ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 19. ਮਸੀਹ ਦਾ ਵਾਪਸ ਆਓਣਾ
ਸੱਤ ਬਿੱਪਰਾਵਾਂ ਅਤੇ ਵਿਸ਼ੇਸ਼ ਪੁਨਰ-ਉਥਾਨ
ਇੱਕ ਸ਼ਕਤੀਸ਼ਾਲੀ ਭੂਚਾਲ ਹੈ , ” ਜਿਵੇਂ ਕਿ ਇਨਸਾਨ ਨੇ ਧਰਤੀ ਤੋਂ ਨਹੀਂ ਵੇਖਿਆ ਸੀ , ਏਨੇ ਸ਼ਕਤੀਸ਼ਾਲੀ , ਅਤੇ ਏਨੇ ਮਹਾਨ ਭੂਚਾਲ ” (ਪਰਕਾਸ਼ ਦੀ ਪੋਥੀ 16 : 17, 18). ਹਿਮਾਂਡ ਖੁੱਲਾ ਅਤੇ ਬੰਦ ਜਾਪਦਾ ਹੈ। ਪਰਮੇਸ਼ਰ ਦੇ ਸਿੰਘਾਸਣ ਦੀ ਮਹਿਮਾ ਝੱਲਕਦੀ ਜਾਪਦੀ ਹੈ। ਪਹਾੜ ਇੰਜ ਹਿਲਦੇ ਹਨ ਜਿਵੇ ਹਵਾ ਵਿੱਚ ਹੱਡੀ ਹਿਲਦੀ ਹੈ , ਅਤੇ ਹਰ ਪਾਸੇ ਟੁੱਟੇ ਹੋਏ ਪੱਥਰ ਖਿੱਲਰੇ ਹਨ .... ਸਾਰੀ ਧਰਤੀ ਸਮੁੰਦਰ ਦੀਆਂ ਲਹਿਰਾਂ ਵਾਂਗ ਗੂੰਜਦੀ ਹੈ । ਇਸ ਦੀ ਸਤਾਹ ਟੁੱਟ ਰਹੀ ਹੈ । ਇਸ ਦੀਆਂ ਬੁਨਿਆਦਾਂ ਹਿੱਲਦਿਆ ਜਾਪਦੀਆਂ ਹਨ। ਪਹਾੜੀ-ਲੜੀਆ ਡੁੱਬ ਰਹੀਆਂ ਹਨ । ਆਬਾਦੀ ਵਾਲੇ ਟਾਪੂ ਅਲੋਪ ਹੋ ਰਹੇ ਹਨ । ਬੰਦਰਗਾਹਾਂ ਜੋ ਸਦੂਮ ਵਾਂਗ ਬੁਰਾਈ ਦੇ ਅੱਡੇ ਬਣ ਗਈਆਂ ਹਨ , ਓਹ ਦਿਤ ਪਾਣੀਆਂ ਦਵਾਰਾਂ ਨਿਗਲਿਆ ਗਈਆਂ ਹਨ .... ਬਰਫ ਦੇ ਵੱਡੇ ਗੋਲੇ , ਹਰ ਇੱਕ ” ਇੱਕ ਤਿਭਾ ਦੇ ਭਾਰ ਦੇ ਬਰਾਬਰ ” ਆਪਣੇ ਵਿਨਾਸ਼ ਦੇ ਕੰਮ ਕਰ ਰਹੇ ਹਨ ( ਆਇਤਾਂ 19 , 21)…. LDEpj 230.1
ਕਬਰਾਂ ਖੁੱਲ ਗਈਆਂ ਹਨ , ਅਤੇ ” ਓਹਨਾਂ ਵਿੱਚੋਂ ਬਹੁਤ ਸਾਰੇ , ਜੋ ਧਰਤੀ ਦੀ ਧੂੜ ਵਿੱਚ ਸੁੱਤੇ ਹਨ ... ਜਾਗ ਉਠੇ , ਕੁੱਝ ਸਦੀਵੀ ਜੀਵਨ ਦੇ ਲਈ , ਅਤੇ ਕੁੱਝ ਸ਼ਰਮਿੰਦਗੀ ਅਤੇ ਸਦੀਵੀ ਨਿਰਾਦਰੀ ਦੇ ਲਈ “( ਦਾਨੀਏਲ 12 : 2). ਜਿੰਨੇਆਂ ਦੀ ਤੀਸਰੀ ਦੂਤ ਦੇ ਸੰਦੇਸ਼ ਦੀ ਨਿਹਚਾ ਵਿੱਚ ਮੌਤ ਹੋ ਗਈ ਹੈ , ਓਹ ਸਾਰੇ ਕਬਰਾਂ ਵਿੱਚੋਂ ਓਹਨਾਂ ਦੇ ਨਾਲ ਜਿੰਨਾਂ ਨੇ ਪਰਮੇਸ਼ਰ ਦੇ ਨੇਮ ( ਬਿਵਸਥਾ ) ਦੀ ਪਾਲਣਾ ਕੀਤੀ ਜੀ ਉਠਣਗੇ ਤਾਂ ਜੋ ਓਹ ਪਰਮੇਸ਼ਰ ਦੇ ਅਮਨ ਦੇ ਨੇਮ ( ਬਿਵਸਥਾ ) ਨੂੰ ਸੁਣ ਸਕਣ ।” ਓਹ ਵੀ ਜਿੰਨਾਂ ਨੇ ਉਸ ਨੂੰ ਵਿੱਨਿਆ ਸੀ ” (ਪਰਕਾਸ਼ ਦੀ ਪੋਥੀ 1:7) , ਓਹ ਜਿਹੜੇ ਮਸੀਹ ਦੇ ਮਰਦੇ ਸਮੇ ਦੋ ਪੀੜਾਂ | ਅਤਿਆਚਾਰਾਂ ਦਾ ਮਜ਼ਾਕ ਉਡਾਉਂਦੇ ਸੀ , ਅਤੇ ਉਸ ਦੀ ਸੱਚਾਈ ਅਤੇ ਉਸ ਦੇ ਲੋਕਾਂ ਦੇ ਸੱਬ ਤੋਂ ਵੱਧ ਹਿੰਸਕ ਵਿਰੋਧੀਆਂ ਨੂੰ ਵੀ ਉਸ ਦੀ ( ਪ੍ਰਭੁ ) ਦੀ ਸ਼ਾਨ ਨੂੰ ਦੇਖਣ ਦੇ ਲਈ ਅਤੇ ਵਫ਼ਾਦਾਰਾਂ ਅਤੇ ਆਗਿਆਕਾਰੀਆਂ ਨੂੰ ਦਿੱਤੇ ਸਨਮਾਨ ਨੂੰ ਵੇਖਣ ਦੇ ਲਈ ਜੀਉਂਦੇ ਕੀਤਾ ਜਾਂਦਾ ਹੈ। - ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 636 , 637 (1911) LDEpj 230.2
ਪਰਮੇਸ਼ਰ ਨੇ ਮਸੀਹ ਦੇ ਆਉਣ ਦੇ ਸਮੇ ਦਾ ਐਲਾਨ ਕੀਤਾ
ਘਣੇ ਕਾਲੇ , ਭਾਰੀ ਬੱਦਲ ਆ ਗਏ ਅਤੇ ਇੱਕ-ਦੂਜੇ ਦੇ ਨਾਲ ਟਕਰਾਏ । ਮਾਹੌਲ ਵੰਡਿਆ ਗਿਆ ਅਤੇ ਪਿਛੇ ਖਿੱਸਕ ਗਿਆ। ਫਿਰ ਅਸੀਂ ਓਰੀਅਨ ਵਿੱਚ ਖੁੱਲੀ ਥਾਂ ਵਿੱਚੋਂ ਉੱਪਰ ਦੇਖ ਸਕਦੇ ਸੀ , ਜਿੱਥੋਂ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ । - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 41 (1851). LDEpj 230.3
ਜਲਦੀ ਹੀ ਅਸੀਂ ਪਰਮੇਸ਼ਰ ਦੀ ਆਵਾਜ਼ ਸੁਣੀ ( ਮਸੀਹ ਦੀ ਵਾਪਸੀ ਤੋਂ ਤੁਰੰਤ ਪਹਲੇ ਦੇ ਸਮੇ ਵਿੱਚ ਪਰਮੇਸ਼ਰ ਦੀ ਆਵਾਜ਼ ਨੂੰ ਵਾਰ-ਵਾਰ ਸੁਣਿਆ ਗਿਆ ਹੈ। ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼, 632, 633 , 636 , 638 , 640 , 641 ਦੇਖੋ.) LDEpj 231.1
ਬਹੁਤ ਸਾਰੇ ਪਾਣੀਆਂ ਵਾਂਗ , ਜਿਸ ਨੇ ਸਾਨੂੰ ਯਿਸੂ ਦੇ ਆਉਣ ਦਾ ਦਿੱਨ ਅਤੇ ਸਮਾਂ ਦਿੱਤਾ। ਜੀਵਤ ਸੰਤ ( ਪਵਿਤਰ ਲੋਕ) , ਗਿਣਤੀ ਵਿਚ 1,44,000 , ਆਵਾਜ਼ ਨੂੰ ਜਾਣਦੇ ਅਤੇ ਸਮਝਦੇ ਸਨ , ਜਦਕਿ ਦੁਸ਼ਟਾਂ ਨੇ ਸਮਝਿਆ ਕਿ ਏਹ ਗਰਜਨ ਅਤੇ ਭੁਚਾਲ ਸੀ । • ਅਰਲੀ ਰਾਈਟਿੰਗਜ਼ | ਮੁਢਲੀਆਂ ਲਿਖਤਾਂ , 15 (1851) LDEpj 231.2
ਜਿਵੇ ਪਰਮੇਸ਼ਰ ਯਿਸੂ ਦੇ ਆਉਣ ਦਾ ਦਿੱਨ ਅਤੇ ਘੜੀ ਵਿਖੇ ਬੋਲਿਆ , ਅਤੇ ਆਪਣੇ ਲੋਕਾਂ ਨੂੰ ਸਦੀਵੀ ਨੇਮ ਬਖ਼ਸ਼ੇਆਂ , ਉਸ ਨੇ ਇੱਕ ਵਾਕ ਬੋਲਿਆ , ਅਤੇ ਫਿਰ ਰੁੱਕੇਆ , ਜਦਕਿ ਸ਼ਬਦ ਧਰਤੀ ਉੱਤੇ ਫੈਲ ਰਹੇ ਸਨ । ਪਰਮੇਸ਼ਰ ਦਾ ਇਸਰਾਏਲ ਆਪਣੀਆਂ ਅੱਖਾਂ ਉੱਪਰ ਉੱਠਾਈ ਖੜੇ ਸੀ , ਯਹੋਵਾਹ ਦੇ ਮੂੰਹੋਂ ਨਿਕਲ ਰਹੇ ਸ਼ਬਦ ਸੁਣ ਰਹੇ ਸਨ ਅਤੇ ਧਰਤੀ ਉੱਤੇ ਮੋਤੀ ਗਰਜ ਦੀਆਂ ਆਵਾਜ਼ਾਂ ਦੇ ਨਾਲ ਫੈਲ ਰਹੇ ਸਨ। ਇਹ ਬਹੁਤ ਭਿਆਨੱਕ ਸੀ । ਹਰੇਕ ਫੈਸਲੇ ਦੇ ਅੰਤ ਵਿੱਚ ਸੰਤਾਂ ਨੇ ਉੱਚੀ ਆਵਾਜ਼ ਵਿੱਚ ਕਿਹਾ , ” ਵਡਿਆਈ ! ਹੈਲੇਲੁਯਾਹ !” ਓਹਨਾਂ ਦੇ ਸੇਹਰੇ ਪਰਮੇਸ਼ਰ ਦੇ ਤੇਜ ਨਾਲ ਚਮਕ ਰਹੇ ਸਨ , ਅਤੇ ਓਹਨਾਂ ਦੇ ਚੇਹਰੇ ਮੂਸਾ ਦੇ ਚੇਹਰੇ ਵਾਂਗ ਜੱਦ ਓਹ ਸਿੱਨੇ ਪਰਬਤ ਤੋਂ ਉੱਤਰੇਆ ਸੀ , ਚਮਕ ਰਹੇ ਸਨ। ਦੁਸ਼ਟ ਲੋਕ ਓਹਨਾਂ ਦੀ ਮਹਿਮਾ ਦੀ ਝੱਲਕ ਨਹੀਂ ਭੁੱਲ ਸਕਦੇ ਸੀ। ਅਤੇ ਜਦੋਂ ਕਦੀ ਨਾ ਖ਼ਤਮ ਹੋਣ ਵਾਲੀ ਬਰਕਤ ਓਹਨਾਂ ਤੇ ਸੁਣਾਈ ਜਾਂਦੀ ਸੀ ਜਿੰਨਾਂ ਨੇ ਪਰਮੇਸ਼ਰ ਦੇ ਸੱਬਤ ਨੂੰ ਪਵਿੱਤਰ ਰਖਿਆ , ਹੈਵਾਨ ( ਜਾਨਵਰ ) ਅਤੇ ਉਸਦੀ ਮੂਰਤ ਉੱਪਰ ਜਿੱਤ ਦਾ ਜ਼ੋਰਦਾਰ ਨਾਅਰਾ ਸੀ । - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 285 , 286 (1858). LDEpj 231.3
ਮੈਨੂੰ ਪਰਮੇਸ਼ਰ ਦੀ ਆਵਾਜ਼ ਦੁਆਰਾ ਬੋਲਣ ਵਾਲੇ ਸਮੇਂ ਬਾਰੇ ਥੋੜਾ ਜਿਹਾ ਵੀ ਗਿਆਨ ਨਹੀਂ ਹੈ। ਮੈਂ ਐਲਾਨ ਕੀਤੇ ਘੰਟੇ ਵਿੱਖੇ ਸੁਣਿਆ ਸੀ , ਪਰ ਜੱਡੋ ਮੈਂ ਦਰਸ਼ਨ ਤੋਂ ਬਾਹਰ ਆਈ ਤਾਂ ਉਸ ਸਮੇ (ਘੜੀ) ਵਿੱਖੇ ਮੈਨੂੰ ਕੁੱਝ ਯਾਦ ਨਹੀਂ । ਜੋ ਘੱਮਬੀਰ ਦਿੱਲਚਸਪੀ ਦੇ ਦ੍ਰਿਸ਼ , ਮੇਰੇ ਅੱਗੇ ਪੇਸ਼ ਕੀਤੇ ਗਏ ਓਹਨਾਂ ਦੀ ਵਿਆਖਿਆ ਕਰਨ ਦੇ ਲਈ ਕੋਈ ਵੀ ਭਾਸ਼ਾ ਢੁਕਵਾਂ ਨਹੀਂ ਹੈ । ਇਹ ਸੱਬ ਮੇਰੇ ਲਈ ਇੱਕ ਜੀਵੱਤ ਹਕੀਕੱਤ ਸੀ , ਕਿਉਂਕਿ ਇਸ ਦ੍ਰਿਸ਼ ਦੇ ਅੰਤ ਵਿੱਚ ਸਫੇਦ ਬੱਦਲ ਆਇਆ , ਜਿਸ ਦੇ ਉੱਪਰ ਮਨੁੱਖ ਦਾ ਪੁੱਤਰ ਬੈਠਾ ਸੀ। - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:76 (1888). LDEpj 231.4
ਗੁੰਮ ਹੋਣ ਦਾ ਡਰ LDEpj 231.5
ਜੱਦੋ ਧਰਤੀ ਸ਼ਰਾਬੀ ਵਾਂਗ ਭੁੱਲ ਰਹੀ ਹੈ , ਜੱਦੋਂ ਆਕਾਸ਼ ਹਿੱਲਦਾ ਹੈ ਅਤੇ ਪ੍ਰਭੂ ਦਾ ਮਹਾਨ ਦਿੱਨ ਆ ਜਾਵੇ , ਕੌਣ ਖੜਾ ਹੋ ਸੱਕੇਗਾ ? ਭੜਕਦੇ ਗੁੱਸੇ ਵਿੱਚ ਇੱਕ ਚੀਜ਼ ਜਿਸ ਨੂੰ ਓਹਨਾਂ ਨੇ ਫੜ ਰਖਿਆ ਹੈ ਉਸ ਤੋਂ ਬਚ ਨਿੱਕਲਣ ਦੀ ਓਹ ਵਿਅਰਥ ਕੋਸ਼ਿਸ਼ ਕਰਾਂਗੇ । ” ਦੇਖੋ , ਓਹ ਬੱਦਲਾਂ ਦੇ ਨਾਲ ਆਉਂਦਾ ਹੈ ; ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ” ਪਰਕਾਸ਼ ਦੀ ਪੋਥੀ 1:7). ਨਾਸ਼ ਹੋ ਰਹੇ ਸ਼ਾਂਤ ਕੁਦਰਤ - ਓਹਨਾਂ ਦਾ ਦੇਵਤਾ ਨੂੰ ਭਿਆਨੱਕ ਸ਼ਰਾਪ ਦੇਣਗੇ ਅਤੇ ਕਹੱਣਗੇ : ” ਪਹਾੜ ਅਤੇ ਚਟਾਨੋ , ਸਾਡੇ ਉੱਤੇ ਡਿੱਗ ਪੱਵੋ , ਅਤੇ ਸਾਨੂੰ ਉਸ ਦੇ ਚਿਹਰੇ ਤੋਂ ਛੁਪਾ ਲਵੋ ,ਜੋ ਸਿੰਘਾਸਨ ਦੇ ਵਿਰਾਜਮਾਨ ( ਬੈਠਾ ) ਹੈ ।” ( ਪਰਕਾਸ਼ ਦੀ ਪੋਥੀ 6 :16). - ਦੇਟ ਆਈ ਮੇ ਨੌ ਹਿੱਮ / ਤਾਂ ਜੋ ਮੈਂ ਉਸ ਨੂੰ ਜਾਣ ਸੱਕਾ , 356 (1896). LDEpj 231.6
ਜੱਦ ਪਰਮੇਸ਼ਰ ਦੀ ਆਵਾਜ਼ ਨੂੰ ਉਸਦੇ ਲੋਕਾਂ ਦੀ ਗ਼ੁਲਾਮੀ ਨੂੰ ਖੱਤਮ ਕਰ ਦਿੱਤਾ , ਓਹਨਾਂ ਲੋਕਾਂ ਦੇ ਵਿੱਚ ਇੱਕ ਭਿਆਨੱਕ ਜਾਗਰੂਕਤਾ ਹੈ ਜਿੰਨਾਂ ਨੇ ਜ਼ਿੰਦਗੀ ਦੇ ਵੱਡੇ ਸੰਘਰਸ਼ ਵਿੱਚ ਸੱਬ-ਕੁੱਝ ਗਵਾ ਦਿੱਤੇ ਹੈ .... ਜੀਵਨ ਭਰ ਦਾ ਲਾਭ ਇੱਕ ਪਲ ਵਿੱਚ ਦੂਰ ਹੋ ਜਾਂਦਾ ਹੈ । ਅਮੀਰ ਲੋਕ ਆਪਣੇ ਸ਼ਾਨਦਾਰ ਤਬਾਹ ਹੋਏ ਘਰਾਂ ਦੇ ਲਈ ਸੋਗ ਕਰਦੇ ਹਨ , ਓਹਨਾਂ ਦੇ ਖਿੱਲਰੇ ਸੋਨੇ ਅਤੇ ਚਾਂਦੀ ਦੇ ਲਈ .... ਦੁਸ਼ਟ ਲੋਕ ਅਫ਼ਸੋਸ ਨਾਲ ਭਰੇ ਹੋਏ ਹਨ , ਪਰਮੇਸ਼ਰ ਅਤੇ ਓਹਨਾਂ ਦੇ ਸਾਥੀਆਂ ਦੀ ਪਾਪੀ ਅਣਗਹਿਲੀ ਦੇ ਕਰਨ ਨਹੀਂ , ਪਰ ਇਸ ਕਰਕੇ ਕੀ ਪਰਮੇਸ਼ਰ ਨੇ ਜਿੱਤ ਪ੍ਰਾਪਤ ਕੀਤੀ ਹੈ। ਓਹ ਦੁਖ ਦੇ ਨਾਲ ਕਹਿੰਦੇ ਹਨ ਕਿ ਨਤੀਜਾ ਕੀ ਹੈ , ਪਰ ਓਹ ਆਪਣੀ ਬੁਰਾਈ | ਦੁਸ਼ਟਤਾ ਤੋਂ ਤੋਬਾ ਨਹੀਂ ਕਰਦੇ। - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 654 (1911). LDEpj 232.1
ਯਿਸੂ ਸ਼ਕਤੀ ਅਤੇ ਮਹਿਮਾ ਵਿੱਚ ਆਉਂਦਾ ਹੈ
ਛੇਤੀ ਹੀ ਪੂਰਬ ਵਿੱਚ ਇੱਕ ਛੋਟਾ ਜਿਹਾ ਕਾਲਾਂ ਬੱਦਲ ਤੱਕਰੀਬਨ ਆਦਮੀ ਦੇ ਹੱਥ ਦੇ ਆਕਾਰ ਦਾ ਅੱਧਾ ਹਿੱਸਾ , ਆਉਂਦਾ ਹੈ । ਇਹ ਓਹ ਬੱਦਲ ਹੈ ਜਿਸ ਨੇ ਮੁਕਤੀਦਾਂਤੇ ਘੇਰੇਆ ਹੈ , ਅਤੇ ਜੋ ਹਨੇਰੇ ਵਿੱਚ ਲੋਪ ਹੋ ਜਾਣ ਦੀ ਦੂਰੀ ਟੇ ਲੱਗਦਾ ਹੈ । ਪਰਮੇਸ਼ਰ ਦੇ ਲੋਕ ਇਸ ਨੂੰ ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਦੇ ਤੌਰ ਟੇ ਜਾਂਦੇ ਹਨ । ਹਮਭੀਰ ਸ਼ਾਂਤਿ ਦੇ ਨਾਲ ਓਹ ਉਸ ਨੂੰ ਧਰਤੀ ਨੂੰ ਨੇੜੇ ਆਉਂਦੇ ਤੱਕਦੇ ਹਨ , ਚੱਮਕਦਾਰ ਅਤੇ ਜਿਆਦਾ ਸ਼ਾਨਦਾਰ , ਜੱਦ ਤੱਕ ਇਹ ਇੱਕ ਵਿਸ਼ਾਲ ਚਿੱਟਾ ਬੱਦਲ ਨਹੀਂ ਬਣ ਜਾਂਦਾ , ਇਸ ਦੀ ਸ਼ਾਨ ਭੁੱਸਮ ਕਰਨ ਵਾਲੀ ਅੱਗ ਵਰਗੀ ਹੈ , ਅਤੇ ਇਸ ਤੋਂ ਉੱਪਰ ਨੇਮ ਦੀ ਸਤਰੰਗੀ ਪੀਂਘ ਹੈ। ਯਿਸੁ ਸ਼ਕਤੀਸ਼ਾਲੀ ਜੇਤੂ ਵਜੋਂ ਸਵਾਰ ਹੋਇਆ ਆਉਂਦਾ ਹੈ .... LDEpj 232.2
ਪਵਿੱਤਰ ਦੂਤ ਮਧੁਰ ਗੀਤ ਗਾਉਣਦੇ ਹੋਏ , ਇੱਕ ਵਿਸ਼ਾਲ , ਅਣਗਿਣਤ ਭੀੜ , ਉਸ ਦੇ ਨਾਲ ਰਾਹ ਵਿੱਚ ਹੀ ਸ਼ਾਮਿਲ ਹੁੰਦੇ ਹਨ। ਹਿਮਾਂਡ ਵੱਡੀ ਚਮਕ-ਦਮਕ ਦੇ ਨਾਲ ਭਰਿਆ ਹੋਇਆ ਜਾਪਦਾ ਹੈ - “ਇੱਕ ਲੱਖ ਚਤਾਲੀ ਹਜ਼ਾਰ ।” ਕੋਈ ਮਨੁੱਖੀ ਕਲਮ ਇਸ ਦ੍ਰਿਸ਼ ਦਾ ਵਰਣਨ ਨਹੀਂ ਕਰ ਸਕਦਾ , ਨਾ ਹੀ ਕੋਈ ਮਨ ਇਸ ਦੀ ਸ਼ਾਨ ਵਿੱਖੇ ਸੋਚਣ ਲਈ ਪ੍ਰਭਾਵੀ ਹੈ ..... LDEpj 232.3
ਰਾਜੇਆਂ ਦਾ ਰਾਜਾ ਬੱਦਲ ਉੱਤੇ ਉੱਤਰਦਾ ਹੈ , ਅੱਗ ਦੇ ਵਿੱਚ ਲਪੇਟਿਆ ਹੋਇਆ | ਅਕਾਸ਼ ਇੱਕ ਪੋਥੀ ਦੇ ਰੂਪ ਵਿੱਚ ਇਕੱਠੇ ਹੋ ਗਏ ਹਨ , ਧਰਤੀ ਉਸ ਦੇ ਸਾਹਮਣੇ ਕੰਬਦੀ ਹੈ , ਅਤੇ ਹਰ ਪਹਾੜ ਅਤੇ ਟਾਪੂ ਉਸਦੀ ਥਾਂ ਤੋਂ ਹਿੱਲਾਂ ਦਿੱਤੇ ਗਏ ਹਨ । ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 640 - 642 (1911). LDEpj 232.4
ਉਸ ਨੂੰ ਵਿੱਨਣ ਵਾਲਿਆਂ ਦੀ ਪ੍ਰਤੀਕ੍ਰਿਆ
ਜਿੰਨਾਂ ਨੇ ਮਸੀਹ ਨੂੰ ਸਵੀਕਾਰ ਨਾ ਕਰਨ ਅਤੇ ਸਲੀਬ ਦਿੱਤੇ ਜਾਣ ਵਿੱਚ ਸਭ ਤੋਂ ਮਹੱਤਵਪੂਰਨ ਹਿੱਸਾ ਲਿਆ ਹੈ ਓਹ ਵੀ ਉਸਨੂੰ , ਜਿਵੇਂ ਉਹ ਹੈ , ਦੇਖਣ ਦੇ ਲਈ ਆਏ ਅਤੇ ਜਿੰਨਾਂ ਨੇ ਮਸੀਹ ਨੂੰ ਠੁਕਰਾਇਆ ਆਏ ਅਤੇ ਸੰਤਾਂ ਦੀ ਵਡਿਆਈ ਵੇਖਣ ਦੇ ਲਈ ਆਏ , ਅਤੇ ਇਹ ਓਹ ਸਮਾਂ ਹੈ ਜਦੋਂ ਸੰਤਾਂ ਨੂੰ ਇੱਕ ਪਲ ਵਿੱਚ ਬਦਲ ਦਿੱਤਾ ਜਾਂਦਾ ਹੈ , ਅਤੇ ਅੱਖ ਝਮਕਦੇ ਹੀ , ਹਵਾ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੇ ਲਈ ਉਠਾਏ ਜਾਂਦੇ ਹਨ। ਓਹ ਜਿੰਨਾਂ ਨੇ ਉਸ ਨੂੰ ਜਾਮਨੀ ਰੰਗ ਦਾ ਚੋਲਾ ਦਿੱਤਾ ਅਤੇ ਉਸਦੇ ਸਰ ਉੱਤੇ ਕੰਡੇਆ ਦਾ ਮੁਕਟ ਪਾਇਆ , ਅਤੇ ਓਹ ਜਿੰਨਾਂ ਨੇ ਉਸਦੇ ਹੱਥਾਂ ਅਤੇ ਪੈਰਾਂਵਿੱਚ ਕਿੱਲ ਠੋਕੇ , ਉਸ ਨੂੰ ਵੇਖਦੇ ਹਨ ਅਤੇ ਸੋਗ ਮਨਾਉਂਦੇ ਹਨ । - ਮੈਨੁਸਕ੍ਰਿਪਟ ਰੀਲੀਜ਼ 9 : 252 (1886). LDEpj 233.1
ਓਹ ਯਾਦ ਕਰਦੇ ਹਨ ਕਿ ਕਿਸ ਤਰਹ ਉਸ ਦੇ ਪਿਆਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਉਸਦੇ ਨਾਲ ਦੁਰਵਿਹਾਰ ਕੀਤਾ ਗਿਆ ਸੀ। ਓਹ ਸੋਚਦੇ ਹਨ ਕਿ ਕਿਵੇ ਬਰਨਾਬਾਸ , ਇੱਕ ਕਾਤਲ ਅਤੇ ਇੱਕ ਡਾਕੂ , ਦੀ ਜਗਾਹ ਉਸ ( ਯਿਸੂ ) ਨੂੰ ਚੁਣਿਆ ਗਿਆ ਸੀ , ਕਿਸ ਤਰਹ ਯਿਸੂ ਨੂੰ ਕੰਡਿਆਂ ਦਾ ਤਾਜ ਪਹਣਾਇਆ ਅਤੇ ਕੋੜੇ ਮਾਰੇ ਅਤੇ ਸਲੀਬ ਦਿੱਤਾ : ਸਲੀਬ ਉੱਤੇ ਉਸ ਦੇ ਦੁੱਖ-ਪੀੜਾਂ ਦੀ ਘੜੀ ਵਿੱਚ ਜਾਜਕਾਂ ਅਤੇ ਸਰਦਾਰਾਂ ਨੇ ਉਸਨੂੰ , ਤਾਅਨੇ ਮਾਰ ਕੇ ਕਿਹਾ , ” ਉਸਨੂੰ ਸਲੀਬ ਤੋਂ ਹੇਠਾਂ ਉੱਤਰਨ ਦੇਵੋ , ਅਤੇ ਅਸੀਂ ਉਸ ਤੇ ਵਿਸ਼ਵਾਸ ਕਰਾਂਗੇ । ਉਸਨੇ ਦੂਸਰਿਆਂ ਨੂੰ ਬੱਚਾਈਆਂ , ਆਪਣੇ ਆਪ ਨੂੰ ਨਹੀਂ ਬਚਾ ਸਕਦਾ ।” ਮਸੀਹ ਨੂੰ ਸਾਰੇ ਅਪਮਾਨ ਅਤੇ ਠਠਾਂ ਕੀਤੇ ਜਾਣ ਦੇ ਬਾਵਜੂਦ , ਉਸਦੇ ਚੇਲਿਆਂ ਨੂੰ ਦਿੱਤੇ ਗਏ ਤਸੀਹੇ , ਉਹਨਾਂ ਦੀ ਯਾਦ ਵਿੱਚ ਉੱਸੇ ਤਰਹ ਤਰੋ-ਤਾਜ਼ਾ ਹੋਣਗੇ ਜਿਵੇ ਜੱਦ ਸ਼ੈਟਣੀ ਕੰਮ ਕੀਤੇ ਗਏ ਸਨ। LDEpj 233.2
ਜੋ ਆਵਾਜ਼ ਓਹ ਅਕਸਰ ਬੇਨਤੀ ਅਤੇ ਪ੍ਰੇਰਣਾ ਵਿੱਚ ਸੁਣਦੇ ਸੀ ਓਹ ਆਵਾਜ਼ ਓਹਨਾ ਦੇ ਕੰਨਾਂ ਵਿੱਚ ਫਿਰ ਸੁਣਾਈ ਦੇਵੇਗੀ । ਗਰੰਥੀ ਬੇਨਤੀ ਦੀ ਹਰ ਧੱਨ ਓਹਨਾਂ ਦੇ ਕੰਨਾਂ ਵਿੱਚ ਸਪਸ਼ਟ ਸੁਣਾਈ ਦੇਣਗੀਆਂ ਜਿਵੇ ਓਹ ਮੁਕਤੀਦਾਤਾ ਨੇ ਸਭਾਘਰਾਂ ਅਤੇ ਸੜਕ ਤੇ ਗੱਲਾਂ ਕਰਦੇ ਸੁਣਦੇ ਸੀ। ਫਿਰ ਓਹ ਜਿੰਨਾਂ ਨੇ ਉਸਨੂੰ ਵਿੱਨੋਆ ਸੀ ਓਹ ਚੱਟਣਾ ਅਤੇ ਪਹਾੜਾਂ ਨੂੰ ਪੱਕਾਰਨਗੇ ਕੀ ਓਹ ਓਹਨਾਂ ਉੱਤੇ ਡਿੱਗ ਪੈਣ ਅਤੇ ਉਸਦੇ ਚੇਹਰੇ ਤੋਂ ਜੋ ਤਖਤ ਉੱਤੇ ਬੈਠਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਓਹਨਾਂ ਨੂੰ ਸੁੱਕਾ ਲੈਣ । - ਲੈਂਟਰ / ਪੱਤਰ 131 , 1900. LDEpj 233.3
” ਜਾਂਗੋ , ਤੁਸੀਂ ਜੋ ਸੁੱਤੇ ਹੋ , ਅਤੇ ਉੱਠੋ !”
ਬੱਦਲ ਇੱਕ ਪੱਤਰੀ ਵਾਂਗ ਹਟਨਾ ਸ਼ੁਰੂ ਕਰਦੇ ਹਨ ਅਤੇ ਮਨੁੱਖ ਦੇ ਪੁੱਤਰ ਦੇ ਉਥੇ ਹੋਣ ਦੀ ਸਾਫ਼ , ਚਮਕਦਾਰ ਚਿੰਨ ਹੈ। LDEpj 234.1
ਪਰਮੇਸ਼ਰ ਦੇ ਬੱਚੇ ਜਾਣਦੇ ਹਨ ਕਿ ਬੱਦਲ ਦਾ ਮੱਤਲੱਬ ਕੀ ਹੈ । ਸੰਗੀਤ ਦੀ ਆਵਾਜ਼ ਸੁਣਾਈ ਦਿੰਦੀ ਹੈ , ਅਤੇ ਜਿਵੇਂ ਹੀ ਇਹ ਨੇੜੇ ਆਉਂਦੀ ਹੈ , ਕਬਰ ਖੁੱਲ ਜਾਂਦੀਆਂ ਹਨ ਅਤੇ ਮੁਰਦੇ ਜੀ ਉੱਠਦੇ ਹਨ | • ਮੈਨੁਸਕ੍ਰਿਪਟ ਰਿਲੀਜ਼ 9: 251, 252 (1886). LDEpj 234.2
” ਇਸ ਬਾਰੇ ਹੈਰਾਨ ਨਾ ਹੋਵੋ : ਸਮਾਂ ਆ ਗਿਆ ਹੈ , ਜੱਦ ਓਹ ਜੋ ਕਬਰਾਂ ਵਿੱਚ ਹਨ ਸਾਰੇ ਉਸ ਦੀ ਆਵਾਜ਼ ਸੁਣਕੇ ਜੀ ਆਉਣਗੇ ” ( ਯੂਹੰਨਾ 5 : 28 , 29 ). ਛੇਤੀ ਹੀ ਇਹ ਆਵਾਜ਼ ਮਰੇ ਹੋਏ ਲੋਕਾਂ ਦੀਆਂ ਸਾਰੀਆਂ ਕੌਮਾਂ ਵਿੱਚ ਭਰ ਜਾਵੇਗੀ , ਅਤੇ ਹਰ-ਇੱਕ ਸੰਤ ਜੋ ਯਿਸੂ ਵਿੱਚ ਸੁੱਤੇ ਹਨ ਜਾਗਣਗੇ ਅਤੇ ਆਪਣੇ ਕੈਦਖ਼ਾਨੇ ਦੇ ਘਰ ਨੂੰ ਛੱਡ ਦੇਣਗੇ । - ਮੈਨੁਸਕ੍ਰਿਪਟ 137, 1897. LDEpj 234.3
ਆਦਮ ਤੋਂ ਲਈ ਕੇ ਅੰਤਿਮ ਸੰਤ ਤੱਕ , ਅਣਮੁੱਲੇ ਮਰੇ ਹੋਏ , ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਨੂੰ ਸੁਣਗੇ ਅਤੇ ਕਬਰਾਂ ਵਿੱਚੋਂ ਅਮਰ ਜੀਵਨ ਦੇ ਲਈ ਆ ਜਾਣਗੇ । - ਦੀ ਡਿਜਾਯਰ ਔਫ ਏਜਸ | ਯੁੱਗਾ ਦੀ ਆਸ , 606 (1898). LDEpj 234.4
ਧਰਤੀ ਤੇ ਹੱਲਚੱਲ , ਰੌਸ਼ਨੀ ਦੀ ਚਮੱਕ , ਅਤੇ ਬੱਦਲਾਂ ਦੀ ਗਰਜ ਦੇ ਵਿੱਚ ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਸੁੱਤੇ ਸੰਤਾਂ ਨੂੰ ਪੱਕਾਰਦੀ ਹੈ । ਓਹ ਧਰਮੀ ਲੋਕਾਂ ਦੀਆਂ ਕਬਰਾਂ ਨੂੰ ਦੇਖਦਾ ਹੈ , ਫਿਰ , ਆਪਣੇ ਹੱਥ ਹੈ ਸਵਰਗ ਵੱਲ ਉਠਾਂਦਾ ਹੈ , ਓਹ ਪੱਕਾਰਦਾ ਹੈ : “ਜਾਗੋ , ਜਾਗੋ , ਜਾਗੋ , ਤੁਸੀਂ ਜੋ ਧੂੜ ਵਿੱਚ ਸੁੱਤੇ ਹੋ , ਉੱਠੋ !” ਧਰਤੀ ਦੀ ਲੰਬਾਈ ਅਤੇ ਚੌੜਾਈ ( ਹੱਰ ਹਿੱਸੇ ) ਵਿੱਚ ਮੱਰੇ ਹੋਏ ਉਸਦੀ ਦੀ ਆਵਾਜ਼ ਸੁਣਨਗੇ ਅਤੇ ਓਹ ਲੋਕ ਜੋ ਸੁਣਨਗੇ ਜੀਂਨਗੇ । ਅਤੇ ਪੂਰੀ ਧਰਤੀ , ਹਰ ਕੌਮ , ਜ਼ਬਾਨ ਅਤੇ ਲੋਕਾਂ ਦੀ ਵੱਡੀ ਸੈਨਾ ਦੇ ਪੈਰੀਂ ਮਿੱਦੀ ਜਾਵੇਗੀ । ਮੌਤ ਦੇ ਕੈਦ-ਖਾਨੇਆ ਵਿੱਚੋਂ ਓਹ ਆਉਂਦੇ ਹਨ , ਅਮਰਤਾ ਦੀ ਮਹਿਮਾ ਦੇ ਨਾਲ ਸ਼ਿੰਘਾਰੇ ਹੋਏ , ਪੁੱਕਾਰਦੇ ਹਨ :” ਮੌਤ , ਤੇਰਾ ਡੰਗ ਕਿੱਥੇ ਹੈ ? ਹੇ ਕਬਰ ! ਤੇਰੀ ਜਿੱਤ ਕਿੱਥੇ ਹੈ ? ” (1 ਕੁਰਿੰਥੀਆਂ 15 : 55). ਅਤੇ ਜਿਊਂਦੇ ਧਰਮੀ ਅਤੇ ਜਿੰਦਾਂ ਕੀਤੇ ਹੋਏ ਸੰਤ ਲੋਕ ਆਪਣੀਆ ਆਵਾਜਾਂ ਨੂੰ ਇੱਕ ਲੰਮੀ , ਸ਼ਾਨਦਾਰ ਜਿੱਤ ਦੇ ਜੈਕਾਰੇ ਵਿੱਚ ਇੱਕ ਕਰਾਂਗੇ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 644 (1911). LDEpj 234.5
ਗੁਫਾਵਾਂ ਅਤੇ ਘੁਰਨੇਆ ਅਤੇ ਕੈਦਖਾਨੇਆ ਵਿੱਚੋਂ LDEpj 234.6
ਮੁਕਤੀਦਾਤਾ ਆਪਣੀ ਮੌਜੂਦਗੀ ਅਤੇ ਉਸਦੀ ਮਹਿਮਾ ਪਹਾੜਾਂ ਦੀਆਂ ਤਿਵਰ ਗੱਤਿਆਂ ਵਿੱਚ , ਧਰਤੀ ਦੀਆਂ ਗੁਫ਼ਾਵਾਂ ਅਤੇ ਘੁਰਨੇਆ ਵਿੱਚ ਪ੍ਰਗਟ ਕਰਦਾ ਹੈ। ਥੋੜਾ ਹੀ ਸਮਾਂ ਹੋਰ , ਓਹ ਜੇਹੜਾ ਆਉਣ ਵਾਲਾ ਹੈ , ਆਵੇਗਾ ਅਤੇ ਦੇਰ ਨਹੀਂ ਕਰੇਗਾ। ਉਸ ਦੀ ਨਿਗਾਹ ਅੱਗ ਦੀ ਲਾਟ ਦੇ ਰੂਪ ਵਿੱਚ ਤੇਜ਼ੀ ਨਾਲ ਬੰਦ ਕੀਤੀਆਂ ਗਈਆਂ ਗੁਫਾਵਾਂ ਦੇ ਅੰਦਰ ਤੱਕ ਜਾਵੇਗੀ ਅਤੇ ਸੁੱਕੇ ਹੋਏ ਲੋਕਾਂ ਨੂੰ ਬਾਹਰ ਕੱਢ ਲਵੇਗੀ , ਕਿਉਂਕਿ ਓਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤੱਕ ਵਿੱਚ ਲਿਖੇ ਹੋਏ ਹਨ । ਮੁਕਤੀਦਾਤਾ ਦੀਆਂ ਅੱਖਾਂ ਸਾਡੇ ਉੱਤੇ ਹਨ , ਸਾਡੇ ਆਲੇਦੁਆਲੇ ਹਨ , ਸਾਡੀ ਹਰ ਮੁਸ਼ਕਿੱਲ ਵੱਲ ਧਿਆਨ ਦਿੰਦਿਆਂ ਹਨ , ਹਰ ਖ਼ਤਰੇ ਨੂੰ ਸਮਝਦੀਆਂ ਹਨ ; ਅਤੇ ਉੱਥੇ ਕੋਈ ਅਜੇਹੀ ਜਗਾਹ ਨਹੀਂ ਜਿੱਥੇ ਉਹਨਾਂ ਦੀਆਂ ਅੱਖਾਂ ਆਰ-ਪਾਰ ਨਹੀਂ ਹੋ ( ਦੇਖ ) ਸਕਦੀਆਂ , ਕੋਈ ਵੀ ਦੁੱਖ ਅਤੇ ਤਸੀਹੇ ਨਹੀਂ ਹਨ ਜਿੱਥੇ ਮਸੀਹ ਦੀ ਹਮਦਰਦੀ ਨਹੀਂ ਪਹੁੰਚ ਸਕਦੀ…. LDEpj 234.7
ਯਿਸੂ ਮਸੀਹ ਦੀ ਮਹਾਨਤਾ ਦੀ ਪਹਿਲੀ ਨਜ਼ਰ , ਪਰਮੇਸ਼ਰ ਦਾ ਬੱਚੇ ਦੇ ਲਈ ਦਹਿਸ਼ਤ ਭਰੀ ਹੋਵੇਗੀ | ਓਹ ਮਹਿਸੂਸ ਕਰਦਾ ਹੈ ਕਿ ਓਹ ਉਸਦੀ ਪਵਿੱਤਰ ਹਜ਼ੂਰੀ ( ਮੌਜੂਦਗੀ ) ਵਿੱਚ ਨਹੀਂ ਰਹਿ ਸਕਦਾ | ਪਰ ਜਿਵੇ ਯੂਹੰਨਾ ਦੇ ਕੋਲ ਸ਼ਬਦ ਆਇਆ ਸੀ ਉਸ ਦੇ ਕੋਲ ਵੀ ਆਇਆ , ” ਨਾ ਡਰ ।” ਯਿਸੂ ਨੇ ਯੂਹੰਨਾ ਉੱਤੇ ਆਪਣਾ ਸੱਜਾ ਹੱਥ ਰੱਖਿਆ ; ਉਸ ਨੇ ਉਸ ਦੀ ਲਾਚਾਰੀ ਦੀ ਹਾਲਤ ਚੋਂ ਉਸਨੂੰ ਉਸ ਨੂੰ ਬਾਹਰ ਕੱਡਿਆ । ਇਸ ਲਈ ਓਹ ਆਪਣੇ ਵਫ਼ਾਦਾਰ , ਭਰੋਸੇਯੋਗ ਲੋਕਾਂ ਦੇ ਨਾਲ ਵੀ ਅਜੇਹੇ ਕੰਮ ਕਰੇਗਾ । - ਡੇਟ ਆਏ ਮੇ ਨੋ ਹਿੱਮ / ਤਾਂ ਜੋ ਮੈ ਉਸ ਨੂੰ ਜਾਣ ਸੱਕਾ , 360 , 361 (1886). LDEpj 235.1
ਪਰਮੇਸ਼ਰ ਦੇ ਵਾਰਸਾਂ ਖੰਡਰਾਂ ਚੋਂ , ਸੁਰੰਗਾਂ ਚੋਂ , ਉਜਾੜਾਂ ਚੋਂ , ਖੋਹਾਂ ਚੋਂ , ਪਹਾੜਾਂ ਤੋਂ, ਧਰਤੀ ਦੀਆਂ ਗੁਫਾਵਾਂ ਚੋਂ , ਸਮੁੰਦਰੀ ਕਿਨਾਰਿਆਂ ਤੋਂ ਆਏ ਹਨ । • ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 650 (1911). LDEpj 235.2
ਸਮੁੰਦਰ ਦੀ ਡੂੰਘਾਈ ਅਤੇ ਖੱਦਾਨਾਂ ਅਤੇ ਪਹਾੜਾਂ ਤੋਂ
ਜੱਦ ਮਸੀਹ ਆਪਣੇ ਲਈ ਵਫ਼ਾਦਾਰ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਆਵੇਗਾ , ਤਾਂ ਆਖ਼ਰੀ ਤਰੀ ਫੁੱਕੀ ਜਾਵੇਗੀ , ਅਤੇ ਸਾਰੀ ਧਰਤੀ , ਸਭ ਤੋਂ ਉੱਚੇ ਪਹਾੜਾਂ ਦੇ ਸਿਖਰ ਤੋਂ ਲਈ ਕੇ ਡੂੰਘੀਆਂ ਖਾਨਾਂ ਤੱਕ , ਸੱਬ ਸੁਣਨਗੇ । ਧਰਮੀ ਮੁਰਦੇ ਵੀ ਆਖਰੀ ਤੁਰੀ ਦੀ ਆਵਾਜ਼ ਨੂੰ ਸੁਣੇਗੀ ,ਅਤੇ ਆਪਣੀਆਂ ਕਬਰਾਂ ਵਿੱਚੋਂ, ਅਮਰਤਾ ਨੂੰ ਪਹਿਨਣ ਅਤੇ ਆਪਣੇ ਪ੍ਰਭੂ ਨੂੰ ਮਿਲਣ ਦੇ ਲਈ ਬਾਹਰ ਨਿੱਕਲ ਆਣਗੇ | • ਐੱਸ , ਡੀ . ਏ . ਬਾਈਬਲ ਕਮੈਂਟਸੀਂ / ਟਿੱਪਣੀ 7: 909 (1904). LDEpj 235.3
ਮੈਂ ਚੰਗੇ ਲੋਕਾਂ ਦੇ ਜੀ ਉੱਠਣ ਤੋਂ ਖੁਸ਼ ਹਾਂ , ਜੋ ਧਰਤੀ ਦੇ ਕੋਨੇ-ਕੋਨੇ ਤੋਂ , ਚਟਾਨ ਦੀਆਂ ਚੌਕਾਂ ਚੋਂ , ਘੁਰਾਨਿਆਂ ਚੋਂ , ਧਰਤੀ ਦੀਆਂ ਗੁਫਾਵਾਂ ਚੋਂ , ਡੂੰਘੇ ਪਾਣੀਆਂ ਚੋਂ , ਬਾਹਰ ਆਉਣਗੇ । ਕੋਈ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ। ਹਰ ਕੋਈ ਉਸਦੀ ਆਵਾਜ਼ ਨੂੰ ਸੁਣੇਗਾ। ਓਹ ਤੁੱਰੀ ਅਤੇ ਜਿੱਤ ਦੀ ਆਵਾਜ਼ ਦੇ ਨਾਲ ਬਾਹਰ ਆਉਣਗੇ। - ਲੈਂਟਰ / ਪੱਤਰ 113, 1886. LDEpj 235.4
ਜੱਦ ਮਸੀਹ , ਇੱਕ ਜੀਵਨ-ਦਾਤਾ ਮੁਰਦਿਆਂ ਨੂੰ ਪੱਕਾਰੇਗਾ , ਤਾਂ ਇਹ ਪਹਾੜ ਅਤੇ ਪਹਾੜੀਆਂ ( ਸਵਿਟਜ਼ਰਲੈਂਡ ਵਿੱਚ ) ਇੱਕ ਦ੍ਰਿਸ਼ ਪੇਸ਼ ਕਰਨਗੀਆਂ ! ਓਹ ਖੂੰਜੇਆ ਚੋਂ , ਉੱਜੜਾਂ ਚੋਂ , ਡੂੰਘੇ ਖੂਹਾਂ ਚੋਂ ਆਉਣਗੇ , ਜਿੱਥੇ ਓਹਨਾਂ ਦੇ ਸਰੀਰ ਦਫਨਾਏ ਗਏ ਹਨ। - ਲੈਂਟਰ / ਪੱਤਰ 97, 1886. LDEpj 236.1
ਦੁਸ਼ਟ ਲੋਕ ਮਾਰੇ ਗਏ ( ਕੱਤਲ ) ਹਨ
ਆਪਣੇ ਘਿਣਾਉਣੇ ਝੁਕਾਵਾਂ ਦੇ ਪਾਗਲਪੱਨ ਵਿੱਚ , ਅਤੇ ਪਰਮੇਸ਼ਰ ਦੇ ਭਿਆਨਕ ਗੁੱਸਾ , ਧਰਤੀ ਦੇ ਦੁਸ਼ਟ ਵਾਸੀਆਂ ਤੇ ਢੇਹ ਪਵੇਗਾ - ਪੁਜਾਰੀਆਂ ਤੇ , ਸ਼ਾਸਕਾਂ ਤੇ , ਅਤੇ ਲੋਕਾਂ ਤੇ , ਅਮੀਰਾਂ ਤੇ ਅਤੇ ਗਰੀਬਾਂ ਤੇ , ਉੱਚਿਆ ਪਦਵੀਆਂ ਵਾਲੇਆ ਤੇ ਅਤੇ ਨੀਵੀਆਂ ਪਦਵੀਆਂ ਵਾਲੇਆ ਤੇ ।” ਅਤੇ ਪ੍ਰਭੁ ਦੇ ਮਾਰੇ ਹੋਏ ਉਸ ਦਿੱਨ ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਧਰਤੀ ਦੇ ਦੂਜੇ ਸਿਰੇ ਤੀਕ ਪਏ ਹੋਣਗੇ ; ਓਹ ਭਰਿਸ਼ਟਾਂ ਵਾਂਗ ਹੋਣਗੇ , ਨਾ ਇਕੱਠੇ ਨਹੀਂ ਕੀਤਾ ਜਾਵੇਗਾ , ਨਾ ਦਫ਼ਨ ਕੀਤਾ ਜਾਵੇਗਾ ” ( ਯਿਰਮਿਯਾਹ 25 : 33). LDEpj 236.2
ਮਸੀਹ ਦੇ ਆਉਣ ਤੇ ਦੁਸ਼ਟਾਂ ਨੂੰ ਧਰਤੀ ਤੋਂ ਮਿੱਟਾ ਦਿੱਤਾ ਜਾਂਦਾ ਹੈ - ਉਸ ਦੇ ਮੂੰਹ ਦੀ ਆਤਮਾ ਦੇ ਨਾਲ ਭੱਸਮ ਅਤੇ ਉਸ ਦੀ ਮਹਿਮਾ ਦੇ ਤੇਜ਼ ਦੁਆਰਾ ਤਬਾਹ । ਮਸੀਹ ਆਪਣੇ ਲੋਕਾਂ ਨੂੰ ਪਰਮੇਸ਼ਰ ਦੇ ਸ਼ਹਿਰ ਲੈ ਜਾਂਦਾ ਹੈ , ਅਤੇ ਧਰਤੀ ਇਸ ਦੇ ਵਾਸੀਆਂ ਤੋਂ ਖਾਲੀ ਕੀਤੀ ਜਾਂਦੀ ਹੈ । • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 657 (1911). LDEpj 236.3
ਪਾਪ ਦੇ ਲਈ , ਜਿੱਥੇ ਵੀ ਪਾਇਆ ਗਿਆ , ” ਸਾਡਾ ਪਰਮੇਸ਼ਰ ਇੱਕ ਭਸਮ ਕਰਨ ਵਾਲੀ ਅੱਗ ਹੈ ( ਇਬਰਾਨੀਆਂ 12 : 29). ਜੋ ਕੋਈ ਵੀ ਆਪਣੇ ਆਪ ਨੂੰ ਪਰਮੇਸ਼ਰ ਦੇ ਆਤਮਾ ਨੂੰ ਸਮਰਪਿਤ ਕਰਦਾ ਹੈ ਓਹ ਪਾਪ ਨੂੰ ਭੱਸਮ ਕਰਦਾ ਹੈ। ਪਰ ਜੇ ਮਨੁੱਖ ਪਾਪ ਨੂੰ ਫੜੀ ਰਾਖੇ , ਤਾਂ ਓਹ ਇਸ ਨਾਲ ਪਛਾਣਿਆ ਜਾਵੇਗਾ। ਫਿਰ ਪਰਮੇਸ਼ਰ ਦੀ ਵਡਿਆਈ / ਮਹਿੱਮਾ , ਜੋ ਪਾਪ ਨੂੰ ਤਬਾਹ ਕਰ ਦਿੰਦੀ ਹੈ, ਓਹਨਾਂ ਨੂੰ ਤਬਾਹ ਕਰਦੇਵੇਗੀ । • ਦੀ ਡਿਜਾਯਰ ਔਫ ਏਜਸ / ਯੁੱਗਾ ਦੀ ਆਸ , 107 (1898). LDEpj 236.4
ਉਸ ਦੇ ਚਿਹਰੇ ਦਾ ਪਰਤਾਪ | ਮਹਿੱਮਾ , ਧਰਮੀਆਂ ਦੇ ਲਈ ਜੋ ਜੀਵਨ ਹੈ , ਦੁਸ਼ਟ ਨੂੰ ਇੱਕ ਭਸਮ ਕਰਨ ਵਾਲੀ ਅੱਗ ਹੋਵੇਗੀ। - ਦੀ ਡਿਜਾਯਰ ਔਫ ਏਜਸ / ਯੁੱਗਾ ਦੀ ਆਸ , 600 (1898). LDEpj 236.5
ਅਧਰਮੀਆਂ ਦਾ ਵਿਨਾਸ਼ , ਦਇਆ ਦਾ ਇੱਕ ਕੰਮ
ਕੀ ਓਹ ਜਿੰਨਾਂ ਦੇ ਦਿੱਲ ਪਰਮੇਸ਼ਰ ਦੇ , ਸੱਚ ਦੇ ਅਤੇ ਪਵਿੱਤਰਤਾਈ ਦੇ ਪ੍ਰਤੀ ਨਫ਼ਰਤ ਦੇ ਨਾਲ ਭਰੇ ਹੋਏ ਹਨ , ਸਵਰਗੀ ਭੀੜ ਦੇ ਨਾਲ ਮਿੱਲ ਸਕਦੇ ਹਨ ਅਤੇ ਓਹਨਾਂ ਦੇ ਨਾਲ ਮਿਲਕੇ ਉੱਸਤਤ ਦੇ ਗੀਤ ਗਾ ਸਕਦੇ ਹਨ ? ਕੀ ਉਹ ਪਰਮੇਸ਼ਰ ਅਤੇ ਲੇਲੇ ਦੀ ਮਹਿਮਾ ਬਰਦਾਸ਼ਤ ਕਰ ਸਕਦੇ ਹਨ ? ਨਹੀਂ ; ਓਹਨਾਂ ਨੂੰ ਮੋਹਲਤ ਵਿੱਚ ਕਈ ਸਾਲ ਦਿੱਤੇ ਗਏ ਸਨ , ਤਾਂ ਜੋ ਓਹ ਸਵਰਗ ਦੇ ਯੋਗ ਬਣ ਸਕਣ ; ਪਰ ਓਹਨਾਂ ਨੇ ਪਵਿੱਤਰਤਾ ਨੂੰ ਪਿਆਰ ਕਰਨ ਲਈ ਕਦੇ ਵੀ ਮੱਨ ਨੂੰ ਸਿਖਾਇਆ ਨਹੀਂ ਹੈ ; ਓਹਨਾਂ ਨੇ ਕਦੇ ਸਵਰਗ ਦੀ ਭਾਸ਼ਾ ਨਹੀਂ ਸਿੱਖੀ , ਅਤੇ ਹੁਣ ਬਹੁਤ ਦੇਰ ਹੋ ਚੁੱਕੀ ਹੈ । ਪਰਮੇਸ਼ਰ ਦੇ ਵਿਰੁੱਧ ਵਿਦਰੋਹ ਦੇ ਜੀਵਨ ਨੇ ਓਹਨਾਂ ਨੂੰ ਸਵਰਗ ਦੇ ਲਈ ਨਿਟ / ਆਯੋਗ ਕਰ ਦਿੱਤਾ ਹੈ । ਉਸ ਦੀ ਸ਼ੁੱਧਤਾ , ਪਵਿੱਤਰਤਾਈ ਅਤੇ ਸ਼ਾਂਤੀ ਓਹਨਾਂ ਦੇ ਲਈ ਤਸੀਹੇ ਹੋਣਗੇ ; ਪਰਮੇਸ਼ਰ ਦੀ ਮਹਿਮਾ ਭੱਸਮ ਕਰਨ ਵਾਲੀ ਅੱਗ ਹੋਵੇਗੀ। ਓਹ ਉਸ ਪਵਿੱਤਰ ਸਥਾਨ ਤੋਂ ਭੱਜਣਾ ਚਾਹੁਣਗੇ । ਓਹ ਤਬਾਹੀ ਦਾ ਸਵਾਗਤ ਕਰਾਂਗੇ , ਤਾਂ ਜੋ ਓਹ ਉਸਦੇ ਮੁੱਖ ਦੇ ਤੇਜ਼ ਤੋਂ ਛੁੱਪ / ਲੁੱਕ ਸਕਣ ਜਿਸ ਨੇ ਓਹਨਾਂ ਦੀ ਮੁਕਤੀ / ਛੁੱਟਕਾਰੇ ਦੇ ਲਈ ਆਪਣੀ ਜਾਂ ਦਿੱਤੀ ਸੀ। ਦੁਸ਼ਟਾਂ ਦੀ ਕਿੱਸਮੱਤ ਓਹਨਾਂ ਨੇ ਆਪਣੀ ਮਰਜੀ ਨਾਲ ਨਿਸ਼ਚਿੱਤ ਕੀਤੀ ਹੈ। ਸਵਰਗ ਤੋਂ ਓਹਨਾਂ ਦੀ ਪਾਬੰਦੀ / ਦੂਰੀ , ਆਪਣੇ ਆਪ ਓਹਨਾਂ ਦੇ ਲਈ ਸਵੈ-ਇੱਛਾ ਹੈ , ਅਤੇ ਪਰਮੇਸ਼ਰ ਦੇ ਪੱਖ ਤੇ ਨਿਆਂ ਅਤੇ ਦਿਆਲੂਤਾ ਹੈ । - ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 542 , 543 (1911). LDEpj 236.6
ਆਪਣੇ ਘਰ !
ਜੀਵੱਤ ਧਰਮੀ ਬਦਲ ਗਏ ਹਨ ” ਇੱਕ ਪੱਲ ਵਿੱਚ , ਅੱਖ ਦੇ ਝਪੱਕਦੇ ਹੀ ।” ਪਰਮੇਸ਼ਰ ਦੇ ਪੁੱਕਾਰਦੇ ਹੀ ਓਹ ਹਿੱਮਾਮਈ ਹੋ ਗਏ ; ਹੁਣ ਉਹ ਅਮਰ ਹੋ ਗਏ ਹਨ , ਅਤੇ ਜਿਉਂਦੇ ਕੀਤੇ ਗਏ ਸੰਤਾਂ ਦੇ ਨਾਲ ਹਵਾ ਵਿੱਚ ਆਪਣੇ ਪ੍ਰਭੂ ਨੂੰ ਮਿੱਲਣ ਦੇ ਲਈ ਉਠਾਏ ਜਾਣਗੇ । ਦੂਤ ” ਉਸ ਦੇ ਚੁਣੇ ਹੋਏਆਂ ਨੂੰ ਚਾਰਾਂ ਹਵਾਵਾਂ ਵਿੱਚੋਂ ਇਕੱਠੇ ਕਰਦੇ ਹਨ , ਅਕਾਸ਼ ਦੇ ਇੱਕ ਸਿਰੇ ਤੋਂ ਦੂਸਰੇ ਤੱਕ । ” ਛੋਟੇ ਬੱਚੇ ਪਵਿੱਤਰ ਦੂਤਾਂ ਦੁਆਰਾ ਓਹਨਾਂ ਦੀਆਂ ਮਾਂਵਾਂ ਦੀਆਂ ਬਾਹਾਂ ਵਿੱਚ ਦਿੱਤੇ ਜਾਂਦੇ ਹਨ। ਲੰਬੇ ਸਮੇਂ ਤੋਂ ਮੌਤ ਦੇ ਰਹੀ ਦੂਰ ਕੀਤੇ ਦੋਸਤ ਮਿੱਲਦੇ ਹਨ , ਕਦੇ ਵੀ ਅੱਲਗ / ਵੱਖ ਨਾ ਹੋਣ ਦੇ ਲਈ , ਅਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਪਰਮੇਸ਼ਰ ਦੇ ਸ਼ਹਿਰ ਵੱਲ ਉੱਪਰ ਉਠਾ ਲਏ ਜਾਣਗੇ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 645 (1911). LDEpj 237.1
ਅਸੀਂ ਸਾਰੇ ਇਕੱਠੇ ਹੀ ਬੱਦਲ ਵਿੱਚ ਦਾਖਲ ਹੋਏ , ਅਤੇ ਸੱਤ ਦਿੱਨ ਸ਼ੀਸ਼ੇ ਦੇ ਸਮੁੰਦਰ ਵੱਲ ਚੜਦੇ ਗਏ। - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 16 (1851). LDEpj 237.2
ਅਤੇ ਜਿਵੇਂ ਹੀ ਰੱਥ ਉੱਪਰ ਰੇਹਾ ਸੀ , ਪਹੀਏ ” ਪਵਿੱਤਰ 46 ਪੁਕਾਰਦੇ ਸਨ , ਅਤੇ ਖੰਬ , ਜੱਦ ਓਹ ਹਿੱਲਦੇ ਸਨ , ” ਪਵਿੱਤਰ ” ਪੁਕਾਰਦੇ ਸਨ , ਅਤੇ ਬੱਦਲ ਦੇ ਆਲੇ-ਦੁਆਲੇ ਉੱਚੀ ਆਵਾਜ਼ ਵਿੱਚ ਪਵਿੱਤਰ ਦੂਤ ਪੁੱਕਾਰ ਰਹੇ ਸਨ , ” ਪਵਿੱਤਰ , ਪਵਿੱਤਰ , ਪਵਿੱਤਰ ਪ੍ਰਭੂ ! ਸਰਬ ਸ਼ਕਤੀਮਾਨ !” ਅਤੇ ਪਰਮੇਸ਼ਰ ਦੇ ਪਵਿੱਤਰ ਲੋਕ ਬੱਦਲ ਵਿੱਚ ਨੂੰ ਉੱਚੀ-ਉੱਚੀ ਪੱਕਾਰ ਰਹੇ ਸਨ , ” ਹਿੱਮਾ ! ਆਲੇਲੂਇਆ !” - ਅਰਲੀ ਰਾਈਟਿੰਗਜ਼ / ਮੁਢਲੀਆਂ ਲਿਖਤਾਂ , 35 (1851). LDEpj 237.3
ਓ , ਉਸ ਨੂੰ ਦੇਖਣਾ ਅਤੇ ਉਸਦੇ ਬਚਾਏ ਹੋਇਆ ਦੇ ਤੌਰ ਤੇ ਸੁਆਗੱਤ ਕੀਤਾ ਜਾਣਾ ਕਿੰਨਾ ਮਹਿਮਾਮਈ ਹੋਵੇਗਾ ! ਲੰਮੇ ਸਮੇਂ ਤੋਂ ਅਸੀਂ ਉਡੀਕ ਕੀਤੀ ਹੈ , ਪਰ ਸਾਡੀ ਆਸ ਘੱਟ ਨਹੀਂ ਹੋਣੀ ਚਾਹੀਦੀ। ਪਰ ਜੇਕਰ ਅਸੀਂ ਬਾਦਸ਼ਾਹ ਨੂੰ ਉਸ ਦੀ ਸੁੰਦਰਤਾ ਵਿੱਚ ਦੇਖ ਸਕਗੇ ਤਾਂ ਅਸੀਂ ਹਮੇਸ਼ਾ ਦੇ ਲਈ ਮੁਬਾਰਕ | ਧੰਨ ਹੋ ਜਾਵਾਂਗੇ। ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਉੱਚੀ ਆਵਾਜ਼ ਵਿੱਚ ” ਆਪਣੇ ਘਰ ਵੱਲ !” ਪੱਕਾਰਨਾ ਚਾਹੀਦਾ ਹੈ। - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ8: 253 (1904) . LDEpj 238.1
ਮਸੀਹ ਨੇ ਜਿੱਤ ਪ੍ਰਾਪਤ ਕੀਤੀ ਹੈ ! ਦੂਤ ਗਾਉਂਦੇ ਹਨ
ਉਸ ਦਿੱਨ ਛੁਡਾਏ ਗਏ ਪਿਤਾ ਅਤੇ ਪੁੱਤਰ ਦੀ ਮਹਿੱਮਾ / ਸ਼ਾਨ ਵਿੱਚ ਚਮਕਣਗੇ । ਦੂਤ , ਆਪਣੇ ਸੁਨਹਿਰੀ ਬਰਬਤਾਂ ਦੀਆਂ ਤਾਰਾਂ ਦੇ ਨਾਲ , ਰਾਜੇ ਅਤੇ ਉਸਦੀਆਂ ਜਿੱਤਿਆ ਟਾਫ਼ੀਆ ਦਾ ਸਵਾਗੱਤ ਕਰਾਂਗੇ - ਓਹਨਾਂ ਲੋਕਾਂ ਦਾ ਜੋ ਲੇਲੇ ਦੇ ਲਹੂ ਨਾਲ ਧੋਤੇ ਗਏ ਹਨ ਅਤੇ ਚਿੱਟੇ ਕੀਤੇ ਗਏ ਹਨ । ( PAGE 193 ) ਜਿੱਤ ਦਾ ਗੀਤ , ਆਕਾਸ਼ ਨੂੰ ਭਰ ਦੇਵੇਗਾ । ਮਸੀਹ ਨੇ ਜਿੱਤ ਪ੍ਰਾਪਤ ਕੀਤੀ ਹੈ। | ਓਹ ਆਪਣੇ ਛੁਡਾਏ ਹੋਏ ਲੋਕਾਂ ਦੇ ਨਾਲ , ਸਵਰਗ ਵਿੱਚ ਦਾਖਲ ਹੋਵੇਗਾ , ਏਹ ਗਾਵਹਿ ਹੋਵੇਗੀ ਕੀ ਉਸ ਦੇ ਦੁੱਖ ਅਤੇ ਕੁਰਬਾਨੀ ਦਾ ਉਸ ਦਾ ਮਿਸ਼ਨ / ਮੱਕਸਦ ਵਿਅਰਥ ਨਹੀਂ ਗਿਆ | - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 9 : 285 , 286 (1909). LDEpj 238.2
ਨਾਕਾਬੱਲ ਪਿਆਰ ਦੇ ਨਾਲ , ਯਿਸੂ ਨੇ ਆਪਣੇ ਵਫ਼ਾਦਾਰ ਲੋਕਾਂ ਦਾ ਓਹਨਾਂ ਦੇ ਪ੍ਰਭੁ ਦੇ ਅਨੰਦ ਵਿੱਚ ਸੁਆਗੱਤ ਕੀਤਾ। LDEpj 238.3
ਮੁਕਤੀਦਾਤੇ ਦੀ ਖੁਸ਼ੀ , ਮਹਿਮਾ ਦੇ ਰਾਜ ਵਿੱਚ ਓਹਨਾਂ ਰੂਹਾਂ ਨੂੰ ਦੇਖਣ ਵਿਚ ਹੈ ਜੋ ਉਸ ਦੇ ਦੁੱਖ ਅਤੇ ਬੇਇੱਜ਼ਤੀ ਦੁਆਰਾ ਬਚਾਏ ਗਏ ਹਨ | - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 647 (1911). LDEpj 238.4
ਮਸੀਹ ਦੇ ਕੰਮ ਦੇ ਨਤੀਜੇਆਂ ਵਿੱਚ ਇਸਦਾ ਮੁਆਇਨਾ ਦੇਖਣ ਨੂੰ ਮਿਲੇਗਾ। ਉਸ ਵੱਡੀ ਭੀੜ ਵਿੱਚ ਜਿਸ ਨੂੰ ਕੋਈ ਗੱਲ ਨਹੀਂ ਸਕਦਾ , ” ਆਪਣੀ ਮਹਿਮਾ ਦੀ ਅਸੀਮੱਤ ਖੁਸ਼ੀ ਦੇ ਸਾਹਮਣੇ , ਓਹ ਜਿਸ ਦੇ ਲਹੂ ਨੇ ਛੁਡਾ ਲਿਆ ਹੈ ਅਤੇ ਜਿਸ ਦੀ ਜ਼ਿੰਦਗੀ ਨੇ ਸਾਨੂੰ ਸਿਖਾਇਆ ਹੈ ” ਉਸ ਦੀ ਰੂਹ ਦੀ ਬਿਪਤਾ ਨੂੰ ਵੇਖਾਗੇ , ਅਤੇ ਸੰਤੁਸ਼ਟ ਹੋ ਜਾਵਾਂਗੇ ।” - ਏਡੂਕੇਸ਼ਨ / ਸਿੱਖਿਆ , 309 (1903). LDEpj 238.5
ਸੰਤਾਂ ਨੂੰ ਮੁਕੱਟ ਅਤੇ ਬਰਬੱਤ ਦਿੱਤੇ ਗਏ
ਮੈਂ ਦੇਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਦੂਤ ਸ਼ਹਿਰ ਵਿਚੋਂ ਸ਼ਾਨਦਾਰ ਤਾਜ ਲੈਕੇ ਆ ਰਹੇ ਹਨ - ਹਰ ਇੱਕ ਸੰਤ ਦੇ ਲਈ ਇੱਕ ਤਾਜ , ਉਸ ਦੇ ਉੱਤੇ ਉਆ ਦਾ ਨਾਂ ਲਿਖਿਆ ਹੋਇਆ ਹੈ । ਜਿਵੇਂ ਹੀ ਯਿਸੂ ਨੇ ਮੁਕਟ ਦੇ ਲਈ ਬੁਲਾਇਆ , ਦੂਤਾਂ ਨੇ ਓਹਨਾਂ ਨੂੰ ਪੇਸ਼ ਕੀਤਾ , ਅਤੇ ਆਪਣੇ ਸੱਜੇ ਹੱਥ ਦੇ ਨਾਲ , ਪਿਆਰੇ ਯਿਸੂ ਨੇ ਸੰਤਾਂ ਦੇ ਸਿੱਰਾਂ ਉੱਪਰ ਮੁਕੱਟ ਰੱਖੋ । - ਅਰਲੀ ਰਾਈਟਿੰਗਜ਼ / ਮੁਢਲੀਆ ਲਿਖਤਾਂ , 288 (1858). LDEpj 239.1
ਕੱਚ ਦੇ ਸਮੁੰਦਰ ਤੇ 144,000 ਇੱਕ ਸੰਪੂਰਨ ਵਰਗ ਵਿੱਚ ਖੜੇ ਸਨ । ਓਹਨਾਂ ਵਿੱਚੋਂ ਕੁੱਝ ਦੇ ਤਾਜ ਬਹੁਤ ਚਮਕਦਾਰ / ਚਮਕੀਲੇ ਸਨ , ਕੁੱਝ ਦੇ ਬਹੁਤ ਚਮਕੀਲੇ ਨਹੀਂ ਸਨ। ਕੁੱਝ ਤਾਜ / ਮੁਕੱਟ ਤਾਰੇਆਂ ਦੇ ਨਾਲ ਭਾਰੀ ਜਾਪਦੇ ਸਨ , ਜੱਦਕਿ ਦੂਜੇਆਂ ਦੇ ਕੋਲ ਥੋੜ੍ਹੇ ਜਿਹੇ ਸਨ। ਸਾਰੇ ਆਪਣੇਆਪਣੇ ਤਾਜ / ਮੁਕੱਟ ਦੇ ਨਾਲ ਸੰਪੂਰਨ ਤੌਰ ਤੇ ਸੰਤੁਸ਼ਟ ਸਨ । -ਅਰਲੀ ਰਾਈਟਿੰਗਜ਼ / ਮੁਢਲੀਆ ਲਿਖਤਾਂ , 16, 17 (1851). LDEpj 239.2
ਜ਼ਿੰਦਗੀ ਦਾ ਮੁਕੱਟ ਚਮਕਦਾਰ ਜਾਂ ਧੁੰਦਲਾ ਹੋਵੇਗਾ , ਓਹ ਬਹੁਤ ਸਾਰੇ ਤਾਰੇਆਂ ਦੇ ਨਾਲ ਚਮਕਦਾਰ ਹੋਵੇਗਾ , ਜਾਂ ਕੁੱਝ ਹੀਰੇਆਂ ਦੁਆਰਾਰੋਸ਼ਨ ਕੀਤਾ ਜਾਵੇਗਾ , ਏਹ ਸੱਬ ਸਾਡੇ ਆਪਣੇ ਕੀਤੇ ਕੰਮਾਂ ਦੇ ਮੁਤਾਬੱਕ ਹੋਵੇਗਾ। - ਐੱਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 6 : 1105 (1895). LDEpj 239.3
ਤਾਰੇਆਂ ਤੋਂ ਬਿਨਾ ਮੁਕੱਟ | ਤਾਜ਼ ਦੇ ਨਾਲ ਸਵਰਗ ਦੇ ਵਿੱਚ ਕੋਈ ਨਹੀਂ ਬਚੇਗਾ । ਜੇਕਰ ਤੁਸੀਂ ਦਾਖਲ ਹੋਵੋਂਗੇ , ਤਾਂ ਮਹਿਮਾ ਦੇ ਆਂਗਨ ਵਿੱਚ ਕੁੱਝ ਰਹਾਂ ਅਜੇਹੀਆਂ ਜਰਰ ਹੋਣਗੀਆਂ , ਜਿੰਨਾਂ ਨੇ ਤੁਹਾਡੇ ਜੱਤਨਾ ਦੇ ਕਰਨ / ਜ਼ਰੀਏ ਦਾਖਲਾ ਪਾਇਆ ਹੈ । • ਦੀ ਸਾਇਨਸ ਔਫ ਦੀ ਟਾਈਮਜ਼ , ਜੂਨ 6 , 1892 LDEpj 239.4
ਪਰਮੇਸ਼ਰ ਦੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੁਕਤੀਦਾਤਾ ਆਪਣੇ ਅਨੁਯਾਈਆ ਨੂੰ ਜਿੱਤ ਦਾ ਚਿੰਨ ਬਕਸ਼ਦਾ ਹੈ , ਅਤੇ ਓਹਨਾਂ ਦਾ ਨਿਵੇਸ਼ ਓਹਨਾਂ ਦੇ ਸ਼ਾਹੀ ਰਾਜ ਦੀ ਨਿਸ਼ਾਨਦੇਹੀ ਨਾਲ ਕਰਦਾ ਹੈ । ਸ਼ਾਨਦਾਰ ਪੱਦਵੀਆ ਓਹਨਾਂ ਦੇ ਰਾਜਾ ਦੇ ਖਾਲੀ ਵਰਗ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਹਨ ....ਆਉਣ ਵਾਲੇਆ ਦੇ ਸੱਰਾਂ ਉੱਤੇ , ਯਿਸੂ ਆਪਣੇ ਸੱਜੇ ਹੱਥ ਦੇ ਨਾਲ ਮਹਿਮਾ ਦਾ ਮੁਕੱਟ | ਤਾਜ ਪਾਉਂਦਾ ਹੈ .... ਹਰ ਹੱਥ ਵਿੱਚ ਜੇਤੂ ਦੀ ਹਥੇਲੀ ਅਤੇ ਸੁਨਾਹਰਿ ਬਰਬੱਤ ਰੱਖੀ ਜਾਂਦੀ ਹੈ । ਫਿਰ , ਜਿਵੇ ਹੀ ਹੁੱਕਮ ਦੇਣ ਵਾਲਾਂ ਦੁਤ ਤਾਣ ਛੇੜਦਾ ਹੈ , ਹਰ ਹੱਥ , ਬਰਬੱਤ ਦੀਆਂ ਤਾਰਾਂ ਉੱਤੇ ਬਹੁਤ ਹੀ ਮਹਾਰੱਤ ਦੇ ਨਾਲ ਚਲਦਾ ਹੈ , ਜਿਸ ਦੇ ਦੇ ਨਾਲ ਚੰਗਾ , ਸੁਰੀਲ ਅਤੇ ਮਧੁੱਰ ਸੰਗੀਤ ਪੈਦਾ ਹੁੰਦਾ ਹੈ .... ਮੁੱਕਤੀ ਪ੍ਰਾਪਤ ਕੀਤੀ ਭੀੜ ਦੇ ਦਾਖਲ ਹੋਣ ਤੋਂ ਪਹਿਲਾਂ , ਸ਼ਹਿਰ ਪਵਿੱਤਰ ਹੈ । ਮੋਤੀਆਂ ਦੇ ਦਰਵਾਜ਼ੇਆਂ ਨੂੰ ਯਿਸੂ ਖੋਲਦਾ ਹੈ , ਅਤੇ ਓਹ ਕੌਮਾਂ ਜਿੰਨਾਂ ਨੇ ਸੱਚਾਈ ਨੂੰ ਕਾਇਮ ਰੱਖਿਆ ਹੈ ਅੰਦਰ ਦਾਖਲ ਹੁੰਦੀਆਂ ਹਨ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 645 , 646 ( 1911 ) LDEpj 239.5