ਅੰਤ ਦੇ ਦਿਨਾਂ ਦੀਆਂ ਘਟਨਾਵਾਂ

6/23

ਪਾਠ 5. ਬਕੀਏ / ਚੁਣੀ ਹੋਈ ਕਲੀਸਿਯਾ ਦਾ ਭਗਤੀ ਦਾ ਜੀਵਨ

ਇੱਕ ਨਵਾਂ ਜੀਵਨ

ਸਵਰਗ ਦੇ ਬੱਦਲ ਵਿੱਚ ਮਸੀਹ ਦੇ ਦੂਜੀ ਵਾਰ ਆਉਣ ਤੋਂ ਪਹਿਲਾਂ , ਇਸ ਯੁੱਗ ਵਿੱਚ , ਯੂਹੰਨਾ ( ਬੱਪਤਿਸਮਾ ਦੇਣ ਵਾਲੇ ) ਦੇ ਵਾਂਗ ਕੰਮ ਕੀਤਾ ਜਾਨ ਦੀ ਜ਼ਰੂਰਤ ਹੈ। ਪਰਮੇਸ਼ਰ ਓਹਨਾਂ ਲੋਕਾਂ ਨੂੰ ਸੱਦਾ ਦਿੰਦਾ ਹੈ ਜੋ ਲੋਕਾਂ ਨੂੰ ਪ੍ਰਭੂ ਦੇ ਮਹਾਨ ਦਿੱਨ ਵਿੱਚ ਖੜੇ ਹੋਣ ਦੇ ਲਈ ਤਿਆਰ ਕਰਾਂਗੇ .... ਜਿਵੇਂ ਯੂਹੰਨਾ ਨੇ ਸੰਦੇਸ਼ ਦਿੱਤਾ ਸੀ, ਉਸ ਦੇ ਵਾਂਗ ਸੰਦੇਸ਼ ਦੇਣ ਦੇ ਲਈ , ਸਾਡੇ ਕੋਲ ਉਸ ( ਯੂਹੰਨਾ ) ਵਰਗਾ ਰੂਹਾਨੀ ਅਨੁਭਵ ਹੋਣਾ ਚਾਹੀਦਾ ਹੈ । ਸਾਡੇ ਵਿੱਚ ਵੀ ਉਹੀ ਕੰਮ ਹੋਣਾ ਚਾਹੀਦਾ ਹਨ। ਸਾਨੂੰ ਪਰਮੇਸ਼ੁਰ ਨੂੰ ਵੇਖਦੇ ਹਾਂ ਤੱਕਦੇ ਰਹਣਾ ਚਾਹੀਦਾ ਹੈ , ਅਤੇ ਉਸ ਨੂੰ ਵੇਖਦੇ ਹਾਂ ਤੱਕਦੇ ਹੋਏ ਆਪਣੇ ਆਪ ਨੂੰ ਬਹੁਲਣਾ | ਨਜ਼ਰਅੰਦਾਜ਼ ਕਰਨਾ ਹੋਵੇਗਾ | - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 8 : 332 , 333 (1904) . LDEpj 53.1

ਪਰਮੇਸ਼ਰ ਦੇ ਨਾਲ ਮਿਲੇ ਰੇਹਾਨ ਦੇ ਨਾਲ ਚਰਿੱਤਰ ਅਤੇ ਜੀਵਨ ਉੱਚਾ ਉਠਦਾ ਹੈ । ਚੇਲੇਆ ਵਾਂਗ ਲੋਕ ਸਾਡੀ ਵੀ ਜਾਣਕਾਰੀ ਲੈਣਗੇ ,ਕੀ , ਕਿ ਅਸੀਂ ਯਿਸੂ ਦੇ ਨਾਲ ਰਹੇ ਹਾਂ। ਇਹ ਵਰਕਰਾਂ ਨੂੰ ਇੱਕ ਅਜੇਹੀ ਸ਼ਕਤੀ ਪ੍ਰਦਾਨ ਕਰੇਗਾ ਜੋ ਹੋਰ ਕੁਝ ਵੀ ਦੇ ਨਹੀਂ ਸਕਦਾ। ਉਸਨੂੰ ਇਸ ਸ਼ਕਤੀ ਤੋਂ ਆਪਣੇ ਆਪ ਨੂੰ ਦੂਰ ਨਹੀ (ਵਾਂਝੇ ਹੋਣਾ ) ਹੋਣ ਦੇਣਾ ਚਾਹੀਦਾ ਹੈ । ਸਾਨੂੰ ਨਵੀਂ ਜ਼ਿੰਦਗੀ ਜੀਣੀ ਚਾਹੀਦੀ ਹੈ -ਵਿਚਾਰਾਂ ਦੀ ਜ਼ਿੰਦਗੀ ਅਤੇ ਕਰਮਾਂ ਦੀ , ਸ਼ਾਂਤ ਪ੍ਰਾਰਥਨਾ ਅਤੇ ਮਿਹਨਤ ਦਾ ਕੰਮਾਂ ਦੀ ਜ਼ਿੰਦਗੀ । - ਮਨਿਸਟਰੀ ਆਫ ਹੀਲਿੰਗ , 512 (1905) • LDEpj 53.2

ਪ੍ਰਾਰਥਨਾ ਅਤੇ ਕੋਸ਼ਿਸ਼ , ਕੋਸ਼ਿਸ਼ ਅਤੇ ਪ੍ਰਾਰਥਨਾ ( ਅਰਦਾਸ ) , ਤੁਹਾਡੀ ਜ਼ਿੰਦਗੀ ਦਾ ਮਕਸਦ ਹੋਵੇਗਾ। ਤੁਹਾਨੂੰ ਇੰਜ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਵੇਂ ਕੁਸ਼ਲਤਾ ਅਤੇ ਪ੍ਰਸ਼ੰਸਾ ਸੱਭ ਪਰਮੇਸ਼ਰ ਦੇ ਕਾਰਨ ਸਨ , ਅਤੇ ਮੇਹਨਤ ਇਸ ਤਰਾਹ ਕਰੋ ਜਿਵੇਂ ਕਿ ਏਹ ਸੱਬ ਤੁਹਾਡਾ ਫਰਜ਼ ਸੀ । . ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 4 : 538 (1881) ਪ੍ਰਾਥਨਾ ( ਅਰਦਾਸ ) ਤੋਂ ਬਿਨਾ ਕੋਈ ਵੀ ਆਦਮੀ ਇੱਕ ਦਿੱਨ ਜਾਂ ਇੱਕ ਘੰਟਾ ਲਈ ਵੀ ਸੁਰਖਿੱਤ ਨਹੀਂ ਹੈ | • ਦੀ ਗ੍ਰੇਟ ਕੈਂਨਟਰਵਰਸੀ / ਮਹਾਨ ਸੰਗਰਸ਼ , 530 (1911) • LDEpj 53.3

ਉਹ ਜੋ ਕੇਵਲ ਪ੍ਰਾਰਥਨਾ ( ਅਰਦਾਸ ) ਹੀ ਕਰਦਾ ਹੈ ਪਰ ਹੋਰ ਕੁਝ ਵੀ ਨਹੀਂ ਕਰਦਾ , ਛੇਤੀ ਹੀ ਪ੍ਰਾਰਥਨਾ ਕਰਨੀ ਬੰਦ ਕਰ ਦੇਵੇਗਾ। • ਸਟੈਂਪਸ ਟੁ ਭਾਇਸਟ | ਮਸੀਹ ਵੱਲ ਕਦਮ , 101 (1892) . LDEpj 54.1

ਦ੍ਰਿੜ੍ਹਤਾ / ਮਜ਼ਬੂਤੀ ਨਾਲ ਮਸੀਹ ਵਿੱਚ

ਤੁਫ਼ਾਨ ਆ ਰਿਹਾ ਹੈ , ਉਹ ਤੁਫਾਨ ਜਿਹੜਾ ਹਰੇਕ ਆਦਮੀ ਦੇ ਵਿਸ਼ਵਾਸ ਦੀ ਪਰਖ ਕਰੇਗਾ ਕੀ ਓਹ ਕਿਸ ਤਰ੍ਹਾਂ ਦਾ ਹੈ। ਵਿਸ਼ਵਾਸੀਆ ਨੂੰ ਹੁਣ ਮਸੀਹ ਵਿੱਚ ਮਜ਼ਬੂਤ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਕੁਝ ਗ਼ਲਤੀਆਂ ਦੇ ਕਰਨ ਕੁਰਾਹੇ ਪੈ ਜਾਂਣਗੇ । - ਈਵੈਂਜਲਿਜਮ , 361, 362 (1905) . LDEpj 54.2

ਸਾਡੇ ਲਈ ਏਹ ਚੰਗਾ ਹੋਵੇਗਾ ਕੀ ਹੱਰ ਰੋਜ਼ ਇੱਕ ਘੰਟਾ ਮਸੀਹ ਦੀ ਜਿੰਦਗੀ ਤੇ ਚਿੰਤਨ ਕਰਨ ਵਿੱਚ ਬਤੀਤ ਕਰੀਏ । ਸਾਨੂੰ ਇੱਕ ਇੱਕ ਬਿੰਦੂ ਨੂੰ ਲੈਣਾ ਚਾਹੀਦਾ ਹੈ ਅਤੇ ਹਰੇਕ ਦ੍ਰਿਸ਼ ਨੂੰ ਕਲਪਨਾ ਕਰਕੇ ਸਮਝਣਾ ਚਾਹੀਦਾ ਹੈ , ਖਾਸ ਕਰਕੇ ਅੰਤ ਦੇ। - ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 83 (1898). LDEpj 54.3

ਬਰਾਈ ਵਿਰੁੱਧ ਕੇਵਲ ਇੱਕੋ - ਇੱਕ ਬਚਾਓ ਏਹ ਹੈ ਕੀ ਮਸੀਹ ਦੀ ਧਰਮਿੱਕਤਾ ਨੂੰ ਵਿਸ਼ਵਾਸ ਦੇ ਦੁਆਰਾ ਆਪਣੇ ਦਿੱਲਾਂ ਵਿੱਚ ਰਹਿਣ | ਵੱਸਣ ਦੇਈਏ। ਜੱਦ ਤੱਕ ਅਸੀਂ ਪੂਰੀ ਤਰਾਂ ਪਰਮੇਸਰ ਦੇ ਨਾਲ ਜੁੜੇ ਨਹੀਂ ਹੋਵਾਂਗੇ , ਅਸੀਂ ਕਦੇ ਵੀ ਸਵੈ-ਪਿਆਰ ਅਤੇ ਪਾਪ ਕਰਨ ਦੀ ਆਦਤ ਦੇ ਅਣਗਿਣਤ ਪ੍ਰਭਾਵਾਂ ਦਾ ਵਿਰੋਧ ਨਹੀਂ ਕਰ ਸਕਦੇ। ਹੋ ਸਕਦਾ ਹੈ ਕੀ ਅਸੀਂ ਬਹੁਤ ਸਾਰੀਆਂ ਬਰਾਈਆਂ ਨੂੰ ਛੱਡ ਦੇਈਏ , ਕੁਜ ਸਮੇ ਦੇ ਲਈ ਸ਼ੈਤਾਨ ਦੀ ਸੰਗਤ ਵੀ ਛੱਡ ਦੇਈਏ : ਪਰ ਪਰਮੇਸਰ ਦੇ ਨਾਲ ਮਜ਼ਬੂਤ ਸਬੰਦ ਤੋਂ ਬਿਨਾ , ਹਰ ਪੱਲ ਆਪਣੇ ਆਪ ਨੂੰ ਉਸਦੇ ( ਪਰਮੇਸਰ ਦੇ ) ਅਧੀਨ ਕਰਨ ਦੇ ਨਾਲ , ਅਸੀਂ ਜਿੱਤ ਸਕਦੇ ਹਾਂ । ਮਸੀਹ ਨੂੰ ਨਿੱਜੀ ਤੌਰ ਤੇ ਜੱਣੇ ਬਿਨਾ ਅਤੇ ਲਗਾਤਾਰ ਸਬੰਦ ਬਣਾਈ ਬਗੈਰ , ਅਸੀਂ ਦੁਸ਼ਮਣ ਦੇ ਹਮ ਤੇ ਹਾਂ , ਅਤੇ ਅੰਤ ਵਿੱਚ ਉਸ ਦੇ ਕਮ ਕਰਾਗੇ । - ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 324(1898). ਮਸੀਹ ਅਤੇ ਉਸ ਨੂੰ ਸੂਲੀ ਦਿੱਤੇ ਜਾਣਾ ਹੀ ਸਾਡੇ ਲਈ ਸੋਚਣ ਦਾ , ਗੱਲਬਾਤ ਕਰਨ ਦਾ , ਅਤੇ ਸਾਡੀ ਸਭ ਤੋਂ ਵੱਧ ਖੁਸ਼ਹਾਲ ਭਾਵਨਾਤਮਕਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। - ਸਟੈਂਪਸ ਟੂ ਕਾਇਸਟ / ਮਸੀਹ ਵੱਲ ਕਦਮ , 103, 104 (1892). LDEpj 54.4

ਪਵਿੱਤਰ ਆਤਮਾ ਦੁਆਰਾ ਢਾਲੇ ਗਏ

ਮਨੁੱਖੀ ਦਿੱਲ ਜੱਦ ਤੱਕ ਪ੍ਰਮੇਸ਼ਰ ਦੀ ਆਤਮਾ ਦੁਆਰਾ ਢਲਿਆ ਨਾ ਜਾਵੇ ਖੁਸ਼ੀਆਂ ਨੂੰ ਨਹੀਂ ਜਾਣ ਸਕਦਾ । ਆਤਮਾ ਪਰਿਵਰਤਿਤ ਮਨੁੱਖ ਨੂੰ ਯਿਸੂ ਮਸੀਹ ਦੇ ਰੂਪ ਵਿੱਚ ਢਾਲ ਦਿੰਦਾ ਹੈ । ਇਸਦੇ ਪ੍ਰਭਾਵ ਦੁਆਰਾ ਪਰਮੇਸ਼ਰ ਦੇ ਵਿਰੁੱਧ ਦੁਸ਼ਮਣੀ ਵਿਸ਼ਵਾਸ ਵਿੱਚ ਅਤੇ ਪਿਆਰ ਵਿੱਚ , ਅਤੇ ਘਮੰਡ ਨਿਮਰਤਾ ਵਿੱਚ ਤਬਦੀਲ ਹੋ ਜਾਂਦਾ ਹੈ । ਰੂਹ ਸੱਚ ਦੀ ਸੁੰਦਰਤਾ ਨੂੰ ਸਮਝਦਾ ਹੈ, ਅਤੇ ਮਸੀਹ ਨੂੰ ਉੱਤਮਤਾ ਅਤੇ ਚਰਿੱਤਰ ਦੀ ਸੰਪੂਰਨਤਾ ਵਿੱਚ ਮਾਣ ਦਿੱਤਾ ਜਾਂਦਾ ਹੈ । - ਆਵਰ ਹਾਈ ਕਾਲਿੰਗ , 152 (1896) • LDEpj 55.1

ਸਾਡੇ ਸੁਭਾਅ ਦੀ ਕੋਈ ਭਾਵਨਾ ਨਹੀਂ ਹੈ , ਨਾ ਮੱਨ ਦੀ ਸ਼ਕਤਿ ਜਾਂ ਦਿੱਲ ਦੀ ਭਾਵਨਾ , ਪਰ ਹਰ ਪੱਲ ਪਰਮੇਸ਼ਰ ਦੇ ਆਤਮਾ ਦੇ ਨਿਯੰਤ੍ਰਣ ਵਿੱਚ ਹੋਣ ਦੀ ਜ਼ਰੂਰਤ ਹੈ । - ਪੈਟਰਆਕਸ ਐਂਡ ਪ੍ਰੋਫਿਟਸ / ਬਜ਼ੁਰਗ ਅਤੇ ਨਬੀ , 421 (1890) . LDEpj 55.2

ਆਤਮਾ ਸਾਡੇ ਅੰਧਕਾਰ ਨੂੰ ਪ੍ਰਕਾਸ਼ਤ ਕਰਦਾ ਹੈ , ਸਾਡੀ ਅਗਿਆਨਤਾ ਨੂੰ ਸੁਚਿਤ ਕਰਦੀ ਹੈ , ਅਤੇ ਸਾਡੀਆਂ ਬਹੁਤ ਜ਼ਿਆਦਾ ਲੋੜਾਂ ਵਿੱਚ ਸਾਡੀ ਮੱਦਦ ਕਰਦਾ ਹੈ । ਪਰ ਮੱਨ ਲਗਾਤਾਰ ਪਰਮੇਸ਼ਰ ਦੇ ਪਿੱਛੇ ਲਗਿਆ ਹੋਣਾ ਚਾਹੀਦਾ ਹੈ। ਜੇਕਰ ਦੁਨੀਆਦਾਰੀ ਨੂੰ ਅੰਦਰ ਆਉਣ ਦੀ ਇੱਜਾਜਤ ਦੇ ਦਿੱਤੀ ਜਾਵੇ , ਜੇਕਰ ਅਸੀਂ ਪ੍ਰਾਰਥਨਾ ( ਅਰਦਾਸ ) ਕਰਨ ਦੀ ਕੋਈ ਇੱਛਾ ਨਾ ਰੱਖੀਏ , ਤਾਂ ਉਸ ਦੇ ਨਾਲ ਜੋ ਸ਼ਕਤੀ ਅਤੇ ਬੁੱਧੀ ਦਾ ਸੋਮਾ ਕੌਣ ਹੈ , ਕੋਈ ਵੀ ਗੱਲ ਕਰਨ ਦੀ ਇੱਛਾ ਨਾ ਰੱਖੀਏ , ਤਾਂ ਆਤਮਾ ਸਾਡੇ ਨਾਲ ਨਹੀਂ ਰਹੇਗਾ । - ਆਵਰ ਹਾਈ ਕਾਲਿੰਗ , 154 (1904) . LDEpj 55.3

ਬਾਈਬਲ ਸਟੱਡੀ / ਗਿਆਨ ਦੀ ਜ਼ਰੂਰਤ

ਕੋਈ ਨਵੇਂ ਦਿੱਲ ਬਚਨ ਦੇ ਨਮਕ ਦੇ ਰੋਜ਼ਾਨਾ ਉਪਯੋਗ ਦੇ ਬਿਨਾਂ ਮਿਠਾਸ ਦੀ ਸਥਿਤੀ ਵਿੱਚ ਨਹੀਂ ਰੱਖਿਆ ਜਾ ਸਕਦਾ । ਪਰਮੇਸ਼ਰ ਦੀ ਕਿਰਪਾ ਹਰ ਰੋਜ਼ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ , ਨਹੀਂ ਤਾਂ ਕੋਈ ਵੀ ਵਿਅਕਤੀ ਪਰਿਵਰਤਿਤ ਨਹੀਂ ਰਹੇਗਾ । - ਆਵਰ ਹਾਈ ਕਾਲਿੰਗ , 215 (1897 ) . LDEpj 55.4

ਆਪਣੇ ਵਿਸ਼ਵਾਸ ਨੂੰ ਪਰਮੇਸ਼ੁਰ ਦੇ ਬਚਨ ਦੁਆਰਾ ਸਾਬਤ ਕਰੋ । ਸਚਾਈ ਦੀ ਜੀਉਂਦੀ-ਜਾਗਦੀ ਗਵਾਹੀ ਨੂੰ ਸਮਝੋ । ਮਸੀਹ ਤੇ ਨਿੱਜੀ ਮੁਕਤੀਦਾਤਾ ਦੇ ਰੂਪ ਵਿੱਚ ਵਿਸ਼ਵਾਸ ਕਰੋ । ਓਹ ਯੁਗਾਂ ਤੋਂ ਚੱਟਾਂਨ ਸੀ ਅਤੇ ਹਮੇਸ਼ਾਂ ਤੀਕ ਰਹੇਗਾ। - ਈਵੈਂਜਲਿਜਮ , 362 (1905) . LDEpj 55.5

ਮਸੀਹੀਆਂ ਨੂੰ ਸੰਸਾਰ ਤੇ ਛੇਤੀ ਪੈਣ ਵਾਲੀ ਅਤੇ ਹੈਰਾਨ ਕਰਨ ਵਾਲੀ ਘਟਨਾ ਦੀ ਤਿਆਰੀ ਕਰਨੀ ਚਾਹੀਦੀ ਹੈ , ਅਤੇ ਏਹ ਤਿਆਰੀ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਦੇ ਨਾਲ ਅਤੇ ਉਸਦੇ ਨਿਯਮਾਂ ਅਨੁਸਾਰ ਆਪਣੀਆਂ ਜ਼ਿੰਦਗੀਆਂ ਦੀ ਤਿਆਰੀ ਕਰਨ ਲਈ ਯਤਨਸ਼ੀਲ ਰਹਣਾ ਚਾਹੀਦਾ ਹੈ। - ਪਰੋਫਿਟਸ ਐਂਡ ਕਿੰਗਜ਼ / ਨੱਬੀ ਅਤੇ ਰਾਜੇ , 626 ( c. 1914) . LDEpj 55.6

ਆਖਰੀ ਮਹਾਂਕਸ਼ਟ ਵਿੱਚ ਓਹ ਹੀ ਖੜੇ ਰਹ ਸਕਣਗੇ ਜਿਨ੍ਹਾਂ ਨੇ ਬਾਈਬਲ ਦੀ ਸੱਚਾਈਆਂ ਦੇ ਨਾਲ ਆਪਣੇ ਮੰਨਾ ਨੂੰ ਮਜ਼ਬੂਤ ਕੀਤਾ ਹੈ । - ਦੀ ਗ੍ਰੇਟ ਕੱਨਟਰਵਰਸੀ | ਮਹਾਨ ਸੰਘਰਸ਼ , 593, 594 (1911) ? LDEpj 56.1

ਕੇਵਲ ਉਹ ਜਿਹੜੇ ਸ਼ਾਸਤਰ ਦੇ ਮਿਹਨਤੀ ਵਿਦਿਆਰਥੀ ਹਨ ਅਤੇ ਜਿਨ੍ਹਾਂ ਨੇ ਸੱਚਾਈ ਨਾਲ ਪਿਆਰ ਕੀਤਾ ਹੈ , ਓਹ ਓਹਨਾਂ ਤਾਕਤਵਰ ਭੁਲੇਖੇਆਂ ਤੋਂ ਬਚਾਏ ਜਾਣਗੇ ਜੋ ਸੰਸਾਰ ਨੂੰ ਕੈਦੀ ਬਣਾਉਂਦੇ ਹਨ | • ਦੀ ਗ੍ਰੇਟ ਕੈਂਨਟਰਵਰਸੀ / ਮਹਾਨ ਸੰਘਰਸ਼ , 625 (1911) • LDEpj 56.2

ਸਾਡੇ ਲੋਕਾਂ ਨੂੰ ਪਰਮੇਸ਼ਰ ਦੀਆਂ ਗੱਲਾਂ ਨੂੰ ਸਮਝਣ ਦੀ ਲੋੜ ਹੈ ; ਉਨ੍ਹਾਂ ਨੂੰ ਲੋੜ ਹੈ ਸੱਤ ਨਾਲ ਪ੍ਰਗਟ ਕੀਤੇ ਅਸੂਲਾ ਦੀ ਵਿਧੀਵੱਤ ਜਾਣਕਾਰੀ ਪ੍ਰਾਪਤ ਕਰਨ ਦੀ , ਜੋ ਓਹਨਾਂ ਨੂੰ ਧਰਤੀ ਤੇ ਵਾਪਰਨ । ਆਉਣ ਵਾਲਈਆਂ ਘੱਟਨਾਵਾਂ ਵਿੱਚ ਸਥਿੱਰ ਰਖੇਗੀ ਅਤੇ ਉਹਨਾਂ ਨੂੰ ਹਰ ਤਰਾਹ ਦੇ ਸਿਧਾਂਤਾਂ ਵਿੱਚ ਵਹਾਏ ਜਾਂ ਤੋਂ ਬਚਾਏਗੀ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 273 (1885) . LDEpj 56.3

ਬੱਚਨ ਹਮੇਸ਼ਾ ਯਾਦ ਰਖੋ

ਹਰ ਰੋਜ਼ ਕਈ ਵਾਰ ਕੀਮਤੀ , ਸੁਨੇਹਰੇ ਪੱਲ ਪ੍ਰਾਰਥਨਾ ਅਤੇ ਪਵਿੱਤਰ ਸ਼ਾਸਤਰ ਦੇ ਸਿੱਖਣ ਦੇ ਲਈ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ , ਇਹ ਕੇਵਲ ਯਾਦ ਰਖਣ ਦੇ ਲਈ ਇੱਕ ਪਾਠ ਹੈ , ਤਾਂ ਜੋ ਆਤਮਾ ਵਿੱਚ ਰੂਹਾਨੀ ਜਿੰਦਗੀ ਮੌਜੂਦ ਹੋ ਸਕੇ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀ 4:459 (1880) . ਪਰਮੇਸ਼ਰ ਦਾ ਅਨਮੋਲ ਬਚਨ ਓਹਨਾਂ ਨੌਜਵਾਨਾਂ ਦੇ ਲਈ ਇੱਕ ਮਿਆਰ ਹੈ ਜੋ ਸਵਰਗ ਦੇ ਰਾਜੇ ਦੇ ਪ੍ਰਤੀ ਵਫ਼ਾਦਾਰ ਹਨ। ਓਹਨਾਂ ਨੂੰ ਸ਼ਾਸਤਰ / ਲਿਖਤਾਂ ਦਾ ਅਧਿਐਨ ਕਰਨ ਦਿਉ । ਓਹਨਾਂ ਨੂੰ ਇੱਕ ਤੋਂ ਬਾਅਦ ਇੱਕ ਪਾਠ ਯਾਦ ਕਰਨ ਦਿਉ ਅਤੇ ਏਹ ਗਿਆਨ ਪ੍ਰਾਪਤ ਕਰਨ ਦਿਉ ਜੋ ਪਰਮੇਸਰ ਨੇ ਕਿਹਾ ਹੈ। - ਮਾਈ ਲਾਈਫ ਟੂਡੇ , 315 (1887) . LDEpj 56.4

ਆਪਣੇ ਆਲੇ-ਦੁਆਲੇ ਬਚਨ ( ਬਾਇਬਲ ) ਦੀ ਇੱਕ ਦੀਵਾਰ ਬਣਾ ਲਵੋ ਅਤੇ ਤੁਸੀਂ ਵੇਖੋਗੇ ਕਿ ਸੰਸਾਰ ਇਸ ਨੂੰ ਤੋੜ ਨਹੀਂ ਸਕਦਾ। ਬਾਈਬਲ ਨੂੰ ਚੰਗੀ ਤਰਾਹ ਜਾਨ ਲਵੋ , ਅਤੇ ਫਿਰ ਜੱਦੋਂ ਉਹ ( ਸ਼ੈਤਾਨ ) ਉਸ ਦੇ ਪਰਤਾਵਿਆਂ ਦੇ ਨਾਲ ਆਵੇ ਤਾਂ ਏਹ ਕੇਹਕੇ ਸ਼ੈਤਾਨ ਤੇ ਵਾਰ ਕਰੋ ਕੀ , ” ਲਿਖਿਆ ਹੈ ।” ਇਹੋ ਤਰੀਕਾ ਦੇ ਨਾਲ ਸਾਡੇ ਪ੍ਰਭੂ ਨੇ ਸ਼ੈਤਾਨ ਦੇ ਪਰਤਾਵਿਆਂ ਦੇ ਨਾਲ ਟੱਕਰ ਲਈ ਅਤੇ ਉਹਨਾਂ ਦਾ ਵਿਰੋਧ ਕੀਤਾ। - ਰਿਵਿਊ ਐਂਡ ਹੈਰਲਡ , ਅਪ੍ਰੈਲ 10 , 1888° LDEpj 56.5

ਮਸੀਹ ਦੇ ਅਨਮੋਲ ਬਚਨਾਂ ਆਪਣੇ ਮੱਨਾਂ ਰਖੋ । ਉਹ ਚਾਂਦੀ ਜਾਂ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹਨ | - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 6:81 (1900) . LDEpj 57.1

ਜੱਦ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਨਾਲ ਇੱਕ ਛੋਟੀ । ਜੇਬ ਬਾਈਬਲ ਰੱਖੋ , ਅਤੇ ਉਸ ਵਿੱਚ ਦਿੱਤੇ ਕੀਮਤੀ ਵਾਅਦਿਆਂ ਨੂੰ ਹਰ ਮੌਕੇ ਤੇ ਯਾਦ ਕਰੋ । - ਰੀਵਿਊ ਐਂਡ ਹੈਰਲਡ , ਅਪ੍ਰੈਲ 27 , 1905 LDEpj 57.2

ਉਹ ਸਮਾਂ ਆਵੇਗਾ ਜੱਦੋਂ ਬਹੁਤ ਸਾਰੇ ਲੋਕਾਂ ਨੂੰ ਲਿਖਿਤ ਬਚਨ ਤੋਂ ਵਾਂਝਾ ਕੀਤਾ ਜਾਵੇਗਾ। ਪਰ ਜੇਕਰ ਅਸੀਂ ਇਹ ਸ਼ਬਦ | ਬਚਨ ਸਾਡੇ ਮੱਨਾਂ ਵਿੱਚ ਛਾਪਿਆ ਹੋਵੇਗਾ , ਤਾਂ ਇਸਨੂੰ ਸਾਡੇ ਕੋਲੋਂ ਕੋਈ ਵੀ ਨਹੀਂ ਲੈ ਸਕਦਾ। - ਮੈਨੁਸਕ੍ਰਿਪਟ ਰਿਲੀਜ਼ 20 : 64 (1906) LDEpj 57.3

ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ । ਇਸਦੇ ਅਨਮੋਲ ਵਾਅਦਿਆਂ ਨੂੰ ਆਪਣੀ ਯਾਦਦਾਸ਼ਤ ਦੇ ਸਮਰਪਿੱਤ / ਹਵਾਲੇ ਕਰੋ , ਤਾਂ ਜੋ ਜੱਦ ਅਸੀਂ ਆਪਣੀਆਂ ਬਾਈਬਲਾਂ ਤੋਂ ਵਾਂਝੇ ਹੋ ਜਾਈਏ , ਤਾਂ ਫਿਰ ਵੀ ਪਰਮੇਸ਼ਰ ਦਾ ਬਚਨ ਸਾਡੇ ਕੋਲ ਹੋਵੇਗਾ । - ਮੈਨੁਸਕ੍ਰਿਪਟ ਰਿਲੀਜ਼ 10:298 (1909) . LDEpj 57.4

ਪਰਕਾਸ਼ ਦੀ ਪੋਥੀ 14 ਪਰਮੇਸ਼ੁਰ ਦੇ ਲੋਕਾਂ ਦੀ ਬੁਨਿਆਦ

ਏਹਨਾ ਅੰਤ ਦੇ ਦਿੱਨਾ ਵਿੱਚ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਪਹਿਲੇ, ਦੂਸਰੇ ਅਤੇ ਤੀਸਰੇ ਦੂਤਾਂ ਦੇ ਸੰਦੇਸ਼ਾਂ ਨੂੰ ਪੂਰੀ ਤਰਹ ਨਾਲ ਸਮਜੀਏ । ਸਾਡੇ ਸਾਰੇ ਲੈਣ-ਦੇਣ ਪਰਮੇਸਰ ਦੇ ਬਚਨ ਦੇ ਅਨੁਸਾਰ ਹੋਣੇ ਚਾਹੀਦੇ ਹਨ। ਪਹਿਲੇ, ਦੁਸਰੇ ਅਤੇ ਤੀਸਰੇ ਦੁਤਾਂ ਦੇ ਸੰਦੇਸ਼ ਸਾਰੇ ਇੱਕ-ਜੁੱਟ ਹਨ ਅਤੇ ਪ੍ਰਕਾਸ਼ ਦੀ ਪੋਥੀ ਦੇ 14 ਅਧਿਆਇ ਦੀ ਛੇਵੀਂ ਆਇਤ ਤੋਂ ਅੰਤ ਤੱਕ ਵਿੱਚ ਏਹ ਸੰਦੇਸ਼ ਪ੍ਰਗਟ ਕੀਤੇ ਗਏ ਹਨ । - ਮੈਨੁਸਕ੍ਰਿਪਟ ਰਿਲੀਜ਼ 13 : 68 (1896) • LDEpj 57.5

ਤੀਜੇ ਸੰਦੇਸ਼ ਨੂੰ ਗਲੇ ਲਗਾਉਣ ਵਾਲੇ ਕਈ ਲੋਕਾਂ ਕੋਲ ਪਹਿਲੇ ਦੋ ਸੰਦੇਸ਼ਾਂ ਕੋਈ ਅਨੁਭਵ ਨਹੀਂ ਹੁੰਦਾ | ਸ਼ੈਤਾਨ ਇਸ ਨੂੰ ਸਮਝ ਗਿਆ , ਅਤੇ ਉਸ ਦੀ ਦੁਸ਼ਟ ਨਿਗਾਹ ਓਹਨਾਂ ਨੂੰ ਬਰਬਾਦ ਕਰਨ ਦੇ ਲਈ ਓਹਨਾਂ ਉੱਤੇ ਸੀ ; ਪਰ ਤੀਸਰਾ ਦੂਤ ਓਹਨਾਂ ਨੂੰ ਪਵਿੱਤਰ ਜਗਾਹ | ਅਸਥਾਨ ਵੱਲ ਇਸ਼ਾਰਾ ਕਰ ਰਿਹਾ ਸੀ , ਅਤੇ ਉਹ ਜਿਨ੍ਹਾਂ ਦਾ ਪਹਿਲੇ ਸੰਦੇਸ਼ਾਂ ਵਿੱਚ ਇੱਕ ਅਨੁਭਵ ਸੀ , ਉਹ ਓਹਨਾਂ ਨੂੰ ਸਵਰਗੀ ਹੈਂਕਲ ਤੱਕ ਪਹੁੰਚਣ ਦੇ ਤਰੀਕੇ ਵੱਲ ਇਸ਼ਾਰਾ ਕਰ ਰਹੇ ਸਨ । ਦੂਤਾਂ ਦੇ ਸੰਦੇਸ਼ਾਂ ਵਿੱਚ ਬਹੁਤ ਸਾਰੇਆਂ ਨੇ ਸੰਪੂਰਣ ਸੱਚ ਦੀ ਇਕਸਾਰਤਾ ਨੂੰ ਦੇਖਿਆ ਕਿ ਅਤੇ ਖ਼ੁਸ਼ੀ-ਖੁਸ਼ੀ ਉਹਨਾਂ ਸੰਦੇਸ਼ਾਂ ਨੂੰ ਸਵੀਕਾਰ ਕੀਤਾ ਅਤੇ ਵਿਸ਼ਵਾਸ / ਨਿਹਚਾ ਦੁਆਰਾ ਯਿਸੂ ਦੇ ਪਿੱਛੇ ਸਵਰਗੀ ਹੈਂਕਲ ਵੱਲ ਤੁਰ ਪਏ | ਮੇਰੇ ਲਈ ਏਹ ਸੰਦੇਸ਼ ਪਰਮੇਸ਼ਰ ਦੇ ਲੋਕਾਂ ਦੇ ਲਈ ਇੱਕ ਸੁਰਖੀਆਂ ਦੇ ਘੇਰੇ ਵਾਂਗ ਦਰਸ਼ਾਏ ਗਏ ਸਨ । ਆਪਣੇ ਆਦੇਸ਼ ਵਿੱਚ, ਸਵਰਗੀ ਵਿੱਚ ਪਾਲਣਾ ਕੀਤੀ ਸ਼ਰਨਾਰਥੀ ਇਹ ਸੁਨੇਹੇ ਇੱਕ ਐਂਕਰ ਦੇ ਰੂਪ ਵਿੱਚ ਪ੍ਰਤੀਨਿਧਤ ਕੀਤੇ ਗਏ ਸਨ ਉਹ ਜੋ ਓਹਨਾਂ ਸੰਦੇਸ਼ਾਂ ਨੂੰ ਸਮਝਦੇ ਅਤੇ ਸਵੀਕਾਰ ਕਰਦੇ ਹਨ ਓਹ ਲੋਕ ਸ਼ੈਤਾਨ ਦੇ ਬਹੁਤ ਸਾਰੇ ਭੁਲੇਖਿਆਂ ਵਿੱਚ ਫਸਣ ਤੋਂ ਬਚਾਏ ਜਾਣਗੇ । • ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 256 (1858) . LDEpj 57.6

ਮੱਨ ਨੂੰ ਪਰਮੇਸਰ ਦੇ ਬੱਚਨ ਉੱਤੇ ਵਿਸ਼ਵਾਸ ਕਰਨਾ ਸਿਖਾਓ

ਜਿਹੜੇ ਲੋਕ ਪਰਮੇਸ਼ੁਰ ਦੇ ਬਚਨ ਤੇ ਸਵਾਲ ਉਠਾਣ ਵਿੱਚ ਆਜ਼ਾਦੀ ਮਹਿਸੂਸ ਕਰਦੇ ਹਨ , ਜਿੱਥੇ ਅਵਿਸ਼ਵਾਸ ਦੇ ਲਈ ਕੋਈ ਮੌਕਾ ਹੈ ਹਰ ਚੀਜ਼ ਤੇ ਸ਼ੱਕ ਕਰਦੇ ਹਨ , ਜੱਦ ਮੁਸੀਬਤ ਆਉਂਦੀ ਹੈ ਤਾਂ ਅਜੇਹੇ ਲੋਕਾਂ ਨੂੰ ਵਿਸ਼ਵਾਸ ਕਰਨ ਲਈ ਬਹੁਤ ਸੰਘਰਸ਼ ਦੀ ਲੋੜ ਹੋਵੇਗੀ। ਓਹ ਮੱਨ ਜੋ ਅਵਿਸ਼ਵਾਸ ਵਿੱਚ ਫਸਿਆ ਹੈ ਉਸ ਦੇ ਲਈ ਅਵਿਸ਼ਵਾਸ ਦੇ ਪ੍ਰਭਾਵ ਦੇ ਬੰਧਨ ਵਿੱਚੋਂ ਬਾਹਰ ਨਿਕਲਣਾ / ਮੁਕਤ ਹੋਣਾ ਅਸੰਭਵ ਹੋ ਜਾਵੇਗਾ , ਕਿਓਕੀ ਅਵਿਸ਼ਵਾਸ਼ ਦੇ ਕਰਨ ਏਹ ਰੂਹ ਸ਼ੈਤਾਨ ਦੇ ਜਾਲ / ਕੰਧੇ ਵਿੱਚ ਬੱਝੀ ਰਹਿੰਦੀ ਹੈ ਅਤੇ ਇਸ ਭਿਆਨਕ ਜਾਂਲ ਨੂੰ ਜੋ ਨੇੜੇ - ਨੇੜੇ ਬੁਣਿਆ ਹੈ ਤੋੜਨ ਲਈ ਲਈ ਸ਼ਕਤੀਹੀਣ ਹਨ। LDEpj 58.1

ਸ਼ੱਕ ਕਰ ਕੇ , ਆਦਮੀ ਆਪਣੀ ਸਹਾਇਤਾ ਦੇ ਲਈ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਸੱਦਾ ਦਿੰਦਾ ਹੈ । ਪਰ ਉਸ ਵਿਅਕਤੀ ਦੀ ਜੋ ਅਵਿਸ਼ਵਾਸ ਵਿੱਚ ਫਸਿਆ ਹੈ ਸਿਰਫ ਇੱਕ ਹੀ ਉਮੀਦ ਹੈ ਕੀ ਓਹ ਆਪਣੀ ਸਾਰੀ ਦੁਰਬਲਤਾ ਮੁਕਤੀਦਾਤਾ ਦੇ ਅੱਗੇ ਰੱਖੋ ਅਤੇ , ਇੱਕ ਬੱਚੇ ਵਾਂਗ , ਆਪਣੀ ਇੱਛਾ ਅਤੇ ਆਪਣੇ ਰਾਹ ਮਸੀਹ ਦੇ ਹਥ ਵਿੱਚ ਦੇ ਦੇਵੇ ਤਾਂਜੋ ਉਸ ਨੂੰ ਹਨੇਰੇ ਵਿਚੋਂ ਕੱਡ ਕੇ ਸ਼ਾਨਦਾਰ ਚਾਨਣ ਪ੍ਰਕਾਸ਼ ਵਿੱਚ ਲਿਆਂਦਾ ਜਾ ਸਕੇ । ਸ਼ੈਤਾਨ ਦੇ ਫੰਦਿਆਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਦੀ ਸ਼ਕਤੀ ਹੈ ਮਾਨਵ ਵਿੱਚ ਨਹੀਂ ਹੈ। ਉਹ ਜੋ ਆਪਣੇ ਆਪ ਨੂੰ ਸਵਾਲ ਪੁੱਛਣ, ਸ਼ੱਕ ਕਰਨ , ਅਤੇ ਆਲੋਚਨਾ ਕਰਨ ਵਿੱਚ ਮਾਹਿਰ ਕਰਦਾ ਹੈ ਓਹ ਆਪਣੇ ਆਪ ਨੂੰ ਬੇਵਫ਼ਾਈ ਵਿੱਚ ਮਜ਼ਬੂਤ ਕਰਦਾ ਹੈ । ਮੈਨੁਸਕ੍ਰਿਪਟ 3 , 1895. LDEpj 58.2

ਭਵਿੱਖ ਦੀਆਂ ਅਜ਼ਮਾਇਸ਼ਾਂ / ਪ੍ਰੀਖਿਆਵਾਂ ਲਈ ਤਿਆਰੀ

ਮਸੀਹ ਦੇ ਸੇਵਕਾਂ ਨੂੰ ਉਸ ਸਮੇਂ ਕੋਈ ਵੀ ਸੰਦੇਸ਼ ਤਿਆਰ ਨਹੀਂ ਕਰਨਾ ਚਾਹੀਦਾ ਜੱਦ ਉਹਨਾਂ ਦੀ ਨਿਹਚਾ ਦੀ ਰੱਖ ਹੋ ਰਹੀ ਹੁੰਦੀ ਹੈ। ਹਰ ਰੋਜ਼ ਓਹਨਾਂ ਦੀ ਦੀ ਤਿਆਰੀ ਹੋਣੀ ਚਾਹੀਦੀ ਹੈ , ਮਸੀਹ ਦੀ ਸਿੱਖਿਆ ਨੂੰ ਸਿੱਖਨ ਨਾਲ , ਪਰਮੇਸ਼ੁਰ ਦੇ ਬਚਨ ਦੀਆਂ ਕੀਮਤੀ ਸੱਚਾਈਆਂ ਨੂੰ ਆਪਣੇ ਦਿਲਾਂ ਦਿੱਲਾਂ ਵਿੱਚ ਸੰਜੋ ਕੇ ਰਖਣਾ ਚਾਹੀਦਾ ਹੈ , ਅਤੇ ਪ੍ਰਾਰਥਨਾ ਰਾਹੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ; ਫਿਰ , ਜੱਦ ਅਜ਼ਮਾਇਸ਼ਾਂ / ਪ੍ਰੀਖਿਆਵਾਂ ਵਿੱਚ ਲਿਆਇਆ ਜਾਵੇ , ਤਾਂ ਪਵਿੱਤਰ ਆਤਮਾ ਓਹਨਾਂ ਨੂੰ ਓਹ ਸੱਚਾਈਆਂ ਯਾਦ ਕਰਵਾਏਗੇ ਜੋ ਸੁਣਨ ਵਾਲਿਆਂ ਦੇ ਦਿੱਲਾ ਨੂੰ ਛੁਵੇਗਾ । ਜ਼ਰੂਰਤ | ਲੋੜ ਦੇ ਵੇਲੇ ਪਰਮੇਸ਼ਰ ਓਹਨਾਂ ਨੂੰ ਓਹ ਗਿਆਨ ਯਾਦ ਦਿਲਾਵੇਗਾ ਜੋ ਓਹਨਾਂ ਨੇ ਪਰਮੇਸਰ ਦੇ ਵਚਨ ਦੀ ਮੇਹਨਤ ਨਾਲ ਖੋਜ ਕਰਕੇ ਪ੍ਰਾਪਤ / ਹਾਸਲ ਕੀਤੀ ਹੈ । - ਕਾਊਂਸਲ ਔਨ ਸੰਬਤ ਸਕੂਲ ਵਰਕ / ਸੱਬਤ ਸਕੂਲ ਦੇ ਕੰਮ ਤੇ ਸਲਾਹ , 40, 41 (1900) . LDEpj 58.3

ਅੱਜ ਜੋ ਦੁਸਰੇਆ ਨੂੰ ਉਪਦੇਸ਼ ਦਿੰਦੇ ਹਨ , ਪ੍ਰੀਖਿਆਵਾਂ ਦੇ ਸਮੇ / ਵੇਲੇ ਜੱਦ ਓਹਨਾਂ ਦੀ ਪਦਵੀਆਂ ਜੋ ਅੱਜ ਓਹਨਾਂ ਦੇ ਕੋਲ ਹਨ ਪੜਤਾਲ ਕੀਤੀ ਜਾਵੇਗੀ ਤਾਂ ਉਹ ਬਹੁਤ ਸਾਰੀਆਂ ਚੀਜਾਂ ਦਾ ਸੰਤੋਸ਼ਜਨਕ | ਤਸੱਲੀਬਖ਼ਸ਼ ਕਾਰਨ ਨਹੀਂ ਦਸ ਸਕਣਗੇ । ਜੱਦ ਤੱਕ ਓਹਨਾਂ ਇਸ ਤਰ੍ਹਾਂ ਦੀ ਪ੍ਰੀਖਿਆ ਨਹੀਂ ਕੀਤੀ ਗਈ ਉਹ ਆਪਣੀ ਮਹਾਨ | ਵੱਡੀ ਲਾਪਰਵਾਹੀ ਨੂੰ ਨਹੀਂ ਜਾਣਦੇ ਸਨ । ਅਤੇ ਚਰਚ ਦੇ ਅੰਦਰ ਬਹੁਤ ਸਾਰੇ ਅਜੇਹੇ ਹਨ ਜੋ ਇਸ ਗੱਲ ਨੂੰ ਕਿ ਉਹ ਸਮਝਦੇ ਹਨ ਕਿ ਓਹ ਕੀ ਵਿਸ਼ਵਾਸ ਕਰਦੇ ਹਨ ਉਸ ਸਮੇ / ਵੇਲੇ ਤੱਕ ਬਹੁਤ ਹੀ ਸਹਜ | ਹਲਕੇ ਤੌਰ ਤੇ ਲੈਂਦੇ ਹਨ ਜੱਦ ਤੱਕ ਕੋਈ ਨਹੀਂ ਉੱਠਦਾ , ਪਰ , ਉਹ ਆਪਣੀਆਂ ਕਮਜ਼ੋਰੀਆਂ ਬਾਰੇ ਨਹੀਂ ਜਾਣਦੇ। ਜੱਦ ਅਜਿਹੇ ਲੋਕਾਂ ਨੂੰ ਇੱਕ ਵਿਸ਼ਵਾਸ ਦੇ ਲੋਕਾਂ ਤੋਂ ਵੱਖ ਕਰਕੇ ਇਕੱਲੇ ਹੀ ਆਪਣੇ ਵਿਸ਼ਵਾਸ ਦੀ ਵਿਆਖਿਆ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਉਹ ਏਹ ਵੇਖ ਕੇ ਹੈਰਾਨ ਹੋਣਗੇ ਕੀ ਓਹਨਾਂ ਦੇ ਵਿਚਾਰ ਜਿੰਨਾਂ ਨੂੰ ਸੱਤ ਸਮਝ ਕੇ ਵਿਸ਼ਵਾਸ ਕੀਤਾ ਓਹ ਕਿੰਨੇ ਉਲਝਾਣ ਵਾਲੇ ਹਨ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5:707 (1889) LDEpj 59.1

ਨੈਤਿਕ ਸ਼ਕਤੀਆਂ ਤੇ ਨਿਯੰਤਰਣ ਪਾਓ

ਸਾਡੇ ਵਿਸ਼ਵਾਸ ਦੇ ਕਾਰਨ ਦੇਣ ਦੀ ਯੋਗਤਾ ਇੱਕ ਚੰਗੀ ਸਫਲਤਾ ਹੈ , ਪਰ ਜੇਕਰ ਸਚਾਈ ਇਸ ਤੋਂ ਡੂੰਘੀ ਨਾ ਜਾਵੇ , ਤਾਂ ਆਤਮਾ ਕਦੇ ਵੀ ਨਹੀਂ ਬਚਾਈ ਜਾਵੇਗੀ। ਦਿੱਲ ਨੈਤਿਕ ਗੰਦਗੀ ਤੋਂ ਸ਼ੁੱਧ ਹੋਣਾ ਚਾਹੀਦਾ ਹੈ। - ਆਵਰ ਹਾਈ ਕਾਲਿੰਗ , 142 (1893). LDEpj 59.2

ਕੁਝ ਇਸ ਗੱਲ ਦਾ ਅਹਿਸਾਸ ਕਰਦੇ ਹਨ , ਕਿ ਉਹਨਾਂ ਦਾ ਆਪਣੇ ਵਿਚਾਰਾਂ ਅਤੇ ਕਲਪਨਾਵਾਂ ਉੱਤੇ ਨਿਯੰਤਰਣ | ਕਾਂਬੂ ਰਖਣਾ ਓਹਨਾਂ ਦਾ ਫਰਜ਼ ਬਣਦਾ ਹੈ । ਅਨੁਸ਼ਾਸਨਹੀਣ ਮਨ ਨੂੰ ਲਾਭਦਾਇਕ ਵਿਸ਼ਿਆਂ ਤੇ ਸਥਿਰ ਰੱਖਣਾ ਮੁਸ਼ਕਲ ਹੈ। ਪਰ ਜੇਕਰ ਵਿਚਾਰਆਂ ਦੀ ਵਰਤੋਂ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਧਰਮ ਰਹ ਵਿੱਚ ਫੱਲ - ਫ਼ਲ ਨਹੀਂ ਸਕਦਾ। ਮਨ ਪਵਿੱਤਰ ਅਤੇ ਅਨਾਦਿ ਚੀਜ਼ਾਂ ਨਾਲ ਰੱਢਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਅਚਿੰਤਾਵਾਂ ਅਤੇ ਸਤਹੀ | ਬਾਹਰੀ ਵਿਚਾਰਾਂ ਨਾਲ ਘਿਰਿਆ ਰਹੇਗਾ । ਦੋਵੇ ਬੌਧਿਕ ਅਤੇ ਨੈਤਿਕ ਤਾਕਤਾਂ ਨੂੰ ਅਨੁਸ਼ਾਸਿਤ ਕੀਤਾ ਜਾਣਾ ਚਾਹੀਦਾ ਹੈ , ਅਤੇ ਉਹਨਾ ਦੀ ਵਰਤੋਂ ਦੇ ਨਾਲ ਓਹ ਮਜ਼ਬੂਤ ਹੋਣਗੀਆ | - ਆਵਰ ਹਾਈ ਕਾਲਿੰਗ , 111 (1881). LDEpj 59.3

ਸਾਨੂੰ ਸ਼ੁੱਧ , ਪਵਿੱਤਰ ਵਿਚਾਰਾਂ ਨੂੰ ਉਤਸ਼ਾਹਿਤ ਅਤੇ ਪੈਦਾ ਕਰਨ ਦੀ ਜ਼ਰੂਰਤ ਹੈ , ਅਤੇ ਨਿਮਰ ਅਤੇ ਸਰੀਰਿਕ ਸ਼ਕਤੀਆਂ ਦੀ ਬਜਾਏ ਨੈਤਿਕ ਸ਼ਕਤੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ । ਪਰਮੇਸ਼ਰ ਸਾਡੀ ਸਵੈ-ਪ੍ਰਸੰਸ਼ਾ ਦੀ ਭੁੱਖ ਤੋਂ ਬਾਹਰ ਨਿਕਲਣ ਵਿੱਚ ਸਾਡੀ ਮਦਦ ਕਰਦਾ ਹੈ । • ਮੈਡੀਕੱਲ ਮਨਿਸਟਰੀ, 278 (1896) . LDEpj 59.4

ਹਨੋਕ ਦੀ ਉਦਾਹਰਣ

ਸਵਰਗ ਚੁੱਕੇ ਜਾਣ ਤੋਂ ਪਹਿਲਾਂ ਹਨੋਕ ਤਿੰਨ ਸੌ ਸਾਲ ਪਰਮੇਸ਼ਰ ਦੇ ਨਾਲ ਚੱਲਿਆ , ਅਤੇ ਮਸੀਹੀ ਚਰਿੱਤਰ ਸੰਪੂਰਨਤਾ ਦੇ ਲਈ ਉਸ ਸਮੇ ਸੰਸਾਰ ਦੀ ਹਾਲਤ ਅੱਜ ਦੇ ਮੁਕਾਬਲੇ ਅਨੁਕੂਲ ਨਹੀਂ ਸੀ। ਅਤੇ ਹਨੋਕ ਪਰਮੇਸ਼ੁਰ ਦੇ ਨਾਲ ਕਿਵੇਂ ਚੱਲਿਆ ? LDEpj 60.1

ਉਸ ਨੇ ਆਪਣੇ ਮਨ ਨੂੰ ਸ਼ਿਕਸ਼ਿਤ ਕੀਤਾ ਸੀ ਕੀ ਓਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਸੀ , ਅਤੇ ਜੱਦ ਕਦੋਂ ਓਹ ਪਰੇਸ਼ਾਨੀ ਵਿੱਚ ਹੋਵੇਗਾ ਤਾਂ ਉਸ ਦੀ ਪ੍ਰਾਰਥਨਾ ਪਰਮੇਸ਼ਰ ਤੱਕ ਪਹੁੰਚੇਗੀ ਅਤੇ ਪਰਮੇਸ਼ਰ ਉਸ ਨੂੰ ਬਚਾਵੇਗਾ। LDEpj 60.2

ਉਸ ਨੇ ਅਜਿਹਾ ਕੋਈ ਵੀ ਕਦਮ ਚੁੱਕਣ | ਕਮ ਕਰਨ ਤੋਂ ਇਨਕਾਰ ਕੀਤਾ ਜਿਸ ਨਾਲ ਉਸ ਦੇ ਪਰਮੇਸ਼ਰ ਨੂੰ ਠੇਸ ਲੱਗੇ। ਉਸ ਨੇ ਹਮੇਸ਼ਾ ਪ੍ਰਭੂ ਨੂੰ ਆਪਣੇ ਅੱਗੇ ਰੱਖਿਆ। ਉਹ ਪ੍ਰਾਰਥਨਾ ਕਰੇਗਾ, ” ਮੈਨੂੰ ਆਪਣੇ ਰਾਹ ਸਿਖਲਾ , ਤਾਂ ਜੋ ਮੈ ਗਲਤੀ ਕਰਨ ਤੋਂ ਬਚ ਸਕਾ । ਮੇਰੇ ਵਿਖੇ ਤੇਰੀ ਖੁਸ਼ੀ ਕੀ ਹੈ ? ਮੇਰੇ ਪਰਮੇਸ਼ਰ , ਮੈਂ ਤੇਰੀ ਮਹਿਮਾ ਕਰਨ ਦੇ ਲਈ ਕੀ ਕਰਾਂ ?” ਇਸ ਤਰ੍ਹਾਂ ਉਹ ਲਗਾਤਾਰ ਪਰਮੇਸ਼ਰ ਦੇ ਹੁਕਮਾਂ ਦੇ ਮੁਤਾਬਕ / ਅਨੁਸਾਰ ਆਪਣਾ ਰਾਹ ਅਤੇ ਕੱਮਾ ਨੂੰ ਕਰਦਾ ਸੀ , ਅਤੇ ਉਸਦਾ ਆਪਣੇ ਸਵਰਗੀ ਪਿਤਾ ਤੇ ਪੂਰਨ ਵਿਸ਼ਵਾਸ਼ ਅਤੇ ਭਰੋਸਾ ਸੀ , ਕਿ ਉਹ ਉਸਦੀ ਸਹਾਇਤਾ ਕਰੇਗਾ । ਉਸ ਦੀ ਕੋਈ ਵਿਚਾਰ ਜਾਂ ਇੱਛਾ ਉਸਦੀ ਆਪਣੀ ਨਹੀਂ ਸੀ। ਇਹ ਸਭ ਉਸ ਦੇ ਪਿਤਾ ਦੀ ਇੱਛਾ ਦੇ ਮੁਤਾਬਕ / ਅਨੁਸਾਰ ਸੀ। LDEpj 60.3

ਹੁਣ ਹਨੋਕ ਓਹਨਾਂ ਲੋਕਾਂ ਦਾ ਪ੍ਰਤੀਨਿਧੀ ਸੀ , ਜੋ ਮਸੀਹਦੇ ਆਓਨ ਤੇ ਇਸ ਧਰਤੀ ਉੱਤੇ ਰਹੇਗਾ। ਜੋ ਮੌਤ ਨੂੰ ਦੇਖੇ ਬਗੈਰ ਸਵਰਗ ਲੈ ਜਾਏ ਜਾਣਗੇ । - ਸਰਮਨਸ ਐਂਡ ਟਾਲਕਸ / ਉਪਦੇਸ਼ ਅਤੇ ਭਾਸ਼ਣ 1, 32 (1886) . LDEpj 60.4

ਹਨੋਕ ਤੇ ਵੀ ਅਜ਼ਮਾਇਸ਼ਾਂ / ਪ੍ਰੀਖਿਆਵਾਂ ਸਨ ਅਤੇ ਸਾਡੇ ਤੇ ਵੀ ਹਨ। ਸਾਡੇ ਵਾਂਗ ਉਹ ਵੀ ਅਜੇਹੇ ਸਮਾਜ ਦੇ ਨਾਲ ਘਿਰਿਆ ਹੋਇਆ ਸੀ ਜਿਸ ਸਮਾਜ ਦਾ ਅੱਜ ਵਾਂਗ ਧਾਰਮਿਕਤਾ ਦੇ ਨਾਲ ਕੋਈ ਦੋਸਤਾਨਾ ਨਹੀਂ ਸੀ । ਉਸ ਦਾ ਮਾਹੌਲ ਜਿਸ ਮਹੋਲ ਵਿੱਚ ਓਹ ਸਾਹ ਲੈ ਰੇਹਾ ਸੀ ਉਹ ਅੱਜ ਵਾਂਗ ਪਾਪ ਅਤੇ ਭ੍ਰਿਸ਼ਟਾਚਾਰ ਨਾਲ ਦੂਸ਼ਿਤ ਸੀ , ਪਰ ਫਿਰ ਵੀ ਉਹ ਪਵਿੱਤਰਤਾਈ ਦਾ ਜੀਵਨ ਜੀਉਂਦਾ ਰਿਹਾ । ਇਸ ਲਈ ਅਸੀਂ ਸ਼ੁੱਧ ਅਤੇ ਬੇਦਾਗ ਰਹਿ ਸਕਦੇ ਹਾਂ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 2:122 (1868) . LDEpj 60.5

ਅਤੀਤ ਵਿੱਚ ਦਿੱਤੀਆਂ ਪਰਮੇਸ਼ਰ ਦੀਆਂ ਅਸ਼ੀਸ਼ਾਂ ਨੂੰ ਯਾਦ ਰੱਖੋ

ਆਪਣੇ ਪਿਛਲੇ ਇਤਿਹਾਸ ਨੂੰ ਯਾਦ ਕਰਦੇ ਹੋਏ , ਸਾਡੀ ਮੌਜੂਦਾ ਸਥਿਤੀ ਤੱਕ ਦੇ ਤਰੱਕੀ ਦੇ ਹਰ ਕਦਮ ਦੀ ਜਾਂਚ ਕਰਦੇ ਹੋਏ , ਮੈਂ ਕਹਿ ਸਕਦਾ ਹਾਂ , ਪਰਮੇਸ਼ੁਰ ਦੀ ਉਸਤਤ ਕਰੋ ! ਜਿਵੇਂ ਮੈਂ ਪ੍ਰਭੂ ਦੇ ਕੱਮਾ ਤੇ ਵਿਚਾਰ ਕਰਦਾ ਹਾਂ , ਮੈਂ ਹੈਰਾਨ ਰਹਿ ਜਾਂਦਾ ਹਾਂ , ਅਤੇ ਆਗੂ ਦੇ ਰੂਪ ਵਿੱਚ ਮਸੀਹ ਵਿੱਚ ਭਰੋਸਾ ਕਰਦਾ ਹਾਂ । ਸਾਨੂੰ ਭਵਿੱਖ ਲਈ ਡਰਨ ਦੀ ਕੋਈ ਲੋੜ ਨਹੀਂ ਹੈ , ਜਿੰਨਾ ਚਿਰ ਅਸੀਂ ਬੀਤੇ ਸਮੇ ਵਿੱਚ ਪ੍ਰਭੂ ਦੁਆਰਾ ਕੀਤੀ ਅਗਵਾਈ ਦੇ ਤਰੀਕੇ ਨੂੰ , ਅਤੇ ਬੀਤੇ ਇਤਿਹਾਸ ਵਿੱਚ ਉਸ ਦੀ ਸਿੱਖਿਆ ਨੂੰ ਨਾ ਭੁੱਲ ਜਾਈਏ। - ਲਾਈਫ ਸਕੈਚ ਔਫ ਐਲਨ ਜੀ. ਵਾਈਟ , 196 (1902) . LDEpj 61.1

ਗੰਭੀਰ ਚਿੰਤਨ ਦਾ ਸਮਾਂ

ਜੇ ਕਦੇ ਅਜਿਹਾ ਸਮਾਂ ਹੁੰਦਾ ਜਦੋਂ ਪਰਮੇਸ਼ਰ ਤੋਂ ਡੱਰ ਰਖਣ ਵਾਲੇ ਲੋਕਾਂ ਦਾ ਗੰਭੀਰਤਾਂ ਦੇ ਨਾਲ ਵਿਚਾਰ ਕੀਤਾ ਜਾ ਸਕਦਾ ਸੀ ਤਾਂ ਓਹ ਸਮਾਂ ਏਹ ਹੈ , ਜਦੋਂ ਵਿਅਕਤੀਗਤ ਸ਼ੁੱਧਤਾ ਜ਼ਰੂਰੀ ਹੈ । ਜਾਂਚ ਕੀਤੀ ਜਾਣੀ ਚਾਹੀਦੀ ਹੈ , ” ਮੈਂ ਕੀ ਹਾਂ , ਅਤੇ ਇਸ ਸਮੇਂ ਮੇਰਾ ਕੰਮ ਅਤੇ ਮਿਸ਼ਨ / ਮਕਸਦ ਕੀ ਹੈ ? ਮੈਂ ਕਿਸ ਪਾਸੇ ਕੰਮ ਕਰ ਰੇਹਾ ਹਾਂ - ਮਸੀਹ ਵੱਲ ਜਾਂ ਦੁਸ਼ਮਣ ਵੱਲ ? ” ਹੁਣ ਹਰ ਇੱਕ ਨੂੰ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਹਲੀਮ / ਨੀਵਾਂ ਕਰਨਾ ਚਾਹੀਦਾ ਹੈ , ਕਿਉਂਕਿ ਹੁਣ ਅਸੀਂ ਨਿਸ਼ਿਤ ਤੌਰ ਤੇ ਪਾਸਚਿਤ / ਸੁਧਾਰ ਦੇ ਮਹਾਨ ਸਮੇਂ ਵਿੱਚ ਜੀ ਰਹੇ ਹਾਂ। ਹੁਣ ਵੀ ਬਹੁਤ ਸਾਰੇ ਲੋਕ ਦੇ ਮਾਮਲੇ ਪਰਮੇਸ਼ਰ ਅੱਗੇ ਦੋਹਰਾਏ ਜਾ ਰਹੇ ਹਨ , ਕਿਉਂਕਿ ਉਹਨਾ ਨੇ ਆਪਣੀਆਂ ਕਬਰ ਦੇ ਅੰਦਰ ਕੁਜ ਦੇਰ ਲਈ ਸੋਣਾ ਹੈ। ਤੁਹਾਡੇ ਵਿਸ਼ਵਾਸ ਦਾ ਪੇਸ਼ੇਵਰ | ਦਾਵਾ ਤੁਹਾਡੀ ਉਸ ਦਿਨ ਦੀ ਗਾਰੰਟੀ ਨਹੀਂ ਹੈ , ਪਰ ਤੁਹਾਡਾ ਪਿਆਰ ਹੈ । ਕੀ ਆਤਮਾ / ਰੂਹ ਦੇ ਮੰਦਿਰ ਨੂੰ ਗੰਦਗੀ ਤੋਂ ਸ਼ੁੱਧ / ਸਾਫ ਕਰ ਦਿੱਤਾ ਗਿਆ ਹੈ ? ਕੀ ਮੈਂ ਮੇਰੇ ਪਾਪਾਂ ਨੇ ਕਬੂਲ ਕੀਤਾ ਹੈ ਅਤੇ ਮੈਂ ਪਰਮੇਸ਼ਰ ਅੱਗੇ ਓਹਨਾਂ ਪਾਪਾਂ ਦਾ ਪਸ਼ਚਾਤਾਪ ਕੀਤਾ ਹੈ , ਤਾਂ ਜੋ ਓਹਨਾਂ ਨੂੰ ਮਿਟਾਇਆ ਜਾ ਸਕੇ ? ਕੀ ਮੈਂ ਆਪਣੇ ਆਪ ਨੂੰ ਬਹੁਤ ਵੱਡਾ | ਮਹਾਨ ਮਹਿਸੂਸ ਕਰਦਾ ਹਾਂ ? ਕੀ ਮੈਂ ਯਿਸੂ ਮਸੀਹ ਦੇ ਗਿਆਨ ਦੀ ਮਹਾਨਤਾ ਲਈ ਕੋਈ ਵੀ ਅਤੇ ਹਰੇਕ ਕੁਰਬਾਨੀ ਦੇਣ ਦੇ ਲਈ ਤਿਆਰ ਹਾਂ ? ਕੀ ਮੈਂ ਹਰ ਪਲ ਏਹ ਮਹਿਸੂਸ ਕਰਦਾ ਹਾਂ ਕਿ ਮੈਂ ਆਪਣਾ ਨਹੀਂ ਹਾਂ , ਪਰ ਮਸੀਹ ਦੀ ਸੰਪਤੀ ਹਾਂ , ਮੇਰੀ ਸੇਵਾ ਪਰਮੇਸ਼ਰ ਦੇ ਲਈ ਹੈ , ਮੈਂ ਉਸਦਾ ਹਾਂ ? - ਮੈਨੁਸਕ੍ਰਿਪਟ 87, 1886. LDEpj 61.2

ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ , ” ਅਸੀਂ ਕਿਸ ਲਈ ਜੀ ਰਹੇ ਹਾਂ ਅਤੇ ਕੰਮ ਕੀਓ ਕਰ ਰਹੇ ਹਾਂ ? ਅਤੇ ਇਸ ਸੱਬ ਦਾ ਨਤੀਜਾ ਕੀ ਹੋਵੇਗਾ ? ” - ਦੀ ਸਾਇੰਸ ਆਫ ਦੀ ਟਾਈਮਜ਼ , 21 ਨਵੰਬਰ , 1892 ° LDEpj 61.3

ਨਿਆਂ ਦੇ ਦਿੱਨ ਦੇ ਹਵਾਲੇ ਨਾਲ ਰਹਿ ਰਹੇ

ਮੈਂ ਆਪਣੇ ਮੱਨ ਵਿੱਚ ਸਵਾਲ ਪੁਛਿਆ , ਜਿਵੇਂ ਕੀ ਮੈਂ ਸਾਡੇ ਸ਼ਹਿਰ ਵਿੱਚ ਲੋਕਾਂ ਨੂੰ ਕਾਰੋਬਾਰ ਦੇ ਲਈ ਘੁਮਦੇ ਵੇਖਿਆ ਹੈ , ਕੀ ਕਦੇ ਓਹਨਾਂ ਨੇ ਪਰਮੇਸ਼ਰ ਦੇ ਦਿੱਨ ਬਾਰੇ , ਜੋ ਸਾਡੇ ਤੇ ਹੈ ਸੋਚਿਆ । ਸਾਡੇ ਵਿੱਚੋਂ ਹਰ ਇੱਕ ਨੂੰ ਉਸ ਮਹਾਨ ਦਿੱਨ ਦੇ ਸੰਦਰਭ ਵਿੱਚ ਜੀਉਣਾ ਚਾਹੀਦਾ ਹੈ ਜੋ ਜੱਲਦ ਹੀ ਸਾਡੇ ਉੱਤੇ ਆਉਣ ਵਾਲਾ ਹੈ। - ਸਰਮਨਸ ਐਂਡ ਟਾਲਕਸ / ਉਪਦੇਸ਼ ਅਤੇ ਭਾਸ਼ਣ 1:25 (1886) . LDEpj 62.1

ਅਸੀ ਨਿਆਂ ਦੇ ਦਿੱਨ ਦੇ ਹਵਾਲੇ ਦੇ ਬਿੱਨਾਂ ਜੀਣਾ ਬਾਰੇ ਸੋਚ ਵੀ ਨਹੀਂ ਸਕਦੇ ; ਚਾਹੇ ਬਹੁਤ ਦੇਰ ਹੋ ਚੁਕੀ ਹੈ , ਓਹ ਸਮਾਂ ਹੁਣ ਨੇੜੇ ਹੈ , ਦਰਵਾਜੇ ਤੇ ਹੈ , ਅਤੇ ਬਹੁਤ ਛੇਤੀ ਆਉਂਦਾ ਹੈ। ਮਹਾਂ ਦੂਤ ਦੀ ਤੁਰੀ ਛੇਤੀ ਹੀ ਜੀਉਂਦਿਆਂ ਨੂੰ ਉਤੇਜਿੱਤ ਕਰੇਗੀ ਅਤੇ ਮਰੇ ਹੋਏਆਂ ਨੂੰ ਜਗਾਵੇਗੀ । - ਚਾਈਲਡ ਗਾਈਡੈਂਸ , 560 , 561 (1892) . LDEpj 62.2

ਮਸੀਹ ਦੀ ਵਾਪਸੀ ਦੇ ਲਈ ਤਿਆਰ

ਜੇ ਸਾਨੂੰ ਹੁਣ ਸਵਰਗੀ ਚੀਜਾਂ ਦੇ ਚਿੰਤਨ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ ; ਜੇ ਸਾਨੂੰ ਪਰਮੇਸ਼ਰ ਦੇ ਗਿਆਨ ਦੀ ਭਾਲ ਕਰਨ ਵਿੱਚ ਕੋਈ ਰੁਚੀ ਨਹੀਂ ਹੈ , ਮਸੀਹ ਜੇਹਾ ਸੁਭਾਅ ਰਖਣ ਵਿੱਚ ਕੋਈ ਖੁਸ਼ੀ ਨਹੀਂ ਹੈ ; ਜੇਕਰ ਪਵਿੱਤਰਤਾਈ ਦਾ ਸਾਡੇ ਲਈ ਕੋਈ ਆਕਰਸ਼ਣ ਨਹੀਂ ਹੈ - ਫਿਰ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਵਰਗ ਦੀ ਸਾਡੀ ਉਮੀਦ ਵਿਅਰਥ ਹੈ। ਪਰਮੇਸ਼ਰ ਦੀ ਮਰਜ਼ੀ ਦੇ ਪ੍ਰਤੀ ਪੂਰਨ ਸ਼ਰਧਾ ਹੀ ਹਮੇਸ਼ਾ ਮਸੀਹੀਆ / ਈਸਾਈਆਂ ਦਾ ਉਦੇਸ਼ ਹੋਣਾ ਚਾਹੀਦਾ ਹੈ। ਓਹ ਪਰਮੇਸ਼ਰ ਬਾਰੇ , ਜਿਸ ਬਾਰੇ , ਖੁਸ਼ ਅਤੇ ਪਵਿੱਤਰ ਘਰ ਬਾਰੇ ਜੋ ਮਸੀਹ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਤੇਆਰ ਕੀਤੇ ਹਨ ਓਹਨਾਂ ਬਾਰੇ ਗੱਲ-ਬਾੱਤ ਕਰਨਾ ਪਸੰਦ ਕਰੇਗਾ । ਏਹਨਾ ਵਿਸ਼ਿਆਂ ਦਾ ਚਿੰਤਨ , ਜੱਦ ਰਹ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਦਾ ਮਾਣ ਕਰਦੀ ਹੈ , ਤਾਂ ਰਸੂਲ ਆਉਣ ਵਾਲੀ ਦੁਨੀਆਂ ਦੀ ਸ਼ਕਤੀ ” ਨੂੰ ਚੱਖਣ ਦੇ ਰੂਪ ਵਿੱਚ ਦਰਸਾਉਂਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5:745 (1889 ) LDEpj 62.3

ਜੇਕਰ ਅੱਜ ਤੁਸੀਂ ਪਰਮੇਸ਼ਰ ਦੇ ਨਾਲ ਸਿੱਧ ਹੋ , ਜੇਕਰ ਮਸੀਹ ਅੱਜ ਆਵੇ ਤਾਂ ਤੁਸੀਂ ਤਿਆਰ ਹੋ - ਇਨ ਹੇਵਨਲੀ ਪਲੱਸ , 227 (1889) LDEpj 62.4