ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 17. ਅੰਤਮ ਸੱਤ ਆਫਤਾਂ ਅਤੇ ਦੁਸ਼ਟ ( ਬਿਪਤਾਵਾਂ ਦਾ ਸਮਾਂ , ਭਾਗ -1).
ਪਰਮੇਸ਼ੁਰ ਦਾ ਗੁੱਸਾ ਉੱਡੇਲਿਆ (ਡੋਲਿਆ ) ਜਾਵੇਗਾ
ਅੱਜ ਸਾਡੇ ਸਾਹਮਣੇ ਗੰਭੀਰ ਸਮਾਗਮ ਆਉਣੇ ਬਾਕੀ ਹਨ। ਤੁਰੀ ਦੇ ਬਾਅਦ ਤੁਰੀ ਫੁੱਕੀ ਜਾਣੀ ਹੈ ; ਧਰਤੀ ਦੇ ਵਾਸੀਆਂ ਉੱਤੇ ਇੱਕ ਤੋਂ ਬਾਅਦ ਇੱਕ ਸ਼ੀਸ਼ੀ ਡੁੱਲੀ ਜਾਣੈ ਹੈ । • ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3 : 426 (1890) LDEpj 203.1
ਬਹੁੱਤ ਜੱਲਦ ਰਹੱਮ ਦਾ ਦੂਤ ਦੁਨੀਆਂ ਤੋਂ ਚੱਲੇਆ ਜਾਵੇਗਾ ਅਤੇ ਸੱਤ ਆਖ਼ਰੀ ਮੁਸੀਬਤਾਂ ( ਆਫਤਾਂ ) ਡੌਲਿਆ ਜਾਣਗੀਆਂ .... ਪਰਮੇਸ਼ਰ ਦਾ ਗੁੱਸਾ ਜਲਦੀ ਭੜਕੇਗਾ , ਅਤੇ ਜਦੋਂ ਓਹ ਅਪਰਾਧੀਆਂ ਨੂੰ ਸਜ਼ਾ ਦੇਣੀ ਸ਼ੁਰੂ ਕਰੇਗਾ ਤਾਂ ਅੰਤ ਤੱਕ ਕੋਈ ਰਾਹਤ ਨਹੀਂ ਹੋਵੇਗੀ। - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 182 (1894). LDEpj 203.2
ਸੰਘਰਸ਼ ਵਿੱਚ ਰਾਸ਼ਟਰ
ਚਾਰ ਮਹਾਨ ਦੂਤ ਇਸ ਧਰਤੀ ਦੀਆਂ ਸ਼ਕਤੀਆਂ ਨੂੰ ਉੱਦੋਂ ਤੱਕ ਫੜ ਕੇ ਰੱਖਾਂਗੇ , ਜੱਦੋਂ ਤੱਕ ਪਰਮੇਸ਼ਰ ਦੇ ਸੇਵਕਾ ਦੇ ਮੱਥੇ ਤੇ ਮੁਹਰ ਨਹੀਂ ਲਾ ਦਿੱਤੀ ਜਾਂਦੀ । ਸੰਸਾਰ ਦੀਆਂ ਕੌਮਾਂ ਲੜਾਈ ਦੇ ਲਈ ਉਤਾਵਲੀਆ ਹਨ , ਪਰ ਓਹਨਾਂ ਨੂੰ ਦੂਤਾਂ ਦੁਆਰਾ ਰੋਕਿਆ ਗਿਆ ਹੈ । ਜੱਦੋਂ ਇਸ ਰੋਕ ਲਗਾਉਣ ਵਾਲੀ ਸ਼ਕਤੀ ਨੂੰ ਹੱਟਾ ਦਿੱਤਾ ਜਾਂਦਾ ਹੈ ਤਾਂ ਮੁਸੀਬਤ ਅਤੇ ਤਕਲੀਫ਼ ਦਾ ਸਮਾਂ ਆ ਜਾਵੇਗਾ । ਯੁੱਧ ਦੇ ਖ਼ਤਰਨਾਕ ਯੰਤਰਾਂ ਦੀ ਕਾਢ ਕੱਢੀ ਜਾਵੇਗੀ । ਜੀਵੰਤ ਸਮਗਰੀ ( ਸਮਾਨ ) ਦੇ ਨਾਲ ਜਹਾਜ ਬਹੁੱਤ ਚੁੰਘਾਈ ਵਿੱਚ ਪ੍ਰਵੇਸ਼ ਕਰ ਜਾਣਗੇ । ਜਿੰਨਾਂ ਦੇ ਵਿੱਚ ਸੱਚਾਈ ਦਾ ਅੱਤ ਨਹੀਂ ਹੈ , ਓਹ ਸੱਬ ਸ਼ੈਤਾਨੀ ਏਜੰਸੀਆਂ ਸੰਸਥਾਵਾਂ ) ਦੀ ਅਗਵਾਈ ਹੇਠ ਇੱਕ-ਜੁੱਟ ਹੋ ਜਾਣਗੇ , ਪਰੰਤੂ ਉਹਨਾਂ ਨੂੰ ਆਰਮਾਗੇਡਨ ਦੀ ਮਹਾਨ ਜੰਗ ਦਾ ਸਮਾਂ ਆਉਣ ਤੱਕ ਕੰਟਰੋਲ ( ਨਿਯੰਤਰਣ ) ਵਿੱਚ ਰੱਖਿਆ ਜਾਣਾ ਚਾਹੀਦਾ ਹੈ । • ਐਸ • ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 967 (1900). LDEpj 203.3
ਪੂਰੀ ਦੁਨੀਆਂ ਬਰਬਾਦੀ ਵਿੱਚ ਸ਼ਾਮਲ ਹੋ ਜਾਵੇਗੀ
ਉੱਦੋਂ ਤੱਕ ਦੁਤ ਲੜਾਈ ਦੀਆਂ ਹਵਾਵਾਂ ਨੂੰ ਰੋਕੀ ਰੱਖਾਂਗੇ ਜੱਦ ਤੱਕ ਸੰਸਾਰ ਨੂੰ ਆਉਣ ਵਾਲੀ ਤਬਾਹੀ ਦੀ ਚੇਤਾਵਨੀ ਨਹੀਂ ਦਿੱਤੀ ਜਾਵੇਗੀ , ਪਰ ਇੱਕ ਤੂਫ਼ਾਨ ਇਕੱਠਾ ਹੋ ਰਿਹਾ ਹੈ , ਧਰਤੀ ਉੱਤੇ ਫੱਟਣ ਦੇ ਲਈ ਤਿਆਰ ਹੈ , ਅਤੇ ਜੱਦ ਪਰਮੇਸ਼ਰ ਆਪਣੇ ਦੂਤਾਂ ਨੂੰ ਹਵਾਵਾਂ ਨੂੰ ਢੱਕਨ ਤੋਂ ਰੋਕ ਦੇਵੇਗਾ ਤਾਂ ਝਗੜੇਆਂ ਦਾ ਇੱਕ ਅਜਿਹਾ ਦ੍ਰਿਸ਼ ਹੋਵੇਗਾ ਕਿ ਕਿਸੇ ਕਲਮ ਕੱਦੇ ਤਸਵੀਰ ਨਹੀਂ ਬਣਾਈ ਹੋਵੇਗੀ। - ਏਡੂਕੇਸ਼ਨ / ਸਿੱਖਿਆ, 179, 180 (1903). LDEpj 203.4
ਮੁਕਤੀਦਾਤੇ ਦੀ ਯਰੂਸ਼ਲਮ ਦੇ ਨਿਆਂ ਵਿਖੇ ਭਵਿੱਖਬਾਣੀ ਦੀ ਇੱਕ ਹੋਰ ਪੂਰਤੀ ਹੋਣੀ ਬਾਕੀ ਹੈ , ਜਿਸ ਵਿੱਚ ਇੱਕ ਭਿਆਨੱਕ ਬਰਬਾਦੀ ਦੀ ਇੱਕ ਹਲਕੀ ਪਰਛਾਇ ਹੈ । ਚੁਣੇ ਹੋਏ ਸ਼ਹਿਰ ਦੀ ਕਿਸਮਤ ਵਿੱਚ ਅਸੀਂ ਇੱਕ ਉਸ ਸੰਸਾਰ ਦੀ ਤਬਾਹੀ ਨੂੰ ਵੇਖ ਸਕਦੇ ਹਾਂ ਜਿੱਸ ਨੇ ਪਰਮੇਸ਼ਰ ਦੀ ਦਇਆ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਦੇ ਕਾਨੂੰਨ ਨੂੰ ਕੁਚਲਿਆ ਹੈ । - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 36 (1911). LDEpj 204.1
ਿਫੱਰ ਸ਼ੈਤਾਨ ਧਰਤੀ ਦੇ ਵਾਸੀਆਂ ਨੂੰ ਇੱਕ ਵੱਡੀ , ਆਖਰੀ ਮੁਸੀਬੱਤ ਵਿੱਚ ਡੁੱਬਾ ਦੇਵੇਗਾ । ਜੱਦ ਪਰਮੇਸ਼ਰ ਦੇ ਦੂਤਾਂ ਨੇ ਮਨੁੱਖੀ ਜਨੂੰਨ ਦੀ ਭਿਆਨਕ ਹਵਾ ਨੂੰ ਰੋਕਣਾ ਬੰਦ ਕਰ ਦਿੱਤਾ , ਝਗੜੇਪਰੇਸ਼ਾਨੀਆਂ ਦੇ ਸਾਰੇ ਤੱਤ ਖੋਲ ਦਿੱਤੇ ਜਾਣਗੇ । ਸਾਰਾ ਸੰਸਾਰ ਪੁਰਾਣੇ ਸਮੇਂ ਵਿੱਚ ਆਈ ਯਰੂਸ਼ਲਮ ਤੇ ਤਬਾਹੀ ਨਾਲੋਂ ਵੱਧ ਭਿਆਨੱਕ ਤਬਾਹੀ ਦਾ ਹਿੱਸਾ ਬਣ ਜਾਵੇਗਾ | - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 614 (1911). LDEpj 204.2
ਪਰਮੇਸ਼ਰ ਨਿਆਈ ਹੈ , ਅਤੇ ਦਿਆਲੁ ਹੈ
ਇਹ ਪਰਮੇਸ਼ਰ ਦੀ ਮਹਿਮਾ ਹੈ ਜੋ ਓਹ ਦਇਆਵਾਨ ਹੈ , ਸਬਰ , ਦਿਆਲੂਤਾ , ਨੇਕੀ ਅਤੇ ਸੱਚ ਨਾਲ ਭਰਪੂਰ ਹੈ। ਪਰੰਤੂ ਪਾਪੀ ਨੂੰ ਸਜ਼ਾ ਦੇਣ ਵਿੱਚ ਦਿਖਾਇਆ ਗਿਆ ਨਿਆਂ ਵੀ ਉਸੇ ਤਰਹ ਹੀ ਹੈ ਜਿਵੇਂ ਪ੍ਰਭੂ ਦੀ ਦਇਆ ਉਸ ਦੀ ਮਹਿਮਾ ਦਾ ਪ੍ਰਗਟਾਵਾ ਹੈ। - ਰਿਵਿਊ ਅਤੇ ਹੇਰਾਲਡ , ਮਾਰਚ 10 , 1904 LDEpj 204.3
ਇਸਰਾਏਲ ਦੇ ਯਹੋਵਾਹ ਪਰਮੇਸ਼ਰ ਨੇ ਇਸ ਸੰਸਾਰ ਦੇ ਦੇਵਤੇਆਂ ਦਾ ਅਤੇ ਮਿਸਰ ਦੇ ਦੇਵੀਦੇਵਤੇਆਂ ਦਾ ਇਨਸਾਫ ਕਰਨਾ ਹੈ । ਅੱਗ ਅਤੇ ਹੜ੍ਹ ਦੇ ਨਾਲ , ਬਿਪਤਾਵਾਂ ਅਤੇ ਭੁਚਾਲਾਂ ਦੇ ਨਾਲ , ਉਹ ਸਾਰੀ ਧਰਤੀ ਨੂੰ ਵਿਗਾੜ ਦੇਵੇਗਾ । ਿਫੱਰ ਉਸ ਦੇ ਬੱਚਾਏ ਹੋਏ ਲੋਕ ਉਸ ਦੇ ਨਾਮ ਨੂੰ ਉੱਚਾ ਕਰੇਗਾ ਅਤੇ ਧਰਤੀ ਉੱਤੇਉਸਦੀ ਮਹਿਮਾ ਕਰਾਂਗੇ । ਜੋ ਲੋਕ ਧਰਤੀ ਦੇ ਇਤਿਹਾਸ ਦੇ ਆਖ਼ਰੀ ਪੜਾਵ ਵਿੱਚ ਰਹਿ ਰਹੇ ਹਨ , ਕੀ ਓਹਨਾਂ ਨੂੰ ਪਰਮੇਸ਼ਰ ਦੇ ਸੱਬਕਾਂ ਵਿਖੇ ਬੁੱਧੀਮਾਨ ਨਹੀਂ ਹੋਣਾ ਚਾਹੀਦਾ ? - ਮੈਨੁਸਕ੍ਰਿਪਟ ਰੀਲੀਜ਼ 10:240 , 241 (1899) LDEpj 204.4
ਓਹ ਜੋ ਸਾਡੇ ਵਕੀਲ ਵਜੋਂ ਖੜਾ ਹੈ ; ਜੋ ਸਾਡੀਆਂ ਸਾਰੀਆਂ ਬੇਨਤੀਆਂ ਪ੍ਰਾਰਥਨਾਵਾਂ ਅਤੇ ਪਸ਼ਚਤੱਤਾਂ ਨੂੰ ਸੁਣਦਾ ਹੈ ; ਜਿਸਨੂੰ ਸਤਰੰਗੀ ਪੀਂਘ ਨਾਲ ਦਰਸਾਇਆ ਗਿਆ ਹੈ , ਕਿਰਪਾ ਅਤੇ ਪਿਆਰ ਦੇ ਪ੍ਰਤੀਕ ਨਾਲ , ਉਸਦੇ ਸਿਰ ਉੱਤੇ ਘੇਰਾਬੰਦੀ ਕੀਤੀ ਹੈ , ਛੇਤੀ ਹੀ ਸਵਰਗੀ ਅਸਥਾਨ ( ਹੇਕੱਲ ) ਵਿੱਚ ਉਸ ਦੇ ਕੰਮ ਨੂੰ ਰੋਕਣ ਵਾਲੀ ਹੈ / ਖਤਮ ਕਰਨ ਵਾਲੀ ਹੈ। ਤੱਦ ਸਿੰਘਾਸਣ ਤੋਂ ਕ੍ਰਿਪਾ ਅਤੇ ਦਇਆ ਨਹੀਂ ਉੱਤਰੱਣਗੇ , ਅਤੇ ਓਹਨਾਂ ਦੀ ਥਾਂ ਨਿਆਂ ਲੈ ਲਵੇਗਾ। ਓਹ ਜਿਸ ਦੇ ਲਈ ਉਸ ਦੇ ਲੋਕਾਂ ਨੇ - ਸੱਬ ਤੋਂ ਵੱਡੇ ਨਿਆਈ ਦਾ ਦਫਤਰ - ਉਸ ਦੇ ਹੱਕ ਵੱਜੋਂ ਵੇਖਿਆ ਹੈ । - ਰਿਵਿਊ ਐਂਡ ਹੇਰਾਲਡ , ਜਨਵਰੀ 01, 1889. LDEpj 204.5
ਸੰਪੂਰਨ ਬਾਈਬਲ ਵਿੱਚ , ਪਰਮੇਸ਼ਰ ਨੂੰ ਨਾ ਸਿਰਫ਼ ਦਇਆ ਅਤੇ ਉਦਾਰਤਾ ਦੇ ਰੂਪ ਵਿੱਚ ਹੀ ਪੇਸ਼ ਕੀਤਾ ਗਿਆ ਹੈ , ਪਰ ਸਖ਼ਤ ਅਤੇ ਨਿਰਪੱਖ ਨਿਆਂ ਵਾਲਾ ਪਰਮੇਸ਼ਰ ਵੀ । • ਦੀ ਸਾਇੰਸ ਔਫ ਦੀ ਟਾਈਮਜ਼ , ਮਾਰਚ 24 ,1881. LDEpj 205.1
ਪਰਮੇਸ਼ਰ ਦੇ ਨਿਆਂ ਦੀ ਨਿਸ਼ਕਪਟਤਾ
ਪਰਮੇਸ਼ਰ ਦੇ ਪਿਆਰ ਸਾਡੇ ਜ਼ਮਾਨੇ ਵਿੱਚ ਇੱਕ ਅਜਿਹੇ ਚਰਿਤਰ ਦੇ ਤੌਰ ਤੇ ਦਰਸ਼ਾਇਆ ਗਿਆ ਹੈ ਜਿਵੇਂ ਕਿ ਓਹ ਪਾਪੀ ਨੂੰ ਤਬਾਹ ਨਹੀਂ ਕਰੇਗਾ । ਲੋਕ ਸਹੀ ਅਤੇ ਨਿਆਂ ਦੇ ਆਪਣੇ ਨਿਚੋਲੇ ਪੱਧਰ ਦੇ ਆਧਾਰ ਤੇ ਨਿਰਣਾ ਕਰਦੇ ਹਨ । ” ਤੂੰ ਸਮਝਿਆ ਕਿ ਮੈਂ ਪੂਰੀ ਤਰਹ ਤੁਹਾਡੇ ਵਰਗਾ ਹੀ ਇੱਕ ਹਾਂ ” (ਜ਼ਬੂਰ 50:21). ਓਹ ਪਰਮੇਸ਼ਰ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ । ਓਹ ਸੋਚਦੇ ਹਨ ਕਿ ਪਰਮੇਸ਼ਰ ਹਾਲਾਤ ਦੇ ਅਨੁਸਾਰ ਕੰਮ ਕਰਨਗੇ ਅਤੇ ਫੈਸਲਾ ਕਰਨਗੇ ਜਿਵੇ ਕਿ ਓਹ ਸੋਚਦੇ ਹਨ ਕੀ ਓਹ ਕਰਾਂਗੇ .... LDEpj 205.2
ਕਿਸੇ ਵੀ ਰਾਜ ਜਾਂ ਸਰਕਾਰ ਵਿੱਚ ਕਾਨੂੰਨ ਤੋੜਨ ਵਾਲਿਆਂ ਨੂੰ ਇਹ ਹੱਕ ਨਹੀਂ ਦਿੱਤਾ ਜਾਂਦਾ ਕਿ ਕਾਨੂੰਨ ਤੋੜਨ ਵਾਲੇ ਲੋਕਾਂ ਦੇ ਖਿਲਾਫ ਸਜ਼ਾ ਤੈ ਕਰਨ। ਸਾਡੇ ਕੋਲ ਜੋ ਵੀ ਹੈ , ਉਸ ਦੀ ਦਿਆਲੂਤਾ ਦੀਆਂ ਸਾਰੀਆਂ ਬਖਸ਼ਿਸ਼ਾਂ , ਅਸੀਂ ਪਰਮੇਸ਼ਰ ਪ੍ਰਤੀ ਦੇਣ-ਦਾਰ ਹਾਂ । ਪਰਮੇਸ਼ਰ ਦੇ ਖਿਲਾਫ ਅਜੇਹੇ ਪਾਪ ਦੇ ਜੋਸ਼ ਨਾਲ ਭਰੇ ਚਰਿੱਤਰ , ਅੰਦਾਜ਼ਾ ਨਹੀਂ ਲੱਗਾ ਸਕਦੇ ਕਿ ਆਕਾਸ਼ ( ਸਵਰਗ ) ਨੂੰ ਸਮੇਂ ਦੇ ਨਾਲ ਮਾਪਿਆ ਜਾ ਸਕਦਾ ਹੈ । ਪਰਮੇਸ਼ਰ ਇੱਕ ਨੈਤਿਕ ਸ਼ਾਸਕ ਅਤੇ ਇੱਕ ਪਿਤਾ ਹੈ । ਓਹ ਵਿਵਸਥਾ ਦਾ ਦੇਣ ਵਾਲੀ ਹੈ । ਓਹ ਆਪਣੇ ਕਾਨੂੰਨ ਬਣਾਉਂਦਾ ਅਤੇ ਲਾਗੂ ਕਰਦਾ ਹੈ । ਅਜੇਹੇ ਕਾਨੂੰਨ ਜਿਸ ਵਿੱਚ ਕੋਈ ਜੁਰਮਾਨਾ ਨਹੀਂ, ਕੋਈ ਸ਼ਕਤੀ ਨਹੀਂ ਹੈ। LDEpj 205.3
ਬੇਨਤੀ ਕੀਤੀ ਜਾ ਸਕਦੀ ਹੈ ਕਿ ਇੱਕ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੁਆਰਾ ਅੱਗ ਦੀ ਸਜ਼ਾ ਦੇ ਨਾਲ ਤੜਫਦੇ ਨਹੀਂ ਦੇਖੇਗਾ ਜੱਦ ਕਿ ਉਸਦੇ ਕੋਲ ਓਹਨਾਂ ਨੂੰ ਰਾਹਤ ਦੇਣ ਦੀ ਸ਼ਕਤੀ ਹੈ । ਪਰ ਪਰਮੇਸ਼ਰ ਆਪਣੀ ਪਰਜਾ ਦੇ ਭਲੇ ਦੇ ਲਈ ਅਤੇ ਓਹਨਾਂ ਦੀ ਸੁਰੱਖਿਆ ਦੇ ਲਈ , ਅਪਰਾਧੀਆਂ ਨੂੰ ਸਜ਼ਾ ਦੇਵੇਗਾ । ਪਰਮੇਸ਼ਰ ਮਨੁੱਖ ਦੀ ਯੋਜਨਾ ਤੇ ਕੰਮ ਨਹੀਂ ਕਰਦਾ । ਓਹ ਸਦੀਵੀ ਨਿਆਂ ਕਰ ਸਕਦਾ ਹੈ ਜੋਕਿ ਮਨੁੱਖ ਆਪਣੇ ਸਾਥੀ ਮਨੁੱਖ ਦੇ ਨਾਲ ਕਰਨ ਦਾ ਕੋਈ ਹੱਕ ਨਹੀਂ ਰਖਦਾ। ਨੂੰਹ ਨੇ ਪਰਮੇਸ਼ਰ ਨੂੰ ਨਾਰਾਜ਼ ਕਰ ਦਿੱਤਾ ਹੁੰਦਾ ਜੇਕਰ ਉਸ ਨੇ ਮਜ਼ਾਕ ਉਡਾਉਣ ਵਾਲੇਆਂ ਵਿੱਚੋਂ ਕਿਸੇ ਇੱਕ ਨੂੰ ਡੁਬੋ ਦਿੱਤਾ ਹੁੰਦਾ , ਪਰ ਪਰਮੇਸ਼ਰ ਨੇ ਵਿਸ਼ਾਲ ਸੰਸਾਰ ਨੂੰ ਡੁਬੋ ਦਿੱਤਾ। ਲੁਤ ਕੋਲ ਆਪਣੇ ਜਵਾਈਆਂ ਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਸੀ ਹੋਣਾ , ਪਰ ਪਰਮੇਸ਼ਰ ਇਸ ਨੂੰ ਸਖਤ ਨਿਆਂ ਵਿੱਚ ਕਰ ਦੇਵੇਗਾ । LDEpj 205.4
ਕੌਣ ਕਹੇਗਾ ਕਿ ਪਰਮੇਸ਼ਰ ਜੋ ਕਹਿੰਦਾ ਹੈ ਓਹ ਨਹੀਂ ਕਰੇਗਾ ਓਹ ਕਰੇਗਾ ? - ਮੈਨੁਸਕ੍ਰਿਪਟ 12 : 207-209 ; ਮੈਨੁਸਕ੍ਰਿਪਟ ਰੀਲੀਜ਼ 10 : 265 (1876) LDEpj 206.1
ਸਜ਼ਾ ਉਦੋਂ ਆਉਂਦੀ ਹੈ , ਜੱਦੋਂ ਪਰਮੇਸ਼ਰ ਸੁਰੱਖਿਆ ਹੱਟਾ ਦਿੰਦਾ ਹੈ
ਮੈਨੂੰ ਦਿਖਾਇਆ ਗਿਆ ਸੀ ਕਿ ਪ੍ਰਭੂ ਵੱਲੋਂ ਪਰਮੇਸ਼ਰ ਦੇ ਫ਼ੈਸਲੇ ਓਹਨਾਂ ਉੱਤੇ ਸਿੱਧੇ ਨਹੀਂ ਆਉਣਗੇ , ਪਰ ਇਸ ਤਰਹ ਆਉਣਗੇ : ਓਹ ਆਪਣੇ ਆਪ ਨੂੰ ਉਸ ਦੀ ਸੁਰੱਖਿਆ ਤੋਂ ਪਰੇ / ਦੂਰ ਰਖਦੇ ਹਨ। ਓਹ ਓਹਨਾਂ ਨੂੰ ਸੁਧਾਰਦਾ ਹੈ , ਤਾੜਨਾ ਦਿੰਦਾ ਹੈ ਅਤੇ ਸੁਰੱਖਿਆ ਦੀ ਜੋ ਇੱਕੋ ਇੱਕ ਰਾਹ ਜੋ ਹੈ ਓਹ ਓਹਨਾਂ ਨੂੰ ਦੱਸਦਾ ਹੈ ; ਫਿਰ , ਜੇਕਰ ਓਹ ਜੋ ਉਸਦੀ ਵਿਸ਼ੇਸ਼ ਦੇਖ-ਭਾਲ ਦੇ ਹੱਕਦਾਰ ਹਨ , ਵਾਰ ਵਾਰ ਚੇਤਾਵਨੀਆਂ ਦੇ ਬਾਅਦ , ਜੇਕਰ ਉਹ ਆਪਣੇ ਤਰੀਕੇਆਂ ਦੀ ਚੋਣ ਕਰਦੇ ਹਨ , ਪਰਮੇਸ਼ਰ ਦੇ ਆਤਮਾ ਤੋਂ ਬਗੈਰ ਆਪਣੇ ਆਪਣੇ ਰਾਹਾਂ ਤੇ ਚੱਲਣਗੇ , ਤਾਂ ਫਿਰ ਉਹ ਆਪਣੇ ਦੂਤਾਂ ਨੂੰ ਸ਼ੈਤਾਨ ਦੁਆਰਾ ਕੀਤੇ ਗਏ ਹਮਲਿਆਂ ਨੂੰ ਰੋਕਣ ਲਈ ਨਿਯੁਕਤ ਨਹੀਂ ਕਰੇਗਾ। LDEpj 206.2
ਇਹ ਸ਼ਤਾਨ ਦੀ ਸ਼ਕਤੀ ਹੈ ਜੋ ਸਮੁੰਦਰ ਅਤੇ ਜ਼ਮੀਨ ਉੱਤੇ ਕੰਮ ਕਰ ਰਹੀ ਹੈ , ਆਪਣੇ ਸ਼ਿਕਾਰਾਂ ਨੂੰ ਸੁਨਿਸ਼ਚਿੱਤ ਕਰਨ ਦੇ ਲਈ ਬਿਪਤਾ ਅਤੇ ਪਰੇਸ਼ਾਨੀਆਂ ਲਿਆ ਕੇ ਇੱਕ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤਬਾਹ ਕਰ ਰਹਾ ਹੈ। - ਮੈਨੁਸਕ੍ਰਿਪਟ ਰੀਲੀਜ਼ 14:3 (1883). LDEpj 206.3
ਪਰਮੇਸ਼ਰ ਆਪਣੇ ਦੁਸ਼ਮਣਾਂ ਦੀ ਵਰਤੋਂ ਓਹਨਾਂ ਨੂੰ ਸਜ਼ਾ ਦੇਣ ਦੇ ਲਈ ਯੰਤਰਾਂ ਦੇ ਤੌਰ ਤੇ ਵਰਤੋਂ ਕਰੇਗਾ ਜਿੰਨਾਂ ਨੇ ਆਪਣੇ ਵਿਨਾਸ਼ਕਾਰੀ ਤਰੀਕਿਆਂ ਦਾ ਅਨੁਸਰਣ ਕੀਤਾ ਹੈ , ਜਿਸ ਨਾਲ ਪਰਮੇਸ਼ਰ ਦੀ ਸੱਚਾਈ ਗਲਤ ਪ੍ਰਸਤੁਤ ਕੀਤੀ ਗਈ ਹੈ , ਗਲਤ ਸਮਝਿਆ ਗਿਆ ਹੈ ਅਤੇ ਬੇਇੱਜ਼ਤ ਕੀਤਾ ਗਿਆ ਹੈ । ਪੀਲਸਨ ਕਲੈਕਸ਼ਨ ਆਫ ਐਲਨ ਜੀ . ਵਾਈਟ ਲੈਂਟਰਸ 136 (1894) LDEpj 206.4
ਪਹਿਲਾਂ ਹੀ ਪਰਮੇਸ਼ਰ ਦਾ ਆਤਮਾ ਜਿਸ ਨੂੰ ਅਪਮਾਨਿਤ ਕੀਤਾ ਗਿਆ ਹੈ , ਜਿਸਦਾ ਇੰਨਕਾਰ ਕਰ ਦਿੱਤਾ ਗਿਆ ਹੈ , ਜਿਸ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ , ਧਰਤੀ ਤੋਂ ਦੂਰ ਕਰ ( ਹੱਟਾ ) ਦਿੱਤਾ ਗਿਆ ਹੈ। ਜਿੰਨੀ ਛੇਤੀ ਪਰਮੇਸ਼ਰ ਦਾ ਆਤਮਾ ਹੱਟਾ ਦਿੱਤਾ ਜਾਂਦਾ ਹੈ , ਸ਼ੈਤਾਨ ਦੇ ਜ਼ਾਲਮ ਕੰਮ ਧਰਤੀ ਅਤੇ ਸਮੁੰਦਰ ਉੱਤੇ ਕੀਤੇ ਜਾਣਗੇ। - ਮੈਨੁਸਕ੍ਰਿਪਟ 134, 1898. LDEpj 206.5
ਦੁਸ਼ਟਾਂ ਨੇ ਆਪਣੀ ਮੋਹੱਲਤ ਦੇ ਸਮੇ ਦੀ ਸੀਮਾ ਪਾਰ ਕਰ ਲਈ ਹੈ ; ਪਰਮੇਸ਼ੁਰ ਦਾ ਆਤਮਾ , ਜਿਸਦਾ ਲਗਾਤਾਰ ਵਿਰੋਧ ਕੀਤਾ ਗਿਆ ਹੈ , ਆਖਰੀ ਵਾਪਸ ਲੈ ਲਿਆ ਗਿਆ ਹੈ । ਸਵਰਗੀ ਕਿਰਪਾ ਦੀ ਸਰਖੀਆਂ ਤੋਂ ਬਗੈਰ , ਓਹਨਾਂ ਦਾ ਦੁਸ਼ਟ ਲੋਕਾਂ ਤੋਂ ਕੋਈ ਬਚਾਅ ਨਹੀਂ ਹੈ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 614 (1911). LDEpj 206.6
ਕਈ ਵਾਰ ਪਵਿੱਤਰ ਦੁਤ ਵਿਨਾਸ਼ਕਾਰੀ ਸ਼ਕਤਿ ਦੀ ਵਰਤੋਂ ਕਰਦੇ ਹਨ
( ਪਾਪੀ ਨੂੰ ਮਿੱਲ ਰਹੀ ਸਜ਼ਾ ਦੇ ਲਈ ਖੁੱਦ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ । ਐਲਨ ਵਾਈਟ ਕਹਿੰਦੀ ਹੈ ਕੀ , ” ਪਰਮੇਸ਼ਰ ਕਿਸੇ ਨੂੰ ਨਾਸ਼ ਨਹੀਂ ਕਰਦਾ । ਪਾਪੀ ਆਪਣੇ ਆਪ ਨੂੰ ਆਪਨੀ ਹੀ ਜੱਲਦਬਾਜ਼ੀ ਦੇ ਕਰਨ ਨਸ਼ਟ ਕਰ ਦਿੰਦਾ ਹੈ ।” - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:120. ਹੋਰ ਦੇਖੋ; ਦੀ ਸ਼੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 25-37.) ਯਰੀਹੋ ਦੇ ਵਿਰੁੱਧ ਪਰਮੇਸ਼ੁਰ ਦੇ ਨਿਆਂ ਠਹਰਾਯਾ ਜਾ ਚੁੱਕਿਆ ਸੀ। ਇਹ ਇੱਕ ਮਜ਼ਬੂਤ ਗੜ੍ਹ ਸੀ। ਪਰ ਸ਼ਹਿਰ ਉੱਤੇ ਹਮਲਾ ਕਰਨ ਦੇ ਲਈ , ਪ੍ਰਭੂ ਦੀ ਫ਼ੌਜ ਦਾ ਕਪਤਾਨ , ਸਵਰਗ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਦੇ ਲਈ ਖੁਦ ਸਵਰਗ ਤੋਂ ਆਇਆ ਸੀ। ਪਰਮੇਸ਼ਰ ਦੇ ਦੂਤਾਂ ਨੇ ਵੱਡੀਆਂ-ਵੱਡੀਆਂ ਕੰਧਾਂ ਨੂੰ ਫੜ ਕੇ ਜ਼ਮੀਨ ਤੇ ਸੁੱਟ ਦਿੱਤਾ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 3:264 (1873) LDEpj 207.1
ਪਰਮੇਸ਼ਰ ਦੇ ਅਧੀਨ ਦੂਤ ਸ਼ਕਤੀਸ਼ਾਲੀ ਹਨ। ਇੱਕ ਵਾਰ , ਮਸੀਹ ਦੇ ਹੁਕਮ ਦੀ ਪਾਲਣਾ ਕਰਦੇ ਸਮੇਂ , ਓਹਨਾਂ ਨੇ ਅੱਸ਼ੂਰੀ ਫ਼ੌਜ ਦੇ ਇੱਕ ਸੌ ਪੰਝਾਸੀ ਹਜ਼ਾਰ ਆਦਮੀਆਂ ਨੂੰ ਇੱਕ ਰਾਤ ਵਿੱਚ ਮਾਰ ਦਿੱਤਾ ਸੀ । • ਦੀ ਡਿਜ਼ਾਯਰ ਔਫ ਏਜਸ / ਯੁਗਾਂ ਦੀ ਆਸ , 700 (1898). LDEpj 207.2
ਓਹ ਦਤ ਜੋ ਪਤਰਸ ਨੂੰ ਬਚਾਉਣ ਲਈ ਸ਼ਾਹੀ ਦਰਬਾਰ ਤੋਂ ਆਇਆ ਸੀ , ਓਹੀ ਦੁਤ ਹੇਰੋਦੇਸ ਨੂੰ ਕੋਧ ਅਤੇ ਸਜ਼ਾ ਦੇਣ ਦੇ ਸੰਦੇਸ਼ ਦਾ ਸੰਦੇਸ਼-ਵਾਹੱਕ ਸੀ। ਦੂਤ ਨੇ ਪਤਰਸ ਨੂੰ ਨੀਂਦ ਚੋਂ ਜਗਾਇਆ ਸੀ। ਇਹ ਇੱਕ ਵੱਖਰਾ ਝੱਟਕਾ ਸੀ ਜੋ ਉਸ ਨੇ ਦੁਸ਼ੱਟ ਰਾਜੇ ਦੇ ਘਮੰਡ ਨੂੰ ਘੱਟ ਕਰਨ ਅਤੇ ਸਰਵਸ਼ਕਤੀਮਾਨ ਦੀ ਸਜ਼ਾ ਨੂੰ ਲਿਆਉਣ ਦੇ ਲਈ ਮਾਰਿਆ । ਹੇਰੋਦੇਸ , ਪਰਮੇਸ਼ਰ ਦਵਾਰਾਂ ਦਿੱਤੀ ਪ੍ਰਤੀਕੂਲ ਸਜ਼ਾ ਦੇ ਅਧੀਨ , ਮੱਨ ਅਤੇ ਸਰੀਰ ਦੀ ਵੱਡੀ ਪੀੜਾ ਵਿੱਚ ਮਾਰਿਆ। • ਦੀ ਇੱਕਟ ਔਫ ਦੀ ਅਪੋਸਟਲਸ / ਰਸੂਲਾਂ ਦੇ ਕਰਤੱਬ , 152 (1911). LDEpj 207.3
ਇੱਕ ਇਕੱਲੇ ਦੁਤ ਨੇ ਮਿਸਰੀਆਂ ਦੇ ਸਾਰੇ ਪਹਲੇ ਜੰਮੇ ਬੱਚਿਆਂ ਨੂੰ ਤਬਾਹ ਕਰ ਦਿੱਤਾ ਅਤੇ ਮਿਸਰ ਦੀ ਧਰਤੀ ਨੂੰ ਸੋਗ ਨਾਲ ਭਰ ਦਿੱਤਾ। ਜਦੋਂ ਦਾਊਦ ਨੇ ਪਰਮੇਸ਼ਰ ਦੇ ਲੋਕਾਂ ਦੀ ਗਿਣਤੀ ਕਰਕੇ ਪਰਮੇਸ਼ਰ ਨੂੰ ਨਾਰਾਜ਼ ਕੀਤਾ , ਤਾਂ ਇੱਕ ਦੂਤ ਨੇ ਇੱਕ ਭਿਆਨਕ ਤਬਾਹੀ ਕਰਕੇ ਉਸ ਦੇ ਪਾਪ ਦੇ ਲਈ ਉਸ ਨੂੰ ਸਜ਼ਾ ਦਿੱਤੀ ਸੀ । ਪਰਮੇਸ਼ਰ ਦੇ ਆਦੇਸ਼ ਤੇ ਜਿਸ ਵਿਨਾਸ਼ਕਾਰੀ ਸ਼ਕਤੀ ਦੀ ਵਰਤੋਂ ਪਵਿੱਤਰ ਦੂਤਾਂ ਦੁਆਰਾ ਕੀਤੀ ਹੈ , ਪਰਮੇਸ਼ਰ ਦੇ ਇਜਾਜੱਤ ਦੇਣ ਤੇ ਉੱਸੇ ਸ਼ਕਤੀ ਦੀ ਵਰਤੋਂ ਦੁਸ਼ਟ ਦੂਤਾਂ ਦੁਆਰਾ ਕੀਤੀ ਜਾਵੇਗੀ । ਹੁਣ ਹੱਰ ਪਾਸੇ ਬਰਬਾਦੀ ਨੂੰ ਫੈਲਾਉਣ ਦੇ ਲਈ ਸ਼ਕਤੀਆਂ ਤਿਆਰ ਹਨ , ਅਤੇ ਉਹ ਕੇਵਲ ਉਸ ਦੀ ਇਜਾਜੱਤ ਦੀ ਉਡੀਕ ਕਰ ਰਹੀਆਂ ਹਨ । • ਦੀ ਗੇਟ ਕੋਂਟਰਵੈਰਸ/ ਮਹਾਨ ਸੰਘਰਸ਼ , 614 (1911). LDEpj 207.4
ਪਹਲਿਆ ਦੋ ਬਿਪਤਾਵਾਂ
ਜੱਦ ਮਸੀਹ ਪਵਿੱਤਰ ਸਥਾਨ ( ਹੇਕੱਲ ) ਵਿੱਚ ਆਪਣੀ ਵਕਾਲਤ ਖਤਮ ਕਰ ਦੇਵੇਗਾ , ਤਾਂ ਉਸਦਾ ਬੇਬਾਕ ਗੁੱਸਾ ਓਹਨਾਂ ਤੇ ਭੜਕੇਗਾ ਜੋ ਪਸ਼ੂ / ਹੈਵਾਨ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੀ ਨਿਸ਼ਾਨੀ / ਸ਼ਾਪ (ਪਰਕਾਸ਼ ਦੀ ਪੋਥੀ 14 : 9, 10) ਨੂੰ ਕਬੂਲ ਕਰਦੇ ਹਨ । ਇਜ਼ਰਾਈਆਂ ਨੂੰ ਬਚਾਉਣ ਵੇਲੇ ਜੋ ਮੁਸੀਬਤਾਂ ਮਿਸਰ ਤੇ ਸੀ , ਪਰਮੇਸ਼ਰ ਦੇ ਲੋਕਾਂ ਦੀ ਆਖ਼ਰੀ ਮੁਕਤੀ ਤੋਂ ਪਹਿਲਾਂ , ਓਹ ਮੁਸੀਬਤਾਂ ਦੁਨੀਆਂ ਤੇ ਹੋਰ ਭਿਆਨੱਕ ਅਤੇ ਵਿਆਪੱਕ ਫ਼ੈਸਲੇ ਵੱਜੋਂ ਪੈਣਗੀਆਂ । ਓਹਨਾਂ ਭਿਆਨੱਕ ਬਿਪਤਾਵਾਂ ਦਾ ਵਰਣਨ ਕਰਦੇ ਹੋਏ ਭਵਿਸ਼ੇ-ਵੱਕਤਾ ਦੱਸਦੇ ਹਨ , ” ਇੱਕ ਕਠੋਰ ਅਤੇ ਦੁਖਦਾਈ ਆਫੁੱਤ ਓਹਨਾਂ ਲੋਕਾਂ ਉੱਤੇ ਡਿੱਗ ਪੈ ਜਿੰਨਾਂ ਉੱਤੇ ਜਾਨਵਰ / ਹੈਵਾਨ ਦਾ ਨਿਸ਼ਾਨ / ਚਿੰਨ ਸੀ ਅਤੇ ਜੋ ਜਾਨਵਰ / ਹੈਵਾਨ ਦੀ ਮੂਰਤੀ ਦੀ ਪੂਜਾ ਕਰਦੇ ਸਨ। ” ਸਮੁੰਦਰ ” ਇੱਕ ਮਰੇ ਹੋਏ ਵਿਅਕਤੀ ਦਾ ਲਹੂ ਬਣ ਗਿਆ : ਅਤੇ ਸਾਰੇ ਜੀਵਿਤ ਪਾਣੀ ਸਮੁੰਦਰ ਵਿੱਚ ਮਰ ਗਏ “( ਪਰਕਾਸ਼ ਦੀ ਪੋਥੀ 16 : 2, 3 ). - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 627, 628 (1911) LDEpj 208.1
ਧਰਤੀ ਦੇ ਵਾਸੀਆਂ ਉੱਤੇ ਮੁਸੀਬਤਾਂ ਪੈ ਰਹੀਆਂ ਸਨ । ਕੁੱਝ ਲੋਕ ਪਰਮੇਸ਼ਰ ਦੀ ਬੇਅਦਬੀ ਕਰ ਰਹੇ ਸਨ ਅਤੇ ਉਸ ਨੂੰ ਸਰਾਪ ਦੇ ਰਹੇ ਸਨ। ਦੂਸਰੇ ਪਰਮੇਸ਼ਰ ਦੇ ਲੋਕਾਂ ਕੋਲ ਗਏ ਅਤੇ ਬੇਨਤੀ ਕਰਨ ਲੱਗੇ ਕਿ ਓਹ ਓਹਨਾਂ ਨੂੰ ਨਿਆਂ ਤੋਂ ਬੱਚਨ ਵਿਖੇ ਸਿਖਾਉਣ। ਪਰ ਸੰਤਾਂ ਦੇ ਕੋਲ ਓਹਨਾਂ ਦੇ ਲਈ ਕੁੱਝ ਨਹੀਂ ਸੀ। ਪਾਪੀਆਂ ਦੇ ਲਈ ਆਖ਼ਰੀ ਅੱਥਰੂ ਵਾਹਿਆ ਜਾ ਚੁਕਿਆ ਸੀ , ਆਖਰੀ ਪ੍ਰਾਰਥਨਾ ਕੀਤੀ ਜਾ ਚੁੱਕੀ ਸੀ , ਆਖ਼ਰੀ ਬੋਝ ਲਿਆ ਜਾ ਚੁਕਿਆ ਸੀ , ਆਖ਼ਰੀ ਚੇਤਾਵਨੀ ਦਿੱਤੀ ਜਾ ਚੁੱਕੀ ਸੀ | -ਅਰਲੀ ਰਾਈਟਿੰਗਜ਼ / ਮਲਿਆ ਲਿਖਤਾਂ , 281 (1858). LDEpj 208.2
ਤੀਸਰੀ ਬਿੱਪਤਾ
ਮੈਂ ਦੇਖਿਆ ਕਿ ਚਾਰ ਦੁਤ ਚਾਰੇ ਹਵਾਵਾਂ ਨੂੰ ਉੱਦੋਂ ਤੱਕ ਫੜ ਕੇ ਰੱਖਾਂਗੇ ਜੱਦ ਤੱਕ ਯਿਸੂ ਦਾ ਪਵਿੱਤਰ ਸਥਾਨ ( ਹੈਂਕਲ ) ਵਿੱਚ ਕੰਮ ਖਤਮ ਨਹੀਂ ਹੋ ਜਾਂਦਾ , ਅਤੇ ਫਿਰ ਆਖ਼ਰੀ ਸੱਤ ਮੁਸੀਬਤਾਂ ( ਬਿੱਪੜਾਵਾਂ ) ਆਉਣਗੀਆਂ। ਏਹਨਾ ਮੁਸੀਬਤਾਂ ( ਬਿੱਪਤਾਵਾਂ ) ਦੇ ਕਰਨ ਦੁਸ਼ਟ ਲੋਕ ਧਰਮੀ ਲੋਕਾਂ ਦੇ ਵਿਰੁੱਧਹੋ ਜਾਣਗੇ ; ਓਹ ਸੋਚਦੇ ਹਨ ਕਿ ਅਸੀਂ ਪਰਮੇਸ਼ਰ ਦੇ ਨਿਆਂ ਨੂੰ ਓਹਨਾਂ ਉੱਤੇ ਲਿਆਂਦਾ ਸੀ ਅਤੇ ਜੇਕਰ ਓਹ ਧਰਤੀ ਨੂੰ ਸਾਡੇ ਤੋਂ ਮੁੱਕਤ ਕਰ ਦੇਣਗੇ ਤਾਂ ਮੁਸੀਬਤਾਂ ( ਬਿੱਪਰਾਵਾਂ ) ਰੁੱਕ ਜਾਣਗੀਆਂ। ਸੰਤਾਂ ਨੂੰ ਜਾਨੋਂ ਮਾਰਨ ਦੇ ਲਈ ਇੱਕ ਫਰਮਾਨ ਨਿਕਲਿਆ , ਜਿਸ ਦੇ ਕਰਨ ਓਹਨਾਂ ਨੂੰ ਛੁਟਕਾਰਾ ਪਾਉਣ ਲਈ ਦਿੱਨ-ਰਾਤ ਰੋਣਾ ਪਿਆ | - ਅਰਲੀ ਰਾਈਟਿੰਗਜ਼ / ਮੁਢਲੀਆ ਲਿਖਤਾਂ, 36 , 37 (1851). LDEpj 208.3
ਅਤੇ ” ਪਾਣੀ ਦੀਆਂ ਨਦੀਆਂ ਅਤੇ ਝਰਨੇ ... ਹੂ ਬਣ ਗਏ । ” ਭਿਆਨੱਕ ਹੋਣ ਦੇ ਨਾਤੇ , ਪਰਮੇਸ਼ਰ ਦਾ ਏਹ ਨਿਆਂ ਬਿੱਲ-ਕੁੱਲ ਸਹੀ ਸਾਬਤ ਹੋ ਰੇਹਾ ਸੀ। ਪਰਮੇਸ਼ਰ ਦਾ ਦੂਤ ਐਲਾਨ ਕਰਦਾ ਹੈ : ” ਹੇ ਪ੍ਰਭੁ , ਤੂੰ ਧਰਮੀ ਹੈਂ , ... ਕਿਉਂ ਜੋ ਤੂੰ ਏਹਨਾ ਗੱਲਾਂ ਦਾ ਨਿਰਣਾ ( ਨਿਆਂ ) ਕੀਤਾ ਹੈ । ਕੀਓ ਜੋ ਓਹਨਾਂ ਨੇ ਪਵਿੱਤਰ ਲੋਕਾਂ ( ਸੰਤਾ ) ਦਾ ਅਤੇ ਨਬੀਆਂ ਦਾ ਖੂਨ ਬਹਾਇਆ ਹੈ , ਅਤੇ ਤੈ ਓਹਨਾਂ ਨੂੰ ਪੀਣ ਦੇ ਲਈ ਖੂਨ ਦਿੱਤਾ ਹੈ ਕਿਉਂਕਿ ਓਹ ਇਸ ਯੋਗ ਹੀ ਹਨ “(ਪਰਕਾਸ਼ ਦੀ ਪੋਥੀ 16 : 2-6). ਪਰਮੇਸ਼ਰ ਦੇ ਲੋਕਾਂ ਨੂੰ ਮੌਤ ਦੇ ਸਜ਼ਾ ਸੁਣਨ ਦੇ ਕਾਰਣ , ਓਹਨਾਂ ਨੇ ਸੱਚਮੁੱਚ ਓਹਨਾਂ ਲੋਕਾਂ ਦੇ ਖੂਨ ਦੇ ਦੋਸ਼ ਨੂੰ ਇੰਝ ਮੰਨ ਲਿਆ ਹੈ ਜਿਵੇਂ ਕਿ ਇਹ ਓਹਨਾਂ ਨੇ ਆਪਣੇ ਹੱਥਾਂ ਦੇ ਨਾਲ ਵਹਾਇਆ ਹੋਵੇ। - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 628 (1911). LDEpj 209.1
ਚੌਥੀ ਬਿੱਪਤਾ
ਅਗਲੀ ਬਿੱਪਤਾ ਵਿੱਚ ਸੂਰਜ ਟੂ ਸ਼ਕਤੀ / ਤਾਕਤ ਦਿੱਤੀ ਗਈ ” ਲੋਕਾਂ ਨੂੰ ਅੱਗ ਦੇ ਨਾਲ ਸਾੜਨ ਦੀ। ਅਤੇ ਵੱਡੀ ਗਰਮੀ ਦੇ ਨਾਲ ਲੋਕ ਝੁਲੱਸ ਗਏ “(ਪਰਕਾਸ਼ ਦੀ ਪੋਥੀ 16 :8, 9). ਨਬੀਆਂ ਨੇ ਧਰਤੀ ਦੀ ਇਸ ਸਥਿਤੀ ਦਾ ਵਰਣਨ ਇਸ ਭਿਆਨੱਕ ਸਮੇਂ ਦੇ ਤੌਰ ਤੇ ਕੀਤਾ : ਧਰਤੀ ਸੋਗ ਵਿੱਚ ਹੈ ; ... ਕਿਉਂਕਿ ਖੇਤ ਦੀ ਫ਼ਸਲ ਗਾਯਬ (ਤਬਾਹ ) ਹੋ ਗਈ ਹੈ .... ਖੇਤ ਦੇ ਸਾਰੇ ਦਰੱਖਤ ਸੁੱਕ ਗਏ ਹਨ , ਕਿਉਂਕਿ ਮਨੁੱਖਾਂ ਦੇ ਬੱਚਿਆਂ ਤੋਂ ਅਨੰਦ / ਖੁਸ਼ੀ ਦੂਰ ਹੋ ਗਈ ਹੈ। ” ਮਿੱਟੀ ਦੇ ਵਿੱਚ ਬੀਜ ਖਰਾਬ ਹੋ ਗਿਆ ਹੈ , ਭੜੋਲੇ ਵਿਰਾਨ ਹੋ ਗਏ ਹਨ .... ਜਾਨਵਰਾਂ ਦਾ ਕੀ ਹੰਕਾਰ ਹੈ! ਪਸ਼ੂਆਂ ਦੇ ਝੁੰਡ ਪਰੇਸ਼ਾਨ ਹੁੰਦੇ ਹਨ, ਕਿਉਂਕਿ ਉਨ੍ਹਾਂ ਕੋਲ ਕੋਈ ਚਰਬੀ ਨਹੀਂ ਹੁੰਦੀ .... ਜਾਨਵਰ ਕਿਵੇ ਕਰੌਂਦੇ ਹਨ! ਪਸ਼ੂਆਂ ਦੇ ਝੁੰਡ ਪਰੇਸ਼ਾਨ ਹਨ , ਕਿਉਂਕਿ ਓਹਨਾਂ ਦੇ ਕੋਲ ਕੋਈ ਚਰਾਗਾਹ ਨਹੀਂ ਹੈ .... ਪਾਣੀ ਦੀਆਂ ਨਦੀਆਂ ਸੁੱਕ ਗਈਆਂ ਹਨ , ਅਤੇ ਉਜਾੜ ਦੀਆਂ ਚਰਾਂਦਾਂ ਨੂੰ ਅੱਗ ਨੇ ਨਿਗਲ ਲਿਆ ਹੈ। “ਯਹੋਵਾਹ ਪਰਮੇਸ਼ਰ ਆਖਦਾ ਹੈ ,” ਦਿੱਨ ਦੇ ਵਕਤ , ਮੰਦਰ ਦੇ ਗੀਤ ਗੂੰਜਣਗੇ । ਹਰ ਥਾਂ ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ , ਓਹ ਓਹਨਾਂ ਲਾਸ਼ਾਂ ਨੂੰ ਚੁੱਪ-ਚਾਪ ਹੱਟਾ ਦੇਣਗੇ ।”(ਯੋਏਲ 1:1012 , 17-20 ; ਆਮੋਸ 8: 3). LDEpj 209.2
ਇਹ ਮੁਸੀਬਤਾਂ ( ਬਿਪਤਾਵਾਂ ) ਪੂਰੀ ਧਰਤੀ ਤੇ ਨਹੀਂ ਹੋਣਗੀਆਂ ਜਾਂ ਧਰਤੀ ਦੇ ਵਾਸੀ ਪੂਰੀ ਤਰਹ ਨਾਸ਼ ਨਹੀਂ ਕੀਤੇ ਜਾਣਗੇ । ਫਿਰ ਵੀ ਓਹ ਸਭ ਤੋਂ ਭਿਆਨੱਕ ਵਿਨਾਸ਼ ਹੋਣਗੇ , ਜੋ ਕਦੇ ਮੱਨਾਵ ਜਾਤਿ ਨੇ ਵੇਖਿਆ ਹੋਵੇ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 628 , 629 (1911) LDEpj 209.3
ਪੰਜਵੀਂ ਬਿੱਪਤਾ LDEpj 210.1
ਜੱਦੋ ਜਿੱਤ , ਨਫ਼ਰਤ ਅਤੇ ਨਫ਼ਰਤ ਦੇ ਸ਼ੋਰ ਦੇ ਨਾਲ , ਦੁਸ਼ਟ ਲੋਕਾਂ ਦੀ ਭੀੜ ਆਪਣੇ ਸ਼ਿਕਾਰ ਉੱਤੇ ਟੁੱਟ ਪੈਣ ਨੂੰ ਤੈਆਰ ਹੋ ਰਹੇ ਹੋਣਗੇ , ਵੇਖੋ , ਇੱਕਸੰਘਣਾ ਕਾਲਾਪੱਨ , ਰਾਤ ਦੇ ਹਨੇਰੇ ਨਾਲੋਂ ਡੂੰਗਾਂ , ਧਰਤੀ ਉੱਤੇ ਛਾ ਜਾਵੇਗਾ। ਫਿਰ ਇੱਕ ਸੱਤ ਰੰਗੀ ਪੀਂਗ ਪਰਮੇਸ਼ਰ ਦੇ ਸਿੰਘਾਸਣ ਤੋਂ ਜੋ ਮਹਿਮਾ ਨਾਲ ਚਮਕ ਰਹੀ ਹੈ , ਆਕਾਸ਼ ਵਿੱਚ ਫੈਲ ਜਾਵੇਗੀ , ਅਤੇ ਇੰਜ ਜਾਪਦਾ ਹੈ ਜਿਵੇ ਉਸਨੇ ਹਰੇਕ ਪ੍ਰਾਰਥਨਾ ਕਰਨ ਵਾਲੀ ਸੰਸਥਾ ਨੂੰ ਘੇਰਿਆ ਹੋਇਆ ਹੈ । ਗੁੱਸੇ ਵਿੱਚ ਲੋਕਾਂ ਦੀ ਭੀੜ ਅਚਾਨਕ ਸ਼ਾਂਤ ਹੋ ਜਾਵੇਗੀ । ਉਹਨਾਂ ਦਾ ਮਜ਼ਾਕ ਉਡਾਉਨ ਦਾ ਸ਼ੋਰ ਖਤੱਮ ਹੋ ਜਾਂਦੇ ਹਨ । ਓਹ ਕਾਤਲ ਦੇ ਮਕਸਦ ਭੁੱਲ ਜਾਂਦੇ ਹਨ । ਡਰਾਉਣੀਆਂ ਪਰੀਖਿਆਵਾਂ ਦੇ ਨਾਲ ਓਹ ਪਰਮੇਸ਼ਰ ਦੇ ਇਕਰਾਰ ਦੇ ਚਿੰਨ ਨੂੰ ਵੇਖਦੇ ਹਨ , ਅਤੇ ਇਸਦੇ ਸ਼ਕਤੀਸ਼ਾਲੀ ਚਮਕ ਤੋਂ ਬਚਾਏ ਜਾਣ ਦੀ ਕਾਮਨਾ ਕਰਦੇ ਹਨ .... LDEpj 210.2
ਅੱਧੀ ਰਾਤ ਦੇ ਸਮੇ ਪਰਮੇਸ਼ਰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਸੂਰਜ ਆਪਣੀ ਪੂਰੀ ਤਾਕਤ ਨਾਲ ਚਮਕਦਾ ਜਾਪਦਾ ਹੈ । ਇਸ ਦੇ ਪਿੱਛੋਂ ਚਿੰਨ ਅਤੇ ਅਚੰਭੇ ਕੰਮ ਇੱਕ ਤੋਂ ਬਾਦ ਇੱਕ ਦਿਖਾਈ ਦਿੰਦੇ ਹਨ । ਦੁਸ਼ਟ ਦਹਿਸ਼ਤ ਅਤੇ ਹੈਰਾਨੀ ਦੇ ਨਾਲ ਏਹ ਦ੍ਰਿਸ਼ ਦੇਖਦੇ ਹਨ , ਜੱਦ ਕਿ ਧਰਮੀ ਲੋਕ ਆਪਣੀ ਮੁਕਤੀ ਦੀ ਸ਼ਾਨਦਾਰ ਦਾਂਤ ਨੂੰ ਖੁਸ਼ੀ ਦੇ ਨਾਲ ਵੇਖਦੇ ਹਨ। - ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 635 , 636 (1911) LDEpj 210.3
ਪਰਮੇਸ਼ਰ ਦੇ ਨਿਯਮ ( ਵਿਵਸਥਾ ) ਆਕਾਸ਼ ਵਿੱਚ ਪ੍ਰਗਟ ਹੁੰਦੇ ਹਨ
ਅਸਮਾਨ ਵਿੱਚ ਇੱਕ ਹੱਥ ਪੱਥਰ ਦੀਆਂ ਦੋ ਤਖ਼ਤੀਆਂ ਨੂੰ ਫੜੀ ਦਿਖਾਈ ਦਿੰਦਾ ਹੈ । ਨੱਬੀ ਕਹਿੰਦਾ ਹੈ , ” ਅਕਾਸ਼ ਉਸਦੀ ਧਰਮਿੱਕਤਾ ਦਾ ਐਲਾਨ ਕਰੇਗਾ : ਕਿਉਂ ਜੋ ਪਰਮੇਸ਼ਰ ਆਪ ਨਿਆਂ ਕਰੇਗਾ ” (ਜ਼ਬੂਰ 50: 6). ਓਹ ਪਵਿੱਤਰ ਕਾਨੂੰਨ ( ਵਿਵਸਥਾ ), ਪਰਮੇਸ਼ਰ ਦੀ ਧਾਰਮਿੱਕਤਾ , ਜਿਸਦਾ ਗਰਜ ਅਤੇ ਰੌਸ਼ਨੀ ਦੇ ਵਿੱਚ ਸੀਨਈ ਤੋਂ ਜੀਵਨ ਦੀ ਸੇਧ ਵੱਜੋਂ ਐਲਾਨ ਕੀਤਾ ਗਿਆ ਸੀ , ਹੁਣ ਉਸ ਨੂੰ ਮਨੁੱਖਾਂ ਦੇ ਸਾਹਮਣੇ ਨਿਆਂ ਦੇ ਨਿਯਮ ਵੱਜੋਂ ਦਰਸਾਇਆ ਗਿਆ ਹੈ । ਹੱਥ ਤਖ਼ਤੀਆਂ ਨੂੰ ਖੋਲਦਾ ਹੈ , ਅਤੇ ਉਥੇ ਦੱਸ ਨਿਯਮਾਂ ਨੂੰ ਵਿਖਾਇਆ ਗਿਆ ਹੈ , ਜਿੰਨਾਂ ਨੂੰ ਅੱਗ ਦੀ ਕੱਲਮ ਦੇ ਨਾਲ ਲਿਖੀਆਂ ਗਿਆ ਹੈ । ਸ਼ਬਦ ਬਹੁਤ ਸਪੱਸ਼ਟ ਹਨ ਕਿ ਸਾਰੇ ਓਹਨਾਂ ਨੂੰ ਪੜ ਸਕਦੇ ਹਨ । ਯਾਦਗਿੱਰੀ ਨੂੰ ਜਗਾਇਆ ਜਾ ਰਿਹਾ ਹੈ , ਹੱਕ-ਇੱਕ ਦੇ ਮੱਨ ਤੋਂ ਅੰਧ-ਵਿਸ਼ਵਾਸ ਦੇ ਹਨੇਰੇ ਨੂੰ ਦੂਰ ਕੀਤਾ ਜਾ ਰੇਹਾ ਹੈ , ਅਤੇ ਧਰਤੀ ਦੇ ਸਾਰੇ ਵਾਸੀਆਂ ਨੂੰ ਪਰਮੇਸ਼ਰ ਦੇ ਦੱਸ ਸ਼ਬਦ( ਨਿਯਮ ) , ਸੰਖੇਪ , ਵਿਆਪੱਕ , ਅਤੇ ਪ੍ਰਮਾਣਿਕ , ਪੇਸ਼ ਕੀਤੇ ਗਏ ਹਨ । • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 639 (1911). LDEpj 210.4
ਹਾਰੇਆ ਨੇ ਝੂਠੇ ਚਰਵਾਹੇ ਦੀ ਨਿੰਦਿਆ ਕੀਤੀ
ਚਰਚ ਦੇ ਮੈਂਬਰ ਜਿੰਨਾਂ ਨੇ ਚਾਨਣ ਨੂੰ ਦੇਖਿਆ ( ਸੱਤ ਨੂੰ ਜਾਣਿਆ ) ਅਤੇ ਦੋਸ਼ੀ ਠਹਿਰਾਏ ਗਏ ਹਨ , ਪਰ ਜਿੰਨਾਂ ਨੇ ਆਪਣੀਆਂ ਜਾਨਾਂ ਬਚਾਉਣ ਦਾ ਭਰੋਸਾ ਸੇਵਕਾਂ ਤੇ ਕੀਤਾ ਹੈ , ਉਹ ਪਰਮੇਸ਼ਰ ਦੇ ਦਿੱਨ ਵਿੱਚ ਸਿੱਖਣਗੇ ਕਿ ਓਹਨਾਂ ਦੇ ਅਪਰਾਧਾਂ ਦੇ ਲਈ ਕੋਈ ਹੋਰ ਮਨੁੱਖ ਕੀਮਤ ਨਹੀਂ ਦੇ ਸਕਦਾ । ਇੱਕ ਭਿਆਨੱਕ ਸ਼ੋਰ ਮੱਚੇਗਾ , ” ਮੈਂ ਰੱਹ ਗਿਆ ਹਾਂ , ਹਮੇਸ਼ਾ ਦੇ ਲਈ ਰੱਹ ਗਿਆ ਹਾਂ। ” ਲੋਕ ਮਹਿਸੂਸ ਕਰਨਗੇ ਕੀ ਓਹ ਓਹਨਾਂ ਸੇਵਕਾਂ ਦੇ ਕਰ ਦੇਣ ਜਿੰਨਾਂ ਨੇ ਝੂਠ ਦਾ ਪ੍ਰਚਾਰ ਕੀਤਾ ਅਤੇ ਸੱਚਾਈ ਦੀ ਨਿੰਦਿਆ ਕੀਤੀ। - ਐਸ • ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 4 : 1157 (1900). LDEpj 211.1
ਸਾਰੇ ਸੇਵਕਾਂ ਦੇ ਵਿਰੁੱਧ ਗੁੱਸੇ ਵਿੱਚ ਨਿੰਦਿਆ ਕਰਨ ਵਿੱਚ ਇੱਕ ਹੋ ਜਾਣਗੇ । ਬੇਈਮਾਨ ਪਾਦਰੀ ( ਸੇਵਕਾਂ ) ਨੇ ਮੱਨਭਿੱਦਿਆ ਗੱਲਾਂ ਦੀ ਭਵਿੱਖਬਾਣੀ ਕੀਤੀ ਹੈ ; ਓਹਨਾਂ ਨੇ ਸੁਣਨ ਵਲੇਆ ਦੀ ਪਰਮੇਸ਼ਰ ਦੀ ਬਿਵਸਥਾ ਨੂੰ ਰੱਦ ਕਰਨ ਵਿੱਚ ਅਤੇ ਜਿਹੜੇ ਇਸ ਨੂੰ ਪਵਿੱਤਰ ਮੰਨਦੇ ਹਨ ਓਹਨਾਂ ਨੂੰ ਸਤਾਉਣ ਵਿੱਚ ਓਹਨਾਂ ਦੀ ਅੱਗਵਾਈ ਕੀਤੀ ਹੈ । ਹੁਣ , ਆਪਣੀ ਨਿਰਾਸ਼ਾ ਵਿੱਚ , ਇਹ ਅਧਿਆਪਕ ( ਸੇਵਕ ) ਸੰਸਾਰ ਨੂੰ ਧੋਖਾ ਦੇਣ ਦੇ ਆਪਣੇ ਕੰਮ ਦਾ ਇਕਬਾਲ ਕਰਦੇ ਹਨ । ਭੀੜ ਗੁੱਸੇ ਨਾਲ ਭਰੀ ਹੋਈ ਹੈ। ਉਹ ਕਹਿੰਦੇ ਹਨ , ” ਅਸੀਂ ਰੇਹ ਗਏ ਹਾਂ ! ਅਤੇ ਤੁਸੀਂ ਸਾਡੀ ਬਰਬਾਦੀ ਦਾ ਕਾਰਨ ਹੋ , ਅਤੇ ਓਹ ਝੂਠੇ ਚਰਵਾਹੇਆਂ ( ਸੇਵਕਾਂ ) ਤੇ ਟੁੱਟ ਪੈਂਦੇ ਹਨ। ( PAGE 170 ) ਜਿੰਨਾਂ ਲੋਕਾਂ ਨੇ ਕਦੇ ਓਹਨਾਂ ਦੀ ਤਾਰੀਫ਼ ਕੀਤੀ ਸੀ , ਓਹ ਲੋਕ ਓਹਨਾਂ ਨੂੰ ਸੱਬ ਤੋਂ ਭਿਆਨੱਕ ਸਰਾਪ ਦੇਣਗੇ । ਜਿੰਨਾਂ ਹੱਥਾਂ ਨੇ ਕੱਦੇ ਓਹਨਾਂ ਨੂੰ ਖਿਤਾਬ / ਸਨਮਾਨ ਦਿੱਤਾ ਸੀ , ਓਹ ਓਹਨਾਂ ਦੀ ਤਬਾਹੀ ਦੇ ਲਈ ਉੱਠਣਗੇ । ਜੇਹੜੀਆਂ ਤਲਵਾਰਾਂ ਪਰਮੇਸ਼ਰ ਦੇ ਲੋਕਾਂ ਨੂੰ ਮਾਰਨਦੇ ਲਈ ਸੀ , ਹੁਣ ਓਹ ਦਸ਼ਮਣਾਂ ਨੂੰ ਤਬਾਹ ਕਰਨ ਦੇ ਲਈ ਨਿਯੁਕੱਤ ਕੀਤੀਆਂ ਗਈਆਂ ਹਨ। • ਦੀ ਗ੍ਰੇਟ ਕੋਟਰਵੇਸਿ 7 ਮਹਾਨ ਸੰਘਰਸ਼ , 655, 656 (1911). LDEpj 211.2
ਇੱਥੇ ਅਸੀਂ ਵੇਖਦੇ ਹਾਂ ਕਿ ਚਰਚ - ਪ੍ਰਭੂ ਦੀ ਹੈਕੱਲ ਨੇ - ਸੱਬ ਤੋਂ ਪਹਿਲਾ ਪਰਮੇਸ਼ਰ ਦੇ ਗੁੱਸੇ ਨੂੰ ਮਹਿਸੂਸ ਕੀਤਾ । ਪ੍ਰਾਚੀਨ ਲੋਕ ( ਹਿਜ਼ਕੀਏਲ 9 : 6) , ਜਿੰਨਾਂ ਲੋਕਾਂ ਨੂੰ ਪਰਮੇਸ਼ਰ ਦਾ ਪ੍ਰਕਾਸ਼ ( ਗਿਆਨ ) ਬਹੁਤ ਦਿੱਤਾ ਗਿਆ ਸੀ ਅਤੇ ਜਿੰਨਾਂ ਨੇ ਲੋਕਾਂ ਦੇ ਰੂਹਾਨੀ ਹਿੱਤਾਂ ਦੇ ਰਖਵਾਲੇ ਕਰਨੀ ਸੀ , ਓਹਨਾਂ ਲੋਕਾਂ ਨੇ ਹੀ ਓਹਨਾਂ ਨੂੰ ਧੋਖਾ ਦਿੱਤਾ ਸੀ । • ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 5:211 ( 1882 ) . LDEpj 211.3
ਝੂਠੇ ਅਯਾਲੀਆਂ ( ਸੇਵਕਾਂ ) ਦੁਆਰਾ ਪਰਮੇਸ਼ਰ ਦਾ ਬਚਨ ਕਿਸੇ ਵੀ ਤਰਹ ਅੱਸਰਦਾਰ ਨਹੀਂ ਬਣਿਆ .... ਓਹਨਾਂ ਦੇ ਕੰਮ ਛੇਤੀ ਓਹਨਾਂ ਤੇ ਹੀ ਪ੍ਰਤੀਕ੍ਰਿਆ ( ਅੱਸਰ ) ਕਰਨਗੇ । ਫਿਰ ਪਰਕਾਸ਼ ਦੀ ਪੋਥੀ 18 ਵਿੱਚ ਦੱਸੇ ਗਏ ਦ੍ਰਿਸ਼ਾਂ ਨੂੰ ਦਰਸਾਇਆ ਜਾਏਗਾ ਜੱਡੋ ਪਰਮੇਸ਼ਰ ਦਾ ਨਿਆਂ ਰਹੱਸਮਈ ਬਾਬੱਲ ਉੱਤੇ ਆਂ ਪਵੇਗਾ। - ਮੈਨੁਸਕ੍ਰਿਪਟ 60 , 1900. LDEpj 211.4
ਛੇਵੀਂ ਬਿੱਪਤਾ
ਸ਼ੈਤਾਨੀ ਆਤਮਾਵਾਂ ਧਰਤੀ ਦੇ ਰਾਜੇਆ ਦੇ ਕੋਲ ਅਤੇ ਪੂਰੀ ਧਰਤੀ ਤੇ , ਤਬਾਹੀ ਨੂੰ ਤੇਜ਼ ਕਥਨ ਦੇ ਲਈ ਜਾਣਗੀਆਂ , ਅਤੇ ਓਹਨਾਂ ਨੂੰ ਸਵਰਗ ਦੀ ਸਰਕਾਰ ਦੇ ਖਿਲਾਫ ਆਪਣੇ ਆਖਰੀ ਸੰਘਰਸ਼ ਵਿੱਚ ਸ਼ੈਤਾਨ ਦੇ ਨਾਲ ਜੁੜਨ ਲਈ ਬੇਨਤੀ ਕਰਨਗੀਆਂ | • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼, 624 (1911). LDEpj 212.1
ਹੌਲੀ-ਹੌਲੀ ਪਰਮੇਸ਼ਰ ਦਾ ਆਤਮਾ ਸੰਸਾਰ ਤੋਂ ਵਾਪਸ ਲੇਆ ਜਾ ਰਿਹਾ ਹੈ । ਸ਼ੈਤਾਨ ਵੀ ਆਪਣੀ ਬੁਰਾਈ ਦੀਆਂ ਤਾਕਤਾਂ ਨੂੰ ” ਧਰਤੀ ਦੇ ਰਾਜਿਆਂ ਅਤੇ ਸਾਰੇ ਸੰਸਾਰ ਦੇ ਕੋਲ ” ਜਾਂ ਕੇ ਓਹਨਾਂ ਨੂੰ ਆਪਣੇ ਬੈਨਰ ( ਨਿਸ਼ਾਨ ) ਹੇਠ ਇਕੱਠੇ ਕਰਨ ਦੇ ਲਈ ਹੱਲਾਸ਼ੇਰੀ ਦੇ ਰਿਹਾ ਹੈ , ਤਾਂ ਜੋ ” ਸਰਬਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿੱਨ ਦੀ ਲੜਾਈ ਦੇ ਲਈ ” ਸਿਖਲਾਈ ਦੇ ਸੱਕੇ ( ਪਰਕਾਸ਼ ਦੀ ਪੋਥੀ 16 : 14).- ਐਸ . ਡੀ . ਏ ? ਬਾਈਬਲ ਕਮੈਂਟਸੀਂ / ਟਿੱਪਣੀ 7: 983 (1890) LDEpj 212.2
ਪਰਕਾਸ਼ ਦੀ ਪੋਥੀ 16 ਵਿੱਚ ਯੂਹੰਨਾ ਦੇ ਉਸ ਚਮਤਕਾਰੀ ਕਾਰਜਸ਼ੀਲ ਸ਼ਕਤੀ , ਜਿਸ ਨੇ ਆਖਰੀ ਮਹਾਂਕਸ਼ਟ ਵਿੱਚ ਸੰਸਾਰ ਨੂੰ ਇਕੱਠਾ ਕਰਨਾ ਸੀ , ਉਸ ਦੇ ਵੇਰਵੇ ਤੋਂ ਬਾਅਦ , ਦੇ ਪ੍ਰਤੀਕਾਂ ਨੂੰ ਖਤਮ ਕਰ ਦਿੱਤਾ ਗਿਆ ਅਤੇ ਤੁਰੀ ਦੀ ਆਵਾਜ਼ ਨੂੰ ਇੱਕ ਵਾਰ ਫਿਰ ਸੁਣਾਇਆ ਗਿਆ ਹੈ : ” ਸੁਣੋ , ਮੈਂ ਚੋਰ ਵਾਂਗ ਆਵਾਂਗਾ | ਧੰਨ ਹੈ ਓਹ ਜੋ ਉਡੀਕਦਾ ਹੈ , ਅਤੇ ਆਪਣੇ ਵਸਤਰ ਪਹਿਨੇ ਹੋਏ ਹੈ , ਨਹੀਂ ਤਾਂ ਓਹ ਨੰਗਾਹੋਵੇਗਾ , ਅਤੇ ਓਹ ਉਸ ਦਾ ਨਾਂਗਾਪੱਨ ਦੇਖਣਗੇ ” ( ਪਰਕਾਸ਼ ਦੀ ਪੋਥੀ 16 : 15). ਆਦਮ ਅਤੇ ਹੱਵਾ ਦੀ ਗ਼ਲਤੀ ਤੋਂ ਬਾਅਦ ਓਹ ਨੰਗੇ ਹੋ ਗਏ ਸਨ , ਕਿਉਂਕਿ ਰੌਸ਼ਨੀ ਅਤੇ ਸੁਰੱਖਿਆ ਦੇ ਕੱਪੜੇ ਓਹਨਾਂ ਤੋਂ ਅੱਲਗ / ਦੂਰ ਹੋ ਗਏ ਸਨ। LDEpj 212.3
ਦੁਨੀਆ , ਸਦੂਮ ਵਿੱਚ ਰਹਿਣ ਵਾਲੇ ਲੋਕਾਂ ਵਾਂਗ , ਦੁਨਿਆਵੀ ਲੋਕਾਂ ਦੀ ਸਲਾਹ ਅਤੇ ਚੇਤਾਵਨੀਆਂ ਨੂੰ ਭੁੱਲ ਜਾਣਗੇ । ਉਹ ਆਪਣੀਆਂ ਸਾਰੀਆਂ ਯੋਜਨਾਵਾਂ ਅਤੇ ਬੁਰਾਈਆਂ ਦੇ ਆਵਿਸ਼ਕਾਰਾਂ ਦੇ ਨਾਲ ਜਾਗੇ , ਪਰ ਅਚਾਨਕ ਹੀ ਸਵਰਗ ਤੋਂ ਅੱਗ ਦੀ ਬੋਸ਼ਾਰ ਆਈ ਅਤੇ ਨਾਸਤਿੱਕ ਵਾਸੀਆਂ ਨੂੰ ਭਸਮ ਕਰ ਦਿੱਤਾ। ” ਉਸ ਦਿੱਨ ਵੀ ਅਜਿਹਾ ਹੀ ਹੋਵੇਗਾ ਜੱਦ ਮਨੁੱਖ ਦੇ ਪੁੱਤਰ ਨੂੰ ਪ੍ਰਗਟ ਕੀਤਾ ਜਾਵੇਗਾ” (ਲੂਕਾ 17: 30 ). - ਮੈਨੁਸਕ੍ਰਿਪਟ ਰਿਲੀਜ਼ 14: 96 , 97 (1896). LDEpj 212.4
ਚੰਗਿਆਈ ਅਤੇ ਬੁਰਾਈ ਵਿੱਚਕਾਰ ਆਖਰੀ ਮਹਾਨ ਲੜਾਈ
ਆਖਰੀ ਮਹਾਂ ਯੁੱਧ ਵਿੱਚ ਦੋ ਮਹਾਨ ਵਿਰੋਧੀ ਤਾਕਤਾਂ ਪ੍ਰਗਟ ਕੀਤੀਆਂ ਜਾਣਗੀਆਂ । ਇੱਕ ਪਾਸੇ ਧਰਤੀ ਅਤੇ ਆਕਾਸ਼ ਦਾ ਸਿਰਜਣਹਾਰ ਹੈ। ਉਸ ਦੇ ਨਾਲ ਸਾਰੇ ਉਸ ਦੇ ਸਰੂਪ ( ਵਰਗੇ ) ਹਨ । ਓਹ ਉਸਦੇ ਹੁਕਮਾਂ ਨੂੰ ਮੰਨਦੇ ਹਨ। ਦੂਜੇ ਪਾਸੇ ਹਨੇਰੇ ਦਾ ਰਾਜਕੁਮਾਰ ਓਹਨਾਂ ਲੋਕਾਂ ਦੇ ਨਾਲ ਖੜਾ ਹੈ , ਜਿੰਨਾਂ ਨੇ ਧਰਮ ਤਿਆਗ ਅਤੇ ਬਗਾਵਤ ਦੀ ਚੋਣ ਕੀਤੀ ਹੈ । • ਐੱਸ • ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 7: 982 , 983 (1901). LDEpj 212.5
ਇੱਕ ਭਿਆਨੱਕ ਲੜਾਈ ਸਾਡੇ ਸਾਹਮਣੇ ਹੈ । ਅਸੀਂ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿਨ ਦੀ ਲੜਾਈ ਦੇ ਨੇੜੇ ਆ ਰਹੇ ਹਾਂ । ਓਹ ਜੋ ਕਿ ਨਿਯੰਤਰਣ ਵਿੱਚ ਹੈ , ਉਸ ਨੂੰ ਖੁੱਲਾ ਛੱਡ ਦਿੱਤਾ ਜਾਵੇਗਾ। ਦਇਆ ਦਾ ਦੂਤ ਆਪਣੇ ਖੰਭ ਸੰਭਾਲ ਰਿਹਾ ਹੈ , ਅਤੇ ਸਿੰਘਾਸਣ ਤੋਂ ਥੱਲੇ ਉੱਤਰਣ ਅਤੇ ਸੰਸਾਰ ਨੂੰ ਸ਼ੈਤਾਨ ਦੇ ਨਿਯੰਤਰਣ ਵਿੱਚ ਛੱਡਣ ਦੀ ਤਿਆਰੀ ਕਰ ਰਿਹਾ ਹੈ । ਧਰਤੀ ਦੇ ਰੀਤੀਆਂ ਅਤੇ ਸ਼ਕਤੀਆਂ ਨੇ ਸਵਰਗ ਦੇ ਪਰਮੇਸ਼ਰ ਦੇ ਵਿਰੁੱਧ ਪੂਰੇ ਜ਼ੋਰਾਂ ਦੇ ਨਾਲ ਬਗਾਵਤ ਕੀਤੀ ਹੈ। ਓਹ ਓਹਨਾਂ ਦੇ ਪ੍ਰਤੀ ਨਫ਼ਰਤ ਦੇ ਨਾਲ ਭਰੇ ਹੋਏ ਹਨ ਜੋ ਉਸਦੀ ਸੇਵਾ ਕਰਦੇ ਹਨ , ਅਤੇ ਛੇਤੀ , ਬਹੁਤ ਹੀ ਛੇਤੀ , ਚੰਗਈ ਅਤੇ ਬਦੀ ਵਿੱਚਕਾਰ ਆਖ਼ਰੀ ਮਹਾਂ-ਯੁੱਧ ਲੜਿਆ ਜਾਵੇਗਾ | ਧਰਤੀ ਨੇ ਯੁੱਧ ਦਾ ਮੈਦਾਨ ਬਣਨਾ ਹੈ - ਆਖਰੀ ਮੁਕਾਬਲਾ ਅਤੇ ਆਖਰੀ ਜਿੱਤ ਦਾ ਦ੍ਰਿਸ਼ । ਇੱਥੇ , ਜਿਥੇ ਇੱਕ ਲੰਬੇ ਸਮੇ ਤੋਂ ਸ਼ੈਤਾਨ ਨੇ ਪਰਮੇਸ਼ਰ ਦੇ ਖਿਲਾਫ਼ ਮਨੁੱਖ ਦੀ ਅਗਵਾਈ ਕੀਤੀ ਹੈ , ਬਗਾਵੰਤ ਨੂੰ ਹਮੇਸ਼ਾ ਦੇ ਲਈ ਦਬਾਇਆ ਜਾਵੇਗਾ । - ਰਿਵਿਊ ਅਤੇ ਹੇਰਾਲਡ , ਮਈ 13 , 1902 LDEpj 213.1
ਦੋਵੇਂ ਫ਼ੌਜਾਂ ਦਰਮਿਆਨ ਲੜਾਈ ਠੀਕ ਓਸੇ ਤਰਹ ਹੈ ਜਿਵੇ ਧਰਤੀ ਦੀਆਂ ਫ਼ੌਜਾਂ ਦੁਆਰਾ ਅਸੱਲ ਵਿਵਹ ਲੜਾਈਆਂ ਲੜੀਆਂ ਗਈਆਂ ਹਨ , ਅਤੇ ਰੂਹਾਨੀ ਸੰਘਰਸ਼ ਦੇ ਮੁੱਦੇ ਤੇ ਫੈਸਲਾ ਨਿੱਗਭੱਰ ਹੈ। ਪਰੋਫੇਟਸ ਐਂਡ ਕਿੰਗਜ਼ / ਨੱਬੀ ਅਤੇ ਰਾਜੇ , 176 ( c. 914). LDEpj 213.2
ਸਾਰਾ ਸੰਸਾਰ ਇੱਕ ਪਾਸੇ ਜਾਂ ਦੂਜੇ ਪਾਸੇ ਤੇ ਇਕੱਠਾ ਹੋ ਜਾਵੇਗਾ
ਸਾਰਾ ਸੰਸਾਰ ਪ੍ਰਸ਼ਨ ਦੇ ਇੱਕ ਪਾਸੇ ਜਾਂ ਦੂਸਰੇ ਪਾਸੇ ਹੋਵੇਗਾ । ਆਰਮਾਗੇਡਨ ਦੀ ਲੜਾਈ ਲੜੀ ਜਾਵੇਗੀ । ਅਤੇ ਉਸ ਦਿਨ ਸਾਡੇ ਵਿੱਚੋਂ ਕੋਈ ਵੀ ਸੁੱਤਾ ਨਹੀਂ ਹੋਣਾ ਚਾਹੀਦਾ ਹੈ । ਸਾਨੂੰ ਬੁਧੀਮਾਨ ਕੁਆਰੀਆਂ ਵਾਂਗ ਜਾਗਦੇ ਹੋਣਾ ਚਾਹੀਦਾ ਹੈ ਸਾਡੇ ਭਾਂਡੇਆਂ ਵਿੱਚ ਤੇਲ ਅਤੇ ਦੀਵੇ ਤਿਆਰ । ਪਵਿੱਤਰ ਆਤਮਾ ਦੀ ਸ਼ਕਤੀ ਸਾਡੇ ਉੱਤੇ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਪ੍ਰਭੂ ਦੀ ਫ਼ੌਜ ਦਾ ਕਪਤਾਨ ਯੁੱਧ ਦੀ ਅਗਵਾਈ ਕਰਨ ਦੇ ਲਈ ਸਵਰਗ ਦੇ ਦੂਤਾਂ ਦੇ ਅੱਗੇ ਖੜੇ ਹੋਵੇ ਗਾ । • ਸਲੈਕਟੇਡ ਮੇਸੋਜਸ/ ਚੁਣੇ ਗਏ ਸੰਦੇਸ਼ 3:426 (1890). LDEpj 213.3
ਚੰਗਾਈ ( ਨੱਥੀਂ ) ਵਿਰੁੱਧ ਸ਼ੈਤਾਨ ਦੀ ਦੁਸ਼ਮਨੀ ਨੂੰ ਜਿਆਦਾ ਤੋਂ ਜਿਆਦਾ ਉਸ ਸਮੇ ਦਿਖਾਇਆ ਜਾਵੇਗਾ ਜੱਦ ਓਹ ਬਗਾਵੱਤ ਦੇ ਆਪਣੇ ਆਖਰੀ ਕਾਰਜ | ਕੰਮ ਵਿੱਚ ਆਪਣੀਆਂ ਤਾਕਤਾਂ | ਸ਼ਕਤੀਆਂ ਨੂੰ ਲਗਾਵੇਗਾ , ਅਤੇ ਹਰੇਕ ਰੂਹ ਜੋ ਆਪਣੇ ਆਪ ਨੂੰ ਪੂਰੀ ਤਰਾਂ ਪਰਮੇਸ਼ਰ ਨੂੰ ਸਮਰਪਣ ਨਹੀਂ ਕਰਦੀ ਅਤੇ ਸਵਰਗੀ ਸ਼ਕਤੀ ਦੁਆਰਾ ਨਹੀਂ ਰੱਖੀ ਜਾਂਦੀ , ਸਵਰਗ ( ਪਰਮੇਸ਼ਰ ) ਦੇ ਵਿਰੁੱਧ ਸ਼ੈਤਾਨ ਦੇ ਨਾਲ ਇੱਕ ਗਠਜੋੜ ਨੂੰ ਬਣਾਉਣਗੇ ਅਤੇ ਬ੍ਰਹਿਮੰਡ ਦੇ ਸ਼ਾਸਕ ਦੇ ਵਿਰੁੱਧ ਜੰਗ ਵਿੱਚ ਸ਼ਾਮਲ ਹੋਣਗੇ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 465 (1892). ਛੇਤੀ ਹੀ ਧਰਤੀ ਦੇ ਸਾਰੇ ਵਾਸੀਆਂ ਨੇ ਸਵਰਗੀ ਸਰਕਾਰ ਦੇ ਸਮਰਥਨ ਵਿੱਚ ਜਾਂ ਉਸਦੇ ਵਿਰੁੱਧ ਕੋਈ ਨਾ ਕੋਈ ਪੱਖ ਲੈ ਲਿਆ ਹੋਵੇਗਾ । - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 7:141 (1902). LDEpj 213.4
ਸੱਤਵੀਂ ਬਿੱਪਤਾ
ਸਾਨੂੰ ( ਪਰਕਾਸ਼ ਦੀ ਪੋਥੀ 16 : 17:21) ਸੱਤਵੀਂ ਸ਼ੀਸ਼ੀ ਵਿੱਚੋਂ ਡੋਲੇ ( ਵਹਾਏ ) ਜਾਣ ਵਿਖੇ ਸਿੱਖਨ ਦੀ ਲੋੜ ਹੈ । ਬੁਰਾਈ ਦੀਆਂ ਸ਼ਕਤੀਆਂ ਸੰਘਰਸ਼ ਕੀਤੇ ਬਗੈਰ ਵਿਵਾਦ ਪੈਦਾ ਨਹੀਂ ਕਰ ਸਕਣਗੀਆਂ। ਪਰ ਮੋਹਲੱਤ ਆਰਮਾਗੇਡਨ ਦੀ ਲੜਾਈ ਇੱਕ ਹਿੱਸਾ ਹੈ । ਜਦ ਪ੍ਰਕਾਸ਼ਕ ਦੀ ਪੋਥੀ ਅਠਾਰਾਂ ਦੇ ਦੁਤ ਦੀ ਮਹਿਮਾ ਨਾਲ ਧਰਤੀ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ , ਤਾਂ ਧਾਰਮਿੱਕ ਤੱਤ , ਚੰਗੇ ਅਤੇ ਬੁਰੇ , ਨੀਂਦ ਤੋਂ ਜਾਗਣਗੇ , ਅਤੇ ਜੀਵਤ ਪਰਮੇਸ਼ਰ ਦੀਆਂ ਫ਼ੌਜਾਂ ਮੇਦਾਨ ਜਿੱਤ ਲੇਂਗੀਆ। - ਐੱਸ. ਡੀ . ਏ . ਬਾਈਬਲ ਕਮੈਂਟਸੀਂ / ਟਿੱਪਣੀ 7:983 (1899). LDEpj 214.1
ਛੇਤੀ ਹੀ ਆਰਮਾਗੇਡਨ ਦੀ ਲੜਾਈ ਲੜੀ ਜਾਣੈ ਹੈ । ਓਹ ਜਿਸ ਦੇ ਵਸਤਰ ( ਪੋਸ਼ਾਂਕ ) ਤੇ , ਰਾਜੇਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੁ , ਲਿਖੀਆਂ ਹੈ , ਸਾਫ਼ ਅਤੇ ਚਿੱਟੀ ਵਧੀਆ ਲਿਨਨ ਦੀ ਪੋਸ਼ਾਕ ਪਹਿਨੇ , ਸਫੈਦ ਘੋੜਿਆਂ ਤੇ ਸਵਾਰ ਹੋ ਕੇ ਸਵਰਗ ਦੀਆਂ ਫ਼ੌਜਾਂ ਦੀ ਅਗਵਾਹੀ ਕਰਦਾ ਹੈ ( ਪ੍ਰਕਾਸ਼ ਦੀ ਪੋਥੀ 19: 11-16 ).- ਐਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7 : 982 (1899). LDEpj 214.2
ਸਾਰੀ ਧਰਤੀ ਸਮੁੰਦਰ ਦੀਆਂ ਲਹਿਰਾਂ ਵਾਂਗ ਉਠਦੀ ਅਤੇ ਵੱਗਦੀ ਹੈ । ਇਸ ਦੀ ਸਤਾਹ ਟੁੱਟ ( ਫੁੱਟ) ਰਹੀ ਹੈ। ਉਸ ਦੀ ਬੁਨਿਆਦ ਹਿੱਲਦੀ ਦਿਖਾਈ ਦੇ ਰਹੀ ਹੈ। ਪਹਾੜਾਂ ਦੀਆਂ ਲੜੀਆਂ ਡੁੱਬ ਰਹੀਆਂ ਹਨ । ਆਬਾਦੀ ਵਾਲੇ ਟਾਪੂ ਅਲੋਪ ਹੋ ਰਹੇ ਹਨ। ਬੰਦਰਗਾਹਾਂ , ਜੋ ਸਦੂਮ ਵਾਂਗ ਬੁਰਾਈ ਦੇ ਕੇਂਦਰ ਬਣ ਗਈਆਂ ਹਨ , ਓਹਨਾਂ ਨੂੰ ਪਾਣੀ ਨੇ ਗੁੱਸੇ ਨਾਲ ਨਿਗਾਲ ਲਿਆ ਹੈ। ਧਰਤੀ ਦੇ ਸਭ ਤੋਂ ਸ਼ਾਨਦਾਰ ਸ਼ਹਿਰਾਂ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਮਹਾਂਨ ਮਹਿਲ , ਜਿੰਨਾਂ ਤੇ ਸੰਸਾਰ ਦੇ ਮਹਾਨ ਮਨੁੱਖਾਂ ਨੇ ਆਪਣੇ ਆਪ ਦੀ ਵਡਿਆਈ ਕਰਨ ਦੇ ਲਈ ਆਪਣੀ ਧਨ-ਦੌਲਤ ਦੀ ਲਾਲਸਾ ਕੀਤੀ ਹੈ , ਓਹ ਓਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਰਬਾਦ ਹੋ ਰਹੇ ਹਨ । ਜੇਲਾਂ ਦੀਆਂ ਕੰਧਾਂ ਢੇਹ (ਸ਼ ) ਰਹੀਆਂ ਹਨ , ਅਤੇ ਪਰਮੇਸ਼ਰ ਦੇ ਲੋਕ , ਜਿੰਨਾਂ ਨੂੰ ਓਹਨਾਂ ਦੇ ਵਿਸ਼ਵਾਸ ਦੇ ਕਰਨ ਬੰਧਨ ਵਿੱਚ ਰੱਖਿਆ ਗਿਆ ਸੀ , ਆਜ਼ਾਦ ਹੋ ਰਹੇ ਹਨ। • ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 637 (1911). LDEpj 214.3