਂਤ , ਸੰਵਿਧਾਨ ਵਿੱਚ ਪ੍ਰਸਾਰਿਤ ਕੀਤੇ ਜਾਣਗੇ , ਉਹ ਰੋਮ ਦੇ ਭਿਆਨਕ ਡਾਰਕ ਯੁਗਾਂ ਵਿੱਚ ਡੁੱਬ | ਸ਼ਾਮਿਲ ਹੋ ਰਹੇ ਹਨ | - ਰਿਵਿਊ ਐਂਡ ਹੇਰਾਲਡ ਐਕਸਟਰਾ , ਦਸੰਬਰ 11 , 1888 LDEpj 109.2
ਬਹੁਤ ਸਾਰੇ ਹਨ , ਇੱਥੋਂ ਤੱਕ ਕਿ ਜੋ ਐਤਵਾਰ-ਕਾਨੂੰਨ ਨੂੰ ਲਾਗੂ ਕਰਾਓਨ ਵਾਲੀ ਇਸ ਲਹਿਰ । ਅੰਦੋਲਨ ਵਿੱਚ ਲੱਗੇ / ਸ਼ਮਿੱਲ ਹਨ , ਜੋ ਓਹਨਾਂ ਨਤੀਜਿਆਂ ਤੋਂ ਆਂਨਜਾਨ ਹਨ ਜੋ ਇਸ ਦੇ ਲਾਗ ਹੋਣ ਤੋਂ ਬਾਦ ਹੋਣਗੇ। ਉਹ ਇਹ ਨਹੀਂ ਦੇਖਦੇ ਕਿ ਉਹ ਸਿੱਧੇ ਧਾਰਮਿਕ ਆਜ਼ਾਦੀ ਦੇ ਖਿਲਾਫ ਵਾਰ ਕਰ ਰਹੇ ਹਨ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਕਦੇ ਵੀ ਬਾਈਬਲ ਸਬਤ ਦੇ ਦਾਅਵਿਆਂ ਨੂੰ ਅਤੇ ਝੂਠ ਦੀ ਬੁਨਿਆਦ ਜਿਸ ਉੱਪਰ ਐਤਵਾਰ ਦੀ ਸੰਸਥਾ ਕਾਇਮ ਹੈ , ਨਹੀਂ ਸਮਝਿਆ .... LDEpj 109.3
ਉਹ ਜਿਹੜੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਐਤਵਾਰ ਦੀ ਸਮਾਰੋਹ / ਮਨੋਤ ਨੂੰ ਲਾਗੂ ਕਰਨ ਲਈ ਇੱਕ ਕਾਨੂੰਨ ਨੂੰ ਸੁਰੱਖਿਅਤ ਰੱਖਣਾ ਚਾਉਂਦੇ ਹਨ ,ਨਤੀਜੇਆ ਤੋਂ ਅੰਜਾਨ ਹਨ | ਸਾਡੇ ਤੇ ਇੱਕ ਸੰਕਟ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:711 , 753 (1889) LDEpj 109.4
ਬਿੱਨਾ ਕੁੱਜ ਕੀਤੇ , ਸ਼ਾਂਤ ਨਹੀਂ ਬੈਠਨਾਂ
ਧਮਕੀ ਭਰੀ ਖਤਰੇ ਨੂੰ ਟਾਲਣ ਲਈ ਆਪਣੀ ਸਾਰੀ ਸ਼ਕਤੀ ਦੇ ਨਾਲ ਅੰਜ਼ਾਮ ਦੇਣਾ ਸਾਡੀ ਜ਼ਿੰਮੇਵਾਰੀ ਹੈ .... ਪੂਰੇ ਦੇਸ਼ ਵਿੱਚ ਅਰਦਾਸ | ਪ੍ਰਾਥਨਾ ਕਰਨ ਵਾਲੇ ਪੁਰਸ਼ਾਂ ਅਤੇ ਔਰਤਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਬੇਨਤੀ ਕਰਨ ਕਿ ਪਰਮੇਸ਼ਰ ਇਸ ਬੁਰਾਈ ਦੇ ਬੱਦਲ ਨੂੰ ਦੂਰ ਕਰੇ , ਅਤੇ ਮਾਸਟਰ / ਸਵਾਮੀ ਲਈ ਕੰਮ ਕਰਨ ਲਈ ਕਿਰਪਾ ਦੇ ਕੁਝ ਹੋਰ ਸਾਲ ਦੇਵੇ । ਰਿਵਿਊ ਐਂਡ ਹੇਰਾਲਡ ਐਕਸਟਰਾ , ਦਸੰਬਰ 11, 1888. LDEpj 110.1
ਜਿਹੜੇ ਹੁਣ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦੇ ਹਨ , ਓਹਨਾਂ ਨੂੰ ਅੱਗੇ ਵੱਦਣ ਦੀ ਲੋੜ ਹੈ ਤਾਂ ਕਿ ਉਹ ਖਾਸ ਮਦਦ ਪ੍ਰਾਪਤ ਕਰ ਸਕਣ ਜੋ ਪਰਮੇਸ਼ਰ ਇਕੱਲਾ ਹੀ ਓਹਨਾਂ ਨੂੰ ਦੇ ਸਕਦਾ ਹੈ । ਉਹਨਾਂ ਨੂੰ ਵਧੇਰੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕੀ ਓਹ ਏਹਨਾ ਧਮਕੀ ਦੇਣ ਵਾਲੀ ਬਿਪਤਾਵਾਂ ਜਿੰਨਾਂ ਸੰਭਵ ਹੋ ਸਕੇ ਟਾਲ ਸਕਣ। - ਰਿਵਿਊ ਐਂਡ ਹੇਰਾਲਡ , ਦਸੰਬਰ 18 ,1888 LDEpj 110.2
ਇਸ ਸਮੇਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨ ਵੱਲੇ ਲੋਕਾਂ ਨੂੰ ਇਵੇ ਸ਼ਾਂਤ ਨਹੀਂ ਹੋਣਾ ਚਾਹੀਦਾ , ਜਿਵੇਂ ਕਿ ਅਸੀਂ ਇਸ ਸਥਿਤੀ ਨੂੰ ਪੂਰੀ ਤਰਾਹ ਸਵੀਕਾਰ ਕਰ ਲਿਆ ਹੋਵੇ । - ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 975 (1889) LDEpj 110.3
ਅਸੀਂ ਪਰਮੇਸ਼ਰ ਦੀ ਇੱਛਾ ਪੂਰੀ ਨਹੀਂ ਕਰ ਰਹੇ ਜੇ ਅਸੀਂ ਸ਼ਾਂਤੀ ਨਾਲ ਬੈਠ ਕੇ ਜ਼ਮੀਰ ਦੀ ਆਜ਼ਾਦੀ ਨੂੰ ਬਚਾਉਣ ਲਈ ਕੁਝ ਕੰਮ ਨਹੀਂ ਕਰਦੇ ਹਾਂ । ਭਰਪੂਰ , ਪ੍ਰਭਾਵਸ਼ਾਲੀ ਪ੍ਰਾਰਥਨਾ ਸਵਰਗ ਨੂੰ ਜਾਣੀ ਚਾਹੀਦੀ ਹੈ ਕਿ ਜੱਦੋਂ ਤੱਕ ਅਸੀਂ ਉਸ ਕੰਮ ਨੂੰ ਪੂਰਾ ਨਹੀਂ ਕਰ ਪਾਉਂਦੇ ਜਿਸ ਦੀ ਹੁਣ ਤੱਕ ਅਣਦੇਖੀ ਕੀਤੀ ਗਈ ਹੈ ਏਹ ਬਿਪਤਾ ਨਾ ਪਵੇ । ਵੱਧ ਤੋਂ ਵੱਧ ਦਿੱਲੋ ਪ੍ਰਾਰਥਨਾ ਕਰੋ ਅਤੇ ਫਿਰ ਆਓ ਅਸੀਂ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਕਰੀਏ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 714 (1889) LDEpj 110.4
ਬਹੁਤ ਸਾਰੇ ਹਨ ਜੋ ਅਰਾਮ ਕਰ ਰਹੇ ਹਨ , ਜੋ ਸੁੱਤੇ ਹੋਏ ਹਨ , ਜਿਵੇਂ ਓਹ ਪਹਲੇ ਵੀ ਸੀ। ਉਹ ਕਹਿੰਦੇ ਹਨ , ” ਜੇਕਰ ਐਤਵਾਰ ਦੀ ਮਟੌਤ ਦੇ ਕਨੂੰਨ ਨੂੰ ਲਾਗੂ ਕਰਨ ਦੀ ਭਵਿੱਖਬਾਣੀ ਕੀਤੀ ਹੈ , ਤਾਂ ਏਹ ਨਿਸ਼ਚਿੱਤ ਰੂਪ ਵਿੱਚ ਲਾਗੂ ਕੀਤਾ ਜਾਵੇਗਾ ”, ਅਤੇ ਇਸ ਸਿੱਟੇ ਤੇ ਪਹੁੰਚਕੇ ਉਹ ਘਟਨਾ ਦੀ ਉਮੀਦ ਵਿੱਚ ਸ਼ਾਂਤ ਬੈਠਦੇ ਹਨ , ਆਪਣੇ ਆਪ ਨੂੰ ਇਸ ਗੱਲ ਨਾਲ ਦਿਲਾਸਾ ਦਿੰਦੇ ਹਨ ਕਿ ਮੁਸੀਬਤ ਦੇ ਦਿੱਨ ਪਰਮੇਸ਼ਰ ਆਪ ਆਪਣੇ ਲੋਕਾਂ ਦੀ ਰਾਖੀ ਕਰੇਗਾ । ਪਰ ਜੇਕਰ ਓਹ ਕੰਮ ਜਿਸ ਦੇ ਉਸ ਨੇ ਸਾਨੂੰ ਵਚਨਬੱਧ ਕੀਤਾ ਹੈ , ਅਸੀਂ ਨਹੀਂ ਕਰਦੇ , ਤਾਂ , ਪਰਮੇਸ਼ਰ ਸਾਨੂੰ ਨਹੀਂ ਬਚਾਵੇਗਾ ..... LDEpj 110.5
ਵਫ਼ਾਦਾਰ ਪਹਿਰੇਦਾਰਾਂ ਵਜੋਂ ਤੁਹਾਨੂੰ ਆਉਂਦੀ ਤਲਵਾਰ ਨੂੰ ਦੇਖਣਾ ਚਾਹੀਦਾ ਹੈ ਅਤੇ ਚੇਤਾਵਨੀ ਦੇਣੀ ਚਾਹੀਦੀ ਹੈ , ਤਾਂਕਿ ਮਰਦ ਅਤੇ ਔਰਤਾਂ ਅਣਜਾਣੇ ਵਿੱਚ ਕੁਰਾਹੇ ਨਾ ਪੈ ਜਾਣ , ਜੇਕਰ ਉਹ ਸੱਚਾਈ ਨੂੰ ਜਾਣਦੇ ਤਾਂ ਉਹ ਬੱਚ ਸਕਦੇ ਸੀ। - ਰਿਵਿਊ ਐਂਡ ਹੇਰਾਲਡ ਐਕਸਟਾ , ਦਸੰਬਰ 24, 1889. LDEpj 111.1
ਪੇਨ ਅਤੇ ਵੋਟ ਦੁਆਰਾ ਐਤਵਾਰ ਦੇ ਕਾਨੂੰਨ ਦਾ ਵਿਰੋਧ ਕਰੋ
ਅਸੀਂ ਓਹਨਾਂ ਮਰਦਾਂ | ਲੋਕਾਂ ਨੂੰ ਖੁਸ਼ ਕਰਨ ਲਈ ਮੇਹਨਤ ਨਹੀਂ ਕਰ ਸਕਦੇ ਜੋ ਆਪਣੇ ਪ੍ਰਭਾਵ ਦੇ ਨਾਲ ਧਾਰਮਿਕ ਆਜ਼ਾਦੀ ਨੂੰ ਦਬਾਉਣ ਅਤੇ ਐਤਵਾਰ ਨੂੰ ਸੱਬਤ ਵਜੋਂ ਮਨਾਉਣ ਲਈ ਆਪਣੇ ਸਾਥੀਆਂ ਦੀ ਅਗਵਾਈ ਕਰਨ ਜਾਂ ਓਹਨਾਂ ਨੂੰ ਜ਼ਬਰਦਸਤੀ ਕਰਨ ਲਈ ਦਮਨਕਾਰੀ ਉਪਾਅ ਕਰਨ ਲਈ ਕੰਮ ਕਰਨ । ਹਫਤੇ ਦਾ ਪਹਿਲਾ ਦਿੱਨ ਸ਼ਰਧਾਮਈ ਹੋਣ ਦਾ ਦਿੱਨ ਨਹੀਂ ਹੈ । ਇਹ ਇੱਕ ਨਕਲੀ ਸੱਬਤ ਹੈ , ਅਤੇ ਪ੍ਰਭ ਦੇ ਪਰਿਵਾਰ ਦੇ ਮੈਂਬਰ ਓਹਨਾਂ ਆਦਮੀਆਂ | ਲੋਕਾਂ ਦੇ ਨਾਲ ਨਹੀਂ ਮਿੱਲ ਸਕਦੇ ਜਿਹੜੇ ਇਸ ਦਿੱਨ ਨੂੰ ਉੱਚਾ ਕਰਦੇ ਹਨ ਅਤੇ ਪਰਮੇਸ਼ਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸਦੇ ਸੱਬਤ ਨੂੰ ਕੁਚਲਦੇ ਹਨ । ਪਰਮੇਸ਼ਰ ਦੇ ਲੋਕ ਅਜਿਹੇ ਲੋਕਾਂ ਨੂੰ ਦਫਤਰ ਵਿੱਚ ਰੱਖਣ (ਅਹੁਦੇਆ ਤੇ ) ਲਈ ਵੋਟ ਨਾ ਪਾਉਣ , ਕਿਉਂਕਿ ਅਜਿਹਾ ਕਰਨ ਦੇ ਨਾਲ , ਉਹ ਵੀ ਓਹਨਾਂ ਦੇ ਪਾਪਾਂ ਵਿੱਚ ਸਾਂਝੇ ਹੋ ਜਾਂਦੇ ਹਨ , ਜੋ ਉਹ ਦਫਤਰ ਵਿੱਚ ਰਹਿੰਦੇ ਹੋਏ ਕਰਦੇ ਹਨ । ਫੰਡਾਮੈਂਟਲਸ ਓਫ ਕਿਸਚਨ ਏਜੂਕੇਸਨ , 475 (1899). LDEpj 111.2
ਮੈਨੂੰ ਉਮੀਦ ਹੈ ਕਿ ਇਸ ਐਤਵਾਰ ਦੇ ਕਾਨੂੰਨ ਦੇ ਅੰਦੋਲਨ ਦੇ ਸੰਬੰਧ ਵਿੱਚ ਤੁਰੀ ਇੱਕ ਖਾਸ ਧੁੰਨ ਕੱਡੇਗੀ। ਮੈਂ ਸੋਚਦਾ ਹਾਂ ਕਿ ਇਹ ਸਾਡੇ ਲਈ ਵਧੀਆ ਹੋਵੇਗਾ ਜੇਕਰ ਅਸੀਂ ਪਰਮੇਸ਼ੁਰ ਦੀ ਬਿਵਸਥਾ ਨੂੰ ਵਿਸ਼ੇਸ਼ ਕਰਕੇ ਕਾਗਜ਼ਾਂ ਤੇ , ਸਦੀ ਦਾ ਵਿਸ਼ਾ ਬਣੀਏ.... ਇਸ ਐਤਵਾਰ ਨੂੰ ਕਾਨੂੰਨ ਨੂੰ ਹਰਾਉਣ ਦੇ ਲਈ ਸਾਨੂੰ ਹੁਣ ਪੂਰੇ ਜ਼ੋਰ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ । - ਕੋਨਸੈੱਲ ਟੂ ਰਈਟੇਰਸ ਐਂਡ ਏਡਿਟਸ / ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹ , 97, 98 (1906) LDEpj 111.3
ਸੰਯੁਕਤ ਰਾਜ ਅਮਰੀਕਾ ਐਤਵਾਰ ਦੇ ਕਾਨੂੰਨ ਨੂੰ ਪਾਸ ਕਰੇਗਾ
ਜਦੋਂ ਸਾਡਾ ਰਾਸ਼ਟਰ ਐਤਵਾਰ ਦੇ ਕਾਨੂੰਨ ਬਣਾਉਣ ਲਈ ਆਪਣੀ ਸਰਕਾਰ ਦੇ ਅਸੂਲਾਂ ਨੂੰ ਤੋੜਨ ਦੇਵੇਗਾ , ਤਾਂ ਪ੍ਰੋਟੈਸਟੈਂਟ ਸੰਸਥਾਵਾਂ ਇਸ ਕੰਮ ਵਿੱਚ ਬਹੁਮੱਤ ਦੇ ਨਾਲ ਸ਼ਾਮਲ ਹੋ ਜਾਣਗੀਆਂ। ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:712 (1889). LDEpj 112.1
ਟੈਸਟੈਂਟਾਂ ਆਪਣੇ ਪੂਰੇ ਪ੍ਰਭਾਵਾਂ ਅਤੇ ਸ਼ਕਤੀ ਪੋਪਸੀ ਦੇ ਸਮਰਥਨ ਵਿੱਚ ਕਰ ਦੇਣਗੇ । ਝੂਠੇ ਸਬਤ ਨੂੰ ਲਾਗੂ ਕਰਨ ਵਾਲੇ ਕੌਮੀ ਕਨੂੰਨ ਦੁਆਰਾ ਉਹ ਰੋਮ ਦੇ ਭ੍ਰਿਸ਼ਟ ਵਿਸ਼ਵਾਸ ਨੂੰ ਜੀਵਨ ਅਤੇ ਸ਼ਕਤੀ ਪ੍ਰਦਾਨ ਕਰੇਗਾ , ਉਸਦੇ ਅਤਿਆਚਾਰ , ਅਤੇ ਜ਼ਮੀਰ ਦੇ ਜ਼ੁਲਮ ਨੂੰ ਮੁੜ ਸੁਰਜੀਤ ਕਰੇਗਾ | ਮਾਰਨਾਥਾ , 179 (1893). LDEpj 112.2
ਦੇਰ-ਸਵੇਰ ਐਤਵਾਰ ਦਾ ਕਾਨੂੰਨ ਪਾਸ / ਲਾਗੂ ਹੋ ਹੀ ਜਾਵੇਗਾ । - ਰਿਵਿਊ ਅਤੇ ਹੇਰਾਲਡ , ਫਰਵਰੀ 16 ,1905 LDEpj 112.3
ਜੱਲਦ ਹੀ ਐਤਵਾਰ ਦਾ ਨਿਯਮ ਲਾਗੂ ਕੀਤਾ ਜਾਵੇਗਾ , ਅਤੇ ਭਰੋਸੇ ਦੀਆਂ ਪਦਵੀਆਂ ਵਾਲੇ ਪੁਰਸ਼ (ਲੀਡਰ ) ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਥੋੜੇ ( ਬਹੁਤ ਘੱਟ ) ਜਿਹੇ ਲੋਕਾਂ ਦੇ ਵਿਰੁੱਧ ਹੋ ਜਾਣਗੇ । - ਮੈਨੁਸਕ੍ਰਿਪਟ ਰੀਲੀਜ਼ 4:278 (1909). LDEpj 112.4
ਪਰਕਾਸ਼ ਦੀ ਪੋਥੀ 13 ਦੀ ਭਵਿੱਖਬਾਣੀ ਐਲਾਨ ਕਰਦੀ ਹੈ ਕਿ ਲੇਲੇ ਦੇ ਸਿੰਗਾਂ ਵਾਲਾ ਦਰਸਾਏ ਗਏ ਦਰਸ਼ਾਇਆ ਗਿਆ ਜਾਨਵਰ , ” ਧਰਤੀ ਅਤੇ ਉਨ੍ਹਾਂ ਦੇ ਰਹਿਣ ਵਾਲੇ ਲੋਕ “ਤੋਂ ਪੇਪਸੀ / ਪੋਪ ਦੀ ਉਪਾਸਨਾ ਕਰਵਾਏਗਾ - ਉਥੇ ਜਾਨਵਰ ” ਇੱਕ ਚੀਤੇ ਦੀ ਤਰਾਹ ” ਦਰਸਾਇਆ ਗਿਆ ਹੈ .... ਇਸ ਭਵਿੱਖਬਾਣੀ ਦੀ ਪੂਰਤੀ ਉਦੋਂ ਹੋਵੇਗੀ ਜੱਦ ਸੰਯੁਕਤ ਰਾਜ ਅਮਰੀਕਾ ਐਤਵਾਰ ਨੂੰ ਮਨਾਉਣ ਦਾ ਕਾਨੂੰਨ ਲਾਗੂ ਕਰੇਗਾ , ਜਿਸ ਦਾ ਰੋਮ ਨੇ ਆਪਣੀ ਸਰਬਉੱਚਤਾ ਦੇ ਵਿਸ਼ੇਸ਼ ਅਧਿਕਾਰ ਵੱਜੋਂ ਦਾਅਵਾ ਕੀਤਾ ਸੀ .... LDEpj 112.5
ਰਾਜਨੀਤੀਕ ਭ੍ਰਿਸ਼ਟਾਚਾਰ , ਨਿਆਂ ਲਈ ਪਿਆਰ ਅਤੇ ਸਚਾਈ ਦੇ ਸੰਬੰਧ ਨੂੰ ਤਬਾਹ ਕਰ ਰਿਹਾ ਹੈ , ਅਤੇ ਆਜ਼ਾਦ ਅਮਰੀਕਾ ਦੇ ਸ਼ਾਸਕਾਂ ਅਤੇ ਵਿਧਾਇਕਾਂ ਵਿੱਚ ਵੀ , ਜਨਤਕ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ , ਐਤਵਾਰ ਦੀ ਮਟੌਤ ਨੂੰ ਲਾਗੂ ਕਰਨ ਕਾਨੂੰਨ ਦੀ ਪ੍ਰਸਿੱਧ ਮੰਗ ਨੂੰ ਜਨਮ ਦੇਣਗੇ । ਦੀ ਗ੍ਰੇਟ ਕੋਨਟਰਵਰਸੀ ਮਹਾਨ ਸੰਘਰਸ਼ , 578 , 579 , 592 (1911). LDEpj 112.6
ਐਤਵਾਰ ਕਾਨੂੰਨ ਦੇ ਸਮਰਥਕਾਂ ਦੇ ਤਰਕ
ਸ਼ੈਤਾਨ ਘਟਨਾਵਾਂ ਵਿੱਖੇ ਆਪਣੀਆਂ ਵਿਆਖਿਆ ਕਰਦਾ ਹੈ , ਅਤੇ ਜਿਵੇਂ ਉਹ ਚਾਹੁੰਦਾ ਸੀ , ਉੱਸੇ ਤਰਾਹ ਓਹ ਸੋਚਦੇ ਹਨ ,ਕਿ ਧਰਤੀ ਨੂੰ ਬਿਪਤਾਵਾਂ ਐਤਵਾਰ ਡਾਂ ਮਟੌਤ ਨਾ ਕਰਨ ਦੇ ਨਤੀਜੇ ਵਜੋਂ ਹਨ । ਇਸ ਤਰਹ ਲਗਦਾ ਹੈ ਜਿਵੇ ਇਹ ਪ੍ਰਭਾਵਸ਼ਾਲੀ ਆਦਮੀ ਪਰਮੇਸ਼ਰ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਐਤਵਾਰ ਨੂੰ ਮਨਾਉਣ ਦਾ ਕਾਨੂੰਨ ਬਣਾਉਂਦੇ ਹਨ । - ਮੈਨੁਸਕ੍ਰਿਪਟ ਰੀਲੀਜ਼ 10: 239 (1899). LDEpj 113.1
ਇਹ ਵਰਗ (ਲੋਕ ) ਦਾਅਵਾ ਕਰਦਾ ਹੈ ਕਿ ਤੇਜ਼ੀ ਨਾਲ ਫੈਲਣ ਵਾਲੇ ਭ੍ਰਿਸ਼ਟਾਚਾਰ ਦਾ ਮੁੱਖ ਕਰਨ “ਮਸੀਹੀ ਸੱਬਤ ਦਾ ਅਪਮਾਨ ਹੈ , ਅਤੇ ਐਤਵਾਰ ਦੀ ਮਨੌਤ ਨੂੰ ਲਾਗੂ ਕਰਨ ਨਾਲ ਸਮਾਜ ਦੀ ਨੈਤਿਕਤਾ ਵਿੱਚ ਬਹੁਤ ਸੁਧਾਰ ਹੋਵੇਗਾ। ਇਸ ਦਾਅਵੇ ਦੀ ਅਪੀਲ ਖਾਸ ਤੌਰ ਤੇ ਅਮਰੀਕਾ ਵਿੱਚ ਕੀਤੀ ਗਈ ਹੈ , ਜਿੱਥੇ ਸੱਚੇ ਸੱਬਤ ਦਾ ਸਿਧਾਂਤ ਸਭ ਤੋਂ ਵੱਧ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ । - ਦੀ ਗੇਟ ਕੱਨਟਰਵਰਸੀ / ਮਹਾਨ ਸੰਘਰਸ਼ , 587 (1911). LDEpj 113.2
ਸਮਾਰੋਹ ਵਿੱਚ ਪ੍ਰੋਟੈਸਟੈਂਟ ਮੱਤ ਅਤੇ ਕੈਥੋਲਿਕਮੱਤ ਦੇ ਕੰਮ
ਪ੍ਰੋਟੈਸਟੈਂਟ ਰੋਮਨ ਸ਼ਕਤੀ / ਰਾਜ ਨੱਲ ਸਹਮੱਤ ਹੋ ਜਾਣਗੇ । ਫਿਰ ਪਰਮੇਸ਼ਰ ਦੀ ਦ੍ਰਿਸ਼ਟੀ ਦੇ ਸੱਬਤ ਦੇ ਵਿਰੁੱਧ ਇੱਕ ਕਾਨੂੰਨ ਬਣੇਗਾ , ਅਤੇ ਫਿਰ ਪਰਮੇਸ਼ਰ ਆਪਣੀ ” ਅਜੀਬ ਕਾਰਗੁਜ਼ਾਰੀ ” ਨੂੰ ਧਰਤੀ ਤੇ ਕਰੇਗਾ। • ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ ਟਿੱਪਣੀ 7 : 910 (1886) . LDEpj 113.3
ਰੋਮਨ ਚਰਚ ਕਿਸ ਤਰ੍ਹਾਂ ਮੂਰਤੀ ਪੂਜਾ ਦੇ ਦੋਸ਼ ਤੋਂ ਆਪਣੇ ਆਪ ਨੂੰ ਸਾਫ਼ ਕਰ ਸਕਦਾ ਹੈ ਜੋ ਅਸੀਂ ਦੇਖ ਨਹੀਂ ਸਕਦੇ .... ਅਤੇ ਇਹ ਉਹ ਧਰਮ ਹੈ ਜਿਸ ਨੂੰ ਪੋਟੈਸਟੈਂਟਾਂ ਨੇ ਬਹੁਤ ਸਦਭਾਵਨਾ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ। , ਅਤੇ ਆਖਿਰਕਾਰ ਏਹ ਟੈਸਟੈਂਟਾਂ ਦੇ ਨਾਲ ਇੱਕ-ਮੁੱਠ ਹੋ ਜਾਵੇਗਾ । ਇਸ ਮੇਲ-ਮਿੱਲਾਪ ਦੇ ਨਾਲ ਕੈਥੋਲਿਕ ਧਰਮ ਤੋਂ ਪ੍ਰਭਾਵਤ ਨਹੀਂ ਹੋਵੇਗੀ , ਕਿਉਂਕਿ ਰੋਮ ਕਦੇ ਵੀ ਬਦਲਦਾ ਨਹੀਂ ਹੈ । ਉਹ ਅਚੱਲਤਾ ਦਾ ਦਾਅਵਾ ਕਰਦਾ ਹੈ। ਇਹ ਪ੍ਰੋਟੈਸਟੈਂਟ ਹਨ ਜੋ ਬਦਲ ਜਾਣਗੇ। ਉਦਾਰਵਾਦੀ ਵਿਚਾਰਾਂ ਨੂੰ ਅਪਣਾਉਣ ਨਾਲ ਉਹ ਉਸ ਹਾਲਤ ਵਿੱਚ ਆ ਜਾਣਗੇ , ਜਿੱਥੇ ਓਹ ਕੈਥੋਲਿਕਵਾਦ ਦਾ ਹੱਥ ਆ ਜਾਣ। - ਦੀ ਰਿਵਿਊ ਐਂਡ ਹੇਰਾਲਡ , ਜੂਨ 1,1886. LDEpj 113.4
ਪ੍ਰੋਟੈਸਟੈਂਟ ਜਗਤ ਪਾਪ ਦੇ ਆਦਮੀ ਨਾਲ ਸੰਯੁਕਤ ਰਾਜ ਦਾ ਗਠਨ ਕਰੇਗਾ , ਅਤੇ ਚਰਚ ਅਤੇ ਸੰਸਾਰ ਭ੍ਰਿਸ਼ਟ ਸਦਭਾਵਨਾ ਵਿੱਚ ਹੋਵੇਗਾ | • ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 975 (1891 LDEpj 113.5
ਪੁਰਾਣੀ ਦੁਨੀਆਂ ਵਿੱਚ ਰੋਮੀ ਧਰਮ ਅਤੇ ਨੌਵੀਂ ਵਿੱਚ ਧਰਮ-ਤਿਆਗੀ ਪ੍ਰੋਟੈਸਟੈਂਟ ਧਰਮ , ਓਹਨਾਂ ਸਾਰੇ ਲੋਕਾਂ ਦੇ ਪ੍ਰਤੀ ਜੋ ਪਰਮੇਸ਼ਰ ਦੇ ਹੁਕਮਾਂ ਦੀ ਕਦਰ ਕਰਦੇ ਹਨ , ਇਸੇ ਤਰਹ ਦਾ ਰਾਹ ਅਪਣਾਉਣਗੇ । - ਦੀ ਗੇਟ ਕੋਂਨਟਰਵਰਸੀ / ਮਹਾਨ ਸੰਘਰਸ਼ , 616 (1911). LDEpj 114.1
ਐਤਵਾਰ ਦੇ ਕਾਨੂੰਨ ਰੋਮ ਦਾ ਸਨਮਾਨ
ਜਦੋਂ ਸੰਯੁਕਤ ਰਾਜ ਦੇ ਪ੍ਰਮੁਖ ਚਰਚਾਂ, ਉਨ੍ਹਾਂ ਦੀ ਸਿੱਖਿਆਵਾਂ ਦੇ ਸਾਂਝੇ ਵਿਸ਼ੇਆ ਦੇ ਆਧਾਰ ਤੇ ਓਹਨਾਂ ਦੇ ਨਾਲ ਇੱਕ-ਮਿੱਕ ਹੋ ਜਾਣਗੇ , ਤਾਂ ਫਿਰ ਓਹ ਰਾਜ ਨੂੰ ਓਹਨਾਂ ਦੀਆਂ ਸੰਸਥਾਵਾਂ ਨੂੰ ਕਾਇਮ ਰੱਖਣ ਦੇ ਲਈ ਆਪਣੇ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਪ੍ਰਭਾਵਿਤ ਕਰੇਗਾ , ਤਦ ਪ੍ਰੋਟੈਸਟੈਂਟ ਅਮਰੀਕਾ ਨੇ ਨਿਸ਼ਚਿਤ ਰੂਪ ਤੇ ਰੋਮਨ ਸ਼ਕੱਲ ਲੈ ਲਈ ਹੋਵੇਗੀ , ਅਤੇ ਨਤੀਜਾ ਵੱਜੋਂ ਧੜੇਬੰਦੀ , ਨਾਗਰਿਕ ਤੇ ਜੁਰਮਾਨੇ .... LDEpj 114.2
ਪ੍ਰੋਟੈਸਟੈਂਟ ਚਰਚਾਂ ਵਿੱਚ ਐਤਵਾਰ ਦੀ ਮਟੌਤ | ਪਾਲਣਾ ਨੂੰ ਲਾਗੂ ਕਰਨਾ , ਪੋਪਸੀ ਦੀ ਪੂਜਾ ਨੂੰ ਲਾਗੂ ਕਰਨਾ ਹੈ .... LDEpj 114.3
ਧਰਮ ਨਿਰਪੱਖ ਸ਼ਕਤੀ ਦੁਆਰਾ ਧਾਰਮਿਕ ਸ਼ਰਤਾਂ ਨੂੰ ਲਾਗ ਕਰਨ ਦੇ ਕੰਮ ਵਿੱਚ , ਚਰਚ ਆਪਣੇ ਆਪ ਹੈਵਾਨ | ਜਾਨਵਰ ਵਰਗੇ ਬਣਾ ਜਾਣਗੇ ; ਇਸ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਐਤਵਾਰ ਦੀ ਮਟੌਤ | ਪਾਲਣਾ ਨੂੰ ਲਾਗੂ ਕਰਨਾ , ਹੈਵਾਨ / ਜਾਨਵਰ ਉਸ ਦੀ ਮਰਤੀ ਦੀ ਪੂਜਾ ਕਰਨਾ ਹੈ। - ਦੀ ਗੇਟ ਕੋਂਨਟਰਵਰਸੀ / ਮਹਾਨ ਸੰਘਰਸ਼ , 445, 448, 449 (1911). LDEpj 114.4
ਜਦੋਂ ਪ੍ਰੋਟੈਸਟੈਂਟ ਧਰਮ ਰੋਮੀ ਸ਼ਕਤੀ ਨੂੰ ਸਮਝਨ ਦੇ ਲਈ ਅਪਣਾ ਹੱਥ ਉਸ ਵੱਲ ਵਦਾਏਗਾ ,ਜਦੋਂ ਉਹ ਮੇਲ-ਮਿੱਲਾਪ ਦੇ ਪ੍ਰਭਾਵ ਦੇ ਅਧੀਨ ਅਧਿਆਤਮਿਕਤਾ ਨਾਲ ਹੱਥ ਜੋੜਨ ਲਈ ਅਥਾਹ ਕੁੰਡਾਂ ਤੱਕ ਪਹੁੰਚ ਜਾਵੇਗ , ਸਾਡਾ ਦੇਸ਼ ਪ੍ਰੋਟੈਸਟੈਂਟ ਅਤੇ ਰਿਪਬਲਿਕਨ ਸਰਕਾਰ ਦੇ ਰੂਪ ਵਿੱਚ ਸੰਵਿਧਾਨ ਦੇ ਹਰ ਸਿਧਾਂਤ ਨੂੰ ਰੱਦ ਕਰ ਦੇਵੇਗਾ ਅਤੇ ਪੋਪ ਦੇ ਝੂਠ ਅਤੇ ਭੁਲੇਖੇ ਦੇ ਪ੍ਰਸਾਰ ਲਈ ਪ੍ਰਬੰਧ ਕਰੇਗਾ , ਤੱਦ ਅਸੀਂ ਜਾਣ ਸਕਦੇ ਹਾਂ ਕਿ ਸ਼ਤਾਨ ਦਾ ਅਦਭੁੱਤ ਕੰਮਾਂ ਦੇ ਕੀਤੇ ਜਾਣ ਦਾ ਸਮਾਂ ਆ ਗਿਆ ਹੈ ਅਤੇ ਅੰਤ ਨੇੜੇ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 451 (1885). LDEpj 114.5
ਰੋਮ ਅਪਣੀ ਗਵਾਚੀ ਪਰਭੁਤਾ ਨੂੰ ਵਾਪਸ ਪ੍ਰਾਪਤ ਕਰੇਗਾ
ਜਿਉਂ ਹੀ ਅਸੀਂ ਆਖ਼ਰੀ ਸੰਕਟ ਵੱਲ ਪਹੁੰਚ ਕਰ ਰਹੇ ਹਾਂ ਤਾਂ ਇਹ ਬਹੁਤ ਹੀ ਮਹੱਤਵਪੂਰਣ ਪਲ ਹੈ ਕਿ ਪ੍ਰਭੂ ਦੇ ਸਾਧਨਾਂ / ਲੋਕਾਂ ਵਿੱਚ ਸਦਭਾਵਨਾ ਅਤੇ ਏਕਤਾ ਹੋਣੀ ਚਾਹੀਦੀ ਹੈ। ਸੰਸਾਰ ਤੂਫਾਨ, ਯੁੱਧ ਅਤੇ ਵਿਭਿੰਨਤਾ ਨਾਲ ਭਰਿਆ ਹੋਇਆ ਹੈ । ਫਿਰ ਵੀ ਇੱਕ ਮੁਖੀਏ / ਲੀਰ ਦੇ ਹੇਠਾਂ ਅਧੀਨ • ਪੋਪ ਦੀ ਸ਼ਕਤੀ - ਲੋਕ ਪਰਮੇਸ਼ਰ ਦੇ ਗਵਾਹਾਂ ਦੇ ਸਾਹਮਣੇ ਵਿਅਕਤੀਗੱਤ ਤੌਰ ਤੇ ਪਰਮੇਸ਼ੁਰ ਦਾ ਵਿਰੋਧ ਕਰਨ ਲਈ ਇੱਕਜੁੱਟ ਹੋਣਗੇ । ਇਸ ਇੱਕਜੁੱਟਤਾ ਨੇ ਸੱਚੇ ਧਰਮ-ਤਿਆਗੀ ਨੂੰ ਦਰਸ਼ਾਇਆ ਹੈ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 7: 182 (1902). LDEpj 115.1
ਐਤਵਾਰ ਨੂੰ ਸੱਬਤ ਦੇ ਤੌਰ ਤੇ ਮਨਾਉਣ ਵਾਲੇ ਨਿਯਮ , ਰਿਪਬਲਿਕਨ ਦੇ ਸਿਧਾਂਤਾਂ ਤੋਂ ਜਿਸ ਉੱਤੇ ਇੱਕ ਸਰਕਾਰ ਸਥਾਪਿਤ ਕੀਤੀ ਗਈ ਹੈ , ਰਾਸ਼ਟਰੀ ਤਿਆਗ ਲਿਆਵੇਗਾ । ਸ਼ਾਸਕਾਂ ਦੁਆਰਾ ਪੋਪ ਦੇ ਧਰਮ ਨੂੰ ਸਵੀਕਾਰ ਕੀਤਾ ਜਾਵੇਗਾ , ਅਤੇ ਪਰਮੇਸ਼ਰ ਦਾ ਕਾਨੂੰਨ ਰੱਦ ਕੀਤੇ ਜਾਣਗੇ । ਮੈਨੁਸਕ੍ਰਿਪਟ ਰੀਲੀਜ਼ 7: 192 (1906). LDEpj 115.2
ਮਹਾਨ ਬੌਧਿਕ ਅੰਧਕਾਰ ਦਾ ਦਿੱਨ ਰੋਮ ਵਿੱਚ ਚਰਚ ਦੀ ਕਾਮਯਾਬੀ ਲਈ ਅਨੁਕੂਲ ਸਾਬਤ ਹੋਇਆ ਹੈ। ਇਹ ਦਿਖਾਇਆ ਜਾਵੇਗਾ ਕਿ ਮਹਾਨ ਬੌਧਿਕ ਰੌਸ਼ਨੀ ਦਾ ਇੱਕ ਦਿੱਨ ਸਫਲਤਾ ਦੇ ਲਈ ਪੂਰੀ ਤਰਹ ਅਨੁਕੂਲ ਹੈ। - ਦੀ ਸਪਿਰਿਟ ਔਫ ਫੇਸ / ਭਵਿੱਖਬਾਣੀ ਦੀ ਆਤਮਾ 4: 39 (1884) LDEpj 115.3
ਜੋ ਅੰਦੋਲਨ ਅਮਰੀਕਾ ਵਿੱਚ ਹੁਣ ਚੱਲ ਰੇਹਾ ਹੈ ਉਸ ਵਿੱਚ ਪ੍ਰੋਟੈਸਟੈਂਟ ਪੇਪਸੀ ਦੇ ਕਦਮਾਂ ਤੇ ਚੱਲ ਰਹੇ ਹਨ , ਰਾਜ ਦੀ ਸਹਾਇਤਾ ਅਤੇ ਉਸਦੀ ਤਰੱਕੀ ਲਈ ਚਰਚ ਦੇ ਅਦਾਰੇ ਅਤੇ ਓਹਨਾਂ ਦੀ ਵਰਤੋਂ ਅੱਜੇ ਸੁਰੱਖਿਅਤ ਹਨ । ਨਹੀਂ , ਇਸ ਤੋਂ ਵੱਦ ਕੇ , ਉਹ ਪੋਟੈਸਟੈਂਟ ਅਮਰੀਕਾ ਵਿੱਚ ਆਪਣੀ ਸਰਬਉੱਚਤਾ। ਸਰਦਾਰੀ / ਸ਼ਕਤੀ ਦੇ ਦਰਵਾਜ਼ੇ ਖੋਲ ਰਹੇ ਹਨ , ਜਿਸ ਦੀ ਉਹ ਪੁਰਾਣੀ ਦੁਨੀਆਂ / ਸਮੇ ਵਿੱਚ ਖੋਹ / ਗੁਆ ਦਿੱਤਾ ਹੈ। - ਦੀ ਗੇਟ ਕੋਂਟਰਵੈਰਸਿ ਮਹਾਨ ਸੰਘਰਸ਼ , 573 (1911) LDEpj 115.4
ਰਾਸ਼ਟਰੀ ਐਤਵਾਰ ਦੇ ਕਾਨੂੰਨ ਦਾ ਮਤਲਬ ਹੈ ਰਾਸ਼ਟਰੀ / ਕੌਮੀ ਬਿਪਤਾ / ਤਿਆਗ
ਲੋਕਪ੍ਰਿਅਤਾ ਅਤੇ ਸਰਪ੍ਰਸਤੀ ਨੂੰ ਸੁਰੱਖਿਅਤ ਕਰਨ ਲਈ , ਵਿਧਾਇਕ ਐਤਵਾਰ ਦੇ ਕਾਨੂੰਨ ਦੀ ਮੰਗ ਕਰਨ ਲਈ ਆਵਾਜ਼ ਚੁਕਣਗੇ , ਪਰਮੇਸ਼ਰ ਦੇ ਕਾਨੂੰਨ ਦੀ ਉਲੰਘਣਾ ਕਰਕੇ , ਪੋਪ ਦੀ ਸੰਸਥਾ ਦੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਫਰਮਾਨ ਲਾਗੂ ਕਰਕੇ , ਸਾਡੇ ਦੇਸ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਧਰਮਿਕਤਾ ਤੋਂ ਦੂਰ ਕਰ ਦਿੱਤਾ ..... LDEpj 115.5
ਜਿਵੇਂ ਕਿ ਰੋਮੀ ਫ਼ੌਜਾਂ ਦਾ ਆਉਣਾ , ਚੇਲਿਆਂ ਦੇ ਲਈ ਯਰੂਸ਼ਲਮ ਤੇ ਆਉਣ ਵਾਲੀ ਤਬਾਹੀ ਦੀ ਨਿਸ਼ਾਨੀ ਸੀ , ਇਸੇ ਤਰ੍ਹਾਂ ਧਰਮ ਤਿਆਗ ਸਾਡੇ ਲਈ ਇਕ ਨਿਸ਼ਾਨੀ ਹੈ ਕਿ ਪਰਮੇਸ਼ਰ ਦੀ ਸਹਿਣਸ਼ੀਲਤਾ ਦੀ 7 ਰੀ ਹੋ ਗਈ ਹੈ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5: 451 (1885). LDEpj 116.1
ਸਾਨੂੰ ਮਜ਼ਬੂਤ ਪੱਖ ਲੈਣਾ ਚਾਹੀਦਾ ਹੈ ਕਿ ਅਸੀਂ ਹਫ਼ਤੇ ਦੇ ਪਹਿਲੇ ਦਿੱਨ ਦਾ ਸੱਬਤ ਦੇ ਤੌਰ ਤੇ ਸਤਿਕਾਰ ਨਹੀਂ ਕਰਾਂਗੇ , LDEpj 116.2
ਕਿਉਂਕਿ ਇਹ ਉਹ ਦਿੱਨ ਨਹੀਂ ਹੈ ਜਿਸ ਨੂੰ ਯਹੋਵਾਹ ਨੇ ਬੱਰਕਤ ਦਿੱਤੀ ਅਤੇ ਪਵਿੱਤਰ ਠਹਿਰਾਇਆ ਸੀ , ਅਤੇ ਐਤਵਾਰ ਨੂੰ ਮੱਥਾ ਟੇਕਣ ਨਾਲ ਅਸੀਂ ਆਪਣੇ ਆਪ ਨੂੰ ਵੱਡੇ ਦਗਾਬਾਜ਼ ਦੇ ਪੱਖ ਵਿੱਚ ਰੱਖ ਦੇਵਾਗੇ LDEpj 116.3
ਜੱਦ ਪਰਮੇਸ਼ਰ ਦੀ ਬਿਵਸਥਾ ਨੂੰ ਬੇਕਾਰ / ਰੱਦ ਕਰ ਦਿੱਤਾ ਜਾਂਦਾ ਹੈ ਅਤੇ ਧਰਮ ਤਿਆਗ ਇੱਕ ਕੌਮੀ ਪਾਪ ਬਣ ਜਾਂਦਾ ਹੈ , ਤਾਂ ਪ੍ਰਭੁ ਆਪਣੇ ਲੋਕਾਂ ਦੀ ਤਰਫੋਂ ਕੰਮ ਕਰੇਗਾ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 388 (1889) ? LDEpj 116.4
ਸੰਯੁਕਤ ਰਾਜ ਦੇ ਲੋਕ ਮੁਬਾਰਕ ਲੋਕ ਸਨ , ਪਰ ਜੱਦੋਂ ਉਹਨਾ ਨੇ ਧਾਰਮਿਕ ਆਜ਼ਾਦੀ ਤੇ ਪਾਬੰਦੀ ਲਗਾਈ , ਪ੍ਰੋਟੈਸਟੈਂਟ ਧਰਮ ਦਾ ਸਮਰਪਣ ਕਰ ਦਿੱਤਾ , ਅਤੇ ਪੋਪ ਦੇ ਧਰਮ ਨੂੰ ਅਪਣਾਇਆ , ਓਹਨਾਂ ਦੇ ਅਪਰਾਧ ਸ਼ਿਖਰ ਤੇ ਹੋਣਗੇ , ਅਤੇ ” ਕੌਮੀ ਧਰਮ ਤਿਆਗ ” ਸਵਰਗ ਦੀਆਂ ਕਿਤਾਬਾਂ ਵਿੱਚ ਦਰਜ ਹੋ ਜਾਣਗੇ। - ਦੀ ਰਿਵਿਊ ਐਂਡ ਹੇਰਾਲਡ , ਮਈ 2 , 1893° LDEpj 116.5
ਰਾਸ਼ਟਰੀ ਧਰਮ ਤਿਆਗ ਤੋਂ ਬਾਦ ਰਾਸ਼ਟਰੀ ਬੱਬਦੀ ਹੋਵੇਗੀ
ਜਦੋਂ ਸਾਡੇ ਰਾਸ਼ਟਰ ਦੀਆਂ ਵਵੈਧਾਨਿਕ ਸਭਾਵਾਂ ਵਿੱਚ , ਵਿਸ਼ੇਸ਼ ਧਾਰਮਿਕ ਅਧਿਕਾਰਾਂ ਦੇ ਸੰਬੰਧ ਵਿੱਚ ਪੁਰਸ਼ਾਂ / ਲੋਕਾਂ ਦੇ ਅੰਤਹਕਰਨ ਨੂੰ ਬੰਨਣ ਦੇ ਕਾਨੂੰਨ ਬਣਾਉਂਦੇ ਹਨ , ਐਤਵਾਰ ਨੂੰ ਮਨਾਉਣ ਦਾ ਐਲਾਣ ਕਰਦੇ ਹਨ , ਅਤੇ ਸੱਤਵੇਂ ਦਿੱਨ ਦੇ ਸੱਬਤ ਨੂੰ ਮਨੱਣ ਵਾਲੇਆ ਦੇ ਵਿਰੁੱਧ ਜ਼ਬਰਦਸਤ ਤਾਕਤ ਲਗਾਉਂਦੇ ਹਨ , ਪਰਮੇਸ਼ਰ ਦੀ ਵਿਵਸਥਾ , ਸੰਪੂਰਨ ਰੂਪ ਵਿੱਚ ਅਤੇ ਸਾਰੇ ਉਦੇਸ਼ਾਂ ਲਈ , ਸਾਡੇ ਦੇਸ਼ ਵਿੱਚ ਬੇਕਾਰ / ਰੱਦ ਹੋ ਜਾਵੇਗੀ , ਅਤੇ ਰਾਸ਼ਟਰੀ ਧਰਮ ਤਿਆਗ ਦੇ ਬਾਅਦ ਰਾਸ਼ਟਰੀ | ਕੌਮੀ ਤਬਾਹੀ ਹੋਵੇਗੀ । - ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 977 (1888). LDEpj 116.6
ਜੱਦ ਸ਼ੈਤਾਨ ਦੀਆਂ ਨੀਤੀਆਂ ਤੇ ਕੰਮ ਹੁੰਦਾ ਹੈ , ਤਾਂ ਇਹ ਕੌਮੀ ਧਰਮ ਤਿਆਗ ਦਾ ਸਮਾਂ ਹੁੰਦਾ ਹੈ ਅਤੇ ਦੇਸ਼ ਦੇ ਸ਼ਾਸਕ ਪਾਪ ਦੇ ਮਨੁੱਖ ਦੇ ਪੱਖ ਵਿੱਚ ਹੋ ਜਾਂਦੇ ਹਨ । ਇਹ ਉਸ ਸਮੇਂ ਹੁੰਦਾ ਹੈ ਜਦੋਂ ਅਪਰਾਧ ਪੂਰੇ ਜੋਰਾਂ / ਸ਼ਿਖਰ ਤੇ ਹੁੰਦਾ ਹੈ। ਰਾਸ਼ਟਰੀ ਧਰਮ ਤਿਆਗ ਕੌਮੀ ਤਬਾਹੀ / ਬੱਬਦੀ ਦੇ ਲਈ ਸੰਕੇਤ ਹੈ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 373 (1891). LDEpj 117.1
ਰੋਮਨ ਕੈਥੋਲਿਕ ਸਿਧਾਂਤਾਂ ਨੂੰ ਰਾਜ ਦੀ ਦੇਖਭਾਲ ਅਤੇ ਸੁਰੱਖਿਆ ਹੇਠ ਲਿਆ ਜਾਵੇਗਾ । ਇਹ ਕੌਮੀ ਧਰਮ ਤਿਆਗ ਤੇਜ਼ੀ ਨਾਲ ਰਾਸ਼ਟਰੀ ਬੱਰਬਾਦੀ ਵੱਲ ਲੈ ਜਾਵੇਗਾ । - ਰਿਵਿਊ ਐਂਡ ਹੇਰਾਲਡ , ਜੂਨ 15 , 1897. LDEpj 117.2
ਇੱਕ ਝੂਠੇ ਧਰਮ ਨੂੰ ਕਾਇਮ ਰੱਖਣ ਦੇ ਲੈ ਟੈਸਟੈਂਟ ਚਰਚ ਧਰਮ ਨਿਰਪੱਖ ਤਾਕਤਾਂ ਦੇ ਨਾਲ ਵਿਰੋਧ ਕਰਨ ਲਈ ਇੱਕਜੁੱਟ ਹੋ ਜਾਣਗੇ , ਜਿਸ ਦੇ ਲਈ ਓਹਨਾਂ ਦੇ ਪੂਰਵਜਾਂ ਨੇ ਅਤਿਆਚਾਰਾਂ ਨੂੰ ਸਹਿਣ ਕੀਤਾ । ਫਿਰ ਚਰਚ ਅਤੇ ਰਾਜ ਦੀ ਸੰਯੁਕਤ ਅਥਾਰਟੀ / ਸਹਮਤੀ ਨਾਲ ਪੋਪ ਦੇ ਸੱਬਤ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕੌਮੀ ਧਰਮ ਤਿਆਗ ਹੋ ਜਾਵੇਗਾ , ਜੋ ਕੌਮੀ ਤਬਾਹੀ ਦੇ ਨਾਲ ਖ਼ਤਮ ਹੋਵੇਗਾ। - ਈਵੈਂਜਲਿਜਮ , 235 (1899). LDEpj 117.3
ਜੱਦ ਰਾਜ ਕਾਨੂੰਨ ਲਾਗੂ ਕਰਨ ਅਤੇ ਚਰਚ ਦੀਆਂ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਆਪਣੀ ਸ਼ਕਤੀ ਦੀ ਵਰਤੋਂ ਕਰੇਗਾ --ਤੱਦ ਪ੍ਰੋਟੈਸਟੈਂਟ ਅਮਰੀਕਾ ਨੇ ਪੇਪਸੀ ਦਾ ਰੂਪ ਲੈ ਲਿਆ ਹੋਵੇਗਾ , ਅਤੇ ਰਾਸ਼ਟਰੀ ਧਰਮ ਤਿਆਗ ਹੋਵੇਗਾ ਜੋ ਕੇਵਲ ਕੌਮੀ ਤਬਾਹੀ ਦੇ ਨਾਲ ਹੀ ਖਤਮ ਹੋਵੇਗਾ। • ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 976 (1910). LDEpj 117.4
ਯੂਨੀਵਰਸਲ / ਸਾਂਝਾ ਐਤਵਾਰ ਦਾ ਵਿਧਾਨ
ਇਤਿਹਾਸ ਦੁਹਰਾਇਆ ਜਾਵੇਗਾ । ਝੂਠੇ ਧਰਮ ਨੂੰ ਉੱਚਾ ਕੀਤਾ ਜਾਵੇਗਾ। ਹਫ਼ਤੇ ਦੇ ਪਹਿਲੇਦਿੱਨ , ਆਮ ਕੰਮਕਾਜੀ ਦਿੱਨ , ਜੋ ਕੀ ਪਵਿੱਤਰ ਨਹੀਂ ਹੈ , ਉਹ ਬਾਬੱਲ ਦੀ ਤਸਵੀਰ ਦੇ ਵਾਂਗ ਬੱਣ ਜਾਵੇਗਾ | ਸਾਰੀਆਂ ਕੌਮਾਂ ਅਤੇ ਬੋਲੀਆਂ | ਭਾਸ਼ਾਵਾਂ ਅਤੇ ਲੋਕਾਂ ਨੂੰ ਹੁਕਮ ਦਿੱਤਾ ਜਾਵੇਗਾ ਕਿ ਉਹ ਇਸ ਝੂਠੇ ਸੱਬਤ ਦੀ ਭਗਤੀ / ਮਟੌਤ ਕਰਨ ..... ਇਸ ਦਿੱਨ ਦੀ ਮਟੌਤ ਨੂੰ ਲਾਗੂ ਕਰਨ ਦਾ ਫ਼ਰਮਾਨ ਅੱਗੇ ਸਾਰੇ ਸੰਸਾਰ ਵਿੱਚ ਲਾਗੂ ਹੋ ਜਾਵੇਗਾ । - ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 976 (1897). LDEpj 117.5
ਝੂਠੇ ਸਬਤ ਦਾ ਆਦਰ ਕਰਨ ਦੇ ਲਈ , ਅਮਰੀਕਾ ਵਰਗਾ , ਧਾਰਮਿਕ ਆਜ਼ਾਦੀ ਦੀ ਧਰਤੀ , ਪੋਪ ਦੇ ਨਾਲ ਇਕਮੁੱਠ ਹੋਕੇ ਮਰਦਾਂ / ਲੋਕਾਂ ਨੂੰ ਭਰਮੋਣਗੇ ਅਤੇ ਮਜਬੂਰ ਕਰਣਗੇ , ਦੁਨੀਆਂ ਦੇ ਹਰ ਦੇਸ਼ ਦੇ ਲੋਕ ਨੂੰ ਉਸ ਦੀ ਮਿਸਾਲ ਉੱਤੇ ਚੱਲਣ ਲਈ ਅਗਵਾਈ ਕਰਨਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6:18 (1900) • LDEpj 117.6
ਅਖੀਰਲੇ ਮਹਾਨ ਸੰਘਰਸ਼ ਵਿੱਚ ਇਹ ਸੱਬਤ ਦਾ ਸਵਾਲ ਹੀ ਉਹ ਮੁੱਦਾ ਹੋਵੇਗਾ ਜਿਸ ਤੇ ਸਾਰਾ ਸੰਸਾਰ ਵੱਖ-ਵੱਖ ਹੋਵੇਗਾ / ਚੱਲੇਗਾ | - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 352 (1900) • LDEpj 118.1
ਵਿਦੇਸ਼ੀ ਮੁਲਕ ਸੰਯੁਕਤ ਰਾਜ ਅਮਰੀਕਾ ਦੀ ਮਿਸਾਲ ਦਾ ਪਾਲਣ ਕਰੇਗਾ । ਭਾਵੇਂ ਉਹ ਅਗਵਾਈ ਕਰਦਾ ਹੈ , ਫਿਰ ਵੀ ਇਹ ਸੰਕਟ ਸਾਡੇ ਲੋਕਾਂ ਤੇ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਆ ਜਾਵੇਗਾ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6: 395 (1900). LDEpj 118.2
ਸੱਚੇ ਦਾ ਝੂਠ ਵਿੱਚ ਬਦਲਨਾ , ਨਾਟਕ ਵਿੱਚ ਆਖਰੀ ਕਾਰਜ ਹੈ । ਜਦੋਂ ਇਹ ਬਦਲਾਵ ਪੂਰੇ ਸੰਸਾਰ ਵਿੱਚ ਫੈਲ ਜਾਵੇਗਾ ਤਾਂ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰੇਗਾ । ਜਦੋਂ ਮਨੁੱਖੀ ਨਿਯਮਾਂ ਨੂੰ ਪਰਮੇਸ਼ਰ ਦੇ ਨਿਯਮਾਂ ਨਾਲੋਂ ਉੱਚਾ ਕੀਤਾ ਜਾਂਦਾ ਹੈ , ਜਦੋਂ ਧਰਤੀ ਦੀਆਂ ਸ਼ਕਤੀਆਂ ਮਰਦਾਂ ( ਲੋਕਾਂ ) ਨੂੰ ਹਫਤੇ ਦੇ ਪਹਿਲੇ ਦਿੱਨ ਦੀ ਮਟੌਤ ਕਰਨ ਦੇ ਲਈ ਕੋਸ਼ਿਸ਼ ਕਰਦੀਆਂ ਹਨ , ਤਾਂ ਸਮਝ ਲਵੋ ਕਿ ਪਰਮੇਸ਼ਰ ਦੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਦੀ ਐੱਸ.ਡੀ.ਏ. ਬਾਈਬਲ ਕਮੈਂਟਰੀ / ਟਿੱਪਣੀ 7: 980 (1901). LDEpj 118.3
ਸਿਰਫ ਮਨੁੱਖੀ ਅਧਿਕਾਰ ਦੁਆਰਾ , ਪਰਮੇਸ਼ੁਰ ਦੇ ਨਿਯਮਾਂ ਨੂੰ ਮਨੁੱਖਾਂ ਦੇ ਨਿਯਮਾਂ ਦੇ ਨਾਲ ਬਦਲਣਾ , ਓਹਨਾਂ ਨੂੰ ਉੱਚਾ ਕਰਨਾ , ਬਾਈਬਲ ਦੇ ਸੱਬਤ ਦੇ ਸਥਾਨ ਤੇ ਐਤਵਾਰ ਦੀ ਮਟੌਤ ਕਰਨਾ , ਨਾਟਕ ਵਿੱਚ ਆਖਰੀ ਕਾਰਜ ਹੈ । ਜਦੋਂ ਇਹ ਬਦਲਾਵ ਪੂਰੇ ਸੰਸਾਰ ਵਿੱਚ ਫੈਲ ਜਾਵੇਗਾ ਤਾਂ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰੇਗਾ। ਉਹ ਆਪਣੀ ਮਹਾਨਤਾ ਵਿੱਚ ਉੱਠੇਗਾ ਅਤੇ ਧਰਤੀ ਨੂੰ ਬਹੁਤ ਜ਼ੋਰ ਦੇ ਨਾਲ ਹਿੱਲਾਂ ਦੇਵੇਗਾ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 7: 141 (1902). LDEpj 118.4
ਪੁਰ ਵਿਸ਼ਵ ਐਤਵਾਰ ਦੇ ਕਾਨੂੰਨ ਦੀ ਹਿਮਾਇਤ ਕਰੇਗਾ
ਦੁਸ਼ਟਾਂ ... ਨੇ ਐਲਾਨ ਕੀਤਾ ਕਿ ਓਹਨਾਂ ਦੇ ਕੋਲ ਸੱਚ ਸੀ , ਓਹਨਾਂ ਵਿੱਚ ਉਹ ਚਮਤਕਾਰ ਸਨ , ਸਵਰਗ ਦੇ ਦੂਤ ਓਹਨਾਂ ਦੇ ਨਾਲ ਚੱਲੇ ਫਿਰੇ ਅਤੇ ਓਹਨਾਂ ਦੇ ਨਾਲ ਗੱਲ-ਬਾੱਤ ਕੀਤੀ , ਓਹਨਾਂ ਵਿੱਚ ਬਹੁਤ ਸ਼ਕਤੀ ਅਤੇ ਚਿੰਨ੍ਹ ਸਨ , ਅਤੇ ਅਚੰਭੇ ਕੀਤੇ ਗਏ ਸਨ , ਅਤੇ ਇਹ ਓਹ ਸੱਮਾ ਸੀ ਕਿ ਜਿਸ ਦੀ ਓਹਨਾਂ ਨੇ ਲੰਮੇ ਸਮੇਂ ਤੋਂ ਉਡੀਕ ਕੀਤੀ ਸੀ। ਸਾਰਾ ਸੰਸਾਰ ਬਦਲ ਗਿਆ ਅਤੇ ਐਤਵਾਰ ਦੇ ਕਾਨੂੰਨ ਦੇ ਹੱਕ ਵਿੱਚ ਇੱਕ-ਜੁੱਟ ਹੋ ਗਿਆ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 427, 428 (1884) LDEpj 118.5
ਸਾਰਾ ਸੰਸਾਰ ਸੈਵੰਥ ਡੇ ਐਡਵੈਨਟਿਸਟਸ ਦੇ ਵਿਰੁੱਧ ਦੁਸ਼ਮਣੀ ਨਾਲ ਪਰੇਸ਼ਾਨ ਹੋ ਜਾਣਗੇ ਕਿਉਂਕਿ ਉਹ ਪੇਪਸੀ ਦੀ ਇਸ ਈਮਾਨ-ਵਿਰੋਧੀ ਤਾਕਤ ਦੇ ਨਾਲ ਸਹਮੱਤ ਹੋ ਕੇ ਐਤਵਾਰ ਦਾ ਸਨਮਾਨ | ਪੂਜਾ ਨਹੀਂ ਕਰਨਗੇ । - ਟੈਸਟਾਮੋਨੀਜ ਟੂ ਮਨਿਸਟਰਸ ਐਂਡ ਗੋਸਪੱਲ ਵਰਕਰਸ , 37 (1893) LDEpj 119.1
ਜੋ ਲੋਕ ਮਨੁੱਖੀ ਕਾਨੂੰਨ ਬਣਾਉਂਦੇ ਹਨ ਅਤੇ ਪਰਮੇਸ਼ਰ ਦੇ ਨਿਯਮਾਂ ਨੂੰ ਤੋੜਦੇ ਹਨ , ਉਹ ਲੋਕ , ਲੋਕਾਂ ਨੂੰ ਓਹ ਕਾਨੂੰਨ ਸਵੀਕਾਰ ਕਰਨ ਦੇ ਲਈ ਮਜ਼ਬੂਰ ਕਰਾਂਗੇ । ਲੋਕ ਯੋਜਨਾ ਬਣਾਉਂਗੇ ਅਤੇ ਸਲਾਹ ਕਰਨਗੇ ਕਿ ਉਹ ਕੀ ਕਰਨ। ਉਹ ਕਹਿਣਗੇ , ਸਾਰਾ ਸੰਸਾਰ ਐਤਵਾਰ ਦੀ ਮਟੌਤ ਕਰਦਾ ਹੈ , ਅਤੇ ਇਹ ਲੋਕ ਜੋ ਗਿਣਤੀ ਵਿੱਚ ਬਹੁਤ ਥੋੜ੍ਹੀ ਹਨ , ਦੇਸ਼ ਦੇ ਕਾਨੂੰਨ ਨੂੰ ਕਿਉਂ ਨਹੀਂ ਮੰਦੇ ? - ਮੈਨੁਸਕ੍ਰਿਪਟ 163, 1897. LDEpj 119.2
ਮਸੀਹੀ-ਜਗਤ ਵਿਵਾਦ ਦਾ ਕੇਂਦਰ
ਮਸੀਹੀ ਸੰਸਾਰ ਨੇ ਮਹਾਨ ਅਤੇ ਨਿਰਣਾਇਕ ਕੰਮਾਂ ਦੇ ਲਈ ਚੁਣੌਤੀ ਬਣਨਾ ਹੈ । ਪੇਪਸੀ ਦੀ ਮਿਸਾਲ ਤੇ , ਅਧਿਕਾਰੀ ਲੋਕਾਂ ਦੀ ਜ਼ਮੀਰ ਉੱਤੇ ਨਿਯੰਤ੍ਰਿਣ ਕਰਨ ਵਾਲੇ ਕਾਨੂੰਨ ਬਣਾ ਦੇਣਗੇ । ਬਾਬਲ ਨੇ ਸਾਰੀਆਂ ਕੌਮਾਂ ਨੂੰ ਆਪਣੇ ਜ਼ਨਾਹ ਦੇ ਗੁੱਸੇ ਦੀ ਮੈਅ ਪੀਣ ਲਈ ਮਜਬੂਰ ਕਰ ਦੇਵੇਗਾ । ਹਰੇਕ ਦੇਸ਼ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ । ਅਜੇਹੇ ਸਮੇ ਵਿਖੇ ਯੂਹੰਨਾ ਭਵਿਸ਼ੇਵੱਕਤਾ , ਘੋਸ਼ਣਾ ਕਰਦਾ ਹੈ : ( ਪਰਕਾਸ਼ ਦੀ ਪੋਥੀ 18: 3-7; 17:13, 14 , ਵਿੱਚ ਦਿੱਤਾ ਹੈ ) ” ਏਹਨਾ ਦਾ ਇੱਕ ਮਾਨ ਹੈ।” ਸਾਰਾ ਸੰਸਾਰ ਇੱਕ-ਜੁੱਟ ਹੋਵੇਗਾ , ਇੱਕ ਮਹਾਨ ਸੱਦਭਾਵਨਾ ਵਿੱਚ , ਸ਼ਤਾਨ ਦੀ ਤਾਕਤਾਂ ਦਾ ਇੱਕ ਸੰਗਠਨ ਹੋਵੇਗਾ ” ਉਹ ਹੈਵਾਨ ਨੂੰ ਅਪਣੀ ਸ਼ਕਤੀ ਅਤੇ ਅਪਣੇ ਅਧਿਕਾਰ ਦੇ ਦੇਣਗੇ ।” ਇਸ ਤਰ੍ਹਾਂ ਧਾਰਮਿਕ ਆਜ਼ਾਦੀ ਵਿਰੁੱਧ ਇੱਕ ਮਨਮਾਨੀ , ਅਤਿਆਚਾਰੀ ਸ਼ਕਤੀ ਪ੍ਰਗਟ ਕੀਤੀ ਗਈ ਹੈ - ਅਪਣੀ ਇੱਛਾ ਅਨੁਸਾਰ ਪਰਮੇਸ਼ਰ ਦੀ ਉਪਾਸਨਾ ਕਰਨ ਦੀ ਆਜ਼ਾਦੀ - ਜਿਵੇਂ ਪਹਿਲੇ ਸਮੇ ਵਿੱਚ ਪੇਪਸੀ ਦੁਆਰਾ ਪ੍ਰਗਟ ਕੀਤਾ ਗਿਆ ਸੀ , ਜੱਦ ਓਹਨਾਂ ਲੋਕਾਂ ਨੂੰ ਸਤਾਇਆ ਗਿਆ ਸੀ ਜੋ ਰੋਮੀ ਧਰਮ ਦੀਆਂ ਧਾਰਮਿੱਕ ਰਸਮਾਂ ਅਤੇ ਰੀਤੀ-ਰਿਵਾਜਾਂ ਅਨੁਸਾਰ ਚੱਲਣ ਤੋਂ ਇੰਨਕਾਰੀ ਸਨ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 392 (1891) LDEpj 119.3
ਵਿਸ਼ਵਾਸ ਅਤੇ ਅਵਿਸ਼ਵਾਸ ਵਿੱਚਕਾਰ ਵੱਡੇ ਸੰਘਰਸ਼ ਵਿੱਚ ਸਾਰਾ ਮਸੀਹੀ ਸੰਸਾਰ ਸ਼ਾਮਲ ਹੋਵੇਗਾ | - ਰਿਵਿਊ ਐਂਡ ਹੇਰਾਲਡ , ਫਰਵਰੀ 7, 1893. LDEpj 119.4
ਸਾਰਾ ਮਸੀਹੀ - ਜਗਤ ਦੋ ਮਹਾਨ ਵਰਗਾਂ ਵਿੱਚ ਵੰਡਿਆ ਜਾਵੇਗਾ - ਉਹ ਜਿਹੜੇ ਪਰਮੇਸ਼ਰ ਦੇਆਂ ਹੁਕਮਾਂ ਅਤੇ ਯਿਸੂ ਦੀ ਨਿਹਚਾ ਨੂੰ ਮੰਨਦੇ ਹਨ , ਅਤੇ ਉਹ ਜੋ ਹੈਵਾਨ / ਜਾਨਵਰ ਅਤੇ ਉਸਦੀ ਮਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਿਸ਼ਾਨ ਪ੍ਰਾਪਤ ਕਰਦੇ ਹਨ. - ਦੀ ਗੇਟ ਕੋਂਟਰਵੈਰਸਿ ਮਹਾਨ ਸੰਘਰਸ਼ , 450 (1911). LDEpj 119.5
ਜਿਵੇਂ ਕਿ ਧਰਮ ਨਿਰਪੱਖ ਅਧਿਕਾਰੀਆਂ ਐਤਵਾਰ ਨੂੰ ਮਨਾਉਣ ਦੇ ਲਈ ਸੰਬਨਾ ਨੂੰ ਇਕੱਠੇ ਕੀਤੇ ਹੈ , ਅਤੇ ਸੱਬਤ ਦਾ ਦਿੱਨ ਮਸੀਹੀ ਜਗਤ ਦੇ ਵਿਵਾਦ ਦਾ ਵਿਸ਼ੇਸ਼ ਨੁਕਤਾ / ਵਿਸ਼ਾ ਬਣ ਗਿਆ ਹੈ , ਇਸ ਪ੍ਰਸਿੱਧ ਮੰਗ ਨੂੰ ਮਨੱਣ ਤੋਂ ਲਗਾਤਾਰ ਇਨਕਾਰ ਕਰਨ ਦੇ ਕਾਰਣ ਇੱਕ ਛੋਟਾਂ , ਘੱਟ ਗਿਣਤੀ ਵਰਗ ਸਰਬਵਿਆਪੀ ਕਤਲੇਆਮਦਾ ਕਾਰਣ ਹੋ ਸਕਦਾ ਹੈ । • ਦੀ ਗੇਟ ਕੋਂਟਰਵੈਰਸਿ ਮਿਹਾਨ ਸੰਘਰਸ਼ , 615 (1911). LDEpj 120.1
ਜਿਵੇਂ ਕਿ ਮਸੀਹੀ -ਜਗਤ ਦੇ ਵੱਖ-ਵੱਖ ਸ਼ਾਸਕਾਂ ਦੁਆਰਾ ਹੁਕਮ ਮਨੱਣ ਵਾਲਿਆਂ ਦੇ ਖਿਲਾਫ , ਫ਼ਰਮਾਨ ਜਾਰੀ ਕੀਤੇ ਜਾਣ ਦੇ ਕਰਨ , ਓਹਨਾਂ ਦੇ ਲਈ ਸਰਕਾਰ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ , ਅਤੇ ਓਹਨਾਂ ਦੇ ਹੱਥ ਵਿੱਚ ਛੱਡ ਦਿੱਤਾ ਜਾਵੇਗਾ ਜੋ ਓਹਨਾਂ ਦੇ ਵਿਨਾਸ਼ ਦੀ ਕਾਮਨਾ ਕਰਦੇ ਹਨ , ਪਰਮੇਸ਼ੁਰ ਦੇ ਲੋਕ ਸ਼ਹਿਰਾਂ ਅਤੇ ਪਿੰਡਾਂ ਤੋਂ ਭੱਜਣਗੇ ਅਤੇ ਉਜੜੇ ਅਤੇ ਇਕੱਲੇ ਸਥਾਨਾਂ ਵਿੱਚ ਵੱਸਣਗੇ ਅਤੇ ਇੱਕ ਦੂਜੇ ਨਾਲ ਸੰਗਤ ਰੱਖਣਗੇ। - ਦੀ ਗੇਟ ਕੋਂਟਰਵੈਰਸਿ ਮਹਾਨ ਸੰਘਰਸ਼ , 626 (1911) LDEpj 120.2
ਕੋਈ ਵਿਰੋਧ | ਟਕਰਾਅ ਨਾ ਦਿਖਾਓ
ਜੇਕਰ ਬਹੁਤ ਸਾਵਧਾਨ ਨਹੀਂ ਹਾਂ , ਤਾਂ ਸਾਡੇ ਚਰਚਾਂ ਵਿੱਚ ਅਜੇਹੇ ਆਗੂ ਹਨ ਜੋ ਗੁੱਸੇ ਦਿਲੌਣ ਦੇ ਲਈ , ਓਹਨਾਂ ਦੀ ਅਗਵਾਈ ਕਰੇਗਾ , ਐਤਵਾਰ ਨੂੰ ਕੰਮ ਕਰਨ ਦੇ ਸੰਬੰਧ ਵਿੱਚ ਗਲਤ ਪ੍ਰਸਾਰ ਦੇ ਕਾਰਨ ਓਹਨਾਂ ਦੀ ਆਜ਼ਾਦੀ ਲੈ ਲਈ ਜਾਂਦੀ ਹੈ । ਇਸ ਮੁੱਦੇ ਤੇ ਜਜ਼ਬਾਤੀ ਨਾ ਹੋਵੇ । ਪਰ ਹਰ ਚੀਜ਼ ਨੂੰ ਪ੍ਰਾਰਥਨਾ ਰਹੀ ਪਰਮੇਸ਼ਰ ਕੁੱਲ ਲੈ ਜਾਵੋ। ਉਹ ਹੀ ਇਕੱਲਾ ਸ਼ਾਸਕਾਂ ਦੀ ਸ਼ਕਤੀ ਨੂੰ ਰੋਕ ਸਕਦਾ ਹੈ । ਜੱਲਾਦ-ਬਾਜ਼ੀ ਨਾ ਕਰੋ । ਕੋਈ ਵੀ ਆਪਣੀ ਆਜ਼ਾਦੀ ਦੀ ਮੂਰਖਤਾ-ਪੂਰਨ ਢੰਗ ਨਾਲ ਖਤਰਨਾਕ ਸ਼ੋਕ ਦੇ ਲਈ ਵਰਤੋਂ ਨਾ ਕਰੇ , ਪਰ ਪਰਮੇਸ਼ਰ ਦੇ ਸੇਵਕ ਹੋਣ ਦੇ ਨਾਤੇ । “ਸਭਨਾਂ ਦਾ ਆਦਰ ਕਰੋ । ਭਾਈਚਾਰੇ ਨੂੰ ਪਿਆਰ ਕਰੋ । ਪਰਮੇਸ਼ਰ ਤੋਂ ਡਰੋ । ਰਾਜੇ ਦਾ ਆਦਰ ਕਰੋ ।”1 ਪਤਰਸ 2:17). LDEpj 120.3
ਇਹ ਸਲਾਹ ਉਹਨਾਂ ਸਾਰੇ ਲੋਕਾਂ ਦੇ ਲਈ ਅਸਲ ਮੱਲ ਦੀ ਹੋਵੇਗੀ ਜਿਨਾਂ ਨੂੰ ਸੰਘਰਸ਼ ਵਾਲਿਆਂ ਥਾਵਾਂ ਤੇ ਲਿਆਦਾ ਜਾਣਾ ਹੈ। ਕੁਝ ਵੀ ਜੋ ਅਵਿਸ਼ਵਾਸ ਦਾ ਪ੍ਰਗਟਾਵਾ ਕਰਦਾ ਹੈ ਜਾਂ ਜਿਸ ਖਰਾਬੀ ਦਾ ਅਰਥ ਸਮਝਿਆ ਜਾ ਸਕਦਾ ਹੈ , ਉਸਨੂੰ ਦੱਰਸ਼ਾਇਆ ਜਾਣਾ ਚਾਹੀਦਾ ਹੈ । - ਮੈਨੁਸਕ੍ਰਿਪਟ ਰੀਲੀਜ਼ 2: 193, 14 (1898) LDEpj 120.4
ਐਤਵਾਰ ਨੂੰ ਕੰਮ ਕਰਨ ਤੋਂ ਬਚੋ
ਸਥਰਣ ਕਿੱਲਡ ( ਦੱਖਣੀ ਖੇਤਰ) ਦੇ ਸੰਬੰਧ ਵਿੱਚ , [ 1880 ਅਤੇ 1890 ਦੇ ਦੱਸਕ ਵਿੱਚ ਐਤਵਾਰ ਦਾ ਕਾਨੂੰਨ ਅਮਰੀਕਾ ਦੇ ਦੱਖਣੀ ਰਾਜਾਂ ਵਿਚ ਖਾਸ ਕਰਕੇ ਗੰਭੀਰ ਦੇ ਨਾਲ ਲਾਗੂ ਸੀ। ” ਅਮਰੀਕਨ ਸਟੇਟ ਪੇਪਰਜ਼’ ਦੇਖੋ ( ਰਿਵਿਊ ਐਂਡ ਹੇਰਾਲਡ , 1943, 517-562 ).] ਕੰਮ ਨੂੰ ਜਿੰਨਾ ਵੀ ਸੰਭਵ ਹੋ ਸਕੇ ਬੁੱਧੀਮਾਨ ਅਤੇ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ , ਅਤੇ ਇਹ ਕੰਮ ਉਸੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਮਸੀਹ ਕਰੇਗਾ । ਲੋਕਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਤੁਸੀਂ ਐਤਵਾਰ ਅਤੇ ਸਬਤ ਦੇ ਬਾਰੇ | ਵਿਖੇ ਕੀ ਵਿਸ਼ਵਾਸ ਕਰਦੇ ਹੋ , ਤਾਂ ਫਿਰ ਉਹ ਤੁਹਾਨੂੰ ਸਵਾਲ ਪੁੱਛਣਗੇ । ਫਿਰ ਤੁਸੀਂ ਓਹਨਾਂ ਨੂੰ ਦੱਸ ਸਕਦੇ ਹੋ , ਪਰ ਓਹਨਾਂ ਦਾ ਧਿਆਨ ਤੁਹਾਡੇ ਕੰਮ ਵੱਲ ਖਿੱਚਣ ਦੇ ਲਈ ਨਹੀਂ । ਐਤਵਾਰ ਨੂੰ ਮਿਹਨਤ ਕਰਕੇ ਤੁਹਾਨੂੰ ਆਪਣਾ ਕੰਮ ਛੋਟਾ ਕਰਨ ਦੀ ਲੋੜ ਨਹੀਂ ਹੈ .... LDEpj 120.5
ਐਤਵਾਰ ਨੂੰ ਕੰਮ ਤੋਂ ਪਰਹੇਜ਼ ਕਰਨਾ ਹੈਵਾਨ / ਜਾਨਵਰ ਦੀ ਸ਼ਾਪ / ਨਿਸ਼ਾਨ ਲੈਣਾ ਨਹੀਂ ਹੈ .... ਅਜਿਹੇ ਸਥਾਨਾਂ , ਜਿੱਥੇ ਜੇਕਰ ਐਤਵਾਰ ਨੂੰ ਕੰਮ ਕੀਤਾ ਜਾਵੇ ਤਾਂ ਵਿਰੋਧੀ ਧਿਰ ਦਾ ਅਤਿਆਚਾਰ ਸ਼ਕਤੀਸ਼ਾਲੀ ਹੈ , ਅਜੇਹੇ ਸਥਾਨਾਂ ਤੇ ਸਾਡੇ ਭੈਣਾਂ-ਭਰਾਵਾਂ ਨੂੰ ਉਸ ਦਿੱਨ ਸੱਚੇ ਮਿਸ਼ਨਰੀ / ਭਲੇ ਦੇ ਕੰਮ ਕਰਨ ਦਾ ਮੌਕਾ ਸਮਜਣਾ ਚਾਹੀਦਾ ਹੈ । ਸਥਰਣ ਵਰਕ / ਦੱਖਣੀ ਕੰਮ , 69, 70 (1895) LDEpj 121.1
ਜੇਕਰ ਉਹ ਇਥੇ ਆਉਂਦੇ ਹਨ ਅਤੇ ਕਹਿੰਦੇ ਹਨ ” ਐਤਵਾਰ ਨੂੰ ਤੁਹਾਨੂੰ ਆਪਣਾ ਕੰਮ ਅਤੇ ਤੁਹਾਡੀਆਂ ਪ੍ਰੇਸਾਂ ( ਸ਼ਾਪੇਖਾਨੇ ) ਨੂੰ ਬੰਦ ਕਰਨਾ ਚਾਹੀਦਾ ਹੈ , ” ਮੈਂ ਤੁਹਾਨੂੰ ਨਹੀਂ ਕਹਾਂਗਾ ... ” ਆਪਣੀਆਂ ਸਾਂ ( ਸ਼ਾਪੇਖਾਨੇ ) ਨੂੰ ਜਾਰੀ ਰੱਖੋ ,” ਕਿਉਂਕਿ ਤੁਹਾਡੇ ਅਤੇ ਤੁਹਾਡੇ ਪਰਮੇਸ਼ਰ ਵਿੱਚਕਾਰ ਸ਼ੰਘਰਸ਼ ਨਹੀਂ ਹੈ । - ਮੈਨੁਸਕ੍ਰਿਪਟ 163 , 1898. LDEpj 121.2
ਸਾਨੂੰ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਆਪਣੇ ਗੁਆਂਢੀਆਂ ਨੂੰ ਪਰੇਸ਼ਾਨ ਕਰਨ ਲਈ ਕਿਹਾ ਗਿਆ ਹੈ , ਜੋ ਪਹਿਲਾਂ ਜਾਣਬੁੱਝ ਕੇ ਆਜ਼ਾਦੀ ਦਾ ਪ੍ਰਦਰਸ਼ਨ ਕਰਨ ਲਈ ਉਸੇ ਦਿੱਨ ਓਹਨਾਂ ਨੂੰ ਮਿਹਨਤ / ਕੰਮ ਕਰਨ ਲਈ ਪੱਕੇ ਇਰਾਦੇ ਨਾਲ ਮਤੀ-ਪੱਜਕ ਐਤਵਾਰ ਨੂੰ ਮਨਾਉਂਦੇ ਸਨ । ਸਾਡੀਆਂ ਭੈਣਾਂ ਨੂੰ ਐਤਵਾਰ ਦੇ ਦਿੱਨ ਨੂੰ ਆਪਣੇ ਕੇਪੜੇ ਧੋਣ ਦੇ ਦਿੱਨ ਵਜੋਂ ਚੁਣਨ ਦੀ ਜ਼ਰੂਰਤ ਨਹੀਂ ਹੈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 399 (1889) LDEpj 121.3
ਐਤਵਾਰ ਨੂੰ ਰੂਹਾਨੀ ਕੰਮਾਂ ਵਿੱਚ ਰੁੱਝੇ ਰਹੋ
ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਐਤਵਾਰ ਦੇ ਕਾਨੂੰਨ ਦੇ ਲਾਗੂ ਕੀਤੇ ਜਾਣ ਦੇ ਮਾਮਲੇ ਵਿੱਚ ਤੁਸੀਂ ਕੀ ਕਰਨਾ ਹੈ। LDEpj 121.4
ਜਦੋਂ ਮੈਂ ਸੋਚਿਆ ਕਿ ਇਹੋ ਜਿਹਾ ਸੰਕਟ ਆ ਰਿਹਾ ਹੈ , ਤਾਂ ਪ੍ਰਭੂ ਨੇ ਮੈਨੂੰ ਉਸ ਸਮੇਂ ਦੇ ਵਿਖੇ ਰੌਸ਼ਨੀ ਦਿੱਤੀ , ਕਿ ਜੱਦ ਐਤਵਾਰ ਨੂੰ ਮਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵੱਲੀ ਤਾਕਤ ਨਾਲ ਪ੍ਰਭਾਵਿਤ ਕੀਤੇ ਜਾਂਦੇ ਹਨ , ਤਾਂ ਸੈਵੰਥ ਡੇ ਐਡਵੈਨਟਿਸਟਸ ਲੋਕਾਂ ਨੂੰ ਉਸ ਦਿੱਨ ਆਪਣੇ ਆਮ ਕੰਮ ਤੋਂ ਪਰਹੇਜ਼ ਕਰਕੇ ਆਪਣੀ ਸਿਆਣਪ ਵਿਖਾਉਣੀ ਚਾਹੀਦੀ ਸੀ , ਇਸ ਦਿੱਨ ਨੂੰ ਮਿਸ਼ਨਰੀ / ਭਲੇ ਕੰਮਾਂ ਦੇ ਲਈ ਸਮਰਪਿਤ ਕਰਕੇ । LDEpj 121.5
ਜੋ ਐਤਵਾਰ ਦੇ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੇ ਹਨ , ਓਹ ਉਸ ਦੀ ਉਲੰਘਣਾ ਕਰਨ ਤੇ , ਉਹਨਾਂ ਦੇ ਅਤਿਆਚਾਰਾਂ ਨੂੰ ਮਜ਼ਬੂਤ ਕਰਨ ਵਾਲੇ ਧਾਰਮਿਕ ਉਤਸ਼ਾਹ ਮਜ਼ਬੂਤ ਕਰਨਗੇ । ਓਹਨਾਂ ਨੂੰ ਕੋਈ ਮੌਕਾ ਨਾ ਦਿਓ ਕੀ ਓਹ ਤੁਹਾਨੂੰ ਕਾਨੂੰਨ ਤੋੜਨ ਵਾਲੇ ਕਹ ਸਕਣ .... ਸ਼ਾਂਤੀ ਨੂੰ ਬਣਾਈ ਰੱਖਣ ਦੇ ਲਈ ਜੇ ਕੋਈ ਕੰਮ ਤੋਂ ਪਰਹੇਜ਼ ਰਖਣ ਦੇ ਰਹੀ ਗਿਆਨ ਦਰਸਾਉਂਦਾ ਹੈ , ਤਾਂ ਇਸ ਤਰਹ ਕਿਸੇ ਨੂੰ ਹੈਵਾਨ / ਜਾਨਵਰ ਦਾ ਨਿਸ਼ਾਨ / ਸ਼ਾਪ ਨਹੀਂ ਮਿਲਦਾ ਹੈ .... LDEpj 122.1
ਐਤਵਾਰ ਨੂੰ ਵੱਖੋ-ਵੱਖ ਕੰਮ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ , ਜੋ ਪ੍ਰਭੂ ਲਈ ਬਹੁਤ ਕੁਝ ਪੂਰਾ ਕਰੇਗਾ। ਇਸ ਦਿੱਨ ਓਪਨ-ਏਅਰ ( ਖੁੱਲੇ ਮਦਾਨਾਂ ਵਿੱਚ ) ਮੀਟਿੰਗਾਂ ਅਤੇ ਕਾਟੇਜ਼ ਮੀਟਿੰਗਾਂ ਆਯੋਜਿੱਤ ਕੀਤੀਆਂ ਜਾ ਸਕਦੀਆਂ ਹਨ। ਘਰ-ਘਰ ਜਾਕੇ ਕੰਮ ਕੀਤੇ ਜਾ ਸਕਦੇ ਹਨ। ਜਿਹੜੇ ਲੋਕ ਲਿਖਦੇ ਹਨ , ਉਹ ਇਸ ਦਿੱਨ ਨੂੰ ਆਪਣੇ ਲੇਖ ਲਿਖਣ ਲਈ ਸਮਰਪਿਤ ਕਰ ਸਕਦੇ ਹਨ। ਜਦੋਂ ਵੀ ਸੰਭਵ ਹੋਵੇ, ਐਤਵਾਰ ਨੂੰ ਧਾਰਮਿੱਕ ਸੇਵਾਵਾਂ ਆਯੋਜਿੱਤ ਹੋਣ ਦਿਓ। ਇਹਨਾਂ ਮੀਟਿੰਗਾਂ ਨੂੰ ਬੇਹੱਦ ਦਿੱਲਚਸਪ ਬਣਾਉ । ਸੱਚੇ , ਸਜੀਵ ਅਤੇ ਆਤਮਾ ਨੂੰ ਉੱਪਰ ਚੁੱਕਣ ਵਾਲੇ ਭਜਨ ਗਾਓ , ਅਤੇ ਮੁਕਤੀਦਾਤਾ ਦੇ ਪਿਆਰ ਦੀ ਸ਼ਕਤੀ ਅਤੇ ਭਰੋਸੇ ਨਾਲ ਗੱਲ ਕਰੋ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9:232, 233 (1909) LDEpj 122.2
ਵਿਦਿਆਰਥੀਆਂ ਨੂੰ ਵੱਖੋ-ਵੱਖ ਥਾਵਾਂ ਤੇ ਮੀਟਿੰਗਾਂ ਕਰਨ ਲਈ ਅਤੇ ਮੈਡੀਕਲ ਮਿਸ਼ਨਰੀ (ਸਵੱਸਥ ਸੇਵਾ ) ਦੇ ਕੰਮ ਕਰਨ ਲਈ ਲੈ ਜਾਓ। ਉਹ ਘਰਾਂ ਵਿੱਚ ਲੋਕਾਂ ਨੂੰ ਮਿੱਲਣਗੇ ਅਤੇ ਓਹਨਾਂ ਦੇ ਕੋਲ ਸੱਚਾਈ ਪੇਸ਼ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ । ਐਤਵਾਰ ਦੇ ਦਿੱਨ ਨੂੰ ਇਸ ਤਰੀਕੇ ਦੇ ਨਾਲ ਵਤੀਤ ਕਰਨਾ ਪ੍ਰਭੂ ਨੂੰ ਮਨਜ਼ੂਰ ਹੁੰਦਾ ਹੈ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9 : 238 (1909) . LDEpj 122.3
ਵਿਰੋਧੀ ਧਿਰ ਦੁਆਰਾ ਸਪੱਸ਼ਟ ਕੀਤੀ ਗਈ ਸੱਚਾਈ ਦੀ ਸੁੰਦਰਤਾ
ਜੱਦ ਸੰਸਾਰ ਅਤੇ ਚਰਚ ਨੂੰ ਕਾਨੂੰਨਾਂ ਨੂੰ ਖਰਾਬ ਕਰਨ ਇਕਜੁੱਟ ਕਰ ਦਿੱਤਾ ਜਾਵੇਗਾ , ਤਾਂ ਜਿਹੜੇ ਲੋਕ ਪ੍ਰਭੂ ਦਾ ਹੁਕਮ ਮੰਨਦੇ ਹਨ, ਸੰਸਾਰ ਵਿੱਚ ਓਹਨਾਂ ਦਾ ਜੋਸ਼ ਵੱਧਦਾ ਜਾਵੇਗਾ। ਪਰਮੇਸ਼ਰ ਦੇ ਹੁਕਮਾਂ ਦੇ ਵਿਰੁੱਧ ਉਠਾਏ ਗਏ ਹਰੇਕ ਇਤਰਾਜ਼ ਸਦਕਾ ਸੱਚ ਅੱਗੇ ਵਧੇਗਾ ਅਤੇ ਇਸਦੇ ਵਕੀਲਾਂ ਨੂੰ ਮਨੁੱਖਾਂ ਦੇ ਅੱਗੇ / ਸਾਹਮਣੇ ਇਸਦਾ ਮੁੱਲ ਪੇਸ਼ ਕਰਨ ਦੇ ਸਮਰੱਥ | ਯੋਗ ਬਣਾਵੇਗਾ । ਜੋ ਸੁੰਦਰਤਾ ਅਤੇ ਸ਼ਕਤੀ ਸੱਚਾਈ ਦੇ ਵਿੱਚ ਹੈ ਇਸ ਨੂੰ ਵਿਰੋਧੀ ਅਤੇ ਅਤਿਆਚਾਰ ਤੋਂ ਇਲਾਵਾ ਹੋਰ ਕੁਝ ਵੀ ਸਪੱਸ਼ਟ ਨਹੀਂ ਕਰ ਸਕਦਾ । - ਮੈਨੁਸਕ੍ਰਿਪਟ ਰੀਲੀਜ਼ 13 :71, 72 (1896). LDEpj 122.4
ਇਸ ਵਾਰ , ਜੱਦ ਐਤਵਾਰ ਦੀ ਮਨੌਤ ਨੂੰ ਲਾਗੂ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ , ਤਾਂ ਸੰਸਾਰ ਦੇ ਸਾਹਮਣੇ ਝੂਠ ਦੇ ਵਿਰੁੱਧ ਸੱਚੇ ਸੱਬਤ ਨੂੰ ਪੇਸ਼ ਕਰਨ ਦਾ ਬਹੁਤ ਹੀ ਚੰਗਾ ਮੌਕਾ ਹੈ । ਪ੍ਰਭੁ ਆਪਣੇ ਕੰਮ ਵਿੱਚ ਸਾਡੇ ਤੋਂ ਬਹੁਤ ਅੱਗੇ ਹੈ। ਉਸ ਨੇ ਇਸ ਐਤਵਾਰ ਦੇ ਸਵਾਲ ਨੂੰ ਸਾਹਮਣੇ ਲਈ ਅੰਡਾ ਹੈ ਤਾਂ ਜੋ ਚੌਥੇ ਆਦੇਸ਼ ਦਾ ਸੱਬਤ ਵਿਧਾਨ ਸਭਾਵਾਂ ਦੇ ਸਾਹਮਣੇ ਪੇਸ਼ ਕੀਤਾਂ ਜਾ ਸਕੇ । ਇਸ ਤਰਾਂ ਕੌਮ ਦੇ ਮੁਖੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ ਤਾਂ ਕਿ ਉਹ ਸੱਚੇ ਸੱਬਤ ਦੇ ਹੱਕ ਵਿੱਚ ਪਰਮੇਸ਼ੁਰ ਦੇ ਬਚਨ ਦੀ ਗਵਾਹੀ ਦੇ ਸਕਣ। - ਮੈਨੁਸਕ੍ਰਿਪਟ ਰੀਲੀਜ਼ 2 : 197 (1892) LDEpj 123.1
ਸਾਨੂੰ ਮਾਨੁਖਾਂ ਦੀ ਬਜਾਇ ਪਰਮੇਸ਼ਰ ਦਾ ਕਹਿਣਾ ਮੰਨਣਾ ਚਾਹੀਦਾ ਹੈ
ਸੱਚਾਈ ਦੇ ਪਾਦਰੀਆਂ / ਪਰਚਾਰਕਾਂ ਨੂੰ ਹੁਣ ਪਰਮੇਸ਼ੁਰ ਦੇ ਬਚਨ ਦੀ ਸਾਧਾਰਣ ਲੋੜ ਨੂੰ ਅਣਡਿੱਠ ਕਰਨ ਜਾਂ ਆਪਣੀ ਆਜ਼ਾਦੀ ਦੇ ਜਜ਼ਬਾਤ ਦੇ ਵਿਚਕਾਰ ਚੁਣਾਵ ਕਰਨ ਦੇ ਲਈ ਕਿਹਾ ਜਾਂਦਾ ਹੈ । ਜੇਕਰ ਅਸੀਂ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਦੇ ਹਾਂ ਅਤੇ ਮਨੁੱਖੀ ਰਿਵਾਜ਼ਾਂ ਅਤੇ ਰਵਾਇਤਾਂ ਨੂੰ ਸਵੀਕਾਰ ਕਰਦੇ ਹਾਂ, ਸਾਨੂੰ ਅਜੇ ਵੀ ਪੁਰਸ਼ਾਂ / ਲੋਕਾਂ ਵਿੱਚ ਰਹਿਣ , ਖਰੀਦਣ ਅਤੇ ਵੇਚਣ , ਅਤੇ ਸਾਡੇ ਹੱਕਾਂ ਦਾ ਸਨਮਾਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਜੇਕਰ ਅਸੀਂ ਪਰਮੇਸ਼ਰ ਦੇ ਪ੍ਰਤੀ ਸਾਡੀ ਵਫਾਦਾਰੀ ਬਰਕਰਾਰ ਰੱਖੀਏ ਤਾਂ ਇਹ ਮਨੁੱਖਾਂ ਦੇ ਅਧਿਕਾਰਾਂ ਦੇ ਬਲੀਦਾਨ ਤੇ ਹੋਣਾ ਚਾਹੀਦਾ ਹੈ , ਕਿਉਂਕਿ ਪਰਮੇਸ਼ੁਰ ਦੇ ਨਿਯਮਾਂ ਦੇ ਦੁਸ਼ਮਣ ਲੜਾਈ-ਝਗੜਾ ਕਰਨ ਦੇ ਲਈ ਇਕਜੱਟ ਹੋ ਗਏ ਹਨ ਤਾਕਿ ਓਹ ਧਾਰਮਿਕ ਵਿਸ਼ਵਾਸ ਦੇ ਮਾਮਲਿਆਂ ਵਿੱਚ ਨਿਰਪੱਖ ਨਿਰਣੇ , ਮਨੁੱਖ ਦੇ ਅੰਤਹਕਰਣ ਨੂੰ ਕੁਚਲ ਸਕਣ .... LDEpj 123.2
ਪਰਮੇਸ਼ਰ ਦੇ ਲੋਕ ਮਨੁੱਖੀ ਸਰਕਾਰ ਨੂੰ ਪਰਮੇਸ਼ਰ ਦੁਆਰਾ ਨਿਯੁਕਤ ਕੀਤੀ ਹੋਈ ਸਰਕਾਰ ਮੰਨਣਗੇ ਅਤੇ ਜਿੰਨਾ ਚਿਰ ਇਸਦੀਆਂ ਸ਼ਰਤਾਂ ਅਤੇ ਉਦਾਹਰਨਾਂ ਨੂੰ ਅਧਿਕਾਰਕ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ ਉੱਦੋਂ ਤੱਕ ਓਹ ਇੱਕ ਪਵਿੱਤਰ ਕਰਤੱਵ ਦੇ ਤੌਰ ਤੇ ਇਸ ਦੀ ਪਾਲਣਾ ਕਰਨਾ ਸੀਖਾਉਣਗੇ | ਪਰ ਜਦੋਂ ਇਸਦਾ ਦਾਅਵਾ ਪਰਮੇਸ਼ਰ ਦੇ ਦਾਅਵਿਆਂ ਨਾਲ ਟਕਰਾਉਂਦਾ ਹੈ ਤਾਂ ਸਾਨੂੰ ਪੁਰਸ਼ਾਂ । ਲੋਕਾਂ ਦੀ ਬਜਾਏ ਪਰਮੇਸ਼ਰ ਦੀ ਆਗਿਆ ਮੰਨਣ ਦੀ ਚੋਣ ਕਰਨੀ ਚਾਹੀਦੀ ਹੈ । ਪਰਮੇਸ਼ੁਰ ਦੇ ਬਚਨ ਨੂੰ ਮਾਨਵੀ ਕਾਨੂੰਨਾਂ ਦੇ ਉੱਪਰ ਇੱਕ ਅਧਿਕਾਰ ਦੇ ਰੂਪ ਵਿੱਚ ਮਾਨਤਾ ਦੇਣੀ ਚਾਹੀਦੀ ਹੈ ਅਤੇ ਮੰਨਣਾ ਚਾਹੀਦਾ ਹੈ। ” ਪ੍ਰਭੂ ਆਖਦਾ ਹੈ ,” ਨੂੰ ਦੂਰ ਨਹੀਂ ਕਰਨਾ ਚਾਹੀਦਾ ,” ਇਸ ਲਈ ਕਿ ਚਰਚ ਜਾਂ ਰਾਜ ਕਹਿੰਦਾ ਹੈ , ” ਮਸੀਹ ਦਾ ਮੁਕਟ ਧਰਤੀ ਦੀਆਂ ਕੁਦਰਤੀ ਸ਼ਕਤੀਆਂ ਦੇ ਸਾਰੇ ਸ਼ਿਲਾ-ਲੇਖਾਂ ਨਾਲੋਂ ਉੱਚਾ ਹੈ।” - ਦੀ ਹੋਮ ਮਿਸ਼ਨਰੀ, ਨਵੰਬਰ 1, 1893. LDEpj 123.3
ਜੇਕਰ ਲੋਕ ਸ਼ਤਾਨ ਦੀ ਸਰਬ-ਉੱਚਤਾ ਮੱਨ ਲੈਣ ਤਾਂ ਓਹ ਓਹਨਾਂ ਨੂੰ ਸੰਸਾਰ ਦੇ ਰਾਜਾਂ ਦੀ ਪੇਸ਼ਕਸ਼ ਕਰਦਾ ਹੈ। ਬਹੁਤ ਸਾਰੇ ਅਜੇਹਾ ਕਰਦੇ ਹਨ ਅਤੇ ਸਵਰਗ ਨੂੰ ਕੁਰਬਾਨ ( ਛੱਡ ) ਕਰ ਦਿੰਦੇ ਹਨ। ਪਾਪ ਨਾਲੋਂ ਮਰਨਾ ਬੇਹਤਰ ਹੈ ; ਧੋਖਾਧੜੀ ਦੀ ਬਜਾਏ ਘਾਟਾਂ ਬੇਹਤਰ ਹੈ ; ਝੂਠ ਬੋਲਣ ਨਾਲੋਂ ਭੁੱਖੇ ਰਹਣਾ ਬੇਹਤਰ ਹੈ । • ਟੈਸਟਾਮੋਨੀਜ਼ ਫੋਰ ਦੀ ਚਰਚ | ਚਰਚ ਲਈ ਗਵਾਹੀਆਂ 4: 495 (1880). LDEpj 123.4