ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 18. ਅੰਤਮ ਸੱਤ ਆਫਤਾਂ ਅਤੇ ਧਰਮੀ ( ਬਿਪਤਾਵਾਂ ਦਾ ਸਮਾਂ , ਭਾਗ -2 )
ਮੋਹਲੱਤ ਦਾ ਸਮਾਂ ਖਤੱਮ ਹੋਣ ਤੋਂ ਬਾਅਦ ਮੁਸ਼ਕੱਲਾਂ ਦਾ ਮਹਾਨ ਸਮਾਂ ਸ਼ੁਰੂ ਹੁੰਦਾ ਹੈ
ਜੱਦੋਂ ਮਸੀਹ ਮਨੁੱਖ ਦੇ ਪੱਖ ਵਿੱਚ ਵਿਚੋਲੇ ਵੱਜੋਂ ਆਪਣੇ ਕੰਮ ਨੂੰ ਖ਼ਤਮ ਕਰੇਗਾ , ਤਾਂ ਮੁਸੀਬੱਤਾ ਦਾ ਸਮਾਂ ਸ਼ੁਰੂ ਹੋ ਜਾਵੇਗਾ । ਤੱਦ ਹਰ ਇੱਕ ਮਨੁੱਖ ਦਾ ਫੈਸਲਾ ਹੋ ਚੁੱਕੇਆ ਹੋਵੇਗਾ , ਅਤੇ ਪਾਪਾਂ ਤੋਂ ਸ਼ੁੱਧ ਕਰਨ ਦੇ ਲਈ ਕੋਈ ਵੀ ਖੂਨ ਕੀਮਤ ਨਹੀਂ ਚੁੱਕਾ ਸਕਦਾ । ਜੱਦ ਯਿਸੂ ਪਰਮੇਸ਼ਰ ਦੇ ਸਾਹਮਣੇ ਆਪਣੀ ਮਨੁਖਾ ਦੇ ਵਿਚੋਲੇ ਦੀ ਪਦਵੀ ਨੂੰ ਛੱਡ ਦੇਵੇਗਾ ਤਾਂ ਗੰਭੀਰ ਐਲਾਨ ਕੀਤਾ ਜਾਣਾ ਹੈ , ” ਜੇਹੜਾ ਕੁਧਰਮੀਂ ਹੈ ਓਹ ਕੁਧਰਮੀ ਹੀ ਰਹੇ , ਅਤੇ ਜੇਹੜਾ ਪਲੀਤ ਹੈ ਉਹ ਪਲੀਤ ਰਹੇ ਅਤੇ ਜੇਹੜਾ ਧਰਮੀ ਹੈ ਓਹ ਧਰਮੀ ਹੀ ਰਹੇ ਅਤੇ ਜੇਹੜਾ ਪਵਿੱਤਰ ਹੈ ਸੋ ਉਹ ਹੁਣ ਵੀ ਪਵਿੱਤਰ ਹੀ ਰਹੇ ” (ਪਰਕਾਸ਼ ਦੀ ਪੋਥੀ 22:11). ਫਿਰ ਪਰਮੇਸ਼ੁਰ ਦੀ ਰੱਬੀ ਆਤਮਾ ਧਰਤੀ ਤੋਂ ਵਾਪਸ ਲੈ ਲਈ ਹੋਵੇਗੀ। ਪੈਟਰਿਆਕਸ ਐਂਡ ਪਰੋਫੈਟਸ / ਬਜ਼ੁਰਗ ਅਤੇ ਨੱਬੀ , 201 (1890). LDEpj 215.1
ਪਰਮੇਸ਼ਰ ਦੇ ਲੋਕ ਪ੍ਰੀਖਿਆ ਦੇ ਸਮੇ ਦੇ ਲਈ ਤਿਆਰ ਹਨ
ਸਵਰਗ ਵਿੱਚ ਦੂਤ ਤੇਜ਼ੀ ਦੇ ਨਾਲ ਇੱਦਰ ਉੱਦਰ ਘੁੰਮ ਰਹੇ ਹਨ। ਧਰਤੀ ਤੋਂ ਪਰਤਣ ਵਾਲਾ ਦੂਤ ਐਲਾਨ ਕਰਦਾ ਹੈ ਕਿ ਉਸ ਤੀਸਰੇ ਦੂਤ ਦੇ ਸੰਦੇਸ਼ ਦੇ ਬੰਦ ਹੋਣ ਤੋਂ ਬਾਦ , ਧਰਤੀ ਦੇ ਵਾਸੀ ਦੇ ਲਈ ਦਇਆ ਦੇ ਲਈ ਬੇਨਤੀ ਨਹੀਂ ਕੀਤੀ ਜਾ ਸਕਦੀ। ਪਰਮੇਸ਼ਰ ਦੇ ਲੋਕਾਂ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ । ਓਹਨਾਂ ਨੇ ” ਅੰਤਿਮ ਬਾਰਿਸ਼ ” ” ਪ੍ਰਭੁ ਦੇ ਹਜ਼ੂਰੋ ਤਾਜ਼ਗੀ ” ਪ੍ਰਾਪਤ ਕਰ ਲਈ ਹੈ , ਅਤੇ ਓਹ ਅਜ਼ਮਾਇਸ਼ / ਪ੍ਰੀਖਿਆ ਦੇ ਸਮੇਂ ਦੇ ਲਈ ਜੋ ਓਹਨਾਂ ਦੇ ਸਾਹਮਣੇ ਹੈ ,ਤਿਆਰ ਹਨ। LDEpj 215.2
ਦਾ ਕੰਮ ਪੂਰਾ ਹੋ ਗਿਆ ਹੈ ; ਸੰਸਾਰ ਉੱਤੇ ਅੰਤਿਮ ਪ੍ਰੀਖਿਆ ਲਿਆਂਦੀ ਗਈ ਹੈ , ਅਤੇ ਓਹ ਸਾਰੇ ਜਿੰਨਾਂ ਨੇ ਪਰਮੇਸ਼ਰ ਦੀ ਬਿਵਸਥਾ ਦੀ ਪ੍ਰਤੀਬੱਧਤਾ ਨੂੰ ਸਾਬਤ ਕੀਤਾ ਹੈ ਓਹਨਾਂ ਨੇ ” ਜੀਉਂਦੇ ਪਰਮੇਸ਼ਰ ਦੀ ਮੋਹਰ | ਸ਼ਾਪ ” ਪ੍ਰਾਪਤ ਕੀਤੀ ਹੈ । ਫਿਰ ਯਿਸੂ ਨੇ ਉੱਪਰਲੇ ਪਵਿੱਤਰ ਸਥਾਨ ( ਹੈਕੱਲ) ਵਿੱਚ ਆਪਣਾ ਵਕਾਲਤ ਦਾ ਕੰਮ ਖਤਮ ਕਰ ਦਿੱਤੀ .... ਮਸੀਹ ਨੇ ਆਪਣੇ ਲੋਕਾਂ ਦੇ ਲਈ ਪਰਾਸਚਿਤ ਕੀਤੀ ਹੈ ਅਤੇ ਓਹਨਾਂ ਦੇ ਪਾਪਾਂ ਨੂੰ ਮਿੱਟਾ ਦਿੱਤਾ ਹੈ। ਉਸ ਦੀ ਪਰਜਾ ਦੀ ਗਿਣਤੀ ਕੀਤੀ ਗਈ ਹੈ ; ” ਰਾਜ ਅਤੇ ਅਧਿਕਾਰ , ਅਤੇ ਸਵਰਗ ਦੇ ਅਧੀਨ ਰਾਜ ਦੀ ਮਹਾਨਤਾ ,” ਮੁਕਤੀ ਦੇ ਵਾਰਸਾਂ ਨੂੰ ਦਿੱਤੀ ਜਾਣ ਦੇ ਲਈ ਤਿਆਰ ਹੈ , ਅਤੇ ਯਿਸੂ ਰਾਜੇਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 613 , 614 (1911). LDEpj 215.3
ਭਿਆਨਕ ਸਮਝ ਤੋਂ ਪਰੇ
ਜੋ ਬਿਪਤਾ ਅਤੇ ਤਣਾਅ ਦਾ ਮੌਸਮ ਸਾਡੇ ਸਾਹਮਣੇ ਹੈ ਉਸ ਵਿੱਚ ਇੱਕ ਅਜੇਹੀ ਨਿਹਚਾ ਦੀ ਜ਼ਰੂਰਤ ਪਵੇਗੀ ਜਿਸ ਨਾਲ ਥਕਾਵਟ , ਦੇਰੀ ਅਤੇ ਭੁੱਖ ਦਾ ਸਾਹਮਣਾ ਕੀਤਾ ਜਾ ਸੱਕੇ - ਇੱਕ ਅਜੇਹੀ ਨਿਹਚਾ ਜੋ ਪ੍ਰੀਖਿਆਵਾਂ ਦੇ ਕਰਨ ਹੌਲੀ-ਹੌਲੀ ਕਮਜ਼ੋਰ ਨਾ ਹੋ ਜਾਵੇ …. LDEpj 216.1
” ਮੁਸ਼ਕੱਲ ਦਾ ਸਮਾਂ , ਜਿਵੇਂ ਕਿ ਕਦੇ ਨਹੀਂ ਸੀ , ” ਛੇਤੀ ਹੀ ਸਾਡੇ ਉੱਤੇ ਪੈ ਜਾਵੇਗਾ ; ਅਤੇ ਸਾਨੂੰ ਇੱਕ ਅਜੇਹੇ ਅਨੁਭਵ ਦੀ ਜ਼ਰੂਰੱਤ ਹੋਏਗੀ ਜੋ ਸਾਡੇ ਕੋਲ ਨਹੀਂ ਹੈ , ਅਤੇ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਸਾਰੇ ਬਹੁਤ ਸੁਸਤ ਹਨ। ਅਕਸਰ ਏਹ ਹੁੰਦਾ ਹੈ ਕਿ ਸਮੱਸਿਆ ਅਸਲੀਅਤ ਨਾਲੋਂ ਵੱਧ ਹੁੰਦੀ ਹੈ ; ਪਰ ਇਹ ਸਾਡੇ ਸਾਹਮਣੇ ਸੰਕਟ ਵਿਖੇ ਸੱਚ ਨਹੀਂ ਹੈ । ਸਭ ਤੋਂ ਸਪੱਸ਼ਟ ਪੇਸ਼ਕਾਰੀ , ਅਜ਼ਮਾਇਸ਼ ਦੀ ਤੀਬਰਤਾ ਤੱਕ ਨਹੀਂ ਪਹੁੰਚ ਸਕਦੀ। - ਦੀ ਸ਼੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 621, 622 (1911) LDEpj 216.2
ਜਦ ਯਿਸੂ ਨੇ ਮਹਾਂ ਪਵਿੱਤਰ ਨੂੰ ਛੱਡ ਦਿੱਤਾ ਤਾਂ ਉਸ ਦੀ ਰੋਕਥਾਮ ਵਾਲਾ ਆਤਮਾ ਸ਼ਾਸਕਾਂ ਅਤੇ ਲੋਕਾਂ ਤੋਂ ਖੋਹ ਲਿਆ ਜਾਵੇਗਾ । ਓਹਨਾਂ ਨੂੰ ਦੁਸ਼ਟ ਦੂਤਾਂ ਦੇ ਨਿਯੰਤ੍ਰਣ ਵਿੱਚ ਛੱਡ ਦਿੱਤ ਜਾਵੇਗਾ। ਫਿਰ ਸ਼ੈਤਾਨ ਦੀ ਸਲਾਹ ਅਤੇ ਨਿਰਦੇਸ਼ਨ ਦੁਆਰਾ ਅਜਿਹੇ ਕਾਨੂੰਨ ਬਣਾਏ ਜਾਣਗੇ ,ਕੀ ਜੱਦ ਤੱਕ ਸਮਾਂ ਬਹੁਤ ਘੱਟ ਨਹੀਂ ਰੇਹ ਜਾਂਦਾ , ਕੋਈ ਵੀ ਪਾਣੀ ਨਹੀਂ ਸਕੇਗਾ | - ਟੈਸਟੀਮਨੀਸ ਫ਼ੋਰ ਦੀ ਚਰਚ/ ਚਰਚ ਲਈ ਗਵਾਹੀਆਂ 1:204 (1859). LDEpj 216.3
ਮੁਸੀਬੱਤ ਦੇ ਸਮੇਂ ਤੋਂ ਪਹਿਲਾਂ ਕਈਆਂ ਨੂੰ ਮਾਰ ਦਿੱਤਾ ਗਿਆ
ਬਿਨਾਂ ਸ਼ਰਤ ਦੇ ਚੰਗਈ ਦੀ ਮੰਗ ਕਰਨਾ ਹਮੇਸ਼ਾਂ ਸੁਰੱਖਿਅਤ ਨਹੀਂ ਹੁੰਦਾ .... ਓਹ ਜਾਣਦਾ ਹੈ ਕਿ ਓਹਨਾਂ ਜਿੰਨਾਂ ਦੀਆਂ ਬੇਨਤੀਆਂ ਨੂੰ ਪਰਵਾਨ ਕੀਤਾ ਗਿਆ ਹੈ , ਕੀ ਜੇਕਰ ਓਹਨਾਂ ਦੇ ਜਿਉਂਦੇ ਰਹਿੰਦੇ ਸਮੇ ਦੋਰਾਨ ਓਹਨਾਂ ਤੇ ਪ੍ਰੀਖਿਆਵਾਂ ਆਣਗੀਆ ਤ ਕੀ ਓਹ ਓਹਨਾਂ ਦਾ ਸਾਹਮਣਾ ਕਰ ਸਕਣਗੇ । ਓਹ ਸ਼ੁਰੂਆਤ ਤੋਂ ਅੰਤ ਨੂੰ ਜਾਣਦਾ ਹੈ। ਸਾਡੇ ਸੰਸਾਰ ਉੱਤੇ ਅਗਨੀ ਪ੍ਰੀਖਿਆਵਾਂ ਦੇ ਸਮੇਂ ਆਉਣ ਤੋਂ ਪਹਲਾ , ਕਈਆਂ ਨੂੰ ਮੌਤ ਦੀ ਨੀਂਦ ਵਿੱਚ ਸੂਆ ਦਿੱਤਾ ਜਾਵੇਗਾ । - ਕੌਂਸਲਜ਼ ਔਨ ਹੈਲਥ / ਸੇਹੱਤ ਵਿਖੇ ਸਲਾਹਾਂ 375 (1892) LDEpj 216.4
ਪ੍ਰਭੂ ਨੇ ਮੈਨੂੰ ਅਕਸਰ ਇਹ ਹਿਦਾਇਤ ਦਿੱਤੀ ਹੈ ਕਿ ਮੁਸੀਬਤਾਂ ਦੇ ਸਮੇਂ ਤੋਂ ਪਹਿਲਾਂ ਬਹੁਤ ਸਾਰੇ ਨਿਆਣੇ ਦੂਰ ਕੀਤੇ ਜਾਣਗੇ । ਅਸੀਂ ਆਪਣੇ ਬੱਚਿਆਂ ਨੂੰ ਦੁਬਾਰਾ ਵੇਖਾਂਗੇ । ਅਸੀਂ ਓਹਨਾਂ ਨੂੰ ਸਵਰਗੀ ਵੇਹੜੇਆ ਵਿੱਚ ਮਿਲਾਂਗੇ ਅਤੇ ਜਾਣਾਗੇ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2 : 259 (1899). LDEpj 216.5
ਸ਼ੈਤਾਨ ਦਾ ਟੀਚਾ : ਸੱਬਤ ਦੀ ਮਟੌਤ / ਪਾਲਣਾ ਕਰਨ ਵਾਲੇ ਸਾਰੇਆਂ ਨੂੰ ਨਸ਼ਟ ਕਰਨਾ
ਮਹਾਨ ਦਗਾਬਾਜ਼ ਕਹਿੰਦਾ ਹੈ : ” ਸਾਡਾ ਮੁੱਖ ਟੀਚਾ ਸੱਬਤ ਦੀ ਮਟੌਤ / ਪਾਲਣਾ ਕਰਨ ਵਾਲੇਆ ਨੂੰ ਚੁੱਪ ਕਰਾਉਣਾ ਹੈ .... ਆਖੀਰਕਰ ਸਾਡੇ ਕੋਲ ਇੱਕ ਅਜੇਹਾ ਨਿਯਮ ਹੋਵੇਗਾ ਜਿਸ ਦੇ ਦਵਾਰਾ ਸਾਡੇ ਕੋਲ ਅਧਿਕਾਰ ਹੋਵੇਗਾ ਓਹਨਾਂ ਨੂੰ ਨਸ਼ਟ ਕਰਨ ਦਾ , ਜੋ ਸਾਡੇ ਅਧਿਕਾਰ ਨੂੰ ਨਹੀਂ ਮੰਨਣਗੇ। ” . ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 472 , 473 (1884). LDEpj 217.1
ਸ਼ੈਤਾਨ ਦਾ ਏਹ ਮੰਤਵ ਹੈ ਕਿ ਓਹ ਧਰਤੀ ਤੋਂ ਉਹਨਾਂ ਦੇ ਮਿੱਟਾ ਦੇਵੇ ਤਾਂ ਜੋ ਦੁਨੀਆਂ ਵਿੱਚ ਉਸ ਦੀ ਸਰਬ-ਉੱਚਤਾ ਵਿਵਾਦਿੱਤ ਨਾ ਹੋਵੇ। - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 37 (1893) LDEpj 217.2
ਬਚੇ ਹੋਏ ਚਰਚ ਨੂੰ ਵੱਡੀ ਪ੍ਰੀਖਿਆ ਅਤੇ ਬਿਪਤਾ ਵਿੱਚ ਲਿਆਂਦਾ ਜਾਵੇਗਾ । ਜੋ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਅਤੇ ਜਿਸ ਦੀ ਨਿਹਚਾ ਰਖਦੇ ਹਨ , ਓਹ ਅਜਗਰ ਅਤੇ ਉਸਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਗੇ । ਸ਼ੈਤਾਨ ਦੁਨੀਆਂ ਨੂੰ ਆਪਣੀ ਪਰਜਾ ਵੱਜੋਂ ਗਿਣਦਾ ਹੈ । ਉਸ ਨੇ ਧਰਮਤਿਆਗੀ ਚਰਚਾਂ ਤੇ ਕਾਬੂ ਪਾ ਲਿਆ ਹੈ ; ਪਰ ਇੱਥੇ ਇੱਕ ਛੋਟਾ ਜਿਹਾ ਸਮੂਹ ਹੈ ਜੋ ਉਸਦੀ ਸਰਬਉੱਚਤਾ ਦਾ ਵਿਰੋਧ ਕਰ ਰੇਹਾ ਹੈ । ਜੇਕਰ ਓਹ ਓਹਨਾਂ ਨੂੰ ਧਰਤੀ ਤੋਂ ਮਿਟਾ ਦੇਵੇ , ਤਾਂ ਉਸ ਦੀ ਜਿੱਤ ਹੋ ਜਾਵੇਗੀ । ਜਿਵੇ ਉਸ ਨੇ ਇਜ਼ਰਾਈਲੀਆ ਨੂੰ ਤਬਾਹ ਕਰਨ ਦੇ ਲਈ ਗੈਰ ਕੌਮਾਂ ਨੂੰ ਪ੍ਰਭਾਵਿੱਤ ਕੀਤਾ ਸੀ, ਉਸੇ ਤਰਹ ਓਹ ਨੇੜਲੇ ਭਵਿੱਖ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਖ਼ਤਮ ਕਰਨ ਦੇ ਲਈ ਧਰਤੀ ਦੀਆਂ ਦੁਸ਼ਟ ਤਾਕਤਾਂ ਨੂੰ ਉਤੇਜਿੱਤ ਕਰੇਗਾ। - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 9 : 231 (1909). LDEpj 217.3
ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਵਰਤੀਆਂ ਗਈਆਂ ਦਲੀਲਾਂ
ਮੈਂ ਦੇਖਿਆ ਕਿ ਚਾਰ ਦੂਤਾਂ ਨੇ ਚੌਹਾਂ ਹਵਾਵਾਂ ਨੂੰ ਉੱਦੋਂ ਤੱਕ ਫੜ ਰਖਿਆ ਜੱਦ ਤੱਕ ਯਿਸੂ ਦਾ ਕੰਮ ਪਵਿੱਤਰ ਸਥਾਨ ਵਿੱਚ ਪੂਰਾ ਨਹੀਂ ਹੋ ਗਿਆ ਸੀ , ਅਤੇ ਫਿਰ ਆਖ਼ਰੀ ਸੱਤ ਮੁਸੀਬਤਾਂ ਆਉਣਗੀਆਂ। ਏਹਣਾ ਮੁਸੀਬਤਾਂ ਨੇ ਦੁਸ਼ਟ ਲੋਕਾਂ ਨੂੰ ਧਰਮੀ ਲੋਕਾਂ ਦੇ ਵਿਰੁੱਧ ਕਰ ਦਿੱਤਾ ; ਓਹ ਸੋਚਦੇ ਹਨ ਕਿ ਅਸੀਂ ਉਹਨਾਂ ਉੱਤੇ ਪਰਮੇਸ਼ਰ ਦੇ ਨਿਆਂ ਨੂੰ ਲਿਆਦਾ ਸੀ , ਅਤੇ ਜੇਕਰ ਓਹ ਧਰਤੀ ਨੂੰ ਸਾਡੇ ਤੋਂ ਛੁਟਕਾਰਾ ਦਿੱਲਾ ਦੇਣਗੇ , ਤਾਂ ਫਿਰ ਮੁਸੀਬਤਾਂ ਰੁੱਕ ਜਾਣਗੀਆਂ । - ਅਰਲੀ ਰਾਈਟਿੰਗਜ਼ | ਮੁਢਲੀਆਂ ਲਿਖਤਾਂ , 36 (1851). LDEpj 217.4
ਜਦੋਂ ਦਇਆ ਦਾ ਦੂਤ ਆਪਣੇ ਖੰਭਾਂ ਨੂੰ ਸੰਭਾਲਦਾ ਹੈ ਅਤੇ ਚਲਿਆ ਜਾਂਦਾ ਹੈ ਤਾਂ ਸ਼ੈਤਾਨ ਓਹ ਦੁਸ਼ਟ ਕੰਮ ਕਰੇਗਾ ਜਿੰਨਾਂ ਨੂੰ ਓਹ ਲੰਮੇ ਸਮੇਂ ਤੋਂ ਕਰਨਾ ਚਾਹੁੰਦਾ ਸੀ। ਤੁਫਾਨ ਅਤੇ ਹਨੇਰੀ-ਝੱਖੜ , ਜੰਗ ਅਤੇ ਖ਼ੂਨ-ਖ਼ਰਾਬੇ- ਏਹਣਾ ਚੀਜ਼ਾਂ ਵਿੱਚ ਓਹ ਬਹੁਤ ਖ਼ੁਸ਼ ਹੁੰਦਾ ਹੈ ਅਤੇ ਇਸ ਤਰਹ ਓਹ ਆਪਣੀ ਫ਼ਸਲ ਵਿੱਚ ਇਕੱਠਾ ਕਰਦਾ ਹੈ । ਅਤੇ ਸਾਰੀ ਮਾਨਵਤਾ ਨੂੰ ਉਸਦੇ ਦੁਆਰਾ ਧੋਖੇ ਵਿੱਚ ਲਿਆਂਦਾ ਜਾਵੇਗਾ , ਓਹ ਐਲਾਨ ਕਰਨਗੇ ਕਿ ਇਹ ਬਿਪਤਾਵਾਂ ਹਫਤੇ ਦੇ ਪਹਿਲੇ ਦਿਨ ਦੀ ਬੇਅਦਬੀ ਦਾ ਨਤੀਜਾ ਹਨ। ਪ੍ਰਸਿੱਧ ਚਰਚਾਂ ਦੀਆਂ ਮੰਚਾਂ ਤੋਂ ਇਹ ਬਿਆਨ ਸੁਣਨ ਨੂੰ ਮਿਲੇਗਾ ਕਿ ਦੁਨੀਆ ਨੂੰ ਸਜ਼ਾ ਇਸਲਈ ਦਿੱਤੀ ਜਾ ਰਹੀ ਹੈ ਕਿਉਂਕਿ ਐਤਵਾਰ ਦੀ ਮਟੌਤ ਜਿਸ ਤਰਹ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ। - ਰਿਵਿਊ ਐਂਡ ਹੇਰਾਲਡ , ਸਤੰਬਰ 17, 1901 LDEpj 218.1
ਏਹ ਬੇਨਤੀ ਕੀਤੀ ਜਾਵੇਗੀ ਕਿ ਜੋ ਕੋਈ ਚਰਚ ਦੀ ਸੰਸਥਾ ਅਤੇ ਰਾਜ ਦੇ ਕਾਨੂੰਨ ਦੇ ਵਿਰੋਧ ਖੜਾ ਹੋਵੇਗਾ , ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ; ਕਿ ਸਾਰੀ ਕੌਮ ਨੂੰ ਉਲਝਣ ਅਤੇ ਕੁਧਰਮ ਵਿੱਚ ਸੁੱਟੇ ਜਾਣ ਦੀ ਬਜਾਏ ਓਹਨਾਂ ਦੇ ਲਈ ਦੁੱਖ ਝੱਲਣਾ ਬਿਹਤਰ ਹੈ । ਅੱਠ ਸੌ ਸਾਲ ਪਹਿਲਾਂ ” ਲੋਕਾਂ ਦੇ ਸ਼ਾਸਕਾਂ ” ਦੁਆਰਾ ਮਸੀਹ ਦੇ ਵਿਰੁੱਧ ਵੀ ਏਹੀ ਦਲੀਲ ਲਿਆਂਦੀ ਗਈ ਸੀ .... ਏਹ ਦਲੀਲ ਨਿਰਣਾਇਕ ਜਾਪੇਗੀ । • ਦੀ ਗ੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 615 (1911). LDEpj 218.2
ਐਤਵਾਰ ਨੂੰ ਨਾ ਮੰਨਣ ਵਾਲੇ ਸਾਰੇ ਲੋਕਾਂ ਦੇ ਲਈ ਮੌਤ
ਸੰਤਾਂ ਨੂੰ ਜਾਨੋਂ ਮਾਰਨ ਦਾ ਇੱਕ ਫ਼ਰਮਾਨ ਜਾਰੀ ਕੀਤਾ ਗਿਆ , ਜਿਸ ਨੇ ਓਹਨਾਂ ਨੂੰ ਛੁਟਕਾਰਾ ਪਾਉਣ ਦੇ ਲਈ ਦਿੱਨ ਰਾਤ ਪੁਕਾਰਣ ਦਾ ਮੌਕਾ ਦਿੱਤਾ । - ਅਰਲੀ ਰਾਈਟਿੰਗਜ਼ / ਮੁਢਲੀਆ ਲਿਖਤਾਂ , 36 , 37 (1851). LDEpj 218.3
ਜਿਵੇਂ ਕੀ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਇੱਕ ਹੁਕਮ ਜ਼ਾਰੀ ਕੀਤਾ ਸੀ ਕਿ ਜੋ ਕੋਈ ਉਸ ਮੁਰਤ ਨੂੰ ਮੱਥਾ ਨਹੀਂ ਟੇਕੇਗਾ ਅਤੇ ਉਸਦੀ ਉਪਾਸਨਾ ਨਹੀਂ ਕਰਨਗੇ , ਉਸਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ , ਓਸੇ ਤਰਹ ਐਲਾਨ ਕੀਤਾ ਜਾਵੇਗਾ ਕਿ ਜੋ ਵਿਅਕਤੀ ਐਤਵਾਰ ਦੇ ਕਾਨੂੰਨ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਕੈਦ ਦੀ ਜਾ ਮੌਤ ਦੀ ਸਜ਼ਾ ਦਿੱਤੀ ਜਾਵੇਗੀ ..... ਆਓ ਸਾਰੇ ਪ੍ਰਕਾਸ਼ ਦੀ ਪੋਥੀ ਦੇ ਤੇਹਰਵੇ ਅਧਿਆਏ ਨੂੰ ਧਿਆਨ ਨਾਲ ਪੜੀਏ , ਕਿਉਂਕਿ ਇਸਦਾ ਸਬੰਧ ਹਰ ਮਨੁੱਖ ਏਜੰਟ ( ਪ੍ਰਤੀਨਿਧੀ ) ਦੇ ਨੱਲ ਹੈ , ਚਾਹੇ ਓਹ ਮਹਾਨ ਹਨ ਅਤੇ ਛੋਟੇ ਹਨ । - ਮੈਨੁਸਕ੍ਰਿਪਟ ਰੀਲੀਜ਼ 14 : 91 (1896). LDEpj 218.4
ਪਰਮੇਸ਼ਰ ਦੇ ਲੋਕਾਂ ਉੱਤੇ ਮੁਸੀਬੱਤ ਦਾ ਸਮਾਂ ਆਉਣ ਹੀ ਵਾਲਾ ਹੈ। ਫਿਰ ਖਰੀਦਣ ਜਾਂ ਵੇਚਣ ਤੋਂ ਰੋਕਣ ਲਈ ਓਹਨਾਂ ਲੋਕਾਂ ਦੇ ਵਿਰੁੱਧ ਫ਼ਰਮਾਨ ਜ਼ਾਰੀ ਕੀਤਾ ਜਾਵੇਗਾ ਜੋ ਪ੍ਰਭੂ ਦੇ ਸੱਬਤ ਦੇ ਦਿੱਨ ਦੀ ਮਝੌਤ | ਪਾਲਣਾ ਕਰਦੇ ਹਨ , ਅਤੇ ਓਹਨਾਂ ਨੂੰ ਸਜਾ ਦੇਣ ਦੀ ਅਤੇ ਮੌਤ ਦੀ ਵੀ ਧਮਕੀ ਦਿੰਦੇ ਹਨ, ਜੇ ਹਫ਼ਤੇ ਦੇ ਪਹਿਲੇ ਦਿੱਨ ਨੂੰ ਸੱਬਤ ਵੱਜੋਂ ਨਹੀਂ ਮੰਨਦੇ । - ਇਨ ਹੇਵਨਲੀ ਪਲੇਸਸ / ਸਵਰਗੀ ਥਾਵਾਂ ਵਿੱਚ , 344 (1908). LDEpj 219.1
ਧਰਤੀ ਦੀਆਂ ਸ਼ਕਤੀਆਂ, ਪਰਮੇਸ਼ਰ ਦੇ ਹੁਕਮਾਂ ਦੇ ਵਿਰੁੱਧ ਜੰਗ ਨੂੰ ਇੱਕ-ਜੁੱਟ ਹੋਣਗੀਆਂ , ਐਲਾਨ ਕਰਨਗੀਆਂ “ਸਭ ਛੋਟੇ, ਵੱਡੇ, ਅਮੀਰ ਅਤੇ ਗਰੀਬ, ਆਜ਼ਾਦ ਅਤੇ ਬੰਧਨ ਦੋਵੇਂ” (ਪਰਕਾਸ਼ ਦੀ ਪੋਥੀ 13:16), ਚਰਚ ਦੇ ਰੀਤੀ ਰਿਵਾਜਾਂ ਦੀ ਪਾਲਣਾ , ਝੂਠੇ ਸੱਬਤ ਨੂੰ ਮਨਾਉਣ ਦੁਆਰਾ ਕਰਨ । ਪਾਲਣ ਕਰਨ ਤੋਂ ਇਨਕਾਰ ਕਰਨ ਵਾਲੇ ਸਾਰੇ ਲੋਕਾਂ ਨੂੰ ਸਿਵਲ ਜੁਰਮਾਨੇਦਾ ਭੁਗਤਾਨ ਕਰਨਾ ਪਵੇਗਾ , ਅਤੇ ਅੰਤ ਵਿੱਚ ਏਹ ਘੋਸ਼ਿਤ ਕੀਤਾ ਜਾਵੇਗਾ ਕਿ ਓਹ ਮੌਤ ਦੇ ਯੋਗ ਹਨ | - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 604 (1911). LDEpj 219.2
ਖਾਸ ਤੌਰ ਤੇ ਓਹਨਾਂ ਲੋਕਾਂ ਦੇ ਵਿਰੁੱਧ ਰੋਸ ਪੈਦਾ ਹੋਵੇਗਾ ਜੋ ਚੌਥੇ ਹੁੱਕਾਮ ਦੇ ਸੱਬਤ ਦੀ ਮਟੌਤ | ਪਾਲਣਾ ਕਰਦੇ ਹਨ। ਅਤੇ ਅੰਤ ਵਿੱਚ ਮੌਤ ਦਾ ਫ਼ਰਮਾਨ ਵਿਸ਼ਵ-ਵਿਆਪੱਕ ਸਤਰ ਤੇ ਜ਼ਾਰੀ ਕੀਤਾ ਜਾਵੇਗਾ । - ਪਰੋਫੈਟਸ ਐਂਡ ਕਿੰਗਸ / ਨਬੀ ਅਤੇ ਰਾਜੇ , 512 (C.1914). LDEpj 219.3
ਅਹਸ਼ਵੇਰੋਸ਼ ਵਾਂਗ ਜਾਰੀ ਕੀਤੀ ਮੌਤ ਦੀ ਸਜ਼ਾ
ਅਖ਼ੀਰ ਵਿੱਚ ਪਰਮੇਸ਼ਰ ਦੇ ਬਕੀਏ ( ਚੁਣੇ ਹੋਏ ਲੋਕ ) ਦੇ ਵਿਰੁੱਧ ਜੋ ਫ਼ਰਮਾਨ ਜ਼ਾਰੀ ਹੋਣਗੇ ਓਹ ਉਸੇ ਤਰਹ ਦਾ ਹੋਵੇਗਾ ਜੋ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੁੱਧ ਜ਼ਾਰੀ ਕੀਤਾ ਸੀ। ਅੱਜ , ਸੱਚੀ ਕਲੀਸਿਯਾ ਦੇ ਦੁਸ਼ਮਣ ਸੱਬਤ ਦੇ ਹੁਕਮ ਦੀ ਪਾਲਣਾ ਕਰਦੇ ਲੋਕਾਂ ਨੂੰ ਇੱਕ ਛੋਟੀ ਜਿਹੀ ਸੰਸਥਾ ( ਕੰਪਨੀ ਦੇ ਰੂਪ ਵਿੱਚ ਦੇਖਦੇ ਹਨ , ਫਾਟਕ ਤੇ ਇੱਕ ਮਾਰਦਕਈ । ਪਰਮੇਸ਼ਰ ਦੇ ਲੋਕਾਂ ਦਾ ਉਸ ਦੇ ਨਿਯਮਾਂ ਲਈ ਸਤਿਕਾਰ , ਓਹਨਾਂ ਲੋਕਾਂ ਦੇ ਲਈ ਇੱਕ ਲਗਾਤਾਰ ਝਟਕਾ ਹੈ ਜਿੰਨਾਂ ਨੇ ਪ੍ਰਭੂ ਦੇ ਡੱਰ ਨੂੰ ਛੱਡ ਦਿੱਤਾ ਹੈ ਅਤੇ ਉਸ ਦੇ ਸੱਬਤ ਨੂੰ ਪੈਰਾਂ ਹੇਠ ਮਿੱਧ ਦਿੱਤਾ ਹੈ । - ਪਰੋਫੈਟਸ ਐਂਡ ਕਿੰਗਸ / ਨੱਬੀ ਅਤੇ ਰਾਜੇ , 605 (1919) LDEpj 219.4
ਮੈਂ ਧਰਤੀ ਦੇ ਆਗੂਆਂ ਨੂੰ ਇਕੱਠਿਆਂ ਸਲਾਹ-ਮਸ਼ਵਰਾ ਕਰਦੇ ਦੇਖਿਆ ਅਤੇ ਸ਼ੈਤਾਨ ਅਤੇ ਉਸ ਦੇ ਦੂਤ ਓਹਨਾਂ ਦੇ ਆਲੇ-ਦੁਆਲੇ ਵਿਅਸਤ ਸਨ । ਮੈਂ ਇੱਕ ਲਿਖੱਤ ਦੇਖੀ , ਜਿਸ ਦੀਆਂ ਕਾਪੀਆਂ ਜ਼ਮੀਨ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿੰਡੀਆ ਹੋਈਆਂ ਸਨ , ਜਿੰਨਾਂ ਤੇ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਤੱਕ ਸੰਤ ਓਹਨਾਂ ਦੇ ਵਿਸ਼ਵਾਸਨੂੰ ਸਵੀਕਾਰ ਨਾਇ ਕਰਦੇ , ਸੱਬਤ ਨੂੰ ਨਹੀਂ ਛੱਡ ਦਿੰਦੇ , ਅਤੇ ਹਫ਼ਤੇ ਦੇ ਪਹਿਲੇ ਦਿੱਨ ਦਾ ਪਾਲਣ ਨਹੀਂ ਕਰਦੇ ਹਨ , ਜੋ ਲੋਕ ਆਜ਼ਾਦ ਹਨ ਓਹ ਕੁੱਜ ਸਮੇ ਬਾਦ , ਉਹਨਾਂ ( ਸੰਤਾਂ ) ਨੂੰ ਮੌਤ ਦੀ ਸਜ਼ਾ ਦੇਣਗੇ । - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 282 , 283 (1858). LDEpj 219.5
ਜੇਕਰ ਪਰਮੇਸ਼ਰ ਦੇ ਲੋਕ ਉਸ ਤੇ ਭਰੋਸਾ ਰੱਖਦੇ ਹਨ ਅਤੇ ਵਿਸ਼ਵਾਸ ਦੁਆਰਾ ਉਸ ਦੀ ਸ਼ਕਤੀ ਤੇ ਨਿਰਭਰ ਕਰਦੇ ਹਨ , ਤਾਂ ਮਾਰਦਕਈ ਦੇ ਦਿੱਨਾ ਵਾਂਗ ਸ਼ੈਤਾਨ ਦੀਆਂ ਸਾਜ਼ਿਸ਼ਾਂ ਸਾਡੇ ਸਮੇਂ ਵਿੱਚ ਖੱਤਮ ਹੋ ਜਾਣਗੀਆਂ | ਹਾਣਗੀਆ | • ਦੀ ਸਾਇੰਸ ਔਫ ਦੀ ਟਾਈਮਜ਼ , ਫਰਵਰੀ 22 , 1910. LDEpj 220.1
ਬਕੀਆ ਪਰਮੇਸ਼ਰ ਨੂੰ ਆਪਣੀ ਬਚਾਓ ਦੀ ਥਾਂ ਮੰਨਦੇ ਹਨ
” ਅਤੇ ਉਹ ਸਮਾਂ ਆਵੇਗਾ ਜੱਦ ਮੀਕਾਏਲ ਉਠ ਖੜਾ ਹੋਵੇਗਾ , ਮਹਾਂਨ ਰਾਜਕੁਮਾਰ , ਜੋ ਕਿ ਤੇਰੇ ਲੋਕਾਂ ਦੇ ਬੱਚਿਆਂ ਲਈ ਖਲੋਤਾ ਹੈ : ਅਤੇ ਇੱਕ ਅਜੇਹਾ ਮੁਸੀਬੱਤ ਦਾ ਸਮਾਂ ਆਵੇਗਾ , ਜਿਵੇਂ ਕਿ ਕਦੇ ਕਿਸੇ ਕੌਮ ਦੇ ਸਮੇਂ ਤੋਂ ਹੁਣ ਤੱਕ ਨਹੀਂ ਸੀ : ਅਤੇ ਉਸ ਸਮੇਂ ਤੇਰੇ ਲੋਕਾਂ ਨੂੰ ਬਚਾ ਲਿਆ ਜਾਵੇਗਾ , ਹਰ ਓਹ ਜਿਸ ਦਾ ਨਾਂ ਪੋਥੀ ਵਿੱਚ ਲਿਖਿਆ ਹੋਇਆ ਹੈ “(ਦਾਨੀਏਲ 12:1). ਜੱਦੋਂ ਮੁਸੀਬੱਤ ਦਾ ਇਹ ਸਮਾਂ ਆ ਜਾਵੇਗਾ , ਹਰ ਮਾਮਲੇ ਦਾ ਫ਼ੈਸਲਾ ਹੋ ਚੁਕਿਆ ਹੈ ; ਹੁਣ ਕੋਈ ਮੋਹਲਤ ਨਹੀਂ ਹੈ , ਹੁਣ ਪਾਪੀਆਂ ਦੇ ਲਈ ਕੁੱਜ ਦਇਆ ਨਹੀਂ । ਜੀਵਿਤ ਪਰਮੇਸ਼ਰ ਦੀ ਹਰ ਉਸ ਦੇ ਲੋਕਾਂ ਉੱਤੇ ਹੈ । LDEpj 220.2
ਇਹ ਛੋਟੀ ਜਿਹੀ ਬਕੀਆ ਕਲੀਸੀਆ , ਆਪਣੇ ਆਪ ਨੂੰ ਬਚਾਉਣ ਵਿੱਚ ਅਸਮਰਥ ਹੈ , ਧਰਤੀ ਦੀਆਂ ਓਹਨਾਂ ਸ਼ਕਤੀਆਂ ਤੋਂ ਜਿੰਨਾਂ ਦੀ ਅਗਵਾਹੀ ਘਾਤਕ ਸੰਘਰਸ਼ ਵਿੱਚ ਹੈਵਾਨ ਦੁਆਰਾ ਕੀਤੀ ਜਾ ਰਹੀ ਹੈ , ਓਹ ਲੋਕ ਪਰਮੇਸ਼ਰ ਨੂੰ ਆਪਣਾ ਗੁੜ ਬਣਾਉਂਦੇ ਹਨ। ਧਰਤੀ ਦੇ ਸੱਭ ਤੋਂ ਉੱਚਤਮ ਅਧਿਕਾਰ ਦਵਾਰਾ ਏਹ ਫ਼ਰਮਾਨ ਜ਼ਾਰੀ ਕਰ ਦਿੱਤਾ ਗਿਆ ਹੈ , ਕਿ , ਅਤਿਆਚਾਰ ਅਤੇ ਮੌਤ ਦੇ ਦਰਦ ਤੋਂ ਬਚਨ ਦੇ ਲਈ , ਓਹ ਹੈਵਾਨ ਦੀ ਪੂਜਾ ਕਰਨ ਅਤੇ ਉਸਦੀ ਸ਼ਾਪ / ਚਿੰਨ ਪ੍ਰਾਪਤ ਕਰਨ। ਪਰਮੇਸ਼ਰ ਹੁਣ ਆਪਣੇ ਲੋਕਾਂ ਦੀ ਸਹਾਇਤਾ ਕਰੇ , ਕਿਉਂਕੀ ਓਹ ਲੋਕ ਉਸਦੀ ਸਹਾਇਤਾ ਤੋਂ ਬਗੈਰ ਅਜੇਹੇ ਡਰਾਉਣ-ਯੋਗ ਸੰਘਰਸ਼ ਦਾ ਸਾਹਮਣਾ ਨਹੀਂ ਕਰ ਸਕਦੇ ਹਨ ! - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 5:212 , 213 (1882). LDEpj 220.3
ਪਰਮੇਸ਼ਰ ਦੇ ਲੋਕਾਂ ਨੇ ਸ਼ਹਿਰ ਛੱਡੇ ; ਬਹੁਤ ਸਾਰੇ ਕੈਦ ਕੀਤੇ ਗਏ
ਈਸਾਈ - ਜਗਤ ਦੇ ਵੱਖ-ਵੱਖ ਸ਼ਾਸਕਾਂ ਦੁਆਰਾ ਹੁਕਮਾਂ ( ਵਿਵਸਥਾ ) ਦੀ ਪਾਲਣਾ ਕਰਨ ਵਾਲੇਆ ਦੇ ਖਿਲਾਫ ਫ਼ਰਮਾਨ ਜਾਰੀ ਕੀਤੇ ਜਾਣ ਦੇ ਕਰਨ ਓਹਨਾਂ ਨੂੰ ਦਿੱਤੀ ਗਈ ਸਰਕਾਰ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ , ਓਹਨਾਂ ਦੀ ਤਬਾਹੀ ਦੀ ਚਾਹਤ ਰਖਣ ਵਾਲੇਆ ਛੱਡ ਦਿੱਤਾ ਜਾਵੇਗਾ | ਖੱਲ ਦੇ ਦਿੱਤੀ ਜਾਵੇਗੀ , ਪਰਮੇਸ਼ਰ ਦੇ ਲੋਕ ਸ਼ਹਿਰਾਂ ਅਤੇ ਪਿੰਡਾਂ ਤੋਂ ਭੱਜਣਗੇ ਅਤੇ ਓਹਨਾਂ ਦੇ ਨਾਲ ਇੱਕਜੁੱਟ ਹੋਣਗੇ ਜੋ ਉਜਾੜਾਂ ਵਿੱਚ ਅਤੇ ਏਕਾਂਤ ਸਥਾਨਾਂ ਵਿੱਚ ਵੱਸਦੇ ਹਨ। ਕਈਆਂ ਨੂੰ ਪਹਾੜਾਂ ਦੇ ਕਿੱਲੇਆਂ ਵਿੱਚ ਪਨਾਹ ਮਿਲੇਗੀ .... ਪਰ ਸਾਰੇਆਂ ਮੁਲਕਾਂ ਅਤੇ ਸਾਰੀਆਂ ਸ਼੍ਰੇਣੀਆਂ ਵਿੱਚੋਂ ਬਹੁਤ ਸਾਰੇ, ਉੱਚ ਅਤੇ ਨੀਵਾਂ , ਅਮੀਰ ਅਤੇ ਗਰੀਬ , ਕਾਲੇ ਅਤੇ ਚਿੱਟੇ , ਸੱਬ ਨੂੰ ਨਹੱਕ ਅਤੇ ਬੇਰਹਿਮ ਬੰਧਨਾਂ ਵਿੱਚ ਪਾ ਦਿੱਤਾ ਜਾਵੇਗਾ । ਪਰਮੇਸ਼ਰ ਦੇ ਪਿਆਰੇਆਂ ਨੂੰ ਜੰਜੀਰਾਂ ਵਿੱਚ ਬੱਨ ਕੇ ਰਾਖੇ ਜਾਣਗੇ , ਕੈਦਖ਼ਾਨੇਆਂ ਦੀਆਂ ਸਲਾਖਾਂ ਵਿੱਚ ਬੰਦ ਕੀਤੇ ਜਾਣਗੇ , ਜਾਣ ਤੋਂ ਮਾਰਨ ਦੀ ਸਜ਼ਾ ਦਿੱਤੀ ਜਾਵੇਗੀ , ਕੁੱਝ ਨੇ ਭੁੱਖੇ ਮਰਨ ਦੇ ਲਈ ਹਨੇਰੀਆਂ ਅਤੇ ਘਿਣਾਉਣੀ ਥਾਵਾਂ ਵਿੱਚ ਛੱਡ ਦਿੱਤਾ ਜਾਵੇਗਾ | - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 626 (1911) LDEpj 220.4
ਹਾਲਾਂਕਿ ਇੱਕ ਆਮ ਫਰਮਾਨ ਦੇ ਰਹੀ ਉਸ ਸਮੇਂ ਨੂੰ ਨਿਸ਼ਚਿੱਤ ਕੀਤਾ ਗਿਆ ਹੈ ਜੱਦ ਹੁੱਕਮਾਂ ( ਵਿਵਸਥਾ ) ਦੀ ਪਾਲਣਾ ਕਰਨ ਵਾਲੇਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ , ਓਹਨਾਂ ਦੇ ਦੁਸ਼ਮਣ ਕੁੱਝ ਮਸਲੇਆ ਵਿੱਚ ਫਰਮਾਨ ਦਾ ਅਨੁਮਾਨ ਲਗਾਉਂਨਗੇ , ਅਤੇ ਨਿਰਧਾਰਤ ਸਮੇਂ ਤੋਂ ਪਹਿਲਾਂ , ਓਹਨਾਂ ਦੀਆਂ ਜਾਨਾਂ ਲੈਣ ਦੀ ਕੋਸ਼ਿਸ਼ ਕਰਨਗੇ । ਪਰ ਹਰ ਵਫ਼ਾਦਾਰ ਰੂਹ ਨੂੰ ਦਿੱਤੀ ਤਾਕਤਵਰ / ਮਜ਼ਬੂਤ ਸਰਪ੍ਰਸਤੀ ( ਸੁਰਖੀਆਂ ) ਨੂੰ ਪਾਰ ਨਹੀਂ ਕਰ ਸਕਦਾ। ਸ਼ਹਿਰਾਂ ਅਤੇ ਪਿੰਡਾਂ ਨੂੰ ਛੱਡਦੇ ਸਮੇ ਕਈਆਂ ਤੇ ਹਮਲੇ ਕੀਤੇ ਜਾਣਗੇ ; ਪਰ ਓਹਨਾਂ ਦੇ ਵਿਰੁੱਧ ਉੱਠੀਆਂ ਤਲਵਾਰਾਂ ਟੁੱਟ ਜਾਣਗੀਆਂ ਅਤੇ ਤੁੜੀ ਵਾਂਗ ਸ਼ਕਤੀਹੀਣ ਹੋਕੇ ਡਿੱਗ ਜਾਣਗੀਆਂ। ਦੂਸਰੇ ਨੂੰ ਤਾਂ ਰਹੀ ਯੁੱਧ ਦੇ ਮਨੁੱਖਾਂ ਦੇ ਰੂਪ ਵਿੱਚ ਬਚਾਇਆ ਜਾਂਦਾ ਹੈ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 631 (1911) LDEpj 221.1
ਇਸ ਸਮੇਂ ਪਰਮੇਸ਼ਰ ਦੇ ਸਾਰੇ ਲੋਕ ਇੱਕ ਜਗਾਹ / ਥਾਂ ਤੇ ਨਹੀਂ ਹਨ। ਓਹ ਧਰਤੀ ਦੇ ਹਰ ਭਾਗ ਵਿੱਚ ਹਨ ਅਤੇ ਵੱਖ-ਵੱਖ ਸੰਘਾਠਣਾ ਵਿੱਚ ਹਨ ; ਅਤੇ ਓਹਨਾਂ ਤੇ ਇਕੱਲੇ ਤੌਰ ਤੇ ਪ੍ਰੀਖਿਆ ਆਵੇਗੀ, ਨਾ ਕਿ ਸਮੂਹਾਂ ਵਿੱਚ। ਹਰ ਇੱਕ ਨੂੰ ਆਪਣੇ ਲਈ ਪ੍ਰੀਖਿਆ ਵਿੱਚ ਆਪ ਖੜੇ ਹੋਣਾ ਪਵੇਗਾ | - ਐਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 4:1143 (1908). LDEpj 221.2
ਚਰਚ ਦੇ ਹਰ-ਇੱਕ ਮੈਂਬਰ ਦੀ ਨਿਹਚਾ ਦੀ ਪਰਖ ਇਸ ਤਰਹ ਕੀਤੀ ਜਾਵੇਗੀ ਜਿਵੇਂ ਕਿ ਦੁਨੀਆਂ ਵਿੱਚ ਕੋਈ ਹੋਰ ਵਿਅਕਤੀ ਨਾਂ ਹੋਵੇ । - ਐੱਸ • ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 983 (1890). LDEpj 221.3
ਘਰਾਂ ਅਤੇ ਜ਼ਮੀਨਾਂ ਦਾ ਕੁੱਝ ਲਾਭ ਨਹੀਂ
ਮੁਸ਼ਕਲਾਂ ਦੇ ਸਮੇਂ ਸੰਤਾਂ ਦੇ ਲਈ ਘਰਾਂ ਅਤੇ ਜ਼ਮੀਨਾਂ ਦਾ ਕੁੱਝ ਲਾਭ ਨਹੀਂ , ਕਿਉਂਕਿ ਉਹਨਾਂ ਨੂੰ ਭੜਕੀ ਭੀੜ ਦੇ ਸਾਹਮਨੇਓ ਭੱਜਣਾ ਪਵੇਗਾ , ਅਤੇ ਉਸ ਵੇਲੇ ਓਹਨਾਂ ਦੀਆ ਜਾਇਦਾਤਾਂ ਨੂੰ ਮੌਜੂਦਾ ਸੱਚਾਈ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਵੇਚਿਆ ਨਹੀਂ ਜਾ ਸਕਦਾ .... LDEpj 221.4
ਮੈਂ ਦੇਖਿਆ ਕਿ ਕਈ ਲੋਕ ਆਪਣੀ ਜਾਇਦਾਦ ਦੇ ਨਾਲ ਜੁੜੇ ਰਹੇ ਅਤੇ ਓਹਨਾਂ ਨੇ ਆਪਣਾ ਫਰਜ਼ ਸਮਾਜ ਕੇ ਪ੍ਰਭੂ ਦੀ ਖੋਜ ਨਾਂ ਕੀਤੀ , ਹੁਣ ਓਹ ਫਰਜ਼ ਨਾ ਬਣਾਉਣਗੇ , ਅਤੇ ਓਹਨਾਂ ਨੂੰ ਆਪਣੀ ਜਾਇਦਾਦ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ , ਅਤੇ ਮੁਸੀਬੱਤ ਦੇ ਸਮੇਂ ਏਹ ਓਹਨਾਂ ਨੂੰ ਕੁਚਲਣ ਦੇ ਲਈ ਇੱਕ ਪਰਬੱਤ ਵਾਂਗ ਆਵੇਗੀ , ਅਤੇ ਉਹ ਇਸ ਦਾ ਨਿਪਟਾਰਾ ( ਵੇਚਣ ) ਕਰਨ ਦੀ ਕੋਸ਼ਿਸ਼ ਕਰਨਗੇ , ਪਰ ਨਹੀਂ ਕਰ ਸਕਣਗੇ .... ਪਰ ਜੇਕਰ ਓਹ ਸਿੱਖਣ ਦੀ ਇੱਛਾ ਰੱਖਦੇ ਹੋਣਗੇ , ਤਾਂ ਓਹ ਓਹਨਾਂ ਨੂੰ ਜਰੂਰ ਸਿਖਵੇਗਾ ਕੀ ਜ਼ਰੂਰਤ ਦੇ ਸਮੇਂ , ਕਿਸ ਵਕਤ ਵੇਚਣ ਅਤੇ ਕਿੰਨੇ ਵਿੱਚ ਵੇਚਣ। - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 56, 57 (1851). LDEpj 221.5
ਦੁਨਿਆਵੀ ਖਜ਼ਾਨੇ ਨੂੰ ਫੜੀ ਰੱਖਣ ਦੇ ਲਈ ਹੁਣ ਬਹੁਤ ਦੇਰ ਹੋ ਚੁੱਕੀ ਹੈ । ਜੱਲਦ ਹੀ ਬੇਲੋੜੀ ਦੇ ਘਰਾਂ ਅਤੇ ਜ਼ਮੀਨਾ ਦਾ ਕਿਸੇ ਨੂੰ ਕੁੱਝ ਲਾਭ ਨਹੀਂ ਹੋਵੇਗਾ , ਕਿਉਂਕਿ ਧਰਤੀ ਉੱਤੇ ਪਰਮੇਸ਼ਰ ਦੀ ਸਰਾਪ ਵੱਧ ਤੋਂ ਵੱਧ ਪਵੇਗਾ | ਪੁਕਾਰੇਆ ਜਾਂਦਾ ਹੈ , ” ਤੁਹਾਡੇ ਕੋਲ ਜੋ ਕੁੱਝ ਹੈ ਵੇਚ ਦਿਓ , ਅਤੇ ਦਾਨ ਦੇਵੋ ” (ਲੂਕਾ 12:33 ). ਇਹ ਸੰਦੇਸ਼ ਭਰੋਸੇ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ - ਲੋਕਾਂ ਦੇ ਦਿਲਾਂ ਵਿੱਚ ਘਰ ਕਰੇ - ਕਿ ਪਰਮੇਸ਼ਰ ਦੀ ਸਾਰੀ ਜਾਇਦਾਦ ਦੁਨੀਆ ਵਿੱਚ ਉਸ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਉਸ ਨੂੰ ਵਾਪਸਕੀਤੀ ਜਾਵੇ । - ਮੈਨੁਸਕ੍ਰਿਪਟ ਰੀਲੀਜ਼ 16 : 348 (1901). LDEpj 222.1
ਅੰਤ ਵਿੱਚ ਚੌਥੇ ਹੁਕਮ ਦੇ ਸੱਬਤ ਨੂੰ ਮਨਾਉਣ ਵਾਲਿਆਂ ਦੇ ਵਿਰੁੱਧ ਇੱਕ ਫਰਮਾਨ ਜਾਰੀ ਕੀਤਾ ਜਾਵੇਗਾ , ਸਖ਼ਤ ਸਜ਼ਾ ਦੇ ਹੱਕਦਾਰ , ਅਤੇ ਕੁਝ ਸਮੇਂ ਦੇ ਬਾਅਦ , ਉਹਨਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਲੋਕਾਂ ਨੂੰ ਆਜ਼ਾਦੀ ਦਿੱਤੀ ਜਾਵੇਗੀ । ਪੁਰਾਣੇ ਸਮੇਂ ਵਿੱਚ ਰੋਮੀ ਧਰਮ ਅਤੇ ਨਵੇ ਸਮੇ ਵਿੱਚ ਧਰਮ-ਤਿਆਗੀ ਟੈਸਟੈਂਟ ਧਰਮ , ਓਹਨਾਂ ਸਾਰੇ ਲੋਕਾਂ ਦੇ ਪ੍ਰਤੀ ਜੋ ਪਰਮੇਸ਼ਰ ਦੀ ਬਿਵਸਥਾ ( ਕਾਨੂੰਨਾਂ ) ਦਾ ਸਨਮਾਨ ਕਰਦੇ ਹਨ , ਏਸੇ ਤਰਹ ਦਾ ਰੁੱਖ ਅਪਣਾਨਗੇ । ਫਿਰ ਪਰਮੇਸ਼ਰ ਦੇ ਲੋਕ ਅਜੇਹੀਆਂ ਮੁਸੀਬਤਾਂ ਅਤੇ ਬਿਪਤਾਵਾਂ ਵਿੱਚ ਡੁੱਬ ਜਾਣਗੇ ਜਿਵੇ ਯਾਕਬ ਦੇ ਸਮੇਂ ਵਿੱਚ ਸਨ , ਜਿੰਨਾਂ ਦਾ ਵਰਣਨ ਨਬੀ ਦਵਾਰਾਂ ਕੀਤਾ ਗਿਆ ਹੈ। • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 615 , 616 (1911). LDEpj 222.2
ਮਨੁੱਖੀ ਦ੍ਰਿਸ਼ਟੀ ਅਨੁਸਾਰ ਇੰਜ ਜਾਪੇਗਾ ਕਿ ਪਰਮੇਸ਼ਰ ਦੇ ਲੋਕਾਂ ਨੂੰ ਜੱਲਦ ਹੀ ਆਪਣੇ ਖੂਨ ਦੇ ਨਾਲ ਆਪਣੀ ਗਵਾਹੀ ਨੂੰ ਬੰਦ ਕਰਨਾ ਚਾਹੀਦਾ ਹੈ , ਜਿਵੇਂ ਓਹਨਾਂ ਤੋਂ ਪਹਿਲਾ ਸ਼ਹੀਦਾਂ ਨੇ ਕੀਤਾ ਸੀ। ਓਹ ਆਪ ਡਰਨਗੇ ਕਿ ਪ੍ਰਭੂ ਨੇ ਓਹਣਾਂ ਨੂੰ ਓਹਣਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਕਰ ਦਿੱਤਾ ਹੈ । ਇਹ ਭਿਆਨੱਕ ਪੀੜਾ ਦਾ ਸਮਾਂ ਹੈ । ਦਿੱਨ ਅਤੇ ਰਾਤ ਓਹ ਮੁਕਤੀ ਦੇ ਲਈ ਪਰਮੇਸ਼ਰ ਅੱਗੇ ਪੁਕਾਰਦੇ ( ਪ੍ਰਾਥਨਾ ਕਰਦੇ ) ਹਨ .... ਯਾਕੂਬ ਵਾਂਗ ਸਾਰੇ ਪਰਮੇਸ਼ਰ ਦੇ ਨਾਲ ਕੁਸ਼ਤੀ ਕਰ ਰਹੇ ਹਨ। ਓਹਣਾਂ ਦੇ ਚੇਹਰੇ ਓਹਣਾਂ ਦੇ ਅੰਦਰੂਨੀ ਸੰਘਰਸ਼ ਨੂੰ ਪ੍ਰਗਟ ਕਰ ਰਹੇ ਹਨ। ਹਰ ਇੱਕ ਚਿਹਰਾਂ ਮੁਰਝਾ ਗਿਆ ਹੈ । ਫਿਰ ਵੀ ਓਹਣਾਂ ਨੇ ਆਪਣੇ ਦਿਲਾਂ ਤੋਂ ਪਰਥਨਾਵਾਂ ਕਰਨਾ ਬੰਦ ਨਹੀਂ ਕੀਤਾ । • ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 630 (1911). LDEpj 222.3
ਕੁਸ਼ਤੀ ਅਤੇ ਪੀੜਾ ਦੀ ਰਾਤ ਦਾ ਯਾਕੂਬ ਦਾ ਅਨੁਭਵ ਓਹਣਾਂ ਪ੍ਰੀਖਿਆਵਾਂ ਨੂੰ ਦਰਸਾਉਂਦਾ ਹੈ ਜਿੰਨਾਂ ਵਿੱਚੋਂ ਪਰਮੇਸ਼ਰ ਦੇ ਲੋਕਾਂ ਨੇ ਮਸੀਹ ਦੀ ਦੂਸਰੀ ਆਮਦ ਤੋਂ ਪਹਿਲਾਂ ਲੰਘਣਾ ਹੈ। ਰਮਿਯਾਹ ਨੱਬੀ ਨੇ ਇਸ ਸਮੇ ਵਿਖੇ ਪਵਿੱਤਰ ਦਰਸ਼ਣ ਦੇਖੇਆ , ਤੇ ਕਿਹਾ , ” ਅਸੀਂ ਕੰਬਦੀ , ਡਰਦੀ , ਅਸ਼ਾਂਤੀ , ਦੀ ਆਵਾਜ਼ ਸੁਣੀ ਹੈ .... ਸਾਰੇ ਚੇਹਰੇ ਪੀਲੇ ਪੈ ਗਏ ਹਨ। ਹਾਏ ! ਓਹ ਦਿਨ ਬਹੁਤ ਵੱਡਾ ਹੈ ਤਾਂਜੋ ਕੋਈ ਵੀ ਦਿੱਨ ਉਸ ਵਰਗਾ ਨਹੀਂ ਹੈ : ਯਾਕੂਬ ਦੇ ਦੁੱਖ ਦਾ ਸਮਾਂ ਵੀ ਨਹੀਂ ! ਪਰ ਓਹ ਉਸ ਵਿੱਚੋਂ ਬਚ ਨਿਕਲੇਗਾ “( ਯਿਰਮਿਯਾਹ 30 : 5-7) • • ਪੈਟਰਿਆਕਸ ਐਂਡ ਪਰੋਫੈਟਸ / ਬਜ਼ੁਰਗ ਅਤੇ ਨੱਬੀ , 201 (1890). LDEpj 222.4
ਧਰਮੀ ਲੋਕਾਂ ਦੇ ਕੋਲ ਪ੍ਰਗਟ ਕਰਨਦੇ ਲਈ ਕੋਈ ਗੁਪਤ ਗ਼ਲਤੀਆਂ ਨਹੀਂ ਹਨ
ਮੁਸੀਬਤ ਦੇ ਸਮੇਂ , ਜੇਕਰ ਪਰਮੇਸ਼ਰ ਦੇ ਲੋਕਾਂ ਨੇ ਪਾਪਾਂ ਤੋਂ ਤੌਬਾ ਨਹੀਂ ਕੀਤੀ ਹੋਵੇਗੀ ਤਾਂ ਓਹਨਾਂ ਨੂੰ ਡਰ ਅਤੇ ਦੁੱਖ ਜਿਹੇ ਤਸੀਹੇ ਮਿੱਲਣ ਦੇ ਸਮੇ ਓਹਨਾਂ ਦੇ ਪਾਪ ਓਹਨਾਂ ਦੇ ਸਾਹਮਣੇ ਹੋਣਗੇ , ਓਹ ਨਿਰਾਸ਼ ਹੋਣਗੇ ; ਨਿਰਾਸ਼ਾ ਦੇ ਕਰਨ ਓਹ ਨਿਹਚਾ ਤੋ ਬੇਮੁਖ ਹੋ ਜਾਣਗੇ , ਅਤੇ ਓਹਨਾਂ ਦੇ ਕੋਲ ਪਰਮੇਸ਼ਰ ਅੱਗੇ ਛੁਟਕਾਰੇ ਦੇ ਲਈ ਬੇਨਤੀ ( ਪ੍ਰਾਥਨਾ ) ਕਰਨ ਦੇ ਲਈ ਨਿਹਚਾ ਨਹੀਂ ਹੋਵੇਗੀ। ਪਰ ਜਦੋਂ ਓਹਨਾਂ ਦੇ ਅੰਦਰ ਆਪਣੀ ਅਯੋਗਤਾ ਦੇ ਭਾਵਨਾ ਹੈ , ਓਹਨਾਂ ਦੇ ਕੋਲ ਪ੍ਰਗਟ ਕਰਨ ਦੇ ਲਈ ਕੁੱਝ ਗੁਪਤ ਗੱਲ ਨਹੀਂ ਹੈ । ਓਹਨਾਂ ਦੇ ਪਾਪ ਪਹਿਲਾਂ ਹੀ ਨਿਆਂ ਦੇ ਲਈ ਚਲੇ ਗਏ ਹਨ , ਅਤੇ ਮਿੱਟਾ ਦਿੱਤੇ ਗਏ ਹਨ ; ਅਤੇ ਓਹ ਓਹਨਾਂ ਨੂੰ ਚੇਤੇ ਨਹੀਂ ਆ ਸਕਦੇ। - ਦੀ ਸ਼੍ਰੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 620 (1911). LDEpj 223.1
ਪਰਮੇਸ਼ਰ ਦੇ ਲੋਕਾਂ ਨੂੰ ... ਓਹਨਾਂ ਦੀਆਂ ਕਮੀਆਂ ਦਾ ਡੂੰਘਾ ਏਹਸਾਸ ਹੋਵੇਗਾ , ਅਤੇ ਜਿਵੇ ਜਿਵੇ ਓਹ ਆਪਣੀਆਂ ਜ਼ਿੰਦਗੀਆਂ ਦੀ ਸਮੀਖਿਆ ਕਰਦੇ ਹਨ ਓਹਨਾਂ ਦੀਆਂ ਆਸਾਂ ਡੁੱਬ ਜਾਣਗੀਆਂ | ਖੱਤਮ ਹੋ ਜਾਣਗੀਆਂ। ਪਰ ਪਰਮੇਸ਼ਰ ਦੀ ਮਹਾਨ ਦਇਆ ਨੂੰ ਯਾਦ ਕਰਦੇ ਹੋਏ , ਅਤੇ ਓਹਨਾਂ ਦੇ ਦਿੱਲੋ ਕੀਤੇ ਪਸ਼ਚਾਤਾਪ , ਓਹ ਅਸਹਾਈ , ਪਸ਼ਚਾਤਾਪੀ ਪਾਪੀ ਦੇ ਲਈ ਮਸੀਹ ਦੇ ਜ਼ਰੀਏ ਕੀਤੇ ਗਏ ਵਾਅਦਿਆਂ ਦੀ ਮੰਗ ਕਰਨਗੇ । ਓਹਨਾਂ ਦੀ ਨਿਹਚਾ ਅਸਫ਼ਲ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੀਆਂ ਪਰਥਨਾਵਾਂ ਦਾ ਜਵਾਬ ਤੁਰੰਤ ਨਹੀਂ ਦਿੱਤਾ ਗਿਆ । ਓਹ ਪਰਮੇਸ਼ਰ ਦੀ ਸ਼ਕਤੀ ਨੂੰ ਓਸੇ ਤਰਹ ਪਕੜ / ਫੜ ਕੇ ਰੱਖਣਗੇ ਜਿਵੇਂ ਯਾਕੂਬ ਨੇ ਦੂਤ ਨੂੰ ਪਕੜ / ਫੜ ਲਿਆ ਅਤੇ ਓਹਨਾਂ ਦੀਆਂ ਰੂਹਾਂ ਦੀ ਭਾਸ਼ਾ ਏਹ ਹੋਵੇਗੀ , ” ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜੇ ਤੂੰ ਮੈਨੂੰ ਅਸੀਸ ਨਾ ਦੇਵੇ ।” . ਪੈਟਰਿਆਕਸ ਐਂਡ ਪਰੋਫੈਟਸ / ਬਜ਼ੁਰਗ ਅਤੇ ਨੱਬੀ , 202 (1890) . LDEpj 223.2
ਸੰਤ ( ਪਵਿੱਤਰ ਲੋਕ ) ਦਾ ਜੀਵਨ ਨਾਸ਼ ਨਹੀਂ ਹੋਵੇਗਾ।
ਪਰਮੇਸ਼ਰ ਦੁਸ਼ਟ ਲੋਕਾਂ ਨੂੰ ਓਹਨਾਂ ਲੋਕਾਂ ਦਾ ਨਾਸ਼ ਨਹੀਂ ਕਰਨ ਦੇਵੇਗਾ ਜੋ ਅਨੁਵਾਦ ( ਬਦਲਾਵ ) ਦੀ ਆਸ ਰੱਖਦੇ ਸਨ , ਅਤੇ ਜੋ ਹੈਵਾਨ ਦੇ ਫ਼ਰਮਾਨ ਦੇ ਅੱਗੇ ਨਹੀਂ ਝੁਕੇ ਜਾਂ ਉਸ ਦਾ ਨਿਸ਼ਾਨ / ਚਿੰਨ ਪ੍ਰਾਪਤ ਨਹੀਂ ਕੀਤਾ। ਮੈਂ ਦੇਖਿਆ ਕਿ ਜੇਕਰ ਦੁਸ਼ਟ ਲੋਕਾਂ ਨੂੰ ਸੰਤਾਂ ਦਾ ਵੱਧ ਕਰਨ ਦੀ ਆਗਿਆ ਦਿੱਤੀ ਗਈ ਹੁੰਦੀ , ਤਾਂ ਸ਼ੈਤਾਨ ਅਤੇ ਉਸ ਦੇ ਬੁਰੇ (ਦੁਸ਼ਟ ) ਲੋਕ , ਅਤੇ ਜੋ ਪਰਮੇਸ਼ਰ ਤੋਂ ਨਫ਼ਰਤ ਕਰਦੇ ਹਨ , ਬਹੁਤ ਪ੍ਰਸੰਨ ਹੋਏ ਹੁੰਦੇ । ਅਤੇ , ਆਖਿਰਕਰ , ਆਖਰੀ ਸੰਘਰਸ਼ ਵਿੱਚ , ਸ਼ੈਤਾਨੀ ਸ਼ਾਨ ਲਈ ਇਹ ਕਿੰਨੀ ਵੱਡੀ ਜਿੱਤ ਹੋਵੇਗੀ , ਓਹਨਾਂ ਲੋਕਾਂ ਉੱਤੇ ਜਿੱਤ ਪ੍ਰਾਪਤ ਕਰਨਾ ਜੋ ਇੱਕ ਲੰਬੇ ਸਮੇ ਤੋਂ ਉਸਦੀ ਇੰਤਜ਼ਾਰ ਕਰ ਰਹੇ ਸਨ, ਜਿਸ ਨੂੰ ਓਹ ਪਿਆਰ ਕਰਦੇ ਹਨ ! ਜਿੰਨਾਂ ਲੋਕਾਂ ਨੇ ਸੰਤਾਂ ਦੇ ਉੱਪਰ ਉਠਾਏ ਜਾਣ ਦੇ ਵਿਚਾਰ ਦਾ ਮਖੌਲ ਉਡਾਇਆ ਹੈ ਓਹ ਓਹਨਾਂ ਲੋਕਾਂ ਦੇ ਲਈ ਪਰਮੇਸ਼ਰ ਦੀ ਦੇਖਭਾਲ ਦੇ ਗਵਾਹ ਹੋਣਗੇ , ਅਤੇ ਓਹਨਾਂ ਦੀ ਸ਼ਾਨਦਾਰ ਮੁਕਤੀ ਨੂੰ ਵੇਖਣਗੇ । - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ, 284 (1858). LDEpj 224.1
ਪਰਮੇਸ਼ਰ ਦੇ ਲੋਕ ਦੁੱਖਾਂ-ਮੁਸੀਬਤਾਂ ਤੋਂ ਮੁਕਤ ਨਹੀਂ ਹੋਣਗੇ ; ਪਰ ਸਤਾਏ ਜਾਣ ਅਤੇ ਦੁਖੀ ਹੋਣ ਦੇ ਬਾਵਜੂਦ , ਜੱਦੋਂ ਓਹ ਨਿਰਾਸ਼ਾ ਨੂੰ ਸਹਿ ਲੈਂਦੇ ਹਨ , ਅਤੇ ਭੋਜਨ ਦੀ ਕਮੀਨੂੰ ਸਾਹਾਂ ਕਰ ਲੀਆ ਹੋਵੇਗਾ , ਤਾਂ ਓਹਨਾਂ ਨੂੰ ਤਬਾਹ ਹੋਣ ਦੇ ਲਈ ਤਿਆਗਿਆ ( ਛੱਡਿਆ ) ਨਹੀਂ ਜਾਵੇਗਾ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 629 (1911) LDEpj 224.2
ਜੇਕਰ ਮਸੀਹ ਦੇ ਵਫ਼ਾਦਾਰ ਗਵਾਹਾਂ ਦਾ ਖੁਨ ਇਸ ਸਮੇਂ ਵਹਾਇਆ ਗਿਆਹੁੰਦਾ , ਤਾਂ ਇਹ ਸ਼ਹੀਦਾਂ ਦੇ ਖਨ ਵਾਂਗ ਨਹੀਂ ਹੁੰਦਾ , ਜੋ ਪਰਮੇਸ਼ਰ ਦੀ ਵਾਢੀ ਦੇ ਲਈ ਬੀਜੇ ਗਏ ਬੀਜ ਵਜੋਂ । • ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 634 (1911). LDEpj 224.3
ਪਰਮੇਸ਼ਰ ਪ੍ਰਦਾਨ ਕਰੇਗਾ
ਪ੍ਰਭੂ ਨੇ ਮੈਨੂੰ ਬਾਰ-ਬਾਰ ਵਿਖਾਇਆ ਹੈ ਕਿ ਮੁਸੀਬੱਤ ਦੇ ਸਮੇਂ ਸਾਡੀ ਇੱਛਾ ਦੇ ਲਈ ਕੋਈ ਪ੍ਰਬੰਧ ਕਰਕੇ ਰਖਣਾ ਬਾਈਬੱਲ ਦੇ ਉੱਲਟ / ਖ਼ਿਲਾਫ਼ ਹੈ। ਮੈਂ ਦੇਖਿਆ ਹੈ ਕਿ ਮੁਸੀਬੱਤ ਦੇ ਸਮੇਂ ਜੱਦੋਂ ਧਰਤੀ ਤੇ ਤਲਵਾਰ , ਕਾਲ ਅਤੇ ਮਹਾਂਮਾਰੀਆਂ ਦਾ ਸਮਾਂ ਹੈ , ਜੇਕਰ ਸੰਤਾਂ ( ਪਵਿੱਤਰ ਲੋਕਾਂ ) ਨੇ ਖੇਤਾਂ ਵਿੱਚ ਜਾ ਘਰਾਂ ਵਿੱਚ ਖਾਣਾ ਇਕੱਠਾ ਕੀਤਾ ਹੁੰਦਾ , ਤਾਂ ਉਸ ਨੂੰ ਹਿੰਸਕ ਹੱਥਾਂ ( ਲੋਕਾਂ ) ਨੇ ਲੈ ਲੀਆ ਹੁੰਦਾ, ਅਤੇ ਅਜਨਬੀਆਂ ਨੇ ਓਹਨਾਂ ਦੇ ਖੇਤਾਂ ਦੀ ਫ਼ਸਲ ਵੱਢ ਲਈ ਹੁੰਦੀ। LDEpj 224.4
ਸਾਡੇ ਲਈ ਪਰਮੇਸ਼ਰ ਉੱਤੇ ਪੂਰੀ ਤਰਹ ਭਰੋਸਾ ਕਰਨ ਦਾ ਓਹ ਸਮਾਂ ਹੋਵੇਗਾ , ਅਤੇ ਓਹ ( ਪਰਮੇਸ਼ਰ ) ਸਾਨੂੰ ਸੰਭਾਲੇਗਾ। ਮੈਂ ਦੇਖਿਆ ਕਿ ਉਸ ਸਮੇਂ ਸਾਡੀ ਰੋਟੀ ਅਤੇ ਪਾਣੀ ਨਿਸ਼ਚਿੱਤ ਹੋਣਗੇ , ਅਤੇ ਇਹ ਕਿ ਸਾਨੂੰ ਕੁੱਝ ਘਾਟਾਂ ਨਹੀਂ ਹੋਵੇਗਾ ਜਾਂ ਅਸੀਂ ਭੁੱਖੇ ਨਹੀਂ ਹੋਵਾਂਗੇ , ਕਿਉਂਕਿ ਪਰਮੇਸ਼ਰ ਸਾਡੇ ਲਈ ਉਜਾੜ ਵਿੱਚ ਵੀ ਮੇਜ਼ ਫੈਲਾਉਣ ਦੇ ਯੋਗ ਹੈ। ਜੇ ਲੋੜ ਪਈ ਤਾਂ ਸਾਨੂੰ ਖਵਾਓਣ ਦੇ ਲਈ ਕਾਵਾਂ ਨੂੰ ਭੇਜੇਗਾ , ਜਿਵੇਂ ਉਸ ਨੇ ਏਲੀਯਾਹ ਨੂੰ ਖਵਾਓਣ ਦੇ ਲਈ ਭੇਜਿਆ ਸੀ , ਜਾਂ ਅਕਾਸ਼ ਤੋਂ ਮਨਾ ਬਰਸਾਵੇਗਾ ਜਿਵੇਂ ਕਿ ਉਸ ਨੇ ਇਸਰਾਏਲੀਆਂ ਦੇ ਲਈ ਕੀਤਾ ਸੀ। • ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 56 (1851). LDEpj 224.5
ਮੈਂ ਦੇਖਿਆ ਕਿ ਮੁਸੀਬੱਤ ਦਾ ਸਮਾਂ ਸਾਡੇ ਬਹੁਤ ਨੇੜੇ ਸੀ , ਜੱਦੋਂ ਪਰਮੇਸ਼ਰ ਦੇ ਲੋਕਾਂ ਦੀਆਂ ਲੋੜਾਂ ਓਹਨਾਂ ਨੂੰ ਰੋਟੀ ਅਤੇ ਪਾਣੀ ਉੱਤੇ ਹੀ ਰਹਿਣ ਦੇ ਲਈ ਮਜਬੂਰ ਕਰਨਗੀਆਂ .... ਸੀਬੱਤ ਦੇ ਵੇਲੇ ਕੋਈ ਵੀ ਆਪਣੇ ਹੱਥਾਂ ਨਾਲ ਮਿਹਨਤ ਨਹੀਂ ਕਰੇਗਾ । ਓਹਨਾਂ ਦੇ ਦੁੱਖ ਮਾਨਸਿੱਕ ਹੋਣਗੇ ਅਤੇ ਪਰਮੇਸ਼ਰ ਓਹਨਾਂ ਦੇ ਲਈ ਭੋਜਨ ਪ੍ਰਦਾਨ ਕਰੇਗਾ | - ਮੈਨੁਸਕ੍ਰਿਪਟ 2 , 1858. LDEpj 225.1
ਮੁਸੀਬੱਤ ਦਾ ਸਮਾਂ ਸਾਡੇ ਸਾਹਮਣੇ ਹੈ , ਅਤੇ ਫਿਰ ਪਰਮੇਸ਼ਰ ਦੇ ਲੋਕਾਂ ਨੂੰ ਸਖ਼ਤ ਲੋੜ ਹੋਵੇਗੀ ਕੀ ਓਹ ਆਪਣੇ ਆਪ ਦਾ ਇਨਕਾਰ ਕਰਨ ( ਖੁੱਦੀ ਤੋਂ ਇਨਕਾਰ ) ਅਤੇ ਓਹਨਾਂ ਨੂੰ ਜੀਵਨ ਨੂੰ ਕਾਇਮ ਰੱਖਣ ਦੇ ਲਈ ਸਿਰਫ਼ ਪਰਅਪਤ ਮਾਤਰਾ ( ਕਾਫ਼ੀ ) ਵਿੱਚ ਖਾਣਾ ਹੀ ਚਾਹੀਦਾ ਹੈ , ਪਰ ਪਰਮੇਸ਼ਰ ਸਾਨੂੰ ਉਸ ਸਮੇਂ ਦੇ ਲਈ ਤਿਆਰ ਕਰੇਗਾ। ਉਸ ਡਰਾਉਣੀ ਘੜੀ ਵਿੱਚ ਸਾਡੀ , ਪਰਮੇਸ਼ਰ ਦੀ ਮਜ਼ਬੂਤ ਕਰਨ ਦੀ ਸ਼ਕਤੀ ਪ੍ਰਾਪਤ ਕਰਨ ਦੇ ਮੌਕੇ ਦੀ ਲੋੜ ਹੈ , ਅਤੇ ਓਹ ( ਪਰਮੇਸ਼ਰ ) ਓਹਨਾਂ ਨੂੰ ਬੱਚਾਈ ਰਖੇਗਾ । - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 1:206 (1859). LDEpj 225.2
ਬਿਪਤਾ ਦੇ ਸਮੇਂ ਬਚੇ ਹੋਏ ਲੋਕਾਂ ਨੂੰ ਰੋਟੀ ਅਤੇ ਪਾਣੀ ਦੇਣ ਦਾ ਵਾਅਵਾਂ ਕੀਤਾ ਗਿਆ ਹੈ | • ਦੀ ਸਟੋਰੀ ਆਫ ਰੀਡੇਸ਼ਨ , 129 (1870). LDEpj 225.3
ਮੁਸੀਬੱਤ ਦੇ ਸਮੇਂ , ਮਸੀਹ ਦੇ ਆਉਣ ਤੋਂ ਪਹਿਲਾਂ , ਧਰਮੀ ਲੋਕ ਸਵਰਗੀ ਦੂਤਾਂ ਦੀ ਸੇਵਾ ਦੁਆਰਾ ਬਚਾਏ ਜਾਣਗੇ । - ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 256 (1890). LDEpj 225.4
ਕੋਈ ਵਿਚੋਲਾ ਨਹੀਂ , ਪਰ ਮਸੀਹ ਦੇ ਨਾਲ ਲੱਗਾ-ਤਾਰ ਗੱਲ- ਬਾੱਤ
ਮਸੀਹ ਨੇ ਆਪਣੇ ਲੋਕਾਂ ਦੇ ਲਈ ਪਰਾਸਚਿੱਤ ਕੀਤੀ ਹੈ ਅਤੇ ਓਹਨਾਂ ਦੇ ਪਾਪਾਂ ਨੂੰ ਮਿੱਟਾ ਦਿੱਤਾ ਹੈ । ਉਸ ਦੀ ਪਰਜਾ ਦੀ ਗਿਣਤੀ ਕੀਤੀ ਜਾ ਚੁੱਕੀ ਹੈ .... ਜੱਦ ਉਹ ਪਵਿੱਤਰ ਸਥਾਨ ਨੂੰ ਛੱਡਦੇਵੇਗਾ , ਤਾਂ ਹਨੇਰਾ ਧਰਤੀ ਦੇ ਵਾਸੀਆਂ ਨੂੰ ਢੱਕ ਲਵੇਗਾ। ਉਸ ਭਿਆਨੱਕ ਸਮੇਂ ਵਿੱਚ ਧਰਮੀ ਲੋਕ ਨੂੰ ਬਿਨਾਂ ਕਿਸੇ ਵਿਚੋਲੀਏ ਦੇ ਪਵਿੱਤਰ ਪਰਮੇਸ਼ਰ ਦੇ ਸਾਹਮਣੇ ਰਹਣਾ ਚਾਹੀਦਾ ਹੈ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 613 , 614 (1911). LDEpj 225.5
ਕੀ ਅਜ਼ਮਾਇਸ਼ ਦੇ ਸਮੇਂ ਵਿੱਚ ਪ੍ਰਭੂ ਆਪਣੇ ਆਪਣੇ ਲੋਕਾਂ ਨੂੰ ਭੁੱਲ ਜਾਵੇਗਾ ? ... ਭਾਵੇਂ ਦੁਸ਼ਮਣ ਓਹਨਾਂ ਨੂੰ ਕੈਦਾਂ ਸੁੱਟ ਦੇਣ , ਫਿਰ ਵੀ ਘੇਰਾਬੰਦੀ ਕਰਨ ਵਾਲੀਆਂ ਕੰਧਾਂ ਓਹਨਾਂ ਦੀਆਂ ਰੂਹਾਂ ਅਤੇ ਮਸੀਹ ਵਿੱਚਕਾਰ ਦੇ ਸੰਪਰਕ ਨੂੰ ਕੱਟ ਨਹੀਂ ਸਕਦੀਆਂ। ਓਹ ਜੋ ਓਹਨਾਂ ਦੀ ਹਰ ਕਮਜ਼ੋਰੀ ਨੂੰ ਵੇਖਦਾ ਹੈ , ਜੋ ਹਰ ਪਰਖ ਨੂੰ ਜਾਣਦਾ ਹੈ , ਓਹ ਧਰਤੀ ਦੀਆਂ ਸਾਰੀਆਂ ਸ਼ਕਤੀਆਂ ਤੋਂ ਉੱਪਰ ਹੈ , ਅਤੇ ਦੁਤ ਓਹਨਾਂ ਦੇ ਕੋਲ ਇਕੱਲੇ ਕੈਦ-ਖਾਨੇਆ ਦੇ ਵਿੱਚ ਸਵਰਗ ਤੋਂ ਰੌਸ਼ਨੀ ਅਤੇ ਸ਼ਾਂਤੀ ਲੈਕੇ ਆਉਣਗੇ । ਨਿਹਚਾ ਵਿੱਚ ਮਜ਼ਬੁੱਤ ਲੋਕਾਂ ਦੇ ਰਹਨ ਦੇ ਲਈ ਜੇਲ ਇੱਕ ਮਹੱਲ ਦੇ ਰੂਪ ਵਿੱਚ ਹੋਵੇਗੀ, ਅਤੇ ਉਦਾਸੀ ਦੀਆਂ ਕੰਧਾਂ ਨੂੰ ਸਵਰਗੀ ਚਾਨਣ ਦੇ ਤਰਾਹ ਚਮਕਾਇਆ ਜਾਵੇਗਾ ਜਿਵੇਂ ਕਿ ਪੌਲੁਸ ਅਤੇ ਸੀਸ ਨੇ ਫ਼ਿਲਪੀਨ ਦੀ ਘੇਰਾਬੰਦੀ ਵਿਚ ਅੱਧੀ ਰਾਤ ਨੂੰ ਪ੍ਰਾਰਥਨਾ ਕਰਕੇ ਅਤੇ ਉੱਸਤੱਤ ਗਾ ਕੇ ਚਮਕਾਇਆ ਸੀ । • ਦੀ ਗੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 626 , 627 (1911) LDEpj 225.6
ਜੇਕਰ ਆਦਮੀ ਸਵਰਗੀ ਦਿਸ਼ ਨੂੰ ਵੇਖ ਸਕਦੇ , ਤਾਂ ਓਹ ਦਤਾਂ ਦੀਆਂ ਸੰਗਤਾਂ ਨੂੰ ਓਹਨਾਂ ਦੀ ਤਾਕਤ ਵਿੱਚ ਵੇਖਦੇ ਜੋ ਮਸੀਹ ਦੇ ਧੀਰਜ ਦੇ ਬਚਨ ਨੂੰ ਮੰਨਦੇ ਹਨ । ਕੋਮਲਤਾ ਦੇ ਨਾਲ , ਦਤਾਂ ਨੇ ਓਹਨਾਂ ਦੇ ਦੁੱਖ ਦੇਖੇ ਹਨ ਅਤੇ ਓਹਨਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਹਨ। ਉਹ ਆਪਣੇ ਕਮਾਂਡਰ ਦੇ ਹੱਕਮ ਦੀ ਉਡੀਕ ਕਰ ਰਹੇ ਹਨ ਕਿ ਓਹ ਓਹਨਾਂ ਨੂੰ ਓਹਨਾਂ ਦੇ ਸੰਕਟ ਖੋਹ ਸਕਣ .... ਸਦਾ ਪਿਆਰਾ ਮਕਤੀਦਾਤਾ ਉਦੋਂ ਸਹਾਇਤਾ ਭੇਜੇਗਾ ਜੱਦੋਂ ਸਾਨੂੰ ਉਸਦੀ ਲੋੜ ਹੈ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼, 630 , 633 (1911). LDEpj 226.1
ਪਰਮੇਸ਼ਰ ਦੇ ਓਹਨਾਂ ਲੋਕਾਂ ਦੇ ਤਜਰਬੇ ਵਿਖੇ ਕੋਈ ਵੀ ਵਿਚਾਰ ਦੇਣਾ ਨਾਮੁਮਕਿਨ ਹੈ ਜੋ ਧਰਤੀ ਉੱਤੇ ਉਸ ਵਕਤ ਜਿਉਂਦੇ ਰਹਿਣਗੇ ਜੱਦੋਂ ਸਵਰਗੀ ਮਹਿਮਾ ਅਤੇ ਅਤੀਤ ਦੀਆਂ ਬਿੱਪਟਾਵਾਂ ਦੋਹਰਾਇਆ ਜਾਣਗੀਆਂ। ਓਹ ਪਰਮੇਸ਼ਰ ਦੇ ਸਿੰਘਾਸਣ ਤੋਂ ਆਉਣ ਵਾਲੀ ਰੌਸ਼ਨੀ ਵਿੱਚ ਚੱਲਣਗੇ । ਦੂਤਾਂ ਰਾਹੀਂ ਸਵਰਗ ਅਤੇ ਧਰਤੀ ਵਿੱਚਕਾਰ ਲਗਾਤਾਰ ਸੰਚਾਰ ਰਹੇਗਾ ...... LDEpj 226.2
ਮਸੀਬੱਤਾ ਦਾ ਸਮਾਂ ਜੋ ਆ ਰੇਹਾ ਹੈ ਉਸ ਸਮੇਂ ਦੋਰਾਨ - ਅਜੇਹਾ ਮਸੀਬੱਤਾ ਦਾ ਸਮਾਂ ਜੋ ਕਿਸੇ ਰਾਸ਼ਟਰ ਦੇ ਸ਼ਰ ਤੋਂ ਨਹੀਂ ਹੋਇਆ - ਅਜੇਹੇ ਸਮੇ ਦੋਰਾਨ ਪਰਮੇਸ਼ਰ ਦੇ ਚੁਣੇ ਹੋਏ ਲੋਕ ਸਥਿਰ ਰਹੇਗਾ। ਸ਼ੈਤਾਨ ਅਤੇ ਉਸ ਦੇ ਸਾਥੀ ਓਹਨਾਂ ਨੂੰ ਤਬਾਹ ਨਹੀਂ ਕਰ ਸਕਦੇ , ਕਿਓਕੀ ਜੋ ਦਤ ਸ਼ਕਤੀਸ਼ਾਲੀ ਹਨ ਓਹ ਓਹਨਾਂ ਦੀ ਰਾਖੀ ਕਰਨਗੇ । - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 9:16, 17 (1909). LDEpj 226.3
ਪਰਮੇਸ਼ਰ ਦੇ ਲੋਕ ਪਾਪੀ ਇੱਛਾਵਾਂ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ
ਹਣ, ਜੱਦ ਕਿ ਸਾਡਾ ਮਹਾਂ ਯਾਜ਼ਕ ਸਾਡੇ ਲਈ ਪਾਸਚਿੱਤ ਕਰ ਰਿਹਾ ਹੈ , ਸਾਨੂੰ ਮਸੀਹ ਵਿੱਚ ਸੰਪੂਰਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਕਿਸੇ ਵਿਚਾਰ ਦੁਆਰਾ ਵੀ ਸਾਡੇ ਮੁਕਤੀਦਾਤੇ ਨੂੰ ਪਰਤਾਵੇ ਦੀ ਸ਼ਕਤੀ ਦੇ ਅਧੀਨ ਨਹੀਂ ਲਿਆਂਦਾ ਜਾ ਸਕਦਾ। ਸ਼ੈਤਾਨ ਮਨੁੱਖੀ ਦਿੱਲਾ ਦੇ ਅੰਦਰ ਕੋਈ ਅਜੇਹੀ ਕਮਜ਼ੋਰੀ ਲੱਭਦਾ ਹੈ ਜਿਸ ਦੇ ਨਾਲ ਓਹ ਉਸਤੇ ਪਕੜ ਪਾ ਸਕੇ : ਕੁੱਝ ਪਾਪੀ ਇੱਛਾਵਾਂ ਦੀ ਲਾਲਸਾ ਵਧਾਈ ਜਾਂਦੀ ਹੈ , ਜਿਸ ਦੇ ਦੁਆਰਾ ਉਸ ਦੇ ਪਰਤਾਵੇ ਆਪਣੀ ਸ਼ਕਤੀ ਦਾ ਦਾਅਵਾ ਕਰਦੇ ਹਨ। ਪਰ ਮਸੀਹ ਨੇ ਆਪ ਐਲਾਨ ਕੀਤਾ :” ਇਸ ਦੁਨੀਆਂ ਦਾ ਹਾਕਮ ਆਉਂਦਾ ਹੈ , ਅਤੇ ਮੇਰੇ ਤੇ ਉਸਦਾ ਕੋਈ ਹੱਕ ਨਹੀਂ।” (ਯੂਹੰਨਾ 14: 30). ਸ਼ੈਤਾਨ ਨੂੰ ਪਰਮੇਸ਼ਰ ਦੇ ਪੱਤਰ ਵਿੱਚ ਅਜੇਹਾ ਕੁੱਝ ਨਹੀਂ ਮਿਲਿਆ ਜੋ ਉਸ ਨੂੰ ਜਿੱਤ ਦਵਾ ਸਕੇ । ਉਸ ਨੇ ਆਪਣੇ ਪਿਤਾ ਦੇ ਹੁਕਮਾਂ ਨੂੰ ਕਾਇਮ ਰੱਖਿਆ ਸੀ , ਅਤੇ ਉਸ ਵਿੱਚ ਕੋਈ ਪਾਪ ਨਹੀਂ ਸੀ ਜਿਸ ਨੂੰ ਸ਼ੈਤਾਨ ਆਪਣੇ ਫਾਇਦੇ ਲਈ ਵਰਤ ਸਕਦਾ । ਇਹ ਓਹ ਹਾਲਤ ਦਸ਼ਾ ਹੈ ਜਿਸ ਵਿੱਚ ਉਹਨਾਂ ਨੂੰ ਮਸੀਬੱਤ ਦੇ ਸਮੇਂ ਵਿੱਚ ਮਿੱਲਣਾ ਚਾਹੀਦਾ ਹੈ। - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 623 (1911). LDEpj 226.4
ਆਪਣੇ ਆਪ ਦੇ ਵਿਰੁੱਧ ਲੜਾਈ ਜਾਰੀ ਹੈ।
ਜਿੰਨਾ ਚਿਰ ਸ਼ੈਤਾਨ ਰਾਜ ਕਰਦਾ ਹੈ , ਅਸੀਂ ਆਪਣੇ ਆਪ ਨੂੰ ਕਾਬੂ ਕਰਨ ਦੇ ਕਾਬਲ ਹੋਵਾਂਗੇ , ਪਾਪਾਂ ਨੂੰ ਦੂਰ ਕਰਨ ਦੇ ਕਾਬਲ ; ਜਿੰਨਾ ਚਿਰ ਜੀਵਨ ਰਹੇਗਾ , ਕੋਈ ਵੀ ਰੋਕਥਾਮ ਦੀ ਥਾਂ ਨਹੀਂ ਹੋਵੇਗੀ , ਕੋਈ ਵੀ ਅਜੇਹਾ ਬਿੰਦੂ ਨਹੀਂ ਹੋਵੇਗਾ ਜਿੱਥੇ ਅਸੀਂ ਪਹੁੰਚ ਕੇ ਏਹ ਕਹਿ ਸਕਦੇ ਹਾਂ , ਮੈਂ ਪੂਰੀ ਤਰਾਂ ਪ੍ਰਾਪਤ ਕਰ ਲਿਆ ਹੈ । ਪਵਿੱਤਰਤਾ ਜੀਵਨ ਭਰ ਦੀ ਆਗਿਆਕਾਰੀ ਦਾ ਨਤੀਜਾ ਹੈ । - ਦੀ ਏਕਟਸ ਔਫ ਦੀ ਅਪੋਸਟਲਸ / ਰਸੂਲਾਂ ਦੇ ਕਰਤੱਬ , 560 , 561 (1911). LDEpj 227.1
ਚੰਚਲ ਮਨ ਦੇ ਵਿਰੁੱਧ ਲਗਾਤਾਰ ਲੜਾਈ ਲੜਦੇ ਰਹਣਾ ਚਾਹੀਦਾ ਹੈ ; ਅਤੇ ਸਾਨੂੰ ਪਰਮੇਸ਼ਰ ਦੀ ਕ੍ਰਿਪਾ ਦੇ ਸੁਧਾਰਨ ਵਾਲੇ ਪ੍ਰਭਾਵ ਦੁਆਰਾ ਮਦਦ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ , ਜਿਸ ਦੇ ਰਾਹੀਂ ਮਨ ਨੂੰ ਉੱਪਰ ਪਰਮੇਸ਼ਰ ਵੱਲ ਆਕਰਸ਼ਿੱਤ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸ਼ੁੱਧ ਅਤੇ ਪਵਿੱਤਰ ਚੀਜ਼ਾਂ ਉੱਤੇ ਧਿਆਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ । • ਟੈਸਟੀਮਨੀਸ ਫ਼ੋਰ ਦੀ ਚਰਚ/ ਚਰਚ ਲਈ ਗਵਾਹੀਆਂ 2:479 (1870) . LDEpj 227.2
ਅਸੀਂ ਆਪਣੇ ਮਨ ਵਿੱਚ ਇੱਕ ਅਨੋਖਾ ਸੰਸਾਰ ਬਣਾ ਸਕਦੇ ਹਾਂ ਜਾਂ ਇੱਕ ਆਦਰਸ਼ ਚਰਚ ਦਾ ਚਿੱਤਰ ਬਣਾ ਸਕਦੇ ਹਾਂ , ਜਿੱਥੇ ਸ਼ੈਤਾਨ ਦੀਆਂ ਪ੍ਰੀਖਿਆਵਾਂ ਬੁਰਾਈ ਦੇ ਲਈ ਕ੍ਰਿਤ ਨਹੀਂ ਕਰਦੀਆਂ ; ਪਰ ਸੰਪੂਰਨਤਾ ਸਿਰਫ ਸਾਡੀ ਕਲਪਨਾ ਵਿਚ ਹੀ ਹੈ । -ਰਿਵਿਊ ਐਂਡ ਹੇਰਾਲਡ , ਅਗਸਤ 8, 1893. LDEpj 227.3
ਜੱਦੋਂ ਮਨੁੱਖਾਂ ਨੂੰ ਪਵਿੱਤਰ ਸ਼ਰੀਰ ਪ੍ਰਾਪਤ ਹੁੰਦਾ ਹੈ , ਤਾਂ ਓਹ ਧਰਤੀ ਤੇ ਨਹੀਂ ਰਹਿਣਗੇ , ਪਰੰਤੂ ਸਵਰਗ ਵਿੱਚ ਲਿਜਾਏ ਜਾਣਗੇ । ਜੱਦ ਕਿ ਇਸ ਜੀਵਨ ਵਿੱਚ ਪਾਪ ਨੂੰ ਮਾਫ ਕਰ ਦਿੱਤਾ ਗਿਆ ਹੈ , ਇਸਦਾ ਨਤੀਜੇ ਹੁਣ ਪੂਰੀ ਤਰਹ ਹਟਾਏ ਨਹੀਂਗਏ ਹਨ । ਇਹ ਉਸ ਦੇ ਆਉਣ ਤੇ ਹੈ ਕਿ ਮਸੀਹ ” ਸਾਡਾ ਪਾਪੀ ਸਰੀਰ ਨੂੰ ਬਦਲੇਗਾ , ਤਾਂ ਜੋ ਓਹ ਉਸਦੇ ਸ਼ਾਨਦਾਰ ਸਰੀਰ ਵਾਂਗ ਹੋਵੇ।” - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ , 2: 33 (1901) LDEpj 227.4
1,44,000
ਓਹ ਸਿੰਘਾਸਣ ਦੇ ਸਾਹਮਣੇ ” ਨਵਾਂ ਗੀਤ ” ਗਾਉਂਦੇ ਹਨ , ਇੱਕ ਗੀਤ ਜੇਹੜਾ ਕੋਈ ਇੱਕ ਲੱਖ ਚਲੀ ਹਜ਼ਾਰ ਤੋਂ ਵੀ ਨਹੀਂ ਸਿੱਖ ਸਕਦਾ । ਇਹ ਮੁਸਾ ਅਤੇ ਲੇਲੇ ਦਾ ਗੀਤ ਹੈ - ਛੁੱਟਕਾਰੇ ਦਾ ਇੱਕ ਗੀਤ । ਪਰ ਇੱਕ ਲੱਖ ਚਤਾਲੀ ਹਜ਼ਾਰ ਤੋਂ ਇਲਾਵਾ ਇਸ ਗੀਤ ਨੂੰ ਕੋਈ ਵੀ ਨਹੀਂ ਸਿੱਖ ਸਕਦਾ , ਕਿਉਂਕਿ ਇਹ ਓਹਨਾਂ ਦੇ ਤਜਰਬੇ ਦਾ ਗੀਤ ਹੈ - ਇਕ ਅਜੇਹਾ ਅਨੁਭਵ ਜੋ ਕਿਸੇ ਵੀ ਹੋਰ ਮੰਡਲੀ ( ਕੰਪਨੀ ) ਨੇ ਕਦੇ ਵੀ ਨਹੀਂ ਕੀਤਾ ਹੈ । ” ਇਹ ਉਹ ਲੋਕ ਹਨ ਜੋ ਲੇਲੇ ਦੇ ਮਗਰ ਜਿੱਥੇ ਕਿਤੇ ਵੀ ਓਹ ਜਾਂਦਾ ਹੈ ਚਲਦੇ ਹਨ। ” ਏਹਨਾ ਨੂੰ , ਧਰਤੀ ਤੋਂ ਅਨੁਵਾਦ ( ਉੱਪਰ ਉਠਾ ਲਿਆ ਗਿਆ ) ਕੀਤਾ ਜਾ ਚੁਕਿਆ ਹੈ , ਜੀਉਂਦੇ ਲੋਕਾਂ ਦੇ ਵਿੱਚੋਂ , ਓਹਨਾਂ ਨੂੰ ” ਪਰਮੇਸ਼ਰ ਅਤੇ ਲੇਲੇ ਦਾ ਪਹਲਾ ਫੱਲ ” ਗਿਣਿਆ ਗਿਆ ਹੈ । (ਪਰਕਾਸ਼ ਦੀ ਪੋਥੀ 15:2, 3; 14:15 ) ” ਇਹ ਉਹ ਹਨ ਜੋ ਵੱਡੀ ਬਿਪਤਾ ਚੋਂ ਬਚ ਨਿਕਲੇ ਹਨ ”; ਓਹ ਅਜੇਹੇ ਮੁਸੀਬਤਾਂ ਦੇ ਸਮੇਂ ਵਿੱਚੋਂ ਦੀ ਲੰਘੇ ਹਨ ਜੋ ਕਦੇ ਕਿਸੇ ਕੌਮ ਤੇ ਨਹੀਂ ਸੀ; ਓਹਨਾਂ ਨੇ ਯਾਕੂਬ ਦੇ ਦੁੱਖ ਦੇ ਸਮੇਂ ਜਿਹਾ ਕਸ਼ਟ ਝੱਲਿਆ ਹੈ ; ਓਹ ਪਰਮੇਸ਼ਰ ਦੇ ਨਿਰਣਾਇੱਕ ਫੈਸਲੇ ਦੋਰਾਨ ਬਿਨਾਂ ਵਿਚੋਲੀਏ ਦੇ ਖੜੇ ਰਹੇ ਹਨ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 648, 649 (1911). LDEpj 228.1
ਇਹ ਉਸ ਦੀ ਮਰਜ਼ੀ ਨਹੀਂ ਹੈ ਕਿ ਓਹ ਓਹਨਾਂ ਸਵਾਲਾਂ ਦੇ ਵਿਵਾਦ ਵਿੱਚ ਪੈਣ ਜਿਹੜੇ ਉਹਨਾਂ ਦੀ ਰੂਹਾਨੀ ਤੌਰ ਤੇ ਮਦਦ ਨਹੀਂ ਕਰਨਗੇ , ਜਿਵੇਂ ਕਿ , ਇੱਕ ਲੱਖ ਚਤਾਲੀ ਹਜ਼ਾਰ ਵਿੱਚ ਕਿੰਨਾ ਦਾ ਸ਼ੁਮਾਰ ਹੋਵੇਗਾ ? ਇਹ ਪਰਮੇਸ਼ਰ ਦੇ ਚੁਣੇ ਹੋਏ ਲੋਕ ਹਨ , ਜੋ ਕੀ ਥੋੜੇ ਸਮੇਂ ਵਿੱਚ ਬਿਨਾਂ ਕਿਸੇ ਪ੍ਰਸ਼ਨ ਦੇ ਜਾਨੇ ਜਾਣਗੇ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:174 (1901). LDEpj 228.2
ਪਰਮੇਸ਼ਰ ਦੇ ਲੋਕ ਮੁਕਤ ਕਰਾਏ ਗਏ
ਸ਼ੈਤਾਨ ਦੀ ਫੌਜ ਅਤੇ ਦੁਸ਼ਟ ਲੋਕ ਓਹਨਾਂ ਨੂੰ ਘੇਰ ਕੇ ਖੁਸ਼ੀ ਮਨਾਉਣਗੇ ਕਿਉਂਕਿ ਓਹਨਾਂ ਦੇ ਲਈ ਬਚਣ ਦਾ ਕੋਈ ਰਸਤਾ ਨਹੀਂ ਹੋਵੇਗਾ | ਪਰ ਓਹਨਾਂ ਦੀ ਖੁਸ਼ੀ ਅਤੇ ਜਿੱਤ ਦੇ ਦੋਰਾਨ ਉੱਚੀ ਗਰਜ ਦਾ ਸ਼ੋਰ ਸੁਣਿਆ ਦੇਵੇਗਾ । ਆਕਾਸ਼ ਵਿੱਚ ਹਨੇਰਾ ਛਾ ਜਾਵੇਗਾ , ਅਤੇ ਸਵਰਗ ਕੇਵਲ ਚਮਕਦਾਰ ਰੌਸ਼ਨੀ ਅਤੇ ਭਿਆਨਕ ਮਹਿਮਾ ਨਾਲ ਭਰ ਗਏ ਹਨ , ਜਿਵੇਂ ਕਿ ਪਰਮੇਸ਼ਰ ਆਪਣੇ ਪਵਿੱਤਰ ਨਿਵਾਸ ਤੋਂ ਬੋਲਦਾ ਹੈ। LDEpj 228.3
ਧਰਤੀ ਦੀ ਬੁਨਿਆਦ ਹਿੱਲ ਜਾਂਦੀ ਹੈ , ਇਮਾਰਤਾਂ ਟੁੱਟ ਗਈਆਂ ਅਤੇ ਭਿਆਨਕ ਸ਼ੋਰ ਦੇ ਨਾਲ ਡਿੱਗ ਗਈਆਂ । ਸਮੁੰਦਰ ਇੱਕ ਭਾਂਡੇ ਵਾਂਗ ਉੱਬਲਿਆ ਅਤੇ ਸਾਰੀ ਧਰਤੀ ਭਿਆਨਕ ਹੱਲਚੱਲ ਵਿੱਚ ਹੈ । ਧਰਮੀ ਲੋਕਾਂ ਦੀ ਗੁਲਾਮੀ ਬਦਲ ਦਿੱਤੀ ਗਈ ਹੈ , ਅਤੇ ਓਹ ਇੱਕ ਦੂਸਰੇ ਨੂੰ ਮਿੱਠੀਆਂ ਦੇ ਕੇ ਘੰਭੀਰਤਾ ਨਾਲ ਕਹਿੰਦੇ ਹਨ : “ਅਸੀਂ ਬਚਾਏ ਗਏ ਹਾਂ । ਇਹ ਪਰਮੇਸ਼ਰ ਦੀ ਆਵਾਜ਼ ਹੈ ।” . ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 1:353 , 354 (1862). ਜੱਦ ਮਨੁੱਖੀ ਕਾਨੂੰਨ ਦੀ ਸੁਰੱਖਿਆ ਉਹਨਾਂ ਲੋਕਾਂ ਤੋਂ ਜੋ ਪਰਮੇਸ਼ਰ ਦੇ ਹੁੱਕਮ ਮੰਨਦੇ ਹਨ , ਵਾਪਸ ਲੈ ਲਈ , ਤਾਂ ਵੱਖ ਵੱਖ ਦੇਸ਼ਾਂ ਵਿੱਚ , ਓਹਨਾਂ ਦੀ ਤਬਾਹੀ ਦੇ ਲਈ ਇੱਕ ਹੀ ਸਮੇਂ ਅੰਦੋਲਨ ਹੋਣਗੇ । ਜਿਵੇਂ ਕਿ ਫ਼ਰਮਾਨ ਦਾ ਨਿਯੁਕਤ ਸਮਾਂ ਨੇੜੇ ਆਉਂਦਾ ਹੈ , ਲੋਕ ਓਹਨਾਂ ਲੋਕਾਂ ਨੂੰ ਜਿੰਨਾਂ ਤੋਂ ਓਹ ਨਫ਼ਰਤ ਕਰਦੇ ਹਨ , ਜੜੋਂ ਉਖਾੜਨ ( ਖਤਮ ਕਰਨ ) ਦੇ ਲਈ ਸਾਜ਼ਸ਼ਾਂ ਰਚਣਗੇ । ਇੱਕ ਰਾਤ ਵਿੱਚ ਹੀ ਨਿਰਣਾਇਕ ਝਟਕਾ ਦੇਣ ਦਾ ਪੱਕਾ ਇਰਾਦਾ ਕੀਤਾ ਜਾਵੇਗਾ , ਓਹ ਵਿਵਾਦ ਅਤੇ ਤਾੜਨਾ ਦੀ ਅਵਾਜ਼ ਨੂੰ ਪੂਰੀ ਤਰਹ ਚੁੱਪ ਕਰਾ ਦੇਣਗੇ। LDEpj 228.4
ਪਰਮੇਸ਼ਰ ਦੇ ਲੋਕ - ਕੁੱਝ ਜੇਲ-ਖਾਨੇਆ ਵਿੱਚ , ਕੁੱਝ ਜੰਗਲਾਂ ਅਤੇ ਪਹਾੜਾਂ ਉੱਜੜ ਅਤੇ ਏਕਾਂਤ ਥਾਵਾਂ ਵਿੱਚ ਲੁਕੇ • ਅਜੇ ਵੀ ਸਵਰਗੀ ਸੁਰੱਖਿਆ ਦੇ ਲਈ ਬੇਨਤੀ ਕਰਦੇ ਹਨ , ਜਦਕਿ ਹਥਿਆਰਬੰਦ ਫੋਜਿਆ ਦੀਆਂ ਦੀਆਂ ਕੰਪਨੀਆਂ ਵਿੱਚ , ਦੁਸ਼ਟ ਦੂਤਾਂ ਦੀ ਭੀੜ ਦੁਆਰਾ ਜੋ ਮੌਤ ਦੇ ਕੰਮ ਦੀ ਤਿਆਰੀ ਕਰ ਰਹੇ ਹਨ , ਅਪੀਲ ਕੀਤੀ ਜਾਂਦੀ ਹੈ .... ਜੱਦ ਜਿੱਤ , ਨਫ਼ਰਤ ਅਤੇ ਨਮੋਸ਼ੀ ਦੇ ਬੁਲਾਂ ਦੇ ਨਾਲ , ਦੁਸ਼ਟ ਲੋਕਾਂ ਦੀ ਭੀੜ ਆਪਣੇ ਸ਼ਿਕਾਰ ਨੂੰ ਝੱਪਟਨ ਵਾਲੀ ਹੋਵੇਗੀ , ਅਚਾਨਕ , ਇੱਕ ਸੰਘਣੀ-ਕੱਲੀ ਘੱਟਾ , ਰਾਤ ਦੇ ਹਨੇਰੇ ਨਾਲੋਂ ਡੂੰਘੀ , ਧਰਤੀ ਉੱਤੇ ਛਾ ਜਾਂਦੀ ਹੈ .... LDEpj 229.1
ਅੱਧੀ ਰਾਤ ਦੇ ਸਮੇ ਪਰਮੇਸ਼ਰ ਆਪਣੇ ਲੋਕਾਂ ਨੂੰ ਬਚਾਉਣ ਲਈ ਉਸਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ .... ਕੋਦੱਤ ਆਕਾਸ਼ ਦੇ ਵਿੱਚ ਇੱਕ ਸਪਸ਼ਟ ਅਵਿਸ਼ਵਾਸ਼ਯੋਗ ਮਹਿਮਾ ਹੈ , ਜਿਥੋਂ ਪਰਮੇਸ਼ਰ ਦੀ . ਆਵਾਜ਼ ਬਹੁਤ ਸਾਰੇ ਪਾਣੀ ਦੀ ਆਵਾਜ਼ ਦੇ ਵਾਂਗ ਆਉਂਦੀ ਹੈ , ” ਇਹ ਹੋ ਗਿਆ ਹੈ ” ਪਰਕਾਸ਼ ਦੀ ਪੋਥੀ 16 : 17). ਇਹ ਆਵਾਜ਼ ਆਕਾਸ਼ ਅਤੇ ਧਰਤੀ ਨੂੰ ਹਿੱਲਾਂ ਦਿੰਦੀ ਹੈ .... LDEpj 229.2
ਧਰਤੀ ਦੇ ਸਭ ਤੋਂ ਸ਼ਾਨਦਾਰ ਸ਼ਹਿਰਾਂ ਨੂੰ ਨੀਵਾਂ ਕਰ ਦਿੱਤਾ ( ਢਾ ਦਿੱਤਾ ) ਗਿਆ ਹੈ । ਮਹਾਨ ਮਹਲ, ਜਿੰਨਾਂ ਤੇ ਸੰਸਾਰ ਦੇ ਮਹਾਨ ਮਨੁੱਖਾਂ ਨੇ ਆਪਣੀ ਵਡਿਆਈ ਦੀ ਲਾਲਸਾ ਕੀਤੀ ਹੈ , ( PAGE 185 ) ਓਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਰਬਾਦ ਹੋ ਰਹੇ ਹਨ। ਜੈਲਾਂ ਦੀਆਂ ਕੰਧਾਂ ਢੇਹ ਜਾਂਦੀਆਂ ਹਨ , ਅਤੇ ਪਰਮੇਸ਼ਰ ਦੇ ਲੋਕ , ਜਿੰਨਾਂ ਨੂੰ ਓਹਨਾਂ ਦੇ ਵਿਸ਼ਵਾਸ ਦੇ ਕਰਨ ਕੈਦ ਕੀਤਾ ਗਿਆ ਹੈ , ਆਜ਼ਾਦ ਹੋ ਜਾਂਦੇ ਹਨ । - ਦੀ ਗ੍ਰੇਟ ਕੋਂਟਰਵੈਰ | ਮਹਾਨ ਸੰਘਰਸ਼ , 635-637 (1911) LDEpj 229.3