ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 6. ਬਕੀਏ । ਚੁਣੀ ਹੋਈ ਕਲੀਸੀਆ ਦੀ ਜੀਵਨਸ਼ੈਲੀ ਅਤੇ ਗਤੀਵਿਧੀਆਂ
ਸੇਵਾ ਅਤੇ ਬਲੀਦਾਨ ਦਾ ਆਤਮਾ
ਲੰਮੇ ਸਮੇਂ ਤੋਂ ਪਰਮੇਸ਼ਰ ਨੇ ਸੇਵਾ ਦੀ ਭਾਵਨਾ ਦਾ ਪੂਰੇ ਚਰਚ ਤੇ ਕਬਜ਼ੇ ਲੈਣ ਦੀ ਉਡੀਕ ਕੀਤੀ ਹੈ ਤਾਂ ਜੋ ਹਰ ਕੋਈ ਆਪਣੀ ਕਾਬਲੀਅਤ / ਯੋਗਤਾ ਅਨੁਸਾਰ ਉਸ ਲਈ ਕੰਮ ਕਰੇ । ਜਦੋਂ ਪਰਮੇਸ਼ੁਰ ਦੇ ਚਰਚ ਦੇ ਮੈਂਬਰ ਆਪਣੇ ਘਰ ਅਤੇ ਵਿਦੇਸ਼ਾਂ ਦੇ ਲੋੜਵੰਦ ਖੇਤਰਾਂ ਵਿੱਚ ਆਪਣਾ ਨਿਯੁਕਤ ਕੰਮ , ਇੰਜੀਲ ਦੇ ਪਰਚਾਰ ਦੀ ਪੂਰਤੀ ਦਾ ਕਮ ਕਰਦੇ ਹਨ , ਤਾਂ ਸਾਰੇ ਸੰਸਾਰ ਵਿੱਚ ਛੇਤੀ ਹੀ ਚੇਤਾਵਨੀ ਦੇਣ ਦਾ ਕੰਮ ਪੂਰਾ ਹੋ ਜਾਵੇਗਾ , ਅਤੇ ਪ੍ਰਭੂ ਯਿਸੂ ਸ਼ਕਤੀ ਅਤੇ ਮਹਾਨ ਮਹਿਮਾ ਦੇ ਨਾਲ ਇਸ ਧਰਤੀ ਉੱਤੇ ਵਾਪਸ ਆ ਜਾਵੇਗਾ । - ਦੀ ਅੱਕਟਸ ਆਫ ਦੀ ਅਪੋਸਟਲਸ / ਰਸੂਲਾਂ ਦੇ ਕਰਤੱਬ, 111 (1911). LDEpj 63.1
ਵਿਅਕਤੀਗਤ ਕੋਸ਼ਿਸ਼ ਦੇ ਲਈ , ਹਰ ਥਾਂ ਤੇ ਸੰਗਠਨਾਂ ਦੇ ਕੰਮ ਨੂੰ ਬਦਲਣ ਦੀ ਆਦਤ ਹੈ । ਮਹਾਨ ਚਰਚ / ਕਲੀਸੀਆਵਾਂ ਅਤੇ ਸੰਸਥਾਵਾਂ ਦੀ ਉਸਾਰੀ ਦੇ ਲਈ ਮਨੁੱਖੀ ਗਿਆਨ , ਇਕਸਾਰਤਾ ਲਈ ਕੇਂਦਰੀਕਰਨ ਕਰਦਾ ਹੈ । ਬਹੁਤੇ ਲੋਕ ਸੰਸਥਾਵਾਂ ਅਤੇ ਸੰਸਥਾਵਾਂ ਦੇ ਦਿਆਲੂਤਾ ਦੇ ਕੰਮ ਨੂੰ ਛੱਡ ਦਿੰਦੇ ਹਨ ; ਉਹ ਸੰਸਾਰ ਨਾਲ ਸੰਪਰਕ ਕਰ ਕੇ ਸੰਸਾਰਿਕ ਕੰਮਾਂ ਵਿੱਚ ਰੁੱਝ ਜਾਂਦੇ ਹਨ , ਅਤੇ ਓਹਨਾਂ ਦੇ ਦਿੱਲਾਂ ਵਿੱਚ ਪਿਆਰ ਠੰਡਾ ਹੋ ਜਾਂਦਾ ਹੈ। ਉਹ ਸਵੈ-ਲੀਨ ਅਤੇ ਪ੍ਰਭਾਵਹੀਣ ਹੋ ਜਾਂਦੇ ਹਨ , ਅਤੇ ਓਹਨਾਂ ਵਿੱਚੋ ਪਰਮੇਸ਼ਰ ਅਤੇ ਮਨੁੱਖ ਲਈ ਪਿਆਰ ਮਰ ਜਾਂਦਾ ਹੈ । LDEpj 63.2
ਮਸੀਹ ਨੇ ਆਪਣੇ ਅਨੁਯਾਈਆਂ ਨੂੰ ਇੱਕ ਵਿਅਕਤੀਗਤ ਕੰਮ ਦਿੱਤਾ - ਓਹ ਕੰਮ ਜੋ ਪ੍ਰਤੀਨਿਧੀ ਰਹੀ ਨਹੀਂ ਕੀਤਾ ਜਾ ਸਕਦਾ। ਬਿਮਾਰਾਂ ਅਤੇ ਗਰੀਬਾਂ ਦੀ ਸੇਵਾ , ਗੁਆਚੀਆਂ ਨੂੰ ਖਸ਼ਖਬਰੀ ਦੇਣ ਦਾ ਕਮ , ਕਮੇਟੀਆਂ ਜਾਂ ਸੰਗਠਿਤ ਸੰਸਥਾਵਾਂ ਲਈ ਨਹੀਂ ਛੱਡਿਆ ਜਾਣਾ ਚਾਹੀਦਾ ਹੈ । ਵਿਅਕਤੀਗਤ ਜ਼ਿੰਮੇਵਾਰੀ , ਵਿਅਕਤੀਗਤ ਯਤਨ , ਨਿੱਜੀ ਬਲੀਦਾਨ , ਖਸ਼ਖਬਰੀ ਦੀ ਜ਼ਰੂਰਤ ਹੈ । • ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 147 (1909) LDEpj 63.3
ਮੇਰੇ ਆਉਣ ਤੱਕ ਲਾਗੇ / ਵਿਅਸਤ ਰਹੋ
ਮਸੀਹ ਕਹਿੰਦੇ ਹਨ , ( ਮੇਰੇ ਆਉਣ ਤੱਕ ਲਾਗੇ / ਵਿਅਸਤ ਰਹੋ ” (ਲਕਾ 19:13). ਇਹ ਸਾਡੇ ਜੀਵਨ ਦਾ ਇਤਿਹਾਸ ਬੰਦ ਹੋਣ ਤੱਕ ਹੋ ਸਕਦਾ ਹੈ , ਪਰ ਵਕਤ ਤੱਕ ਸਾਨੂੰ ਲਾਗੇ / ਵਿਅਸਤ ਰਹਣਾ ਚਾਹੀਦਾ ਹੈ । - ਰਿਵਿਊ ਐਂਡ ਹੇਰਾਲਡ , ਅਪ੍ਰੈਲ 21, 1896 . LDEpj 64.1
ਮਸੀਹ ਚਾਹੁੰਦਾ ਹੈ ਕੀ ਹਰ ਕੋਈ ਆਪਣੇ ਆਪ ਨੂੰ ਉਸ ਦੀ ਦੂਸਰੀ ਆਗਮਨ ਡੇ ਲਈ ਸ਼ਾਂਤੀ ਨਾਲ ਸ਼ਿਖਸ਼ੱਤ ਕਰੇ । ਸਾਰੇ ਰੋਜ਼ਾਨਾ ਪਰਮੇਸ਼ਰ ਦੇ ਬਚਨ ਦੀ ਖੋਜ ਕਰਨ , ਪਰ ਮੌਜੂਦਾ ਡਿਊਟੀ ( ਹਰ ਰੋਜ਼ ਡੇ ਕੱਮਾਂ ) ਦੀ ਅਣਗਹਿਲੀ ਕੀਤੇ ਬਿਨਾ। - ਲੈਟਰ / ਪੱਤਰ 28 , 1897. LDEpj 64.2
ਮਸੀਹ ਨੇ ਐਲਾਨ ਕੀਤਾ ਹੈ ਕਿ ਉਸਦੀ ਦੂਸਰੀ ਆਮਦ ਦੇ ਸਮੇ ਉਸਦੀ ਉਡੀਕ ਕਰ ਰਹੇ ਲੋਕਾਂ ਵਿੱਚੋਂ ਕੁਜ ਲੋਕ ਕਾਰੋਬਾਰੀ ਲੈਣ-ਦੇਣ ਵਿੱਚ ਲੱਗੇ ਹੋਣਗੇ । ਕੁਝ ਖੇਤਾਂ ਵਿੱਚ ਬਿਜਾਈ ਕਰ ਰਹੇ ਹੋਣਗੇ , ਕੁਝ ਵਾਢੀ ਕਰ ਰਹੇ ਹੋਣਗੇ ਅਤੇ ਕੁਝ ਝਾੜ ਇਕੱਠਾ ਕਰ ਰਹੇ ਹੋਣਗੇ , ਅਤੇ ਹੋਰ ਚੱਕੀ ਤੇ ਦਾਣੇ ਪੀਸ ਰਹੇ ਹੋਣਗੇ । ਇਹ ਪਰਮੇਸ਼ਰ ਦੀ ਇੱਛਾ ਨਹੀਂ ਹੈ ਕਿ ਉਸ ਦੇ ਚੁਣੇ ਹੋਏ ਜੀਵਨ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਨੂੰ ਛੱਡ ਦੇਣ ਅਤੇ ਆਪਣੇ ਆਪ ਨੂੰ ਨਿਸ਼ਕਿਰਿਆ ਵਿਚਾਰਾਂ ਵਿੱਚ ਲਾਗ ਜਾਣ , ਇੱਕ ਧਾਰਮਿਕ ਸੁਪਨਾ ਜੀਣ । - ਮੈਨੁਸਕ੍ਰਿਪਟ 26 , 1901. LDEpj 64.3
ਇਸ ਜੀਵਨ ਵਿੱਚ ਤੁਸੀਂ ਜਿੰਨੇ ਵੀ ਸੰਭਵ ਤੌਰ ਤੇ ਚੰਗੇ ਕੰਮ ਕਰ ਸਕਦੇ ਹੋ , ਕਰੋ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5:488 (1889). LDEpj 64.4
ਜਿੱਵੇ ਕਿ ਹਰ ਦਿੱਨ ਸਾਡਾ ਲਈ ਆਖ਼ਰੀ ਦਿੱਨ ਹੋਵੇ
ਸਾਨੂੰ ਏਹ ਸੋਚ ਕੀ ਸਚੇਤ ਰਹਿਣਾ ਚਾਹੀਦਾ ਹੈ ਅਤੇ ਕੰਮ ਕਰਦੇ ਰਹਨਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਦੇ ਰਹਣਾ ਚਾਹੀਦਾ ਹੈ ਜਿਵੇਂ ਕਿ ਇਹ ਦਿੱਨ ਸਾਨੂੰ ਆਖ਼ਰੀ ਦਿੱਨ ਦੇ ਤੌਰ ਤੇ ਪ੍ਰਦਾਨ ਕੀਤਾ ਗਿਆ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 200 (1882) . LDEpj 64.5
ਸਾਡੀ ਇੱਕੋ -ਇੱਕ ਸੁਰੱਖਿਆ ਹਰ ਦਿੱਨ ਦੇ ਸਾਡੇ ਕੰਮ ਨੂੰ ਵੇਖਦੇ ਹੋਏ , ਉਡੀਕਦੇ ਹੋਏ , ਤੇ ਹਰ ਪੱਲ ਉਸ ਦੀ ਤਾਕਤ ਤੇ ਭਰੋਸਾ ਕਰਦੇ ਹੋਏ ਜੋ ਮਰ ਗਿਆ ਸੀ ਅਤੇ ਜੋ ਜੀਵਤ ਹੈ , ਉਸੇ ਦਿਨ ਕਰਨ ਵਿੱਚ ਹੈ । - ਲੈਟਰ / ਪੱਤਰ 66 , 1894 . LDEpj 64.6
ਹਰ ਸਵੇਰ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਉਸ ਦਿੱਨ ਦੇ ਲਈ ਪਰਮੇਸ਼ਰ ਲਈ ਪਵਿੱਤਰ ਕਰੋ । ਮਹੀਨੇਆ ਜਾਂ ਸਾਲਾਂ ਦੀ ਗਿਣਤੀ ਨਾ ਕਰੋ ; ਇਹ ਤੁਹਾਡਾ ਕਮ ਨਹੀਂ ਹੈ । ਹਨ ਇੱਕ ਸੰਖਿਪਤ ਦਿੱਨ ਤੁਹਾਨੂੰ ਦਿੱਤਾ ਗਿਆ ਹੈ । ਮਾਲਕ ਦੇ ਲਈ ਇਸ ਵਿੱਚ ਹਰ ਪੱਲ ਇਸ ਤਰਹ ਕਮ ਕਰੋ ਜਿਵੇਂ ਕਿ ਧਰਤੀ ਤੇ ਇਹ ਤੁਹਾਡਾ ਆਖਰੀ ਦਿੱਨ ਸੀ। ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਪਰਮੇਸ਼ਰ ਅੱਗੇ ਉਸ ਤਰਹ ਰਖੋ ਜਿਵੇ ਓਹ ਦੱਸੇ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 7:44 (1902) • LDEpj 65.1
ਵੱਫ਼ਾਦਾਰੀ ਦੇ ਨਾਲ ਸੱਬਤ ਨੂੰ ਮਨਾਉਣਾ
( ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 6:349 368 ਵਿੱਚ ” ਸੱਬਤ ਦਾ ਪਾਲਣ ” ਵੇਖੋ ) ਸਾਡਾ ਸਵਰਗੀ ਪਿਤਾ ਸੱਬਤ ਦੀ ਪਾਲਣਾ ਰਹੀ ਮਾਨਵ ਜਾਤੀ ਨੂੰ ਆਪਣਾ ਗਿਆਨ ਦੇਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਸੱਬਤ ਸਾਡੇ ਮੱਨਾਂ ਨੂੰ ਸੱਚੇ ਅਤੇ ਜੀਵਤ ਪਰਮੇਸ਼ਰ ਵੱਲ ਸੇਧ ਦੇਵੇ , ਤਾਂ ਜੋ ਉਸ ਨੂੰ ਜਾਣਨ ਨਾਲ ਅਸੀਂ ਜੀਵਨ ਅਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 6 : 349 (1900). LDEpj 65.2
ਸਾਰੇ ਹਫ਼ਤੇ ਦੇ ਦੌਰਾਨ ਸਾਨੂੰ ਸਬਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੁਕਮ ਦੇ ਅਨੁਸਾਰ ਮੰਨਣ ਦੇ ਲਈ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ । ਅਸੀਂ ਸੱਬਤ ਦੀ ਸਿਰਫ਼ ਨਿਯਮ ਦੀ ਪਾਲਨਾ ਦੇ ਤੌਰ ਤੇ ਹੀ ਨਹੀਂ ਪਾਲਣਾ ਕਰਨੀ । ਅਸੀਂ ਇਸਦੀ ਰੂਹਾਨੀਅਤ ਦੇ ਪ੍ਰਭਾਵ ਨੂੰ ਜ਼ਿੰਦਗੀ ਦੇ ਸਾਰੇ ਕੰਮਾਂ ਵਿੱਚ ਸਮਝਣਾ ਹੈ .... LDEpj 65.3
ਜੱਦ ਸੱਬਤ ਨੂੰ ਇਸ ਢੰਗ ਨਾਲ ਯਾਦ ਕੀਤਾ ਜਾਂਦਾ ਹੈ , ਤਾਂ ਵਿਰੋਧੀ ਨੂੰ ਰੂਹਾਨੀ ਵਿੱਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਏਗੀ । ਛੇ ਕੰਮਕਾਜੀ ਦਿਨਾਂ ਦਾ ਕਮ ਸੱਬਤ ਦੇ ਲਈ ਨਹੀਂ ਛੱਡ ਦਿੱਤਾ ਜਾਵੇਗਾ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 6 : 353 , 354 (1900) • LDEpj 65.4
ਜ਼ਿੰਦਗੀ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ , ਬੀਮਾਰ ਦੀ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ , ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹ ਜੋ ਸੱਬਤ ਦੇ ਦਿੱਨ ਦੁਖੀਆਂ ਦੀ ਮਦਦ ਕਰਨ ਤੋਂ ਪਰਹੇਜ਼ ਕਰਦਾ ਹੈ , ਉਸ ਨੂੰ ਦੋਸ਼ਰਹਿਤ | ਨਿਰਦੋਸ਼ ਨਹੀਂ ਮਨਿਆ ਜਾਵੇਗਾ । ਪਰਮੇਸ਼ਰ ਦੇ ਪਵਿੱਤਰ ਆਰਾਮ ਦਾ ਦਿੱਨ ਮਨੁੱਖ ਦੇ ਲਈ ਬਣਾਇਆ ਗਿਆ ਸੀ , ਅਤੇ ਰਹਿਮ / ਦਇਆ ਦੇ ਕੰਮ ਇਸ ਦੇ ਨਾਲ ਪੂਰਨਰੂਪ ਵਿੱਚ ਮੇਲ ਖਾਂਦੇ ਹਨ। ਪਰਮੇਸ਼ਰ ਦੀ ਏਹ ਇੱਛਾ ਨਹੀਂ ਹੈ ਕੀ ਉਸ ਦੇ ਲੋਕ ਇੱਕ ਪੱਲ ਵੀ ਉਸ ਦਰਦ ਨੂੰ ਸਹਿਣ ਕਰਨ / ਝਲਨ ਜੋ ਸੱਬਤ ਦੇ ਦਿੱਨ ਜਾ ਕਿਸੇ ਹੋਰ ਦਿੱਨ ਦੂਰ ਕੀਤੀ ਜਾ ਸਕਦੀ ਹੈ । - ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 207 (1898). LDEpj 65.5
ਦਸਵੰਧ ਅਤੇ ਚੰਦੇਆ / ਚੜਾਵੇਆ ਵਿੱਚ ਵਫ਼ਾਦਾਰ
ਦਸਵੰਧ ਪਵਿੱਤਰ ਹੈ , ਪਰਮੇਸ਼ਰ ਨੇ ਆਪਣੇ ਲਈ ਰੱਖਿਆ | ਠੇਹਰਾਇਆ ਹੈ। ਇਹ ਖੁਸ਼ਖਬਰੀ ਦੇ ਕਮ ਵਿੱਚ ਲੱਗੇ ਕਾਰਗੁਜਾਰਾਂ ਦੇ ਗੁਜ਼ਰ-ਬਸਰ ਵਿੱਚ ਵਰਤੇ ਜਾਨ ਦੇ ਲਈ , ਪਰਮੇਸ਼ਰ ਦੇ ਖਜਾਨੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ .... ਮਲਾਕੀ ਦਾ ਤੀਜਾ ਅਧਿਆਏ ਧਿਆਨ ਨਾਲ ਪੜੋ ਅਤੇ ਦੇਖੋ ਕਿ ਪਰਮੇਸ਼ਰ ਦਸਵੰਧ ਦੇਣ ਬਾਰੇ ਕੀ ਕਹਿੰਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:249 (1909) • LDEpj 66.1
ਨਵਾਂ ਨੇਮ ਦਸਵੰਧ ਦਾ ਨਿਯਮ ਮੁੜ ਲਾਗੂ ਨਹੀਂ ਕਰਦਾ, ਜਿਵੇ ਕੀ ਏਹ ਸੱਬਤ ਦਾ ਵੀ ਨਹੀਂ ਕਰਦਾ ; ਕਿਉਂਕਿ ਏਹਣਾ ਦੋਨਾਂ ਦੀ ਮਾਨਤਾ ਹੈ , ਅਤੇ ਓਹਨਾਂ ਦੇ ਡੂੰਘੇ ਅਧਿਆਤਮਿਕ ਆਯਾਤ ਦੀ ਵਿਆਖਿਆ ਕੀਤੀ ਗਈ । - ਕਾਊਂਸਲ ਓਨ ਸਟੈਅਰਡਸ਼ਿਪ , 66 (1882) • LDEpj 66.2
ਹੁਣ ਪ੍ਰਭੂ ਹਰ ਰੋਜ਼ ਹਰ ਜਗਾਹ ਤੇ ਰੇਹ ਰਹੇ ਸੇਵੰਥ ਡੇ ਐਡਵੰਟਿਸਟ ਲੋਕਾਂ ਨੂੰ ਆਪਣੇ ਆਪ ਨੂੰ ਪਵਿੱਤਰ ਕਰਨ , ਆਪਣੇ ਹਾਲਾਤਾਂ ਮੁਤਾਬਕ , ਉਸ ਦੇ (ਪਰਮੇਸ਼ਰ ਦੇ ) ਕਮ ਵਿੱਚ ਪੂਰੀ ਲਗਨ ਦੇ ਨਾਲ ਸਹਿਯੋਗ ਕਰਨ । ਆਪਣੀ LDEpj 66.3
ਖੁੱਲ-ਦਿੱਲੀ ਨਾਲ ਤੋਹਫ਼ੇ ਅਤੇ ਭੇਟਾਂ ਚੜ੍ਹਾਉਣ ਵਿੱਚ , ਉਹ ਚਾਹੁੰਦਾ ਹੈ ਕਿ ਓਹ ਉਸਦੀਆਂ ਅਸੀਸਾਂ ਦੀ ਕਦਰ ਕਰਨ ਅਤੇ ਉਸ ਦੀ ਦਇਆ ਲਈ ਉਸਦਾ ਧੰਨਵਾਦ ਕਰਨ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:132 (1909) . LDEpj 66.4
ਦਾਨ ਕਰਨ ਦੀ ਭਾਵਨਾ ਦਾ ਖਤਮ ਹੋਣਾ ਜੀਵੰਤ ਬਖਸ਼ਿਸਾ ਲਈ ਬੁਰਾ ਪ੍ਰਭਾਵ ਹੈ । ਟੇਸਟਾਮੋਟੈਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 155 (1882) LDEpj 66.5
ਅੰਤ ਸਮੇਂ ਦੇ ਨੇੜੇ ਹੋਣ ਦੇ ਕਾਰਨ ਕਮ ਦੇ ਕੀਤੇ ਜਾਂ ਦੀ ਜ਼ਰੂਰਤ ਲਗਾਤਾਰ ਵਧਦੀ ਜਾਂਦੀ ਹੈ । ਟੇਸਟਾਮੋਟੈਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5:156 ( 1882 ) LDEpj 66.6
ਭਵਿੱਖ ਦੀ ਜ਼ਿੰਦਗੀ ਦੇ ਲਈ ਸਾਡੀ ਯੋਗਤਾ ਨੂੰ ਮਾਪਨ ਦੇ ਲਈ , ਸਾਨੂੰ ਇਸ ਦੁਨੀਆਂ ਵਿੱਚ ਰੱਖਿਆ ਗਿਆ ਹੈ । ਜਿੰਨਾਂ ਦੇ ਆਚਰਨ / ਚਰਿੱਤਰ ਖ਼ਦਗਰਜ਼ੀ ਦੀ ਭੈੜੀ ਗੰਢ ਦੇ ਨਾਲ ਅਪਵਿੱਤਰ ਹਨ ਓਹਨਾਂ ਵਿੱਚੋਂ ਕੋਈ ਵੀ ਸਵਰਗ ਵਿੱਚ ਦਾਖਲ ਨਹੀਂ ਹੋ ਸਕਦਾ ਹੈ । ਇਸ ਲਈ , ਪਰਮੇਸ਼ਰ ਸਾਂਡੀ ਇੱਥੇ ਹੀ ਜਾਂਚ ਕਰਦਾ ਹੈ , ਸਾਨੂੰ ਅਸਥਾਈ ਜਾਇਦਾਦ ਪਦਾਨ ਕਰਕੇ , ਤਾਂ ਕੀ ਓਹਨਾਂ ਦੀ ਵਰਤੋਂ ਏਹ ਦਿਖਾ ਸਕੇ ਕਿ , ਕੀ ਅਨਾਦਿ ਦੌਲਤ ਨੂੰ ਸਾਨੂੰ ਸੌਂਪਿਆ ਜਾ ਸਕਦਾ ਹੈ ਕੀ ਨਹੀਂ । - ਕਾਉਂਸਿਲ ਉੱਨ ਸਟੈਅਰਡਸ਼ਿਪ , 22 (1893) • LDEpj 66.7
ਨਵੇਂ ਸੰਸਥਾਨ ਸਥਾਪਿਤ ਕਰੋ
ਕੁਝ ਸ਼ਾਇਦ ਕਹਿਣਗੇ , ” ਜੇਕਰ ਪ੍ਰਭੂ ਛੇਤੀ ਹੀ ਆ ਰਿਹਾ ਹੈ , ਤਾਂ ਸਕੂਲ , ਹਸਪਤਾਲ ਅਤੇ ਫੂਡ ਫੈਕਟਰੀਆਂ ਸਥਾਪਤ ਕਰਨ ਦੀ ਕੀ ਲੋੜ ਹੈ ? ਸਾਡੇ ਨੌਜਵਾਨਾਂ ਲਈ ਵਪਾਰ ਵਿਧੀ ਸਿੱਖਣ ਦੀ ਕੀ ਲੋੜ ਹੈ ? ” LDEpj 67.1
ਇਹ ਪ੍ਰਭ ਦਾ ਇੰਤੇਜ਼ਾਮ / ਤਰੀਕਾ ਹੈ ਕਿ ਜੋ ਦਾਤਾਂ ਉਸ ਨੇ ਸਾਨੂੰ ਦਿੱਤੀਆਂ ਹਨ ਅਸੀਂ ਉਹਨਾਂ ਦੀ ਪ੍ਰਤਿਭਾ ਨੂੰ ਲਗਾਤਾਰ ਵਧਾਵਾਂਗੇ। ਉਹਨਾਂ ਦੀ ਵਰਤੋਂ ਕੀਤਾ ਬਿੰਨਾ ਅਸੀਂ ਇਹ ਨਹੀਂ ਕਰ ਸਕਦੇ। ਮਸੀਹ ਦੇ ਜਲਦੀ ਆਉਣ ਦੀ ਉਮੀਦ ਸਾਨੂੰ ਆਲਸੀ / ਸਸਤ ਨਾ ਬੱਣਾ ਦੇਵੇ । ਇਸ ਦੀ ਬਜਾਇ, ਇਸ ਨਾਲ ਸਾਨੂੰ ਮਨੁੱਖਤਾ ਨੂੰ ਲਾਭ ਪਹੁੰਚਾਓਨ ਅਤੇ ਬਰਕਤ | ਆਸ਼ੀਸ਼ ਦੇ ਕਰਨ ਹੋਣ ਦੇ ਲਈ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। - ਮੈਡੀਕਲ ਮਨਿਸਟਰੀ 268 (1902) . LDEpj 67.2
ਇੱਕ ਮਹਾਨ ਕੰਮ ਪਰੀ ਦੁਨੀਆ ਵਿੱਚ ਕੀਤਾ ਜਾਣਾ ਚਾਹੀਦਾ ਹੈ , ਕਿਉਂਕਿ ਅੰਤ ਨੇੜੇ ਹੈ , ਇਸਲਈ ਕਿਸੇ ਨੂੰ ਇਸਦਾ ਇਹ ਸਿੱਟਾ | ਮਤਲਬ ਨਹੀਂ ਕੱਢਨਾ ਚਾਹੀਦਾ ਕਿ ਵੱਖ ਵੱਖ ਸੰਸਥਾਵਾਂ ਨੂੰ ਬਣਾਉਣ ਦੇ ਯਤਨ ਦੀ ਕੋਈ ਵਿਸ਼ੇਸ਼ ਲੋੜਾਂ ਲੋੜ ਨਹੀਂ ਹੈ .... ਜਦੋਂ ਪ੍ਰਭ ਸਾਨੂੰ ਸਭਾ ਭਵਨ ਅਤੇ ਸਕਲ , ਹਸਪਤਾਲ ਅਤੇ ਸ਼ਾਪੇਖਾਨੇ ਖੋਲਨ ਦੇ ਯਤਨ ਨਹੀਂ ਕਰਨ ਦੇਵੇਗਾ , ਤਾਂ ਇਹ ਸਾਡੇ ਲਈ ਹੱਥ ਤੇ ਹੱਥ ਰਖਣ ਦਾ ਸਮਾਂ (ਖਾਲੀ । ਵੇਹਲੇ ਬੈਠਣ ਦਾ ਸਮਾਂ ) ਹੋਵੇਗਾ , ਪਰ ਇਸ ਵੇਲੇ ਪ੍ਰਭ ਨੇ ਸਾਨੂੰ ਪੂਰੇ ਜੋਸ਼ ਦੇ ਨਾਲ ਮਾਨਵਤਾ ਦੇ ਲਈ ਪਰਮੇਸ਼ਰ ਦੇ ਪਿਆਰ ਨੂੰ ਦਿਖਾਣ ਦੇ ਲਈ ਦਿੱਤਾ ਹੈ। - ਟੇਸਟਾਮੋਟੈਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 6:440 (1900 ). LDEpj 67.3
ਮੈਡੀਕਲ ਮਿਸ਼ਨਰੀ ਦਾ ਕਮ
ਜਿਵੇਂ ਧਾਰਮਿਕ ਅਤਿਆਚਾਰ ਸਾਡੇ ਦੇਸ਼ ਦੀ ਆਜ਼ਾਦੀ ਨੂੰ ਬਦਲ ਰੇਹਾ ਹੈ , ਓਹ ਜੋ ਆਪਣੇ ਜ਼ਮੀਰ ਦੀ ਆਜ਼ਾਦੀ ਲਈ ਖਲੋਵੇਗਾ ਉਸ ਨੂੰ ਬੇਲੋੜੇ ਅਹੁਦਿਆਂ ਤੇ ਰੱਖਿਆ ਜਾਵੇਗਾ । ਖੁਦ ਆਪਣੇ ਲਈ ਓਹਨਾਂ ਨੂੰ ਜੱਦ ਮੌਕਾ ਮਿਲਦਾ ਹੈ ਤਾਂ ਓਹਨਾਂ ਨੂੰ ਬੀਮਾਰੀ ਦੇ ਵਿਖੇ ਕਾਰਨਾਂ , ਰੋਕਥਾਮ ਅਤੇ ਇਲਾਜ ਦੇ ਸੰਬੰਧ ਵਿੱਚ ਬੁੱਧੀਮਾਨ ਬਣਨਾ ਚਾਹੀਦਾ ਹੈ । ਅਤੇ ਜਿਹੜੇ ਅਜੇਹਾ ਕਰਦੇ ਹਨ ਓਹਨਾਂ ਨੂੰ ਹਰ ਥਾਂ ਤੇ ਕਮ ਮਿਲੇਗਾ | ਬਹੁਤ ਸਾਰੇ ਦੱਖੀ ਲੋਕ ਹੋਣਗੇ , ਜਿਨਾਂ ਨੂੰ ਮਦਦ ਦੀ ਜ਼ਰੂਰਤ ਹੋਵੇਗੀ , ਅਜੇਹੇ ਲੋਕ ਕੇਵਲ / ਸਿਰਫ ਸਾਡੇ ਆਪਣੇ ਮੱਤ / ਵਿਸ਼ਵਾਸ਼ ਦੇ ਹੀ ਨਹੀਂ ਸਗੋਂ ਓਹ ਵੀ ਹੋਣਗੇ ਜੋ ਸੱਤ ਨੂੰ ਜਾਣਦੇ ਹੀ ਨਹੀਂ ਹਨ । - ਕੌਨਸੇਲ ਉੱਨ ਹੈਲਥ / ਸਿਹਤ ਬਾਰੇ ਸਲਾਹ , 506 (1892) . ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਛੇਤੀ ਹੀ ਪਰਚਾਰ ਕੰਮ ਨਹੀਂ ਕੀਤਾ ਜਾਵੇਗਾ ਪਰ ਮੈਡੀਕਲ ਮਿਸ਼ਨਰੀ ਦਾ ਕੰਮ ਚਲਦਾ ਰਹੇਗਾ | - ਕਾਉਂਸਲ ਆਨ ਹੈਲਥ / ਸਿਹਤ ਬਾਰੇ ਸਲਾਹ , 533 (1901) • LDEpj 67.4
ਪਰਮੇਸ਼ੁਰ ਦੇ ਲੋਕ ਆਪਣੀ ਸਿਹਤ ਦਾ ਧਿਆਨ ਰਖਦੇ ਹਨ
ਮੈਨੂੰ ਜੋ ਸਿਹਤ ਸੁਧਾਰ ਦਿਖਾਇਆ ਗਿਆ ਸੀ , ਤੀਸਰੇ ਦਤ ਦੇ ਸੰਦੇਸ਼ ਦੇ ਇੱਕ ਹਿੱਸੇ ਦੇ ਤੌਰ ਤੇ ਦਿਖਾਇਆ ਹੈ ਅਤੇ ਓਹ ਇਸ ਤਰਹ ਹੈ ਜਿਵੇ ਮਨੁੱਖੀ ਸਰੀਰ ਦੇ ਨਾਲ ਬਾਂਹ ਅਤੇ ਹੱਥ ਜੁੜੇ ਹੋਏ ਹਨ | - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 1:486 (1867) . LDEpj 68.1
ਸਾਨੂੰ ਚਾਹ , ਕੌਫੀ , ਤੰਬਾਕੂ , ਅਤੇ ਸ਼ਰਾਬ ਨੂੰ ਪਾਪ / ਬੁਰਾਈ ਵਜੋਂ ਪੇਸ਼ ਕਰਨਾ ਚਾਹੀਦਾ ਹੈ । ਇੱਕੇ ਥਾਂ ਮੇਜ ਤੇ ਰੱਖੇ ਮੀਟ , ਡੇ , ਮੱਖਣ , ਪਨੀਰ , ਅਤੇ ਹੋਰ ਚੀਜਾਂ ਨੂੰ ਇੱਕੋ ਸਾਰਣੀ ਵਿੱਚ ਨਹੀਂ ਰੱਖ ਸਕਦੇ । ਏਹਣਾ ਨੂੰ ਆਪਣੇ ਕੰਮ ਦੇ ਬੋਝ ਦੇ ਰੂਪ ਵਿੱਚ ਸਾਹਮਣੇ ਨਹੀਂ ਲਿਆਓਣਾ ਚਾਹੀਦਾ | ਪਹਲੇ ਵਾਂਗ - ਚਾਹ ,ਕੌਫੀ ,ਤੰਬਾਕੂ ,ਬੀਅਰ ਵਾਈਨ ,ਅਤੇ ਸਭ ਭਾਵਾਤਮਕ ਤਰਲ ਪਦਾਰਥਾਂ ਨੂੰ - ਸਾਧਾਰਨ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ , ਪਰ ਛੱਡਿਆ ਜਾਣਾ ਚਾਹੀਦਾ ਹੈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3 : 287 (1881). LDEpj 68.2
ਸੱਚਾ ਨਿਯੰਤਰਣ ਸਾਨੂੰ ਪੂਰੀ ਤਰਾਂ ਨਾਲ ਹਰ ਨੁਕਸਾਨਦੇਹ ਚੀਜ ਤੋਂ ਦੂਰ ਰੱਖਦਾ ਹੈ ਅਤੇ ਜੋ ਸਿਹਤਮੰਦ ਹਨ ਓਹਨਾਂ ਦੀ ਵਰਤੋਂ ਕਰਨ ਲਈ ਸਿਖਾਉਂਦਾ ਹੈ । - ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 562 (1890) . LDEpj 68.3
ਸ਼ੁੱਧ ਹਵਾ , ਸੂਰਜ ਦੀ ਰੌਸ਼ਨੀ , ਸੰਜਮਤਾ , ਆਰਾਮ , ਕਸਰਤ , ਸਹੀ ਖੁਰਾਕ , ਪਾਣੀ ਦੀ ਵਰਤੋਂ , ਪਰਮੇਸ਼ਰ ਦੀ ਸ਼ਕਤੀ ਵਿੱਚ ਭਰੋਸਾ / ਵਿਸ਼ਵਾਸ਼ - ਇਹ ਸੱਚੇ ਉਪਚਾਰ ਹਨ । - ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 127 (1905). LDEpj 68.4
ਜੋ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ , ਓਹ ਨਾ ਕੇਵਲ ਸਰੀਰਕ ਸ਼ਕਤੀ ਨੂੰ ਘੱਟ ਕਰਦਾ ਹੈ ਪਰ ਮਾਨਸਿੱਕ ਅਤੇ ਨੈਤਿਕ ਤਾਕਤਾਂ ਨੂੰ ਵੀ ਕਮਜ਼ੋਰ ਕਰਦਾ ਹੈ । ਨੁਕਸਾਨਦੇਹ ਕੰਮਾਂ ਵਿੱਚ ਲੱਗੇ ਰੇਹਾਨ ਦੇ ਨਾਲ ਸਾਡੇ ਲਈ ਸਹੀ ਅਤੇ ਗਲਤ ਵਿੱਚ ਅਨੰਤਰ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਬੁਰਾਈ ਦਾ ਟਾਕਰਾ ਕਰਨਾ ਬਹੁਤ ਹੀ ਵਧੇਰੇ ਔਖਾ ਹੋ ਜਾਂਦਾ ਹੈ। - ਦੀ ਮਨਿਸਟਰੀ ਆਫ ਹੀਲਿੰਗ / ਚੰਗਈ ਦੀ ਸੇਵਕਾਈ , 128 (1905) . LDEpj 68.5
ਅਸਲੀ ਖੁਰਾਕ ਵੱਲ ਪਰਤਨਾ
ਪਰਮਾਤਮਾ ਸਾਨੂੰ ਵਾਪਸ ਆਪਣੀ ਪਹਲੀ ਯੋਜਨਾ ਵੱਲ ਲੈ ਜਾਨ ਦੀ ਕੋਸ਼ਿਸ਼ ਕਰ ਰਿਹਾ ਹੈ - ਮਨੁੱਖ ਨੂੰ ਧਰਤੀ ਦੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰਕੇ ਜੀਵਨ ਯਾਪੱਨ / ਬਸਰ ਕਰਨਾ ਚਾਹੀਦਾ ਹੈ । ਪ੍ਰਭੁ ਦੇ ਆਉਣ ਦੀ ਉਡੀਕ ਕਰ ਰਹੇ ਹਨ ਓਹ ਮਾਸ ਖਾਣਾ ਬੰਦ ਕਰ ਦੇਣਗੇ ; ਮਾਸ ਓਹਨਾਂ ਦੀ ਖ਼ੁਰਾਕ ਦਾ ਹਿੱਸਾ ਨਾ ਹੋਵੇਗਾ । ਸਾਨੂੰ ਇਸ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹੋਏ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਉਂਸਲ ਆਨ ਹੈਲਥ / ਸਿਹਤ ਬਾਰੇ ਸਲਾਹ , 450 (1890) • LDEpj 69.1
ਜੋ ਲੋਕ ਮਸੀਹ ਦੇ ਆਉਣ ਦੀ ਉਡੀਕ ਕਰਨ ਦਾ ਦਾਅਵਾ ਕਰਦੇ ਹਨ ਓਹਨਾਂ ਲੋਕਾਂ ਵਿੱਚ ਬਹੁਤ ਸੁਧਾਰ ਦਿਖਾਈ ਦੇਣੇ ਚਾਹੀਦੇ ਹਨ। ਸਾਡੇ ਲੋਕਾਂ ਵਿੱਚ ਸਿਹਤ ਸੁਧਾਰ ਦਾ ਕੰਮ ਜਿਹੜਾ ਅੱਜੇ ਨਹੀਂ ਕੀਤਾ ਗਿਆ , ਹੋਣਾ ਚਾਹੀਦਾ ਹੈ । ਜੋ ਲੋਕ ਅੱਜੇ ਵੀ ਜਾਨਵਰਾਂ ਦਾ ਮਾਸ ਖਾਂਦੇ ਹਨ , ਅਤੇ ਸਰੀਰਕ , ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਖਤਰੇ ਵਿੱਚ ਪਾਉਂਦੇ ਹਨ , ਓਹਨਾਂ ਨੂੰ ਮਾਸ ਖਾਣ ਦੇ ਖ਼ਤਰੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਬਹੁਤ ਸਾਰੇ ਜੋ ਮਾਸ ਖਾਣ ਦੇ ਪ੍ਰਸ਼ਨ ਤੇ ਪੂਰੀ ਤਰਹ ਨਹੀਂ ਬਦਲੇ ਓਹ ਪਰਮੇਸ਼ਰ ਦੇ ਲੋਕਾਂ ਨੂੰ ਛੱਡ ਜਾਣਗੇ | ਅਲੱਗ ਹੋ ਜਾਣਗੇ , ਓਹਨਾਂ ਦੀ ਸੰਗੱਤ ਨਹੀਂ ਕਰਾਂਗੇ । - ਰਿਵਿਉ ਐਂਡ ਹੇਰਾਲਡ , ਮਈ 27, 1902. LDEpj 69.2
ਵਰਤ ਅਤੇ ਪ੍ਰਾਰਥਨਾ ਦਾ ਸਮਾਂ
ਹੁਣ ਤੇ ਲੈਕੇ ਸਮੇ ਦੇ ਅੰਤ ਤੱਕ ਪਰਮੇਸ਼ਰ ਦੇ ਲੋਕਾਂ ਨੂੰ ਵੱਧ / ਜਿਆਦਾ ਇਮਾਨਦਾਰ , ਵਧੇਰੇ ਜਾਗਰੁੱਕ , ਆਪਣੀ ਹੀ ਸਿਆਣਪ ਤੇ ਭਰੋਸਾ ਨਾ ਕਰਨ ਵਾਲੇ ਕਿੰਤੂ ਆਪਣੇ ਆਗੂ / ਲੀਡਰ ਦੀ ਸਿਆਣਪ ਤੇ ਭਰੋਸਾ ਕਰਨ ਵਾਲੇ ਹੋਣਾ ਚਾਹੀਦਾ ਹੈ । ਓਹਨਾਂ ਨੂੰ ਵਰਤ ਰੱਖਣ ਅਤੇ ਪ੍ਰਾਰਥਨਾ ਕਰਨ ਦੇ ਲਈ ਦਿੱਨ ਨਿਯੁੱਕਤ ਕਰਨਾ ਚਾਹੀਦਾ ਹੈ। ਭੋਜਨ ਦਾ ਪੂਰੀ ਤਰਹ ਤਿਆਗ ਕਰਨ ਦੀ ਲੋੜ / ਜ਼ਰੂਰਤ ਨਹੀਂ , ਪਰ ਉਹਨਾਂ ਨੂੰ ਘੱਟ ਤੋਂ ਘੱਟ ਅਤੇ ਸਧਾਰਣ ਭੋਜਨ ਖਾਣਾ ਚਾਹੀਦਾ ਹੈ । ਕਾਉਂਸਲ ਆਨ ਫੂਡ ਐਂਡ ਡਾਇਟ / ਭੋਜੱਨ ਅਤੇ ਖੁਰਾਕ ਤੇ ਸਲਾਹ , 188, 189 (1904). LDEpj 69.3
ਸੱਚਾ ਉਪਵਾਸ ਜੋ ਸਾਰਿਆਂ ਨੂੰ ਸਿਫਾਰਸ਼ ਕੀਤਾ ਜਾਣਾ ਚਾਹੀਦਾ ਹੈ , ਓਹ ਏਹ ਹੈ ਕੀ ਹਰ ਉਤੇਜਕ ਕਿਸਮ ਦੇ ਖਾਣੇ ਤੋਂ ਪਰਹੇਜ਼ , ਅਤੇ ਸਹੀ ਸਧਾਰਣ ਭੋਜਨ ਦਾ ਇਸਤੇਮਾਲ ਕਰਨਾ , ਜੋ ਪਰਮੇਸ਼ਰ ਨੇ ਬਹੁਤਾਤ ਵਿੱਚ ਦਿੱਤਾ ਹੈ । ਪ੍ਰਸ਼ਾਂ ਨੂੰ ਲੌਕਿਕ ਭੋਜਨ ਦੇ ਸੰਬੰਧ ਵਿੱਚ ਘੱਟ ਸੋਚਣਾ ਚਾਹੀਦਾ ਹੈ ਕਿ ਉਹ ਕੀ ਖਾਣਗੇ ਅਤੇ ਕੀ ਕਰਨਗੇ , ਅਤੇ ਉਸ ਭੋਜਨ ਵਿਖੇ ਸੋਚਣਾ ਚਾਹੀਦਾ ਹੈ ਜੋ ਸਵਰਗ ਤੋਂ ਆਉਂਦਾ ਹੈ , ਜੋ ਕਿ ਪੂਰੇ ਧਾਰਮਿਕ ਅਨੁਭਵ ਨੂੰ ਸੇਧ ਅਤੇ ਜੀਵਨਸ਼ਕਤੀ ਦੇਵੇਗਾ । - ਮੈਡੀਕਲ ਮਨਿਸਟਰੀ , 283 (1896) LDEpj 69.4
ਭਗਤੀ ਦੇ ਖਮੀਰ ਦੀ ਸ਼ਕਤਿ ਪੂਰੀ ਤਰਹ ਨਾਲ ਖਤਮ ਨਹੀਂ ਹੋਈ ਹੈ। ਉਸ ਸਮੇਂ ਜਦੋਂ ਚਰਚ ਵਿੱਚ ਖ਼ਤਰੇ ਅਤੇ ਨਿਰਾਸ਼ਾ ਸਭ ਤੋਂ ਮਹਾਨ / ਵੱਦ ਹੋਵੇਗੀ , ਛੋਟੀ ਸੰਸਥਾ ਜੋ ਰੋਸ਼ਨੀ ਵਿੱਚ ਖੜੀ / ਸਥਿਰ ਹੈ ; ਉਹ ਧਰਤੀ ਤੇ ਕੀਤੀਆਂ ਜਾ ਰਹੀਆਂ ਘਿਨਾਉਣੀਆਂ ਚੀਜ਼ਾਂ / ਕੰਮਾਂ ਦੇ ਲਈ ਅਫਸੋਸ ਕਰਨਗੀਆਂ ਅਤੇ ਰੋਣਗੀਆਂ । ਪਰ ਖ਼ਾਸ ਤੌਰ ਤੇ ਚਰਚ / ਕਲੀਸੀਆ ਦੇ ਲਈ ਓਹ ਪ੍ਰਾਰਥਨਾਵਾਂ ਕਰਾਂਗੇ ਕਿਉਂਕਿ ਇਸਦੇ ਚਰਚ ਦੇ ) ਮੈਂਬਰ ਦੁਨੀਆ ਦੇ ਵਿਹਾਰ ਅਨੁਸਾਰ ਕੰਮ ਕਰ ਰਹੇ ਹਨ | - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 209 , 210 (1882) . LDEpj 70.1
ਪਰਮੇਸ਼ਰ ਵਿੱਚ ਪੂਰਾ ਭਰੋਸਾ
ਕਾਮਿਆਂ | ਕਰਗੁਜਾਰਾ ਦੇ ਸਮਰਪਿਤ ਨਾ ਹੋਣ ਦੇ ਕਾਰਨ, ਕਈ ਵਾਰ ਚੀਜ਼ਾਂ ਗਲਤ ਹੋ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਸੀਂ ਦੂਸਰਿਆਂ ਦੇ ਗ਼ਲਤ ਕੰਮਾਂ ਦੇ ਨਤੀਜਿਆਂ ਤੇ ਰੋਵੋ | ਅਫਸੋਸ ਕਰੋ , ਪਰ ਚਿੰਤਾ ਨਾ ਕਰਿਓ । ਕੰਮ ਸਵਾਮੀ ਦੀ ਨਿਗਰਾਨੀ ਹੇਠ ਹੈ । ਉਹ ਚਾਉਂਦਾ ਹੈ ਕਿ ਉਸ ਦੇ ਕਾਮੇ / ਕਰਗੁਜਾਰ ਨਿਰਦੇਸ਼ਾਂ ਦੇ ਲਈ ਉਸਦੇ ਕੋਲ ਆਉਣ ਅਤੇ ਉਸਦੇ ਨਿਰਦੇਸ਼ਾਂ ਦੀ ਪਾਲਨਾ ਕਰਨ। ਕੰਮ ਦੇ ਹੱਰ ਹਿੱਸੇ - ਸਾਡੇ ਚਰਚਾਂ | ਕਲੀਸੀਆਵਾਂ , ਮਿਸ਼ਨਾਂ | ਸੰਸਥਾਵਾਂ , ਸਬੱਤ ਸਕਲ ,ਸੰਸਥਾਵਾਂ - ਉਸਦੀ ਇੱਛਾ ਅਨੁਸਾਰ ਚਲਣ। ਚਿੰਤਾ ਕਿੱਸ ਗੱਲ ਦੀ ?ਚਰਚ ਨੂੰ ਵੇਖਣ ਲਈ ਉਤਸੁਕ ਰਹਿਣ ਦੀ ਇੱਛਾ ਪਰਮੇਸ਼ੁਰ ਤੇ ਪੂਰੇ ਭਰੋਸੇ ਨਾਲ ਹੋਣੀ ਚਾਹੀਦੀ ਹੈ .... LDEpj 70.2
ਪ੍ਰਭੂ ਦਾ ਕੰਮ ਹੋਰ ਤੇਜ਼ੀ ਨਾਲ ਅੱਗੇ ਵਧਾਣ ਦੇ ਯਤਨ ਵਿੱਚ ਕਿਸੇ ਨੂੰ ਵੀ ਪਰਮੇਸ਼ਰ ਦੁਆਰਾ ਦਿੱਤੀਆਂ ਸ਼ਕਤੀਆਂ ਤੋਂ ਵੱਧ ਯਤਨ ਨਹੀਂ ਕਰਨਾ ਚਾਹੀਦਾ। ਮਾਨਵ ਸ਼ਕਤੀ ਦੇ ਨਾਲ ਕੰਮ ਨੂੰ ਤੇਜ਼ੀ ਨਾਲ ਨਹੀਂ ਕੀਤਾ ਜਾ ਸਕਦਾ ; ਇਸ ਦੇ ਨਾਲ ਸਵਰਗੀ ਗਿਆਨ ਦੀ ਸ਼ਕਤੀ ਨੂੰ ਇਕਜੁਟ ਹੋਣਾ ਚਾਹੀਦਾ ਹੈ .... ਇਸ ਕੰਮ ਵਿੱਚ ਜੋਸ਼ ਦੇ ਨਾਲ ਲੱਗੇ ਕਾਮੇ / ਕਰਗੁਜਾਰ ਚਾਹੇ ਹੱਟਾ ਦਿੱਤੇ ਜਾਣ , ਫਿਰ ਵੀ ਪਰਮੇਸ਼ਰ ਦਾ ਕੰਮ ਅੱਗੇ ਵੱਦਦਾ ਰਹੇਗਾ | - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 7:298 (1902). LDEpj 70.3
ਪਰਿਵਾਰਕ ਭਗਤੀ / ਆਰਾਧਨਾ
ਸਵੇਰ ਸ਼ਾਮ ਆਪਣੇ ਬੱਚਿਆਂ ਦੇ ਨਾਲ ਪਰਮੇਸ਼ਰ ਦੀ ਭਗਤੀ / ਆਰਾਧਨਾ ਕਰੋ , ਉਸਦੇ ਬਚਨ ਨੂੰ ਪੜਿਆ ਕਰੋ ਅਤੇ ਉਸਦੀ ਮਹਿਮਾ ਦੇ ਗੀਤ ਗਾਓ । ਓਹਨਾਂ ਨੂੰ ਪਰਮੇਸ਼ਰ ਦੇ ਨਿਯਮਾਂ ਨੂੰ ਦੁਹਰਾਉਣਾ ਸਿਖਾਓ । - ਈਵੈਂਜਲਿਜਮ , 499 (1904). LDEpj 71.1
ਪਰਿਵਾਰਕ ਭਗਤੀ / ਆਰਾਧਨਾ ਦੇ ਸਮਾਂ ਛੋਟਾ ਅਤੇ ਜੋਸ਼ ਨਾਲ ਭਰਿਆ ਹੋਣਾ ਚਾਹੀਦਾ ਹੈ । ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਓਹਨਾਂ ਵਿੱਚ ਦਿਲਚਸਪੀ ਦੀ ਘਾਟ ਕਾਰਨ ਡਰਾਉਣ ਨਾ ਦਿਉ। ਜਦੋਂ ਇੱਕ ਲੱਮਾ ਅਧਿਆਇ ਪੜਿਆ ਅਤੇ ਸਮਝਿਆ ਜਾਂਦਾ ਹੈ ਅਤੇ ਇੱਕ ਲੰਮੀ ਪ੍ਰਾਰਥਨਾ ਕੀਤੀ ਜਾਂਦੀ ਹੈ , ਤਾਂ ਇਹ ਕੀਮਤੀ / ਪਿਆਰੀ ਸਬਾਹ ਥਕੇਵੇ ਵਾਲੀ ਹੋ ਜਾਂਦੀ ਹੈ , ਅਤੇ ਜੱਦ ਇਹ ਖ਼ਤਮ ਹੁੰਦੀ ਹੈ ਤਾਂ ਰਾਹਤ ਮਿਲਦੀ ਹੈ .... LDEpj 71.2
ਪਿਤਾ ਨੂੰ ਬਾਈਬਲ ਦਾ ਇੱਕ ਅਜੇਹਾ ਹਿੱਸਾ ਚੁਣਨਾ ਚਾਹੀਦਾ ਹੈ ਜੋ ਦਿੱਲਚਸਪ ਹੋਵੇ ਅਤੇ ਆਸਾਨੀ ਨਾਲ ਸਮਝਿਆ ਜਾ ਸਕੇ ; ਇੱਕ ਸਬਕ ਪੇਸ਼ ਕਰਨ ਦੇ ਲਈ ਕੁਝ ਐੱਤਾਂ ਦਾ ਅਧਿਐਨ ਹੀ ਕਾਫੀ ਹੋਵੇਗਾ ਜਿਸਦਾ ਅਭਿਆਸ ਦਿੱਨ ਭਰ ਕੀਤਾ ਜਾ ਸਕਦਾ ਹੈ । ਸਵਾਲ ਪੁੱਛੇ ਜਾ ਸਕਦੇ ਹਨ , ਕੁੱਜ ਸੱਚੀਆਂ , ਦਿੱਲਚਸਪ ਟਿੱਪਣੀਆਂ ਕੀਤੀਆਂ ਜਾਣ , ਜਾਂ ਕੋਈ ਘਟਨਾ ਇੱਕ ਛੋਟੀ ਜਿਹੀ ਘਟਨਾ ਤਮਸੀਂਲ / ਦ੍ਰਿਸ਼ਟੀਕੋਣ ਦੇ ਤੌਰ ਤੇ ਪੇਸ਼ ਕੀਤੀ ਜਾ ਸਕਦੀ ਹੈ । ਗੀਤ ਦੀਆਂ ਕੁੱਜ ਐੱਤਾਂ ਗਾਈਆਂ ਜਾ ਸਕਦੀਆਂ ਹਨ ਅਤੇ ਛੋਟੀ ਪ੍ਰਾਰਥਨਾ ਕੀਤੀ ਕੀਤੀ ਜਾਣੀ ਚਾਹੀਦੀ ਹੈ । ਜਿਹੜਾ ਵਿਅਕਤੀ ਪ੍ਰਾਰਥਨਾ ਵਿੱਚ ਅਗਵਾਈ ਕਰਦਾ ਹੈ ਉਸ ਨੂੰ ਹਰ ਚੀਜ ਵਿੱਖੇ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ , ਪਰ ਸਾਧਾਰਣ ਸ਼ਬਦਾਂ ਵਿੱਚ ਆਪਣੀਆਂ ਜ਼ਰੂਰਤਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ ਅਤੇ ਧੰਨਵਾਦ ਸਾਹਿਤ ਪਰਮੇਸ਼ਰ ਦੀ ਵਡਿਆਈ ਕਰਨੀ ਚਾਹੀਦੀ ਹੈ । - ਚਾਇਲਡ ਗਾਈਡਸ | ਬਾਲ ਅਗਵਾਈ , 521, 522 (1884) LDEpj 71.3
ਸੰਸਾਰ ਦੇ ਨਾਲ ਸੈੱਲਜੁੱਲ ਵਿੱਚ ਸਚੇਂਤ ਰਹੋ
( ਪਰਕਾਸ਼ ਦੀ ਪੋਥੀ 18:1 - 3 , ਵਿੱਚ ਲਿਖੀਆਂ ) ਜੱਦ ਇਹ ਸੁਨੇਹਾ ਦਿੱਤਾ ਜਾ ਰੇਹਾ ਹੈ , ਜੱਦੋਂ ਕਿ ਸੱਚਾਈ ਦੀ ਘੋਸ਼ਣਾ ਅਲੱਗ ਕਰਨ ਦਾ ਕੰਮ ਕਰ ਰਹੀ ਹੈ , ਅਸੀਂ ਪਰਮੇਸ਼ਰ ਦੇ ਵਫ਼ਾਦਾਰ ਸੇਵਕਾਂ ਵਜੋਂ ਇਹ ਸਮਝਣਾ ਹੈ ਕਿ ਸਾਡੀ ਅਸਲ ਸਥਿਤੀ ਕੀ ਹੈ । ਸਾਨੂੰ ਦੁਨੀਆਂ ਦੇ ਲੋਕਾਂ ਦੇ ਨਾਲ ਜੁੜੇ ਨਹੀਂ ਹੋਣੇ ਚਾਹੀਦਾ , ਨਹੀਂ ਤਾਂ ਅਸੀਂ ਓਹਨਾਂ ਦੀ ਆਤਮਾ ਨਾਲ ਰੰਗੇ ਹੋਏ ਹੋਵਾਂਗੇ , ਇਸ ਲਈ ਕਿ ਸਾਡੀ ਅਧਿਆਤਮਿਕ ਸਮਝ ਉਲਝਣਾਂ ਵਿੱਚ ਫਾਂਸੀ ਹੋਈ ਹੈ ਅਤੇ ਅਸੀਂ ਵੀ ਓਹਨਾਂ ਲੋਕਾਂ ਨੂੰ ਅਤੇ ਮਸੀਹੀ ਚਰਚਾਂ | ਕਲੀਸੀਆਵਾਂ ਨੂੰ ਵੇਖਦੇ ਹਾਂ ਜਿਹੜੇ ਸੱਚਾਈ ਨੂੰ ਅਤੇ ਪ੍ਰਭ ਦੇ ਸੰਦੇਸ਼ ਨੂੰ ਮਨੱਣ ਦਾ ਝੂਠਾ ਦਾਵਾ ਕਰਦੇ ਹਨ। ਉਸੇ ਸਮੇਂ ਅਸੀਂ ਫ਼ਰੀਸੀਆਂ ਵਰਗੇ ਵੀ ਨਹੀਂ ਹੋਵਗੇ ਅਤੇ ਆਪਣੇ ਆਪ ਨੂੰ ਓਹਨਾਂ ਤੋਂ ਅਲੱਗ ਰਖਗੇ । - ਐਲਨ ਜੀ. ਵਾਈਟ 1888 ਮੇਟੀਰੀਅੱਲ , 1161 (1893). LDEpj 71.4
ਜਿਹੜੇ ਲੋਕ ਸਵਰਗ ਤੋਂ ਬੱਦਲਾਂ ਵਿੱਚ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਹਨ , ਉਹ ਸਿਰਫ਼ ਆਪਣੇ ਮਨੋਰੰਜਨ ਦੇ ਲਈ , ਸਨਰਿੰਕ ਖ਼ੁਸ਼ੀਆਂ ਅਤੇ ਸੰਮੇਲਨਾਂ ਵਿੱਚ ਸ਼ਮਿੱਲ ਨਹੀਂ ਹੋਣਗੇ । ਮੈਨੁਸਕ੍ਰਿਪਟ 4 , 1898 ° LDEpj 72.1
ਜੋ ਸਾਡੇ ਆਪਣੇ ਵਿਸ਼ਵਾਸਾਂ | ਮੱਤ ਦੇ ਨਹੀਂ ਹਨ ਓਹਨਾਂ ਦੇ ਨਾਲ ਠੇਕੇ ਲੈਣਾ ਜਾਂ ਸਾਂਝੇਦਾਰਾਂਆਂ ਕਰਨਾ ਜਾਂ ਕਾਰੋਬਾਰੀ ਸੰਬੰਧਾਂ ਵਿੱਚ ਬਜਣਾ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਨਹੀਂ ਹੈ । ਰਿਵਿਊ ਐਂਡ ਹੇਰਾਲਡ , ਅੱਗਸਤ 4 , 1904 ° LDEpj 72.2
ਜਿੱਥੋਂ ਤੱਕ ਅਸੀਂ ਕਰ ਸਕਦੇ ਹਾਂ ਅਤੇ ਸਾਡੇ ਸਿਧਾਂਤ ਦਾ ਤਿਆਗ ਨਹੀਂ ਹੁੰਦਾ ਸਾਨੂੰ ਹੋਰਨਾਂ ਲੋਕਾਂ ਨਾਲ ਮਿਲਕੇ ਰਹਿਣਾ ਚਾਹੀਦਾ ਹੈ । ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਓਹਨਾਂ ਦੇ ਰਹਿਣ ਸਹਣ ਅਤੇ ਸਮਾਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ , ਪਰ ਸਾਨੂੰ ਏਹ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕੀ ਅਸੀਂ ਸਹਿਜਤਾ ਦੇ ਸਵਾਲ ਤੇ ਦਿੱਲੋ ਓਹਨਾਂ ਦੇ ਨਾਲ ਸਹਿਮਤ ਹਾਂ। - ਟੈਂਪਰਨਸ , 220 ( 1884 ) LDEpj 72.3
ਮਸੀਹ ਰਾਹੀਂ ਮੰਜ਼ੂਰ ਕੀਤੇ ਮਨੋਰੰਜਨ
ਮਸੀਹੀਆਂ ਨੂੰ ਇਹ ਮਾਣ ਪ੍ਰਾਪਤ ਹੈ ਅਤੇ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਆਤਮਾਂ ਨੂੰ ਤਾਜ਼ਗੀ ਦੇਣ ਅਤੇ ਮਾਸਮ ਮਨੋਰੰਜਨ ਰਾਹੀਂ ਆਪਣੇ ਸਰੀਰਾਂ ਨੂੰ ਬੱਲ ਦੇਣ , ਅਤੇ ਪਰਮੇਸ਼ਰ ਦੀ ਮਹਿਮਾ ਦੇ ਉਦੇਸ਼ ਨਾਲ ਆਪਣੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਨੂੰ ਵਰਤਣ | • ਮੈਸੇਜਸ ਟ ਯੰਗ ਪੀਪਲ / ਨੌਜਵਾਨਾਂ ਨੂੰ ਸੰਦੇਸ਼ , 364 (1871). ਮਸੀਹੀਆਂ ਦੇ ਕੋਲ ਬਹੁਤ ਸਾਰੇ ਖੁਸ਼ੀ ਦੇ ਸਾਧਨ ਹਨ , ਅਤੇ ਉਹ ਚੰਗੀ ਤਰਹ ਦੇ ਨਾਲ ਦੱਸ ਸਕਦੇ ਹਨ ਕਿ ਕਿਹੜੀਆਂ ਸੁੱਖ ਵਿਧੀ ਅਨੁਸਾਰ ( ਕਾਨੂੰਨੀ)ਅਤੇ ਉੱਚਿਤ ਹਨ। ਉਹ ਅਜਿਹੇ ਮਨੋਰੰਜਨ ਦਾ ਅਨੰਦ ਮਾਣ ਸਕਦੇ ਹਨ ਜੋ ਮੱਨ ਨੂੰ ਨਹੀਂ ਭਟਕਾਂਦੇ ਜਾਂ ਆਤਮਾ ਨੂੰ ਕੁਰਾਹੇ ਪਾਉਂਦੇ , ਜਿਵੇਂ ਸਵੈ-ਮਾਣ ਨੂੰ ਨਸ਼ਟ ਕਰਨ ਜਾਂ ਉਪਯੋਗਤਾ ਦੇ ਰਾਹ ਨੂੰ ਰੋਕਣ , ਅਤੇ ਨਾ ਹੀ ਪ੍ਰਭਾਵ ਤੋਂ ਬਾਅਦ ਉਦਾਸ / ਨਿਰਾਸ਼ ਰਹਿਣਗੇ । ਜੇਕਰ ਉਹ ਯਿਸ ਨੂੰ ਆਪਣੇ ਨਾਲ ਲੈਕੇ ਪਾਥਨਾ ਵਿੱਚ ਲੀਨ ਰਹਨ ਤਾਂ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ | - ਮੈਸੇਜਸ ਟੂ ਯੰਗ ਪੀਪਲ / ਨੌਜਵਾਨਾਂ ਦੇ ਸੰਦੇਸ਼ , 38 (1884) LDEpj 72.4
ਸਾਡੀਆ ਸਭਾਵਾਂ ਸਿਸ਼ਟਾਪਨ ਹੋਣੀਆਂ ਚਾਹੀਦੀਆਂ ਹਨ , ਅਤੇ ਸਾਨੂੰ ਵੀ ਸਿਸ਼ਟਾਪਨ ਹੋਣਾ ਚਾਹੀਦਾ ਹੈ , ਜੋ ਘਰਾਂ ਨੂੰ ਵਾਪਸ ਆਉਂਦੇ ਸਮੇਂ ਸਾਡੇ ਅੰਤਹਕਰਨ ਪਰਮੇਸ਼ਰ ਅਤੇ ਮਨੁੱਖ ਵੱਲੋਂ ਦੋਸ਼ ਮੱਕਤ ਹੋਣ , ਸਚੇਤ ਰਹੀਏ ਕਿ ਜਿੰਨਾਂ ਨੱਲ ਅਸੀਂ ਸੰਪਰਕ ਵਿੱਚ ਹਾਂ ਓਹ ਕਿਸੇ ਵੀ ਤਰੀਕੇ ਨਾਲ ਫੱਟਰ ਜਾਂ ਜ਼ਖਮੀ ਨਾ ਹੋਣ ਜਾਂ ਓਹਨਾਂ ਉੱਤੇ ਬੁਰਾ / ਹਾਨੀਕਾਰਕ ਅਸਰ ਨਾ ਪਵੇ .... LDEpj 72.5
ਕੋਈ ਵੀ ਮਨੋਰੰਜਨ ਜਿੱਸ ਵਿੱਚ ਤੁਸੀਂ ਵਿਸ਼ਵਾਸ਼ ਦੇ ਨਾਲ ਆਸ਼ੀਸ਼ ਮੰਗ ਕੇ ਸ਼ਾਮਲ ਹੁੰਦੇ ਹੋ , ਖ਼ਤਰਨਾਕ ਨਹੀਂ ਹੋਵੇਗਾ । ਪਰ ਕੋਈ ਵੀ ਮਨੋਰੰਜ਼ਨ ਜੋ ਤੁਹਾਨੂੰ ਪ੍ਰਾਰਥਨਾ ਕਰਨ ਦੇ ਲਈ ਜਗਵੇਦੀ ਤੇ ਸ਼ਰਧਾ ਲਈ , ਜਾ ਪ੍ਰਾਰਥਨਾ ਸਬਾਹ ਵਿੱਚ ਹਿੱਸਾ ਲੈਣ ਲਈ ਅਯੋਗ ਬਣਾਉਂਦਾ ਹੈ , ਓਹ ਮਨੋਰੰਜਨ ਸੁਰੱਖਿਅਤ ਨਹੀਂ ਹੈ , ਪਰ ਖ਼ਤਰਨਾਕ ਹੈ । - ਮੈਸੇਜਸ ਟੂ ਯੰਗ ਪੀਪਲ / ਨੌਜਵਾਨਾਂ ਨੂੰ ਸੰਦੇਸ਼ , 386 (1913). LDEpj 73.1
ਉਹ ਸੰਗੀਤ ਜੋ ਉਤਸ਼ਾਹਿਤ ਕਰਦਾ ਹੈ
ਜਿਵੇਂ ਕਿ ਇਸਰਾਏਲੀਆਂ ਦੇ ਉਜਾੜ ਵਿੱਚ ਸਫ਼ਰ ਦੇ ਸਮੇ , ਪਵਿੱਤਰ ਗਾਣੇਆਂ ਦੇ ਸੰਗੀਤ ਦੁਆਰਾ / ਰਹੀ ਪ੍ਰਸੰਸਾ ਕੀਤੀ , ਓਸੇ ਤਰਹ ਪਰਮੇਸ਼ਰ ਅੱਜ ਆਪਣੇ ਬੱਚਿਆਂ ਨੂੰ ਮੁਸਾਫਰਤ ਦਾ ਜੀਵਨ ਬਤੀਤ ਕਰਨ ਲਈ ਕਹਿੰਦਾ ਹੈ । ਗੀਤ ਵਿਚ ਉਹਨਾਂ ਨੂੰ ਦੁਹਰਾਉਣ ਨਾਲੋਂ ਉਸਦੇ ਸ਼ਬਦਾਂ ਨੂੰ ਮਾਨ ਵਿੱਚ ਰਖਣਾ ਜਿਆਦਾ ਅਸਰਦਾਰ ਹਨ । ਅਤੇ ਅਜਿਹੇ ਗਾਣੇਆਂ ਵਿੱਚ ਸ਼ਾਨਦਾਰ ਸ਼ਕਤੀ ਹੈ । ਇਸ ਵਿੱਚ ਬੇਈਮਾਨੀ ਅਤੇ ਬੇਰਹਿਮੀ ਭਰੇ ਸੁਭਾਅ ਨੂੰ ਕਾਬੂ ਕਰਨ ਦੀ ਸ਼ਕਤੀ ਹੈ , ਸੋਚ ਨੂੰ ਤੇਜ਼ ਕਰਨ ਲਈ ਅਤੇ ਹਮਦਰਦੀ ਨੂੰ ਜਗਾਉਣ ਲਈ ਅਤੇ ਨਿਰਾਸ਼ਾ ਨੂੰ ਖਤਮ ਕਰਨ ਲਈ ਅਤੇ ਹਿੰਮਤ ਨੂੰ ਖਤਮ ਕਰਨ ਅਤੇ ਯਤਨ ਨੂੰ ਕਮਜ਼ੋਰ ਕਰਨ ਲਈ ਸ਼ਕਤੀ ਹੈ । - ਐਜੂਕੇਸ਼ਨ / ਸਿੱਖਿਆ, 167, 168 (1903). LDEpj 73.2
ਸਵਰਗ ਵਿੱਚ ਵੀ ਸੰਗੀਤ ਪਰਮੇਸ਼ਰ ਦੀ ਉੱਪਾਸਨਾ ਦਾ ਹਿੱਸਾ ਹੈ , ਅਤੇ ਸਾਨੂੰ ਉਸਤਤ ਦੇ ਗੀਤਾਂ ਦੇ ਰਹੀ ਸਵਰਗੀ ਗੀਤਾਂ ਦੇ ਨਜਦੀਕ ਤੱਕ ਪਹੁੰਚ ਕਰਨ ਲਈ ਵਿੱਚ ਜਤਨਸ਼ੀਲ ਰਹਣਾ ਚਾਹੀਦਾ ਹੈ .... ਗਾਣੇ ਗਾਉਣਾ , ਇੱਕ ਧਾਰਮਿਕ ਸਾਬਰ ਦੇ ਹਿੱਸੇ ਦੇ ਰੂਪ ਵਿੱਚ , ਪ੍ਰਾਰਥਨਾ ਦੇ ਵਾਂਗ ਉੱਪਾਸਨਾ ਦਾ ਕੰਮ / ਹਿੱਸਾ ਹੈ। - ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨਬੀ , 594 ( 1890 ) • LDEpj 73.3
ਸੰਗੀਤ ਦੇ ਲਈ ਯੰਤਰਾਂ ਦੀ ਵਰਤੋਂ ਬਿਲਕੁੱਲ ਵੀ ਇਤਰਾਜ਼ਯੋਗ ਨਹੀਂ ਹੈ । ਪ੍ਰਾਚੀਨ ਸਮਿਆਂ ਵਿੱਚ ਇਹਨਾਂ ਦੀ ਵਰਤੋਂ ਧਾਰਮਿਕ ਸੇਵਾਵਾਂ / ਸਮਾਗਮਾਂ ਵਿੱਚ ਕੀਤੀ ਗਈ ਸੀ। ਉੱਪਸਨਾ / ਬੰਦਗੀ ਕਰਨ ਵਾਲਿਆਂ ਨੇ ਪਰਮੇਸ਼ਰ ਦੀ ਉਸਤਤ ਬਰਬਤ ਅਤੇ ਛੈਣੇ ਨਾਲ ਕੀਤੀ ਅਤੇ ਸਾਨੂੰ ਸਾਡੀਆਂ ਸੇਵਾਵਾਂ / ਸਥਾਵਾਂ ਵਿੱਚ ਸੰਗੀਤ ਨੂੰ ਥਾਂ ਦੇਣੀ ਚਾਹੀਦਾ ਹੈ। - ਈਵੇਂਜਲਿਜਮ , 500 , 501 (1898) . LDEpj 73.4
ਟੈਲੀਵਿਜ਼ਨ ਅਤੇ ਥੀਏਟਰ / ਸਿਨੇਮਾਘਰ
ਥੀਏਟਰ / ਸਿਨੇਮਾਘਰ ਮਨੋਰੰਜਨ ਦੇ ਲਈ ਸਭ ਤੋਂ ਵੱਧ ਖ਼ਤਰਨਾਕ ਕੇਂਦਰ ਹੈ । ਨੈਤਿਕਤਾ ਅਤੇ ਸਦਭਾਵਨਾ ਦਾ ਇੱਕ ਸਕਲ ਬਣਨ ਦੀ ਬਜਾਏ, ਜਿਵੇਂ ਕਿ ਅਕਸਰ ਇਸਦਾ ਦਾਅਵਾ ਕੀਤਾ ਜਾਂਦਾ ਹੈ, ਇਹ ਅਨੈਤਿਕਤਾ ਦਾ ਬਹੁਤ ਗਰਮ | ਵੱਡਾ ਭਾਗ ਹੈ । ਇਹਨਾਂ ਮਨੋਰੰਜਨਾਂ ਦੁਆਰਾ ਭਿਆਨਕ ਆਦਤਾਂ ਅਤੇ ਪਾਪੀ ਪ੍ਰਤੀਆਂ ਨੂੰ ਮਜ਼ਬੂਤ ਅਤੇ ਪੁਸ਼ਟੀ ਕੀਤੀ ਜਾਂਦਾ ਹੈ। ਘੱਟਿਆ ਗਾਣੇ , ਬੇਤੁੱਕੇ ਇਸ਼ਾਰੇ , ਪ੍ਰਗਟਾਵੇ ਅਤੇ ਰਵੱਈਏ , ਕਲਪਨਾ ਨੂੰ ਖਰਾਬ ਕਰਦੇ ਅਤੇ ਨੈਤਿਕਤਾ ਨੂੰ ਕਮਜ਼ੋਰ ਕਰਦੇ ਹਨ। LDEpj 74.1
ਹਰ ਨੌਜਵਾਨ, ਜਿਸ ਦੀ ਆਦਤ ਅਜਿਹੀਆਂ ਪ੍ਰਦਰਸ਼ਨੀਆਂ ਵਿੱਚ ਹਾਜ਼ਰ ਹੋਣ ਦੀ ਹੈ , ਉਹ ਨਿਕੰਮੈ ਅਤੇ ਅਨੈਤਿੱਕ ਹੋ ਜਾਣਗੇ । ਕਲਪਨਾਵਾਂ ਨੂੰ ਜ਼ਹਿਰਲਾ ਕਰਨ ਲਈ , ਧਾਰਮਿਕ ਪ੍ਰਭਾਵ ਨੂੰ ਨਸ਼ਟ ਕਰਨ ਲਈ , ਅਤੇ ਸ਼ਾਂਤ ਸੁਭਾਅ ਅਤੇ ਜੀਵਨ ਦੀਆਂ ਕਮਾਲ ਦੀਆਂ ਸੱਚਾਈਆਂ ਨੂੰ ਬਰਬਾਦ ਕਰਨ ਦੇ ਲਈ ਥੀਏਟਰ / ਸਿਨੇਮਾਘਰ ਦੇ ਨਾਟਕੀ ਮਨੋਰੰਜਨ ਦੇ ਮੁਕਾਬਲੇ ਸਾਡੀ ਧਰਤੀ ਉੱਤੇ ਹੋਰ ਕੱਚ ਪ੍ਰਭਾਵਸ਼ਾਲੀ ਨਹੀਂ ਹੈ। ਹਰ ਵਾਰ ਏਹਣਾ ਵਿੱਚ ਸ਼ਾਮਲ ਹੋਣ ਦੇ ਨਾਲ ਇਹਨਾਂ ਦਿਸ਼ਾਂ ਲਈ ਪਿਆਰ ਇਸ ਤਰਹ ਵਧਦਾ ਹੈ , ਜਿਵੇ ਨਸ਼ਾ ਕਰਨ ਵਾਲੇ ਦੀ ਨਸ਼ੇ ਦੀ ਵਰਤੋਂ ਨਾਲ ਪੀਣ ਦੀ ਇੱਛਾ ਮਜ਼ਬੂਤ ਹੁੰਦੀ ਹੈ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 4 : 652, 653 (1881). LDEpj 74.2
ਜੋ ਸਮਾਂ ਥੀਏਟਰ / ਸਿਨੇਮਾਘਰ ਵਿੱਚ ਜਾਂ ਡਾਂਸ ਵਿੱਚ ਵਤੀਤ ਕੀਤਾ ਜਾਵੇਗਾ ਉਸ ਸਮੇ ਤੇ ਪਰਮੇਸ਼ਰ ਦੀ ਬਰਕਤ ਨਹੀਂ ਹੋਵੇਗੀ। ਕੋਈ ਵੀ ਮਸੀਹੀ ਅਜਿਹੇ ਸਥਾਨ ਤੇ ਮਰਨਾ ਨਹੀਂ ਚਾਹੇਗਾ । ਮਸੀਹ ਦੇ ਆਉਣ ਤੇ ਕੋਈ ਵੀ ਅਜੇਹੇ ਸਥਾਨ ਤੇ ਮਿਲਣਾ ਨਹੀਂ ਚਾਹੇਗਾ। ਮੈਸੇਜਸ ਟੂ ਯੰਗ ਪੀਪਲ | ਨੌਜਵਾਨਾਂ ਨੂੰ ਸੰਦੇਸ਼ , 398 (1882). LDEpj 74.3
ਸੁਰੱਖਿਅਤ ਮਨੋਰੰਜਨ ਸਿਰਫ ਅਜਿਹੇ ਹਨ ਜਿੰਨਾਂ ਵਿੱਚ ਗੰਭੀਰ ਅਤੇ ਧਾਰਮਿਕ ਵਿਚਾਰ ਦਰ ਨਹੀਂ ਕੀਤੇ ਜਾਣਗੇ । ਰਿਜੋਰਟ / ਮਨੋਰੰਜਨ ਦੇ ਸੁਰੱਖਿਅਤ ਸਥਾਨ ਕੇਵਲ ਉਹ ਹਨ ਜਿਥੇ ਅਸੀਂ ਯਿਸੂ ਨੂੰ ਆਪਣੇ ਨਾਲ ਲੈ ਜਾ ਸਕਦੇ ਹਾਂ। - ਆਵਰ ਹਾਈ ਕਾਲਿੰਗ , 284 (1883). LDEpj 74.4
ਪਹਿਰਾਵਾ ਅਤੇ ਸ਼ਿੰਗਾਰ
ਪਹਿਰਾਵੇ ਨੂੰ ਤੁਹਾਡਾ ਧਰਮ ਦਾ ਮੁੱਖ ਬਿੰਦੂ ਬਣਾਉਣ ਦੀ ਕੋਈ ਲੋੜ ਨਹੀਂ ਹੈ । ਬੋਲਣ ਦੇ ਲਈ ਬਹੁਤ ਕੁੱਜ ਹੈ । ਮਸੀਹ ਬਾਰੇ ਗੱਲ-ਬਾੱਤ ਕਰੋ , ਅਤੇ ਜੱਦ ਦਿੱਲ ਪਰਿਵਰਤਿਤ ਹੁੰਦਾ ਹੈ ਤਾਂ ਫਿਰ ਜੋ ਕੁਜ ਵੀ ਪਰਮੇਸ਼ੁਰ ਦੇ ਬਚਨ ਦੇ ਨਾਲ ਮੇਲ ਵਿੱਚ ਨਹੀਂ ਹੁੰਦਾ ਓਹ ਉਸਦੇ ਜੀਵਨ ਵਿਚੋਂ ਬਾਹਰ ਹੋ ਜਾਂਦਾ ਹੈ । - ਈਵੈਂਜਲਿਜਮ , 272 (1889) • LDEpj 74.5
ਜੇਕਰ ਅਸੀਂ ਮਸੀਹੀ ਹਾਂ , ਤਾਂ ਅਸੀਂ ਮਸੀਹ ਦੇ ਪਿਛੇ ਚਲਾਂਗੇ , ਭਾਵੇਂ ਜਿਸ ਰਾਹ ਤੇ ਅਸੀਂ ਚੱਲਨਾ ਹੈ ਓਹ ਸਾਡੇ ਕੁਦਰਤੀ ਝੁਕਾਵਾਂ ( ਸਭਾਹ ) ਦੇ ਬਿੱਲਕੁੱਲ ਉਲਟ ਕੀਓ ਨਾ ਹੋਵੇ । ਤੁਹਾਨੂੰ ਇਹ ਦੱਸਣ ਦਾ ਕੋਈ ਫਾਇਦਾ ਨਹੀਂ ਹੈ ਕਿ ਤੁਹਾਨੂੰ ਇਹ ਜਾ ਓਹ ਨਹੀਂ ਪਹਿਨਣਾ ਚਾਹੀਦਾ , ਜੇ ਇਨ੍ਹਾਂ ਵਿਅਰਥ ਚੀਜ਼ਾਂ ਦਾ ਪਿਆਰ ਤੁਹਾਡੇ ਦਿੱਲ ਵਿੱਚ ਹੈ , ਤਾਂ ਆਪਣੇ ਸ਼ਿੰਗਾਰਾਂ ਨੂੰ ਬੰਦ ਕਰਨਾ ਸਿਰਫ ਇੱਕ ਰੁੱਖ ਦੀ ਪੱਟੀ ਨੂੰ ਕੱਟਣ ਦੇ ਬਰਾਬੱਰ ਹੋਵੇਗਾ । ਤੁਹਾਡੇ ਕੁਦਰਤੀ ਦਿੱਲ ਦਾ ਝੁਕਾਅ ਿਫੱਰ ਆਪਣੇ ਆਪ ਓਹਨਾਂ ਚੀਜ਼ਾਂ ਵੱਲ ਜ਼ੋਰ ਦੇਵੇਗਾ । ਤੁਹਾਡਾ ਆਪਣਾ ਜ਼ਮੀਰ ਹੋਣਾ ਚਾਹੀਦਾ ਹੈ । • ਚਾਇਲਡ ਗਾਈਡਸ | ਬਾਲ ਅਗਵਾਈ , 429, 430 (1892) . LDEpj 75.1
ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਪਰਮੇਸ਼ੁਰ ਅੱਗੇ ਧਿਆਨ ਨਾਲ ਅਤੇ ਸਹੀ ਢੰਗ ਨਾਲ ਚੱਲੋ । ਪਹਿਰਾਵੇ ਦੇ ਰੀਤ-ਰਿਵਾਜਾਂ ਦੀ ਪਾਲਣਾ ਕਰੋ ਤਾਂ ਜੋ ਉਹ ਸਿਹਤ ਦੇ ਸਿਧਾਂਤਾਂ ਦੇ ਅਨੁਕੂਲ ਹੋਣ | ਸਾਡੀਆਂ ਭੈਣਾਂ ਸਪੱਸ਼ਟ ਪਹਿਰਾਵੇ ਪਹਿਨਣ ਦੀ ਕੋਸ਼ਿਸ਼ ਕਰਨ , ਜਿਵੇ ਕਈਆਂ ਨੇ ਕੀਤੀ , ਚੰਗੇ ਕੱਪੜੇ , ਟਿਕਾਊ ਸਮੱਗਰੀ , ਜੋ ਹਰ ਉਮਰ ਦੇ ਲਈ ਢੁਕਵਾਂ ਹੋਵੇ , ਅਤੇ ਪਹਿਰਾਵੇ ਦਾ ਪ੍ਰਸ਼ਨ ਮਾਨ ਵਿੱਚ ਆਨ ਨਾ ਦਿਉ । ਸਾਡੀਆਂ ਭੈਣਾਂ ਨੂੰ ਸਾਦਗੀ ਦਾ ਪਹਿਰਾਵਾ ਪਹਿਨਣਾ ਚਾਹੀਦਾ ਹੈ । ਓਹਨਾਂ ਨੂੰ ਸ਼ਲੀਨਤਾ ਅਤੇ ਸੰਜਮ ਨਾਲ ਆਮ / ਉਚਿੱਤ ਕੱਪੜੇ ਪਹਿਨਣੇ ਚਾਹੀਦੇ ਹਨ। ਸੰਸਾਰ ਨੂੰ ਪਰਮੇਸ਼ੁਰ ਦੀ ਕ੍ਰਿਪਾ ਦੀ ਪ੍ਰੇਰਣਾ ਦੀ ਜੀਵਿਤ ਵਿਆਖਿਆ ਦਿਓ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3:242 (1897). LDEpj 75.2
ਬਾਹਰੀ ਦਿੱਖਵਾ ਦਿੱਲ ਨੂੰ ਦਰਸ਼ਾਂਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 1: 136 ( 185 LDEpj 75.3
ਪਬਲੀਕੇਸ਼ਨ / ਪ੍ਰਕਾਸ਼ਨ ਦੀ ਲੋੜ
ਸਪਸ਼ਟ ਲਿਖਿਆ , ਸਧਾਰਣ ਭਾਸ਼ਾ ਵਿੱਚ ਲਿਖਿਆ , ਦਿੱਲਚਸਪੀ ਅਤੇ ਮਹੱਤਵਪੂਰਨ ਵਿਸ਼ਿਆਂ ਤੇ ਵਿਆਖਿਆ ਕਰਦੇ , ਅਤੇ ਸੰਸਾਰ ਤੇ ਆਉਣ ਵਾਲੀਆਂ ਚੀਜ਼ਾਂ ਤੋਂ ਜਾਣੂ ਕਰਵਾਉਂਦੇ ਪ੍ਰਕਾਸ਼ਨ ਜਾਰੀ ਕੀਤੇ ਜਾਣੇ ਚਾਹੀਦੇ ਹਨ। - ਦੀ ਹੋਮ ਮਿਸ਼ਨਰੀ , ਫਰਵਰੀ 1, 1890 • LDEpj 75.4
ਪਹਿਲਾ ਅਤੇ ਦੂਜਾ ਸੰਦੇਸ਼ 1843 ਅਤੇ 1844 ਵਿੱਚ ਦਿੱਤਾ ਗਿਆ ਸੀ , ਅਤੇ ਹੁਣ ਅਸੀਂ ਤੀਜੇ ਦੀ ਘੋਸ਼ਣਾ ਦੇ ਅਧੀਨ ਹਾਂ , ਪਰ ਇਹ ਸਾਰੇ ਤਿੰਨ ਸੰਦੇਸ਼ ਅਜੇ ਵੀ ਦਿੱਤੇ ਜਾਣੇ ਹਨ .... ਭਵਿੱਖਬਾਣੀਆਂ ਵਾਲੇ ਇਤਿਹਾਸ ਵਿੱਚ ਜੋ ਗੱਲਾਂ | ਚੀਜ਼ਾਂ ਸੀ ਅਤੇ ਜੋ ਕੁਝ ਹੋਵੇਗਾ , ਇਹ ਸੰਦੇਸ਼ ਅਸੀਂ ਸੰਸਾਰ ਨੂੰ ਪ੍ਰਕਾਸ਼ਨਾਂ ਰਾਹੀ , ਭਾਸ਼ਣਾਂ ਰਾਹੀਂ ਦੇਣੇ ਹਨ। - ਕੋਨਸਲ ਟੂ ਰਾਇਸ ਐਂਡ ਅੱਡੀਟਰਸ | ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹ , 26 , 27 (1896) . LDEpj 75.5
ਨਖੱਤਮ ਹੋਣ ਵਾਲੀ ਸਚਾਈ ਨੂੰ ਲੀਫਲੈਟਾਂ ਅਤੇ ਪੈਂਫਲਟਾਂ ( ਇਸ਼ਤੇਹਾਰਾਂ ) ਰਾਹੀਂ ਦੱਸੀ ਜਾਣੀ ਚਾਹੀਦਾ ਹੈ , ਅਤੇ ਇਹ ਪੱਤਝੜ ਦੇ ਪੱਤਿਆਂ ਵਾਂਗ ਖੰਡੇ | ਫ਼ੇਲੇ ਹੋਣੇ ਚਾਹੀਦੇ ਹਨ । ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 9:230 ( 1897 ) LDEpj 76.1
ਪੈਟਰਿਆਕਸ ਐਂਡ ਪਰੋਫਿਟਸ | ਬਜ਼ਰਗ ਅਤੇ ਨਬੀ , ਦਾਨੀਏਲ ਐਂਡ ਰਵਲੇਸ਼ਨ | ਦਾਨੀਏਲ ਅਤੇ ਪਰਕਾਸ਼ ਦੀ ਪੋਥੀ , ਦੀ ਗੇਟ ਕੰਤਰਵਰਸੀ | ਮਹਾਨ ਸੰਘਰਸ਼ ਜਹਿਆ ਕਿਤਾਬਾਂ ਦੀ ਹੁਣ ਇੰਜ ਲੋੜ ਹੈ ਜਿਵੇਂ ਪਹਿਲਾਂ ਕਦੇ ਨਹੀਂ ਸੀ। ਉਹਨਾਂ ਨੂੰ ਵਿਆਪਕ ਰੂਪ ਵਿੱਚ ਵੰਡਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਵਿੱਚ ਬਿਆਨ ਕੀਤੀਆਂ ਗਈਆਂ ਸਚਾਈਆਂ ਬਹੁਤ ਸਰੇਆ ਦੀਆਂ ਅੱਖਾਂ ਖੋਲ ਦੇਣਗੀਆਂ। - ਕਲਪੋਰਟਰ ਮਨਿਸਟਰੀ , 123 (1905). LDEpj 76.2
ਜੱਦੋਂ ਤੱਕ ਪ੍ਰੋਬੇਸ਼ਨ / ਸਮਾਂ ਜਾਰੀ ਰਹੇਗਾ , ਕੈਨਵਸਰ / ਕਲਪੋਰਟਰ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 6:478 (1900) • LDEpj 76.3
ਸਾਡੇ ਪੱਤਰਾਂ ਵਿੱਚ ਕੋਈ ਤਿੱਖੀ ਧਰੁ / ਵਾਰ ਨਹੀਂ
ਜਿਹੜੇ ਲੋਕ ਸਾਡੇ ਲਈ ਲਿਖਦੇ ਹਨ ਉਨ੍ਹਾਂ ਨੂੰ ਬੇਰਹਿਮੀ ਨਾਲ ਬੋਲਣ ਅਤੇ ਇਸ਼ਾਰਾ ਨਹੀਂ ਕਰਨਾ ਚਾਹੀਦਾ , ਜਿਸ ਦੇ ਕਰਨ ਨਿਸ਼ਚਿਤ ਤੌਰ ਤੇ ਨਕਸਾਨ ਪਹੁੰਚੇਗਾ ਅਤੇ ਇਹ ਦਸਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਣ ਦੇ ਸੱਡੇ ਕੰਮ ਵਿੱਚ , ਇਸ ਵਿੱਚ ਕੈਥੋਲਿਕ ਲੋਕ ਵੀ ਸ਼ਾਮਲ ਹਨ , ਰੁਕਾਵੱਟ ਦਾ ਕਮ ਕਰ ਸਕਦਾ ਹੈ। ਪਿਆਰ ਨਾਲ ਸੱਚ ਬੋਲਣਾ ਸਾਡਾ ਫਰਜ਼ ਹੈ ਅਤੇ ਕੁਦਰਤੀ ਦਿੱਲ ਦੇ ਅਸੈਨਿਤ ਤੱਤਾਂ ਨੂੰ ਸਚਾਈ ਨਾਲ ਮਿਲਾਉਣਾ ਨਹੀਂ ਅਤੇ ਨਾ ਹੀ ਉਹ ਗੱਲਾਂ ਬੋਲੀਏ ਜਿਹੜੀਆਂ ਸਾਡੇ ਦੁਸ਼ਮਣਾਂ ਦੁਆਰਾ ਇੱਕੋ ਆਤਮਾ ਦੀ ਸੁਗੰਤ ਕਰਦੀਆਂ ਹਨ .... LDEpj 76.4
ਅਸੀਂ ਕਠੋਰ ਅਤੇ ਕੱਟਣ ਵਾਲੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ। ਉਹਨਾਂ ਨੂੰ ਹਰੇਕ ਲੇਖ ਵਿੱਚੋਂ ਬਾਹਰ ਰੱਖੋ , ਇਹਨਾਂ ਨੂੰ ਹਰ ਦਿੱਤੇ ਲੇਖ ਵਿੱਚੋਂ ਕੱਢੇ ਪਰਮੇਸ਼ੁਰ ਦੇ ਬਚਨ ਨੂੰ ਕੱਟਣ ਦਾ ਕਮ , ਦਲੀਲਬਾਜ਼ੀ ਝਿੜਕਣ ਦਾ ਕੰਮ ਕਰਨ ਦੇਓ ; ਸੀਮਤ ਸੋਚ ਵਾਲੇ ਇਨਸਾਨਾਂ ਨੂੰ ਕਿਸ ਮਸੀਹ ਵਿੱਚ ਛੁੱਪਣਾ ਅਤੇ ਰਹਿਣਾ ਚਾਹੀਦਾ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9 : 240 , 241 , 244 (1909). LDEpj 76.5
ਸਾਨੂੰ ਆਪਣੀਆਂ ਲਿਖਤਾਂ ਵਿੱਚ ਹਰੇਕ ਪ੍ਰਗਟਾਵੇ ਨੂੰ ਸਪਸ਼ਟ ਕਰਨਾ ਚਾਹੀਦਾ ਹੈ , ਸਾਡਾ ਬੋਲਣਾ , ਜੇ , ਆਪਣੇ ਆਪ ਲਿਆ ਗਿਆ ਹੋਵੇ , ਤਾਂ ਇਸਦਾ ਗ਼ਲਤ ਮਤਲਬ ਕੱਢਿਆ ਜਾ ਸਕਦਾ ਹੈ ਕਿ ਇਹ ਕਾਨੂੰਨ ਅਤੇ ਵਿਵਸਥਾ ਦੇ ਵਿਰੋਧੀ ਪ੍ਰਤੀਤ ਹੋਵਨ । ਹਰ ਚੀਜ਼ ਨੂੰ ਧਿਆਨ ਨਾਲ ਵਿਚਾਰਨਾ ਚਾਹੀਦਾ ਹੈ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਦੇਸ਼ ਅਤੇ ਇਸ ਦੇ ਕਾਨੂੰਨਾਂ ਦੇ ਸਾਹਮਣੇ ਦੋਸ਼ੀ ਅਤੇ ਦੇਸ਼ ਦੋਹੀ ਹੋਣ ਲਈ ਦੇ ਰਹੇ ਹਾਂ। - ਲੈਟਰ / ਪੱਤਰ 36 , 1895 ° LDEpj 77.1
ਮਸੀਹ ਧਰਮ ਜੱਬਰਦਸਤ ਦੋਸ਼ਾਂ ਅਤੇ ਨਿੰਦਿਆਵਾਂ ਵਿੱਚ ਪ੍ਰਗਟ ਨਹੀਂ ਹੋਇਆ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 6: 397 (1900) . LDEpj 77.2
ਫਾਲਤੂ ਦੀਆਂ ਸਮਸਿਆਵਾਂ ਤੋਂ ਬੱਚੇ
ਪਰਮੇਸ਼ਰ ਨੇ ਆਪਣੇ ਲੋਕਾਂ ਦਾ ਤਿਆਗ ਨਹੀਂ ਕੀਤਾ ਹੈ ਅਤੇ ਏਧਰ ਇੱਕ ਇਕੱਲੇ ਵਿਅਕਤੀ ਨੂੰ ਦੂਸਰੇ ਪਾਸੇ ਦੁਸਰੇ ਨੂੰ ਨਹੀਂ ਚਣਿਆ ਹੈ ਕੀ ਕੇਵਲ ਓਹਨਾਂ ਨੂੰ ਹੀ ਸੱਚ ਸੌਂਪਿਆ ਜਾਣਾ ਚਾਹੀਦਾ ਹੈ। ਉਹ ਕਿਸੇ ਆਦਮੀ ਨੂੰ ਵੀ ਸਥਾਪਿਤ ਵਿਸ਼ਵਾਸ ਦੇ ਉੱਲਟ ਨਵੇਂ ਪ੍ਰਕਾਸ਼ ਨਹੀਂ ਦਿੰਦਾ ਹੈ। ਹਰ ਸੁਧਾਰ ਦੇ ਯਤਨਾਂ ਵਿੱਚ ਲੋਕਾਂ ਨੇ ਇੱਸ ਦੇ ਦਾਅਵੇ ਕੀਤੇ .... ਕੋਈ ਵੀ ਆਪਣੇ ਉੱਤੇ ਮਾਨ ਨਾ ਕਰੇ , ਜਿਵੇਂ ਕਿ ਪਰਮੇਸ਼ਰ ਨੇ ਉਹਨਾਂ ਦੇ ਭਰਾਵਾਂ ਤੋਂ ਵੱਦ ਪ੍ਰਕਾਸ਼ ਦਿੱਤਾ ਸੀ .... LDEpj 77.3
ਕੋਈ ਵੀ ਕੁਜ ਨਵੇਂ ਅਤੇ ਅਸਲੀ ਵਿਚਾਰ ਜੋ ਸੱਚਾਈ ਨਾਲ ਟਕਰਾਉਂਦੇ ਨਹੀਂ ਸਵੀਕਾਰ ਕਰਦਾ ਹੈ । ਉਹ ... ਇਸ ਤੇ ਓਹ ਉਸ ਸਮੇਂ ਤੱਕ ਨਿਰਭਰ ਕਰਦਾ ਹੈ ਜੱਦੋਂ ਤੱਕ ਓਹ ਸੁੰਦਰਤਾ ਅਤੇ ਮਹੱਤਤਾ ਦੇ ਨਾਲ ਸ਼ਿੰਗਾਰਿਆ ਨਹੀਂ ਜਾਂਦਾ , ਕਿਓਕੀ ਸ਼ੈਤਾਨ ਝਠ / ਨਕਲੀ ਸ਼ਕਲ ਦੇਣ ਦੀ ਸ਼ਕਤੀ ਰੱਖਦਾ ਹੈ। | ਅਖੀਰ ਵਿੱਚ ਇਹ ਸਭ-ਭਾਵਨਾਤਮਕ ਵਿਸ਼ਾ ਬਣ ਜਾਂਦਾ ਹੈ , ਇਕ ਮਹਾਨ ਨੁਕਤਾ , ਹਰ ਚੀਜ ਦਾ ਕੇਂਦ੍ਰ ਬਿੰਦੂ , ਅਤੇ ਸੱਚ ਦਿੱਲ ਚੋਂ ਉਖੜ ਜਾਂਦਾ ਹੈ .... LDEpj 77.4
ਮੈਂ ਤੁਹਾਨੂੰ ਚਿਤਾਵਨੀ ਦਿੰਦਾ ਹਾਂ ਕਿ ਅਜੇਹੇ ਮੁੱਦਿਆਂ ਤੋਂ ਸਾਵਧਾਨ ਰਹੋ , ਜਿੰਨਾ ਦੀ ਪ੍ਰਵਿਰਤੀ ਮੱਨ ਨੂੰ ਸੱਚਾਈ ਤੋਂ ਮੋੜਨਾ ਹੈ। ਗਲਤੀ ਕਦੇ ਵੀ ਨਕਸਾਮਕਤ ਨਹੀਂ ਹੁੰਦੀ ਹੈ। ਇਹ ਕਦੇ ਵੀ ਪਵਿੱਤਰ ਨਹੀਂ ਹੁੰਦੀ , ਪਰ ਹਮੇਸ਼ਾਂ ਉਲਝਣ ਅਤੇ ਮਤਭੇਦ ਲਿਆਉਂਦੀ ਹੈ । • ਟੈਸਟਾਮੋਨੀਜ ਫਾਰ ਦੀ ਚਰਚ | ਚਰਚ ਲਈ ਗਵਾਹੀਆਂ 5 : 291 (1885) . LDEpj 77.5
ਏਕਤਾ ਤੇ ਜ਼ੋਰ ਦਿਓ , ਅੰਤਰ ਤੇ ਨਹੀਂ
ਜੋ ਲੋਕ ਸੱਚਾਈ ਦੇ ਪ੍ਰਕਾਸ਼ / ਰੋਸ਼ਨੀ ਵਿੱਚ ਹੱਨ ,ਉਹਨਾਂ ਦੇ ਰਾਹਾਂ ਵੱਖ ਵੱਖ ਭੇਸ ਵਿੱਚ ਹਜ਼ਾਰਾਂ ਪ੍ਰੀਖਿਆਵਾਂ ਹਨ , ਅਤੇ ਸਾਡੇ ਵਿੱਚੋਂ ਹਰ ਇੱਕ ਸੁਰਖੀਆਂ ਇਸ ਵਿੱਚ ਹੈ ਕੀ ਅਸੀਂ ਕੋਈ ਨਵੀਂ ਸਿੱਖਿਆ ਨੂੰ ਪ੍ਰਾਪਤ ਨਾ ਕਰੀਏ , ਬਜੁਰਗਾਂ ( ਤਜਰਬੇ ਵਾਲੇ ਭਰਾਵਾਂ ) ਦੇ ਸਾਹਮਣੇ ਪਹਿਲਾਂ ਪੇਸ਼ ਕੀਤੇ ਬਿੰਨਾ , ਨਾ ਬਾਈਬਲ ਦੀ ਕੋਈ ਨਵੀਂ ਵਿਆਖਿਆ ਨੂੰ ਸਵੀਕਾਰ ਨਾ ਕਰੀਏ। ਇਕ ਨਿਮਰ , ਵਿੱਦਿਅਕ ਆਤਮਾ ਵਿੱਚ ਉਹਨਾਂ ਅੱਗੇ ਅਰਦਾਸ / ਬੇਨਤੀ ਕਰੋ , ਅਤੇ ਜੇ ਕਰ ਉਹਨਾਂ ਵਿੱਚ ਕੋਈ ਚਾਨਣੀ ਰੋਸ਼ਨੀ ਨਾ ਹੋਵੇ ਤਾ ਉਹਨਾਂ ਦੇ ਨਿਰਣੇ ਤੇ ਸ਼ੱਡ ਦੇਓ ” ਸਲਾਹਕਾਰ ਦੀ ਸਬਾਹ ਵਿੱਚ ਰੱਖਿਆ ਹੈ “.... LDEpj 78.1
ਪੁਰਾਣੇ ਖੇਤਰਾਂ ਵਿੱਚ ਵਿਸ਼ਵਾਸ ਨੂੰ ਅਸਥਿਰ ਕਰਨਾ ਦੇ ਲਈ , ਪੁਰਸ਼ ਅਤੇ ਇਸਤਰੀਆਂ ਕੁਝ ਨਵੇ ਰੋਸ਼ਨੀ / ਪ੍ਰਕਾਸ਼ ਜਾਂ ਕੁਝ ਨਵੇ ਪ੍ਰਗਟਾਵੇ ਹੋਣ ਦਾ ਦਾਅਵਾ ਕਰਨ ਦੇ ਲਈ ਉਠ ਖੜੇ ਹੋਣਗੇ । ਓਹਨਾਂ ਦੇ ਸਿਧਾਂਤ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਨਹੀਂ ਹੋਣਗੇ , ਫਿਰ ਵੀ ਬਹੁਤ ਸਾਰੇ ਧੋਖਾ ਖਾ ਜਾਣਗੇ । ਝੂਠਿਆ ਰਿਪੋਰਟਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ ਅਤੇ ਕੁਝ ਲੋਕ ਇਸ ਫੰਦੇ ਵਿੱਚ ਫੱਸ ਜਾਣਗੇ .... ਅਸੀਂ ਹਰ ਕਿਸਮ ਦੀ ਗ਼ਲਤੀ ਦੇ ਵਿਰੁੱਧ ਬਹੁਤੇ ਸਚੇਤ ਨਹੀਂ ਹੋ ਸਕਦੇ , ਕਿਉਂਕਿ ਸ਼ੈਤਾਨ ਲਗਾਤਾਰ ਲੋਕਾਂ ਨੂੰ ਸੱਚਾਈ ਤੋਂ ਦੂਰ ਖਿੱਚਣ ਦੀ ਕੋਸ਼ਿਸ਼ ਕਰ ਰੇਹਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 293 , 295 , 296 (1885) . LDEpj 78.2
ਇੱਕਜੁੱਟ ਹੋਣਾ ਸਾਨੂੰ ਜ਼ਰੂਰੀ ਬਣਾਉਣਾ ਚਾਹੀਦਾ ਹੈ , ਇਹ ਇਸਲਈ ਨਹੀਂ ਕਿ ਦੂਸਰੇ ਲੋਕ ਸਾਡੇ ਵਿਚਾਰਾਂ ਦੇ ਨਾਲ ਸਹਮੱਤ ਹੋਣ , ਪਰ ਜੇਕਰ ਸਾਰੇ ਮਸੀਹ ਦੀ ਸਾਦਗੀ ਅਤੇ ਨਿਮਰਤਾ ਦੀ ਭਾਲ ਕਰ ਰਹੇ ਹਨ ਤਾਂ ਉਹਨਾਂ ਵਿੱਚ ਮਸੀਹ ਦਾ ਮੱਨ ਹੋਵੇਗਾ । ਤਾਂ ਫਿਰ ਆਤਮਾ ਦੀ ਏਕਤਾ ਹੋਵੇਗੀ। ਲੈਟਰ / ਪੱਤਰ 15 , 1892 . LDEpj 78.3
ਮੈਂ ਓਹਨਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਜੋ ਆਪਣੇ ਭਰਾਵਾਂ ਦੇ ਨਾਲ ਏਕਤਾ ਵਿੱਚ ਚੱਲਣ ਲਈ ਸੱਚਾਈ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ। ਸੰਸਾਰ ਦੇ ਲੋਕਾਂ ਨੂੰ ਇਹ ਕਹਿਣ ਦਾ ਮੌਕਾਂ ਨਾ ਦੇਵੋ ਕਿ ਅਸੀਂ ਕੱਟੜਵਾਦੀ ਹਾਂ , ਕਿ ਅਸੀਂ ਵਿਨਾਸ਼ਕਾਰੀ ਹਾਂ , ਇੱਕ ਵਿਅਕਤੀ ਇੱਕ ਚੀਜ਼ ਸਿਖਾਉਂਦਾ ਹੈ , ਅਤੇ ਦੂਸਰਾ ਦੂਸਰੀ । ਮਤਭੇਦ ਤੋਂ ਪਰਹੇਜ਼ ਕਰੋ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 57 (1893) • LDEpj 78.4
ਆਲੋਚਕਾਂ ਦਾ ਸਾਹਮਣਾ ਕਿਵੇ ਕਰੀਏ
ਜੋ ਲੋਕ ਵਿਸ਼ਵਾਸ ਤੋਂ ਬੇਮੁੱਖ ਹੋ ਚੁਕੇ ਹਨ ਉਹ ਸਾਡੀਆ ਕਲੀਸਿਯਾਵਾਂ ਵਿੱਚ ਪਰਮੇਸ਼ਰ ਦੇ ਕੀਤੇ ਕੰਮ ਤੋਂ ਸਾਡਾ ਧਿਆਨ ਹਟਾਉਣ ਲਈ ਆ ਜਾਣਗੇ । ਤੁਸੀਂ ਆਪਣੇ ਧਿਆਨ ਸੱਚਾਈ ਤੋਂ ਹੱਟ ਕੇ ਕਲਪਨਾਵਾਂ ਵੱਲ ਨਹੀਂ ਲਾ / ਕਰ ਸਕਦੇ। ਉਸ ਵਿਅਕਤੀ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜੋ ਤੁਹਾਡੇ ਕੰਮ ਦੇ ਵਿਰੁੱਧ ਗਲਤ ਗੱਲ ਕਰ ਰਿਹਾ ਹੋਵੇ । ਪਰ ਇਹ ਦਰਸ਼ਾਨਾਂ ਚਾਹੀਦਾ ਹੈ ਕਿ ਤੁਸੀਂ ਯਿਸੂ ਮਸੀਹ ਦੇ ਆਤਮਾ ਰਾਹੀਂ ਪੇਰਿਤ ਹੋ ਗਏ ਹੋ , ਅਤੇ ਪਰਮੇਸ਼ਰ ਦੇ ਦਤ ਤੁਹਾਡੇ ਬੱਲਾਂ | ਮਹ ਵਿੱਚ ਅਜੇਹੇ ਸ਼ਬਦ ਪਾਉਣਗੇ ਜੋ ਵਿਰੋਧੀਆਂ ਦੇ ਦਿੱਲਾ ਤੱਕ ਪਹੁੰਚਣਗੇ । ਜੇਕਰ ਓਹ ਆਦਮੀ ਓਹਨਾਂ ਦੇ ਤਰੀਕੇਆ ਦੇ ਨਾਲ ਦਬਾਉਣ ਲਈ ਅੜੇ ਰਹਿੰਦੇ ਹਨ , ਤਾਂ ਕਲੀਸਿਯਾ ਵਿੱਚ ਓਹ ਲੋਕ ਜੇਹੜੇ ਸਮਝਦਾਰ ਮੱਨ ਦੇ ਹਨ ਓਹ ਸਮਝ ਜਾਣਗੇ ਕਿ ਤੁਹਾਡਾ ਪੱਧਰ ਉੱਚਾ ਹੈ । ਇਸਲਈ ਤੁਸੀਂ ਬੋਲੋ / ਗੱਲ ਕਰੋ ਤਾਂ ਜੋ ਲੋਕੀਂ ਜਾਂ ਲੈਣ ਕੀ ਤੁਹਾਡੇ ਰਾਹੀਂ ਯਿਸੂ ਮਸੀਹ ਰਾਹੀਂ | ਦੁਆਰਾ ਬੋਲ ਰਿਹਾ ਹੈ। • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 9:148, 149 (1990 ) ? LDEpj 79.1
ਪਰਮੇਸ਼ੁਰ ਦੇ ਬਚਨ ਨੂੰ ਉੱਚਾ ਕਰੋ
ਜੇਕਰ ਅਸੀਂ ਭਾਵਨਾ ਦੇ ਉਤਸ਼ਾਹ ਨੂੰ ਪੈਦਾ ਕਰਨ ਲਈ ਯੱਤਨ / ਕੰਮ ਕਰਦੇ ਹਾਂ , ਤਾਂ ਸਾਡੇ ਕੋਲ ਉਹ ਸਭ ਕੁਝ ਹੋਵੇਗਾ ਜੋ ਅਸੀਂ ਚਾਹੁੰਦੇ ਹਾਂ , ਅਤੇ ਜੇਕਰ ਅਸੀਂ ਉਸਦਾ ਪ੍ਰਬੰਧਨ ਕਰਨ ਦੇ ਤਰੀਕੇ ਜਾਣਦੇ ਹਾਂ ਤਾਂ ਸੰਭਵ ਹੈ ਕੀ ਉਦੋ ਵੱਦ ਵੀ ਹੋ ਸਕਦਾ ਹੈ । ” ਬਚਨ ਦਾ ਪ੍ਰਚਾਰ ” ਸ਼ਾਂਤ ਨਾਲ ਅਤੇ ਸਪਸ਼ਟ ਤੌਰ ਤੇ ਕਰੋ । ਸਾਨੂੰ ਇਸ ਕੰਮ ਨੂੰ ਉਤਸ਼ਾਹਿੱਤ ਬਣਾਉਣ ਲਈ ਆਪਣਾ ਕੰਮ ਨਹੀਂ ਸਮਝਨਾ ਚਾਹੀਦਾ | ਕੇਵਲ ਪਰਮੇਸ਼ਰ ਦਾ ਪਵਿੱਤਰ ਆਤਮਾ ਹੀ ਤੰਦਰੁਸਤ ਸਵੱਸਥ ਜੋਸ਼ ਉਤਪੰਨ ਕਰ ਸਕਦਾ ਹੈ । ਪਰਮੇਸ਼ਰ ਨੂੰ ਕੰਮ ਕਰਨ ਦਿਓ , ਅਤੇ ਮਨੁੱਖੀ ਏਜੰਟ / ਕਰਗੁਜ਼ਾਰ ਨੂੰ ਹਰ ਪਲ ਯਿਸ ਨੂੰ ਤੱਕਦੇ ਹੋਏ , ਹੌਲੀ ਹੌਲੀ ਅੱਗੇ ਚੱਲਣਾ | ਵਧਨਾ , ਵੇਖਣਾ , ਉਡੀਕਣਾ , ਪਾਰਥਨਾ ਕਰਨਾ ਅਤੇ ਉਸ ਅਨਮੋਲ ਆਤਮਾ ਦੁਆਰਾ ਦੇ ਨਿਯੰਤਰਣ ਵਿੱਚ ਚਲਾਏ ਜਾਣਾ ਚਾਹੀਦਾ ਹੈ , ਜੋਕਿ ਰੌਸ਼ਨੀ / ਪ੍ਰਕਾਸ਼ ਅਤੇ ਜੀਵਨ ਹੈ । • ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2:16, 17 (1894). LDEpj 79.2
ਸਾਨੂੰ ਪ੍ਰਮੇਸ਼ਰ ਦਾ ਠੋਸ ਬਚਨ ਲੈਕੇ ਲੋਕਾਂ ਕੋਲ ਜਾਣਾ ਚਾਹੀਦਾ ਹੈ , ਅਤੇ ਜੱਦ ਉਹ ਇਸ ਬਚਨ ਨੂੰ ਪ੍ਰਾਪਤ ਕਰਦੇ ਹਨ ਤਾਂ ਪਵਿੱਤਰ ਆਤਮਾ ਆ ਸਕਦਾ ਹੈ , ਪਰ ਜਿਵੇਂ ਮੈਂ ਪਹਿਲਾਂ ਕਿਹਾ ਹੈ , ਜਿਸ ਤਰੀਕੇ ਨਾਲ ਉਹ ਲੋਕਾਂ ਦਾ ਨਿਆਂਕਰਨ ਦੇ ਲਈ ਆਪਣੇ ਆਪ ਦੀ ਸ਼ਲਾਘਾ ਕਰਦਾ ਹੈ , ਓਹ ਹਮੇਸ਼ਾ ਆਉਂਦਾ ਹੈ । ਸਾਡੇ ਬਿੱਲ ਚੱਲ ਵਿੱਚ , ਸਾਡਾ ਗੀਤ ਭਜਨ ਗਾਉਣ ਵਿੱਚ , ਅਤੇ ਸਾਡੇ ਸਾਰੇ ਅਧਿਆਤਮਿਕ ਅਭਿਆਸਾਂ ਵਿੱਚ , ਸਾਨੂੰ ਸ਼ਾਂਤਤਾ ਅਤੇ ਮਾਣ ਅਤੇ ਪਰਮੇਸ਼ਰ ਦਾ ਡਰ , ਜੋ ਪਰਮੇਸ਼ੁਰ ਦੇ ਹਰ ਸੱਚੇ ਬੱਚੇ ਨੂੰ ਪੇਸ਼ ਕਰਦਾ ਹੈ ਉਸਦਾ ਖੁਲਾਸਾ ਕਰਨਾ ਚਾਹੀਦਾ ਹੈ । • ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2 : 43 (1908) LDEpj 79.3
ਬਚਨ ਦੇ ਜ਼ਰੀਏ / ਰਾਹੀਂ ਅਸੀਂ ਲੋਕਾਂ ਨੂੰ ਸੱਚ ਦੀ ਪਾਲਣਾ ਕਰਨ ਲਈ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ , ਨਾ ਕਿ ਭਾਵਨਾਵਾਂ ਦੇ ਰਾਹੀਂ , ਨਾ ਕਿ ਉਤਸ਼ਾਹ ਦੇ ਰਾਹੀਂ । ਪਰਮੇਸ਼ੁਰ ਦੇ ਬਚਨ ਦੇ ਪਲੇਟਫਾਰਮ / ਮੰਚ ਉੱਤੇ ਅਸੀਂ ਸੁਰਖਿੱਤ ਖੜੇ ਹੋ ਸਕਦੇ ਹਾਂ | - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3: 375 ° LDEpj 80.1