ਅੰਤ ਦੇ ਦਿਨਾਂ ਦੀਆਂ ਘਟਨਾਵਾਂ

19/23

ਪਾਠ 16. ਮੋਹਲੱਤ ਦਾ ਖੱਤਮ ਹੋਣਾ

ਕੋਈ ਵੀ ਨਹੀਂ ਜਾਣਦਾ ਮੋਹਲੱਤ ਕੱਦ ਖੱਤਮ ਹੋਵੇਗੀ

ਪਰਮੇਸ਼ਰ ਨੇ ਸਾਡੇ ਲਈ ਉਸ ਸਮੇਂ ਦਾ ਖੁਲਾਸਾ ਨਹੀਂ ਕੀਤਾ ਹੈ ਜੱਦੋਂ ਇਹ ਸੰਦੇਸ਼ ਬੰਦ ਹੋ ਜਾਵੇਗਾ ਜਾਂ ਜੱਦੋਂ ਮੋਹਲਤ ਖਤਮ ਹੋ ਜਾਵੇਗੀ । ਓਹ ਚੀਜ਼ਾਂ ਜੋ ਪ੍ਰਗਟ ਕੀਤੀਆਂ ਗਈਆਂ ਹਨ ਓਹਨਾਂ ਨੂੰ ਅਸੀਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਸਵੀਕਾਰ ਕਰਾਂਗੇ , ਪਰ ਸਾਨੂੰ ਓਹ ਜਾਨਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੋ ਪਰਮੇਸ਼ਰ ਦੀਆਂ ਸਭਾਵਾਂ ਵਿੱਚ ਗੁਪਤ ਰੱਖਿਆ ਗਈਆਂ ਹਨ .... LDEpj 194.1

ਮੇਰੇ ਕੋਲ ਏਹ ਜਾਣਨ ਦੇ ਲਈ ਚਿੱਠੀਆਂ ਆਉਂਦੀਆਂ ਹਨ ਕਿ , ਕੀ ਮੇਰੇ ਕੋਲ ਕੋਈ ਖਾਸ ਰੋਸ਼ਨੀ । ਪ੍ਰਕਾਸ਼ ਹੈ ਕੀ ਮੋਹਲਤ ਕੱਦ ਖਤਮ ਹੋਵੇਗੀ , ਅਤੇ ਮੈਂ ਇਹ ਉੱਤਰ ਦਿੰਦੀ ਹਾਂ ਕਿ ਮੇਰੇ ਕੋਲ ਇਹ ਸੰਦੇਸ਼ ਹੈ , ਕੰਮ ਕਰਨ ਦੇ ਲਈ ਇਹ ਸਮਾਂ ਹੈ ਜੱਦੋਂ ਕੀ ਹੁਣ ਦਿੱਨ ਹੈ , ਕਿਉਂਕਿ ਰਾਤ ਆਉਂਦੀ ਹੈ ਜਿਸ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਦਾ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:191 (1894). LDEpj 194.2

ਐਤਵਾਰ ਦੇ ਨਿਯਮ ਦੇ ਲਾਗੂ ਹੋਣ ਦੇ ਬਾਅਦ ਮੋਹਲੱਤ ਖਤਮ ਹੋ ਜਾਵੇਗੀ

ਪ੍ਰਭੂ ਨੇ ਮੈਨੂੰ ਸਪੱਸ਼ਟ ਤੌਰ ਤੇ ਦਿਖਾਇਆ ਹੈ ਕਿ ਮੋਹੱਲਤ ਖੱਤਮ ਹੋਣ ਤੋਂ ਪਹਿਲਾਂ ਜਾਨਵਰ / ਹੈਵਾਨ ਦੀ ਮੂਰਤ ਬਣਾਈ ਜਾਵੇਗੀ , ਕਿਉਂਕਿ ਏਹ ਪਰਮੇਸ਼ਰ ਦੇ ਲੋਕਾਂ ਦੇ ਲਈ ਇੱਕ ਮਹਾਨ ਅਜ਼ਮਾਇਸ਼ / ਪ੍ਰੀਖਿਆ ਹੋਵੇਗੀ , ਜਿਸ ਦੁਆਰਾ ਓਹਨਾਂ ਦੀ ਅੱਨਾਦੀ ਕਿੱਸਮੱਤ ਦਾ ਫੈਸਲਾ ਹੋਵੇਗਾ । ( ਪਿਛਲੇ ਅਧਿਆਇ ਨੂੰ ਦੇਖੋ , ਜਿੱਥੇ ਪਰਮੇਸ਼ਰ ਦੇ ਲੋਕਾਂ ਲਈ ਐਤਵਾਰ ਦਾ ਨਿਯਮ ਲਾਗੂ ਹੋਣ ਦੇ ਨਾਲ ਮਹਾਨ ਪ੍ਰੀਖਿਆ ਹੁੰਦੀ ਹੈ ) - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2 : 81 (1890). LDEpj 194.3

” ਜਾਨਵਰ / ਹੈਵਾਨ ਦੀ ਮੂਰਤ” ਕੀ ਹੈ ? ਅਤੇ ਇੱਸ ਨੇ ਕਿਵੇਂ ਬਣਨਾ ਹੈ ? ਦੋ ਸਿੰਗਾਂ ਵਾਲੇ ਜਾਨਵਰ ਦੁਆਰਾ ਚਿੱਤਰ ਬਣਾਇਆ ਗਿਆ ਹੈ , ਅਤੇ ਏਹ ਇੱਕ ਜਾਨਵਰ / ਹਾਈਵਾਂ ਦਾ ਚਿੱਤਰ ਹੈ । ਇਸ ਨੂੰ ਜਾਨਵਰ / ਹੈਵਾਨ ਦੀ ਮੁੱਰਤ ਵੀ ਕਿਹਾ ਜਾਂਦਾ ਹੈ । ( ਪਰਕਾਸ਼ ਦੀ ਪੋਥੀ 13:11-17 ਵਿੱਚ ਦੋ ਸਿੰਗਾਂ ਵਾਲ਼ ਜਾਨਵਰ , ਪਰਕਾਸ਼ ਦੀ ਪੋਥੀ 13: 1-10. ਵਿੱਚ ਦਿੱਤੇ LDEpj 194.4

ਜਾਨਵਰ ਦੀ ਤਸਵੀਰ ਹੈ ) ਫਿਰ ਏਹ ਜਾਣਨ ਦੇ ਲਈ ਕਿ ਚਿੱਤਰ ਕਿਹੋ ਜਿਹਾ ਹੈ ਅਤੇ ਕਿਵੇਂ ਬਣਾਇਆ ਜਾਵੇਗ , ਸਾਨੂੰ ਜਾਨਵਰ - ਪੇਪਸੀ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਨਾ ਚਾਹੀਦਾ ਹੈ LDEpj 194.5

ਜੱਦ ਮੁੱਢਲੇ ਚਰਚ ( ਕਲੀਸੀਆ ) ਖੁਸ਼ਖਬਰੀ ਦੀ ਸਾਦਗੀ ਤੋਂ ਦੂਰ ਹੋ ਗਏ ਅਤੇ ਲੋਕਾਂ ਨੂੰ ਰੀਤੀ ਰਿਵਾਜ ਨੂੰ ਸਵੀਕਾਰ ਕਰਨ ਨਾਲ ਭ੍ਰਿਸ਼ਟ ਹੋ ਗਏ , ਪਰਮੇਸ਼ੁਰ ਦੀ ਆਤਮਾ ਅਤੇ ਸ਼ਕਤੀ ਨੂੰ ਓਹ ਗੁਆ ਬੈਠੀ ; ਅਤੇ ਲੋਕਾਂ ਦੇ ਜ਼ਮੀਰ ਤੇ ਕਾਬੂ ਪਾਉਣ ਦੇ ਲਈ ਉਸਨੇ ਧਰਮ ਨਿਰਪੱਖ ਤਾਕਤਾਂ ਦੀ ਸਹਾਇਤਾ ਦੀ ਮੰਗ ਕੀਤੀ। ਇਸ ਦਾ ਨਤੀਜਾ ਰਾਜ ਦੀ ਸ਼ਕਤੀ ਨੂੰ ਕੰਟਰੋਲ ( ਆਪਣੇ ਅਧੀਨ ) ਕਰਨ ਵਾਲਾ ਚਰਚ , ਪੋਪਸੀ ਸੀ , ਅਤੇ ਇਸ ਨੂੰ ਆਪਣੇ ਹੀ ਅੰਤ ਨੂੰ ਅੱਗੇ ਵਧਾਉਣ ਲਈ ਲਾਗੂ ਕੀਤਾ , ਖਾਸ ਕਰਕੇ ” ਵਿਰੋਧ, ਕੁਫ਼ਰ ” ਦੀ ਸਜ਼ਾ ਦੇ ਲਈ । ਸੰਯੁਕਤ ਰਾਜ ਦੇ ਲਈ ਜਾਨਵਰ ਦੀ ਮੂਰਤੀ ਬਣਾਉਣ ਦੇ ਲਈ , ਧਾਰਮਿੱਕ ਸ਼ਕਤੀ ( ਚਰਚ ) ਰਹੀ ਨਾਗਰਿਕ ਸਰਕਾਰ ਨੂੰ ਕੰਟਰੋਲ ( ਆਪਣੇ ਅਧੀਨ ) ਕਰਨਾ ਚਾਹੀਦਾ ਹੈ ਤਾਂਕਿ ਆਪਣੇ ਹੀ ਅੰਤ ਤੱਕ ਪਹੁੰਚਨ ਦੇ ਲਈ ਰਾਜ ਦੀ ਅਥਾਰਟੀ ( ਸ਼ਕਤਿ ) ਨੂੰ ਵੀ ਉਸ ( ਚਰਚ ) ਦੁਆਰਾ ਨਿਯੁਕੱਤ ਕੀਤਾ ਜਾਵੇ .... LDEpj 194.6

” ਦਰਿੰਦੇ । ਹੈਵਾਨ ਦੀ ਮੂਰਤ ” ਧਰਮ-ਤਿਆਗੀ ਪਰੋਟੇਸਟੈਂਟ ਧਰਮ ਦੇ ਰੂਪ ਨੂੰ ਦਰਸਾਉਂਦੀ ਹੈ , ਜੋ ਉੱਸ ਵਕਤ ਵਿਕਸਿੱਤ ਹੋਵੇਗੀ ਜੱਦ ਓਹ ਓਹਨਾਂ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੇ ਲਈ ਸਿਵਲ ਸ਼ਕਤੀ ( ਰਾਜ ਸਰਕਾਰ ) ਦੀ ਸਹਾਇਤਾ ਦੀ ਮੰਗ ਕਰਨਗੇ । - ਦੀ ਸ਼੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 443 , 445 (1911). LDEpj 195.1

ਮੋਹਰ ਲਗੱਨ ਦੇ ਨਾਲ ਹੀ ਮੁਹਲੱਤ ਖੱਤਮ ਹੋ ਜਾਵੇਗੀ

ਇਸ ( ਮੁਸੀਬਤ ਦੇ ਸਮੇਂ ) ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ , ਅਸੀਂ ਸਾਰੇਆ ਨੇ ਜੀਉਂਦੇ ਪਰਮੇਸ਼ਰ ਦੀ ਮੋਹਰ ਪ੍ਰਾਪਤ ਕੀਤੀ। ਫਿਰ ਮੈਂ ਚੌਥੇ ਦੂਤਾਂ ਨੇ ਚਾਰ ਹਵਾਵਾਂ ਨੂੰ ਛੱਡਦੇ ਦੇਖਿਆ । ਅਤੇ ਮੈਂ ਕਾਲ , ਮਹਾਂਮਾਰੀ ਅਤੇ ਤਲਵਾਰ , ਕੌਮ ਦੇ ਵਿਰੁੱਧ ਕੌਮ ਨੂੰ ਵੇਖਿਆ , ਅਤੇ ਸਾਰਾ ਸੰਸਾਰ ਉਲਝਣ ਵਿੱਚ ਸੀ। - ਐੱਸ • ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 7: 968 (1846). LDEpj 195.2

ਮੈਂ ਦੂਤਾਂ ਨੂੰ ਆਕਾਸ਼ ਵਿੱਚ ਤੇਜ਼ੀ ਨਾਲ ਆਉਂਦੇ ਦੇਖਿਆ । ਇੱਕ ਦੁਤ ਜਿਸ ਦੇ ਕੋਲ ਇੱਕ ਕਿਤਾਬ ਸੀ , ਓਹ ਧਰਤੀ ਤੋਂ ਵਾਪਸ ਯਿਸੂ ਦੇ ਸਾਹਮਣੇ ਲੇਖਾ ਦੇਣ ਦੇ ਲਈ ਆ ਗਿਆ ਕੀ ਉਸ ਦਾ ਕੰਮ ਪੂਰਾ ਹੋ ਗਿਆ ਸੀ , ਅਤੇ ਸੰਤਾਂ ਦੀ ਗਿਣਤੀ ਕਰ ਕੇ ਅਤੇ ਓਹਨਾਂ ਨੂੰ ਮੋਹਰਬੰਦ ਕਰ ਕਰ ਦਿੱਤੇ ਸੀ । ਫਿਰ ਮੈਂ ਯਿਸੂ ਦੇਖਿਆ ਕਿ , ਜੋ ਦਸ ਹੁਕਮਾਂ ਸਮੇਤ ਸੰਦੁਕ ਅੱਗੇ ਸੇਵਾ ਕਰ ਰਹੇ ਸੀ , ਧਾਤ | ਭਾਂਡੇ ਨੂੰ ਥੱਲੇ ਸੁੱਟ ਦਿੱਤਾ। ਉਸਨੇ ਆਪਣੇ ਹੱਥ ਉਠਾਏ ਅਤੇ ਉੱਚੀ ਅਵਾਜ਼ ਨਾਲ ਕਿਹਾ , ” ਇਹ ਹੋ ਗਿਆ ਹੈ ।” - ਅਰਲੀ ਰਾਈਟਿੰਗਸ / ਮੁਡਲਿਆ ਲਿਖਤਾਂ , 279 (1858). LDEpj 195.3

ਜਿੱਵੇ ਕਿ ਇਹ ਸੀ , ਕੇਵਲ ਇੱਕ ਪੱਲ , ਫਿਰ ਵੀ ਰਹਿੰਦਾ ਹੈ । ਪਰੰਤੂ ਜੱਦ ਕੀ ਇੱਕ ਦੇਸ਼ ਦੂਸਰੇ ਦੇਸ਼ ਦੇ ਵਿਰੁੱਧ ਖੜਾ ਹੈ ਇੱਕ ਰਾਸ਼ਟਰ ਦੂਸਰੇ ਰਾਸ਼ਟਰ ਦੇ ਵਿਰੁੱਧ ਵੱਧ ਰਿਹਾ ਹੈ , ਹੁਣ ਕੋਈ ਆਮ ਰੁਝੇਵਾਂ ਨਹੀਂ ਹੈ । ਫਿਰ ਵੀ ਚਾਰ ਹਵਾਵਾਂ ਉੱਦੋਂ ਤੱਕ ਰੋਕਿਆ ਹੋਇਆ ਹਨ ਜੱਡੋ ਤੱਕ ਪਰਮੇਸ਼ਰ ਦੇ ਸੇਵਕਾਂ ਦੇ ਮੱਥੇ ਤੇ ਮੁਹਰ ਨਹੀਂ ਲਗਾਈ ਜਾਂਦੀ। ਫਿਰ ਧਰਤੀ ਦੀਆਂ ਸ਼ਕਤੀਆਂ ਆਖਰੀ ਮਹਾਂ ਯੁੱਧ ਦੇ ਲਈ ਆਪਣੀਆਂ ਤਾਕਤਾਂ ਨੂੰ ਪ੍ਰਗਟ ਕਰਨਗੀਆਂ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6:14 (1900). LDEpj 195.4

ਧਰਤੀ ਤੋਂ ਵਾਪਸ ਆਉਣ ਵਾਲਾ ਦੂਤ ਐਲਾਨ ਕਰਦਾ ਹੈ ਕਿ ਉਸ ਦਾ ਕੰਮ ਪੂਰਾ ਹੋ ਗਿਆ ਹੈ ; ਅੰਤਿਮ ਪਰੀਖਿਆ ਸੰਸਾਰ ਉੱਤੇ ਲਿਆਂਦੀ ਗਈ ਹੈ , ਅਤੇ ਓਹਨਾਂ ਸਾਰੇਆਂ ਨੂੰ ” ਜੀਉਂਦੇ ਪਰਮੇਸ਼ਰ ਦੀ ਮੋਹਰ ” ਪ੍ਰਾਪਤ ਹੁੰਦੀ ਹੈ ਜਿੰਨਾਂ ਨੇ ਪਰਮੇਸ਼ਰ ਦੀ ਬਿਵਸਥਾ ਦੀ ਪ੍ਰਤੀ ਆਪਣੇ ਆਪ ਨੂੰ ਵੱਫ਼ਾਦਾਰ ਸਾਬਤ ਕੀਤਾ ਹੈ । ਫਿਰ ਯਿਸੂ ਨੇ ਉੱਪਰਲੀ ਹੈਕੱਲ ਵਿੱਚ ਆਪਣੀ ਵਿੱਚੋਲਗੀ ( ਗੱਲਬਾਤ) ਨੂੰ ਬੰਦ ਕਰ ਦਿੱਤਾ। ਉਸ ਨੇ ਆਪਣੇ ਹੱਥ ਉੱਪਰ ਚੁੱਕੇ ਅਤੇ ਉੱਚੀ ਅਵਾਜ਼ ਨਾਲ ਕਿਹਾ, ” ਇਹ ਹੋ ਗਿਆ ਹੈ।” - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 613 (1911). LDEpj 196.1

ਮੁਹਲੱਤ ਦਾ ਸੱਮਾ ਅਚਾਨੱਕ ਖੱਤਮ ਹੋ ਜਾਵੇਗੀ , ਅਚਾਨੱਕ

ਜੱਦ ਯਿਸੂ ਨੇ ਮਨੁੱਖਤਾ ਦੇ ਲਈ ਬੇਨਤੀ ਕਰਨਾ ਬੰਦ ਕਰ ਦਿੱਤਾ , ਤਾਂ ਸਾਰੇਆਂ ਦੇ ਕੇਸਾਂ ਦਾ ਫੈਸਲਾ ਸਦਾ ਲਈ ਕਰ ਦਿੱਤਾ ਗਿਆ .... ਮੁਹਲੱਤ ਦਾ ਸੱਮਾ ਖੱਤਮ ਹੋ ਜਾਂਦਾ ਹੈ ; ਸਵਰਗ ਵਿੱਚ ਮਸੀਹ ਦੀਆਂ ਦਲੀਲਾਂ (ਵਕਾਲਤ ) ਖ਼ਤਮ ਹੁੰਦੀਆਂ ਹਨ। LDEpj 196.2

ਏਹ ਸੱਮਾ ਅਚਾਨਕ ਸਾਰਿਆਂ ਤੇ ਆ ਜਾਂਦਾ ਹੈ , ਅਤੇ ਜਿੰਨਾਂ ਨੇ ਸੱਚਾਈ ਦਾ ਪਾਲਣ ਕਰਦੇ ਹੋਏ ਆਪਣੀਆਂ ਆਤਮਾਵਾਂ ਨੂੰ ਸ਼ੁੱਧ ਕਰਨ ਦੀ ਅਣਦੇਖੀ ਕੀਤੀ ਉਹ ਸੁੱਤੇ ਪਏ ਗਏ ਹਨ | - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 2:191 (1868). LDEpj 196.3

ਜੱਦ ਮੁਹਲੱਤ ਖੱਤਮ ਹੋ ਜਾਂਦੀ ਹੈ , ਇਹ ਸਮਾਂ ਅਚਾਨਕ ਆਉਂਦਾ ਹੈ , ਅਚਾਨਕ - ਜੱਡੋ ਅਸੀਂ ਇਸਦੀ ਉਮੀਦ ਵੀ ਨਹੀਂ ਕਰਦੇ ਹਾਂ । ਪਰ ਅੱਜ ਅਸੀਂ ਸਵਰਗ ਆਪਣਾ ਰਿਕਾਰਡ ( ਹਿੱਸਾਬ ) ਸਾਫ਼ ਰੱਖ ਸਕਦੇ ਹਾਂ ਅਤੇ ਇਹ ਵੀ ਜਾਣ ਸੱਕਦੇ ਹਾਂ ਕਿ ਪਰਮੇਸ਼ਰ ਸਾਨੂੰ ਸਵੀਕਾਰ ਕਰਦਾ ਹੈ । . ਐੱਸ. ਡੀ . ਏ . ਬਾਈਬਲ ਕਮੈਂਟਸੀਂ / ਟਿੱਪਣੀ 7:989 (1906). LDEpj 196.4

ਜੱਦ ਖੋਜੀ ਨਿਆਂ ਦਾ ਕੰਮ ਖੱਤਮ ਹੋ ਜਾਂਦਾ ਹੈ , ਜੀਵਨ ਜਾਂ ਮੌਤ ਦੇ ਲਈ ਸਭਨਾ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ । ਪ੍ਰਭੂ ਦੇ ਆਕਾਸ਼ ਦੇ ਬੱਦਲਾਂ ਵਿੱਚ ਆਉਣ ਤੋਂ ਥੋੜਾ ਸਮਾਂ ਪਹਿਲਾਂ ਮੁਹਲੱਤ ਦਾ ਸੱਮਾਂ ਖੱਤਮ ਹੋ ਗਿਆ ਹੈ .... LDEpj 196.5

ਜੱਲ ਪਰਲੋ ਤੋਂ ਪਹਿਲਾਂ , ਨੂਹ ਦੇ ਕਿਸ਼ਤੀ ਵਿੱਚ ਦਾਖਲ ਹੋਣ ਤੋਂ ਬਾਅਦ , ਪਰਮੇਸ਼ੁਰ ਨੇ ਉਸ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਕੁਧਰਮਿਆ ਨੂੰ ਬਹਾਰ ; ਪਰ ਸੱਤਾਂ ਦਿਨਾਂ ਲਈ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਓਹਨਾਂ ਦੀ ਤਬਾਹੀ ਨਿਸ਼ਚਿੱਤ ਸੀ , ਓਹਨਾਂ ਦੀ ਲਾਪਰਵਾਹੀ , ਅਨੰਦਦਾਇੱਕ ਜ਼ਿੰਦਗੀ ਜਾਰੀ ਰੱਖੀ ਅਤੇ ਆਉਣ ਵਾਲੇ ਨਿਆਂ ਦੇ ਚੇਤਾਵਨੀਆਂ ਦਾ ਮਖੌਲ ਉਡਾਇਆ ।” ਇਸੇ ਤਰਹ ,” ਮੁਕਤੀਦਾਤਾ ਕਹਿੰਦਾ ਹੈ , ” ਮਨੁੱਖ ਦੇ ਪੁੱਤਰ ਦੇ ਆਉਣ ਤੇ ਵੀ ਹੋਵੇਗਾ। “( ਮੱਤੀ 24: 39). ਚੁੱਪਚਾਪ , ਅੱਧੀ ਰਾਤ ਦੇ ਚੋਰ ਦੇ ਵਾਂਗ , ਫੈਸਲੇ ਦੀ ਘੜੀ ਆਵੇਗਾ ਜੋ ਹਰੇਕ ਆਦਮੀ ਦੀ ਕਿਸਮਤ ਦਾ ਫੈਸਲਾ ਕਰੇਗੀ , ਦੋਸ਼ੀ ਮਨੁਖਾ ਤੋਂ ਦਇਆ ਦੀ ਪੇਸ਼ਕਸ਼ ਦਾ ਆਖਰੀ ਮੌਕਾਂ ਵੀ ਖੋਹ ਲਿਆ ਜਾਵੇਗਾ .... LDEpj 196.6

ਜੱਦ ਕਿ ਵਪਾਰੀ ਲਾਭ ਦੀ ਪ੍ਰਾਪਤੀ ਵਿੱਚ ਲੀਨ ਹੈ , ਜੱਦ ਕਿ ਅਨੰਦ-ਪ੍ਰੇਮੀ ਭਲੇ ਦੀ ਇੱਛਾ ਕਰ ਰਿਹਾ ਹੈ , ਜੱਦ ਕਿ ਫੈਸ਼ਨ ਦੀਆਂ ਧੀਆਂ ਆਪਣੀ ਸੱਜਾਵੱਟ ਦੀ ਵਿਵਸਥਾ ਕਰ ਰਹੀਆਂ ਹਨ - ਹੋ ਸਕਦਾ ਹੈ ਜਦੋਂ ਸਾਰੀ ਧਰਤੀ ਦਾ ਨਿਆਈ ਇਸ ਸਮੇ ਸਜ਼ਾ ਦਾ ਐਲਾਨ ਕਰੇ : ” ਤੂੰ ਤਕੜੀ ਵਿੱਚ ਤੋਲਿਆ ਗਿਆਹਾਂ , ਅਤੇ ਘੱਟ ਪਾਇਆ ਗਿਆ ਹੈ ” (ਦਾਨੀਏਲ 5 : 27). - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 490 , 491 (1911). LDEpj 197.1

ਮੁਹਲੱਤ ਦਾ ਸੱਮਾ ਖੱਤਮ ਹੋ ਜਾਣ ਦੇ ਬਾਅਦ ਮਨੁੱਖੀ ਸਰਗਰਮੀਆਂ

ਹਾਲੇ ਵੀ ਧਰਮੀ ਅਤੇ ਦੁਸ਼ਟ ਲੋਕ ਧਰਤੀ ਉੱਤੇ ਆਪਣੇ ਮਰਹਾਰ ਸ਼ਰੀਰਾਂ ਵਿੱਚ ਜੀ ਰਹੇ ਹੋਣਗੇ - ਲੋਕ ਬੀਜਣਗੇ ਅਤੇ ਬਣਾਉਂਦੇ ਹੋਣਗੇ , ਖਾਂਦੇ ਅਤੇ ਪੀਂਦੇ ਹੋਣਗੇ , ਉੱਪਰ ਸਵਰਗੀ ਹੈਕੱਲ ਵਿੱਚ ਹੋਏ ਫੈਸਲੇ ਤੋਂ ਬਿੱਲਕੁੱਲ ਬੇ-ਖੱਬਰ | - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 491 (1911). LDEpj 197.2

ਜੱਦ ਹੈਕੱਲ ਦਾ ਅਟੱਲ ਫੈਸਲਾ ਸੁਣਾ ਦਿੱਤਾ ਜਾਵੇਗਾ , ਅਤੇ ਸੰਸਾਰ ਦੀ ਕਿਸਮਤ ਹਮੇਸ਼ਾ ਦੇ ਲਈ ਬੱਨ ਦਿੱਤੀਜਾਵੇਗੀ , ਧਰਤੀ ਦੇ ਵਾਸੀਆਂ ਨੂੰ ਇਸਦੀ ਜਾਣਕਾਰੀ ਨਹੀਂ ਹੋਵੇਗੀ । ਓਹਨਾਂ ਲੋਕਾਂ ਦੁਆਰਾ ਅਜੇਹੇ ਧਰਮ ਦੇ ਰੂਪ ਜਾਰੀ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ ਅਖੀਰ ਪਰਮੇਸ਼ਰ ਦਾ ਆਤਮਾ ਵਾਪਸ ਲੈ ਲਿਆ ਜਾਵੇਗਾ , ਅਤੇ ਸ਼ੈਤਾਨੀ ਭਾਵਨਾ ਜਿਸ ਨਾਲ ਬੁਰਾਈ ਦੇ ਰਾਜਕੁਮਾਰ ਓਹਨਾਂ ਨੂੰ ਆਪਣੇ ਘਾਤਕ ਢਾਂਚੇ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨਗੇ , ਪਰਮੇਸ਼ਰ ਦੇ ਲਈ ਜੋਸ਼ ਦੀ ਝਲਕ ਦਿਖਾਵੇਗਾ । - ਦੀ ਗ੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ ,615 (1911) LDEpj 197.3

ਕਣਕ ਅਤੇ ਜੰਗਲੀ ਬੂਟੀ ” ਵਾਢੀ ਦੇ ਸਮੇਂ ਤੱਕ ਇਕੱਠੇ ਉੱਗਦੇ ਹਨ ।” ਜੀਵਨ ਦੇ ਕਰਤੱਵਾਂ ਦੇ ਅੰਤ ਤੱਕ ਧਰਮੀ ਲੋਕਾਂ ਨੂੰ ਦੁਸ਼ਟ ਲੋਕਾਂ ਦੇ ਸੰਪਰਕ ਵਿੱਚ ਲਿਆਂਦਾ ਜਾਵੇਗਾ । ਚਾਨਣ / ਪ੍ਰਕਾਸ਼ ਦੇ ਬੱਚੇ ਹਨੇਰੇ ਦੇ ਬੱਚੇਆ ਦੇ ਵਿੱਚਕਾਰ ਖੰਡੇ ਹੋਏ ਹਨ , ਤਾਂਕਿ ਹੱਰ ਪਾਸੇ ਫਰੱਕ ਦੇਖਿਆ ਜਾ ਸੱਕੇ । . ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 100 (1882). LDEpj 197.4

ਮਸੀਹ ਨੇ ਐਲਾਨ ਕੀਤਾ ਕਿ ਜੱਡੋ ਓਹ ਆਵੇਗਾ ਤਾਂ ਉਸਦੀ ਉਡੀਕ ਕਰ ਰਹੇ ਉਸਦੇ ਕੁੱਝ ਲੋਕ ਵਪਾਰਿੱਕ ਲੈਣ-ਦੇਣ ਵਿੱਚ ਲੱਗੇ ਹੋਣਗੇ। ਕੁੱਝ ਖੇਤ ਵਿੱਚ ਬਿਜਾਈ ਕਰ ਰਹੇ ਹੋਣਗੇ , ਦੂਸਰੇ ਫ਼ਸਲ ਵੱਢਣ ਅਤੇ ਇਕੱਠੀ ਕਰਨ ਵਿੱਚ ਅਤੇ ਹੋਰ ਲੋਕ ਚੱਕੀਆਂ ਤੇ ਹੋਣਗੇ । - ਮੈਨੁਸਕ੍ਰਿਪਟ 26 , 1901. LDEpj 197.5

ਅਵਿਸ਼ਵਾਸ ਅਤੇ ਪੰਚਾਹੀ ਖੁਸ਼ਹਾਲੀ ਜਾਰੀ ਰੱਖੋ

ਸੰਦੇਹਵਾਦ ਅਤੇ ਜਿਸ ਨੂੰ ਵਿਗਿਆਨ ਕਿਹਾ ਜਾਂਦਾ ਹੈ , ਉਸ ਨੇ ਬਹੁਤ ਜ਼ਿਆਦਾ ਹੱਦ ਤੱਕ ਆਪਣੇ ਮਸੀਹੀ ਸੰਸਾਰ ਦੀ ਬਾਈਬੱਲ ਵਿੱਚ ਨਿਹਚਾ ਨੂੰ ਕਮਜ਼ੋਰ ਕੀਤਾ ਹੈ। ਗਲੱਤ ਅਤੇ ਕਮਜ਼ੋਰ ਖੁਸ਼ੀ-ਖੁਸ਼ੀ ਦੇ ਨਾਲ ਸਵੀਕਾਰ ਕੀਤੀ ਜਾ ਰਹੀ ਹੈ , ਤਾਂਕਿ ਓਹ ਸਵੈ-ਇੱਛਾ ਦੇ ਰਾਹ ਤੇ ਚੱਲਣ ਅਤੇ ਚਿੰਤਾ ਨਾ ਕਰਨ , ਕਿਉਂਕਿ ਉਹ ਪਰਮੇਸ਼ਰ ਨੂੰ ਆਪਣੇ ਗਿਆਨ ਵਿੱਚ ਬਰਕਰਾਰ ਨਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ । ਉਹ ਆਖਦੇ ਹਨ , ” ਕੱਲ ਵੀ ਇਸ ਤਰਹ ਦਾ ਹੀ ਹੋਵੇਗਾ ਅਤੇ ਬਹੁਤ ਜਿਆਦਾ ਭਰਪੂਰ ਹੋਵੇਗਾ ।” ਪਰ ਓਹਨਾਂ ਦੇ ਅਵਿਸ਼ਵਾਸ ਅਤੇ ਬੇਵਕੂਫੀ ਦੇ ਵਿੱਚਕਾਰ ਮਹਾਂ ਦੂਤ ਦੀ ਪੁਕਾਰ ਅਤੇ ਪਰਮੇਸ਼ਰ ਦੀ ਪੂਰੀ ਸੁਣਾਈ ਦੇਵੇਗੀ ..... LDEpj 198.1

ਜੱਡੋ ਸਾਡੇ ਸੰਸਾਰ ਵਿੱਚ ਹਰ ਚੀਜ਼ ਰੁਝੇਵਿਆਂ ਵਾਲੀ ਹੁੰਦੀ ਹੋਵੇਗੀ , ਜੋ ਲਾਭ ਦੇ ਲਈ ਸੁਆਰਥੀ ਲਾਲਸਾ ਵਿੱਚ ਡੁੱਬੀ ਹੋਵੇਗੀ , ਤਾਂ ਯਿਸੂ ਚੋਰ ਦੇ ਵਾਂਗ ਆ ਜਾਵੇਗਾ । - ਮੈਨੁਸਕ੍ਰਿਪਟ 15 b , 1886 LDEpj 198.2

ਜੱਦ ਓਹ ਲੋਕ ਜੋ ਪਰਮੇਸ਼ਰ ਦੇ ਲੋਕ ਹੋਣ ਦਾ ਦਾਅਵਾ ਕਰਦੇ ਹਨ , ਸੰਸਾਰ ਦੇ ਨਾਲ ਇੱਕ-ਜੁੱਟ ਹੋ ਰਹੇ ਹੋਣਗੇ , ਓਹਨਾਂ ਦੇ ਵਾਂਗ ਜੀਵਨ-ਬੱਸਰ ਕਰ ਰਹੇ ਹੋਣਗੇ , ਅਤੇ ਮਨ੍ਹਾ ਕੀਤੇ ਕੰਮਾਂ ਦਵਾਰਾਂ । ਰਹੀ ਓਹਨਾਂ ਦੇ ਨਾਲ ਖੁਸ਼ੀ ਵਿੱਚ ਜੁੜ ਰਹੇ ਹੋਣਗੇ ; ਜੱਡੋ ਦੁਨੀਆਂ ਦੀ ਲਗਜ਼ਰੀ ( ਸ਼ਾਨੋਸ਼ਕੱਤ ) ਚਰਚ ਦੀ ਸ਼ਾਨੋਸ਼ਕੱਤ ਬਣ ਜਾਂਦੀ ਹੈ ; ਜੱਦ ਵਿਆਹ ਦੀਆਂ ਘੰਟੀਆਂ ਵੱਜ ਰਹੀਆਂ ਹੋਣਗੀਆਂ , ਅਤੇ ਦੁਨਿਆਵੀ ਦੀ ਖੁਸ਼ਹਾਲੀ ਦੇ ਕਈ ਸਾਲ ਦੀ ਆਸ ਰਖਦੇ ਹੋਣਗੇ - ਫਿਰ , ਅਚਾਨਕ ਅਕਾਸ਼ ਵਿੱਚ ਚਮਕਦੀ ਬਿਜਲੀ ਦੇ ਵਾਂਗ , ਓਹਨਾਂ ਦੇ ਚਮਕਦੇ ਦਰਸ਼ਣਾਂ ਅਤੇ ਭਰਮ-ਭਰੀਆ ਉਮੀਦਾਂ ਦਾ ਅੰਤ ਆ ਜਾਵੇਗਾ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 338 , 339 (1911). LDEpj 198.3

ਪੁਰਸ਼ ਲੋਕ ਪੂਰੀ ਤਰਹ ਕਾਰੋਬਾਰ ਵਿੱਚ ਰੱਜੇ ਹੋਣਗੇ

ਜੱਦ ਲੁਤ ਨੇ ਸਦੂਮ ਦੇ ਨਾਸ਼ ਵਿੱਖੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ , ਤਾਂ ਓਹਨਾਂ ਨੇ ਉਸਦੇ ਸ਼ਬਦਾਂ ਤੇ ਧਿਆਨ ਨਾ ਦਿੱਤਾ , ਪਰ ਉਸ ਨੂੰ ਇੱਕ ਕੱਟੜਪੰਥੀ ਉਤਸ਼ਾਹ ਦੇ ਰੂਪ ਵਿੱਚ ਵੇਖਦੇ ਹਨ। ਵਿਨਾਸ਼ ਦੇ ਸਮੇ ਓਹ ਤਿਆਰ ਨਹੀਂ ਸਨ । ਮਸੀਹ ਦੇ ਆਉਣ ਤੇ ਵੀ ਏਸੇ ਤਰਹ ਹੋਵੇਗਾ - ਕਿਸਾਨ , ਕਾਰੋਬਾਰੀ , ਵਕੀਲ , ਵਪਾਰੀ , ਕਾਰੋਬਾਰ ਵਿੱਚ ਪੂਰੀ ਤਰਹ ਨਾਲ ਘਿਰੇ ਹੋਣਗੇ , ਅਤੇ ਪ੍ਰਭੂ ਦਾ ਦਿੱਨ ਓਹਨਾਂ ਉੱਤੇ ਫਾਹੀ ਵਾਂਗ ਆ ਜਾਵੇਗਾ । - ਰਿਵਿਊ ਐਂਡ ਹੇਰਾਲਡ , ਮਾਰਚ 10 , 1904 LDEpj 198.4

ਜੱਦ ਮੰਤਰੀ , ਕਿਸਾਨ , ਵਪਾਰੀ , ਵਕੀਲ , ਮਹਾਨ ਲੋਕ ਅਤੇ ਚੰਗੇ ਲੋਕ , ” ਸ਼ਾਂਤੀ ਅਤੇ ਸੁਰੱਖਿਆ, ” ਦੇ ਲਈ ਪੱਕਾਰਾਂਗੇ , ਤਾਂ ਅਚਾਨਕ ਤਬਾਹੀ ਆ ਜਾਵੇਗੀ। ਲੁਕਾ ਮਸੀਹ ਦੇ ਸ਼ੱਬਦ ਦੱਸਦਾ ਹੈ , ਕਿ ਪਰਮੇਸ਼ਰ ਦਾ ਦਿੱਨ ਫੰਧੇ ਵਾਂਗ ਆਉਂਦਾ ਹੈ - ਜੰਗਲਾਂ ਵਿੱਚ ਜਾਨਵਰਾਂ ਦਾ ਚੋਰ ਸ਼ਿਕਾਰ ਰੇਹਾ ਹੈ , ਅਤੇ ਦੇਖੋ , ਅਚਾਨਕ ਓਹ ਸ਼ਿਕਾਰੀ ਦੇ ਗੁਪਤ ਢੰਦੇ ਵਿੱਚ ਫਸ ਗਿਆ ਹੈ । - ਮੈਨੁਸਕ੍ਰਿਪਟ ਰੀਲੀਜ਼ 10:266 (1876) LDEpj 198.5

ਜੱਦ ਲੋਕ ਅਰਾਮ / ਸ਼ਾਂਤੀ ਵਿੱਚ ਹੁੰਦੇ ਹਨ , ਮਨੋਰੰਜਨ ਨਾਲ ਭਰਪੂਰ , ਖਰੀਦਣ ਅਤੇ ਵੇਚਨ ਵਿੱਚ ਲੀਣ ਹੁੰਦੇ ਹਨ , ਉਸ ਵਕਤ ਚੋਰ ਚੋਰੀ ਕਰਨ ਦੇ ਲਈ ਪਹੁੰਚਦਾ ਹੈ। ਮਨੁੱਖ ਦੇ ਪੁੱਤਰ ਦੇ ਆਉਣ ਤੇ ਵੀ ਏਸੇ ਤਰਹ ਹੋਵੇਗਾ । - ਲੈਂਟਰ / ਪੱਤਰ 21 , 1897. LDEpj 199.1

ਧਾਰਮਿੱਕ ਆਗੂ ਪੂਰੀ ਤਰਹ ਆਸ਼ਾਵਾਦੀ ਹੋਣਗੇ

ਜੱਦ ਵਿੱਚਾਰਧਾਰਾ ਦੇ ਤਰਕ ਨੇ ਪਰਮੇਸ਼ਰ ਦੇ ਨਿਆਂ ਦੇ ਡਰ ਨੂੰ ਖਤਮ ਕਰ ਦਿੱਤਾ ਹੈ , ਜੱਦ ਧਾਰਮਿੱਕ ਅਧਿਆਪੱਕ ( ਪ੍ਰਚਾਰੱਕ ) ਸ਼ਾਂਤੀ ਅਤੇ ਖੁਸ਼ਹਾਲੀ ਦੇ ਲੰਮੇਂ ਸਮੇਂ ਵੱਲ ਇਸ਼ਾਰਾ ਕਰ ਰਹੇ ਹਨ , ਅਤੇ ਸੰਸਾਰ ਵਪਾਰ ਅਤੇ ਖੁਸ਼ੀ ਵਿੱਚ , ਬੀਜਣ ਵਿੱਚ , ਲਾਉਣਾ ਅਤੇ ਉਸਾਰੀ ਵਿੱਚ , ਖਾਣਪੀਣ ਅਤੇ ਮੌਜ-ਮਸਤੀ ਕਰਨਾ ਵਿੱਚ , ਪਰਮੇਸ਼ਰ ਦੀਆਂ ਚੇਤਾਵਨੀਆਂ ਨੂੰ ਠੁਕਰਾਉਂਦੇ ਹੋਏ ਅਤੇ ਆਪਣੇ ਸੰਦੇਸ਼ਵਾਹਕਾਂ ਦਾ ਮਖੌਲ ਉਡਾਉਣ ਵਿੱਚ ਲੱਗਾ ਹੋਇਆ ਹੈ - ਫਿਰ ਅਚਾਨਕ ਏਹ ਤਬਾਹੀ ਓਹਨਾਂ ਉੱਤੇ ਆਉਂਦੀ ਹੈ , ਅਤੇ ਓਹ ਬੱਚ ਨਹੀਂ ਸਕਣਗੇ । - ਪੇਟਰਿਆਰਕਸ ਐਂਡ ਪਰੋਫੈਟਸ / ਬਜੁਰਗ ਅਤੇ ਨੱਬੀ , 104 (1890). LDEpj 199.2

ਕੱਦੇ ਵੀ ਆਵੇਗਾ , ਪਰਮੇਸ਼ਰ ਦਾ ਦਿੱਨ ਕੁਧਰਮੀ ਲੋਕਾਂ ਉੱਤੇ ਅੱਨਜਾਣੇ ਹੀ ਆਵੇਗਾ। ਜੱਦ ਜੀਵਨ ਅਸਥਿਰ ਦੌਰ ਵਿੱਚ ਹੈ ; ਜੱਦ ਲੋਕ ਖੁਸ਼ੀ ਵਿੱਚ , ਵਪਾਰ ਵਿੱਚ , ਨੱਸ-ਭੱਜ ਵਿੱਚ , ਪੈਸਾ ਕਮਾਉਣ ਵਿੱਚ ਲੀਨ ਹਨ ; ਜੱਦ ਧਾਰਮਿੱਕ ਨੇਤਾ ਸੰਸਾਰ ਦੀ ਤਰੱਕੀ ਅਤੇ ਗਿਆਨ ਨੂੰ ਵਧਾਉਂਦੇ ਹਨ , ਅਤੇ ਲੋਕ ਇੱਕ ਝੂਠੀ ਸੁਰੱਖਿਆ ਵਿੱਚ ਅਚਾਨਕ ਫੱਸ ਜਾਂਦੇ ਹਨ - ਫਿਰ , ਜਿਵੇਂ ਅੱਧੀ ਰਾਤ ਨੂੰ ਚੋਰ ਅਸੁਰਖਿੱਤ ਘਰ ਵਿੱਚ ਚੋਰੀ ਕਰਦਾ ਹੈ , ਉੱਸੇ ਤਰਹ ਅਚਾਨਕ ਲਾਪਰਵਾਹ ਅਤੇ ਦੁਸ਼ਟ ਲੋਕਾਂ ਤੇ ਤਬਾਹੀ ਆ ਜਾਵੇਗੀ , ” ਅਤੇ ਓਹ ਬੱਚ ਨਹੀਂ ਸਕਣਗੇ । ” . ਦੀ ਗੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 38 (1911). LDEpj 199.3

ਸ਼ੈਤਾਨ ਮੁਹਲੱਤ ਦਾ ਸੱਮਾ ਖੱਤਮ ਹੋਣ ਦਾ ਅਨੁਮਾਨ ਲਗਾਉਦਾ ਹੈ

ਮੁਸੀਬੱਤ ਦੇ ਸਮੇਂ ਸ਼ੈਤਾਨ ਦੁਸ਼ਟ ਲੋਕਾਂ ਨੂੰ ਉੱਤਸਾਹਿੱਤ ਕਰਦਾ ਹੈ , ਅਤੇ ਓਹ ਪਰਮੇਸ਼ਰ ਦੇ ਲੋਕਾਂ ਨੂੰ ਨਸ਼ਟ ਕਰਨ ਦੇ ਲਈ ਘੇਰ ਲੈਂਦੇ ਹਨ । ਪਰ ਓਹ ਇਹ ਨਹੀਂ ਜਾਣਦਾ ਕਿ ਓਹਨਾਂ ਦੇ ਨਾਵਾਂ ਦੇ ਵਿਰੁੱਧ ਸਵਰਗ ਦੀਆਂ ਕਿਤਾਬਾਂ ਵਿੱਚ ” ਮਾਫ਼ ” ਲਿਖੇਆ ਗਿਆ ਹੈ । - ਰਿਵਿਊ ਐਂਡ ਹੇਰਾਲਡ , ਨਵੰਬਰ 19, 1908 LDEpj 199.4

ਜਿਵੇਂ ਸ਼ੈਤਾਨ ਨੇ ਏਸਾਓ ਨੂੰ ਯਾਕੂਬ ਦੇ ਵਿਰੁੱਧ ਚਲਣ ਦੇ ਲਈ ਪ੍ਰੇਰਿੱਤ ( ਉਤਸ਼ਾਹਿੱਤ ) ਕੀਤਾ ਸੀ , ਉਸੇ ਤਰਹ ਓਹ ਮੁਸੀਬਤ ਦੇ ਸਮੇਂ ਦੁਸ਼ਟ ਲੋਕਾਂ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਉਤਸ਼ਾਹਿਤ ਕਰੇਗਾ .... ਉਹ ਦੇਖਦਾ ਹੈ ਕਿ ਪਵਿੱਤਰ ਦੂਤ ਓਹਨਾਂ ਦੀ ਰਖਵਾਲੀ ਕਰਦੇ ਹਨ , ਅਤੇ ਓਹਣ ਓਹਨਾਂ ਨੂੰ ਦੱਸਦਾ ਹੈ ਕਿ ਓਹਨਾਂ ਦੇ ਪਾਪ ਮੁਆਫ ਕਰ ਦਿੱਤੇ ਗਏ ਹਨ , ਪਰ ਓਹ ਇਹ ਨਹੀਂ ਜਾਣਦਾ ਕਿ ਓਹਨਾਂ ਦੇ ਮੱਸਲੇਆ ਦਾ ਫੈਸਲਾ ਸਵਰਗੀ ਹੇਕੱਲ ਵਿੱਚ ਕਰ ਦਿੱਤਾ ਗਿਆ ਹੈ । ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼, 618 (1911). LDEpj 200.1

ਬਚਨ ਦੇ ਕਾਲ

ਜਿਹੜੇ ਹੁਣ ਉਸਦੇ ( ਪਰਮੇਸ਼ਰ ਦੇ ) ਸੇਵਕਾਂ ਦੁਆਰਾ ਬੋਲੇ ਪਰਮੇਸ਼ੁਰ ਦੇ ਬਚਨ ਦੀ ਪ੍ਰਸ਼ੰਸਾ ਨਹੀਂ ਕਰਦੇ , ਉਸਦਾ ਅਧਿਐਨ ਨਹੀਂ ਕਰਦੇ ਅਤੇ ਆਂਨਮੋਲ ਤੋਹਫੇ ਨਹੀਂ ਜਾਣਦੇ , ਓਹਨਾਂ ਦੇ ਲਈ ਭਵਿਖ ਵਿੱਚ ਏਹ ਸੋਗ ਦਾ ਕਾਰਨ ਬਣੇਗਾ । ਮੈਂ ਦੇਖਿਆ ਹੈ ਕਿ ਸਮੇ ਦੇ ਅੰਤ ਵਿੱਚ , ਨਿਰਣੇ ਦੇ ਸਮੇ ਪ੍ਰਭੁ ਧਰਤੀ ਦੇ ਇੱਕ ਪਾਸੇ ਤੋਂ ਦੁਸੇ ਪਾਸੇ ਤੱਕ ਫਿਰੇਗਾ , ਡਰਾਉਨਿਆਂ ਮੁਸੀਬਤਾਂ ਘੱਟਨ ਘਟਣ ਲੱਗ ਪੈਣਗੀਆਂ। ਫਿਰ ਜਿਹੜੇ ਪਰਮੇਸ਼ੁਰ ਦੇ ਬਚਨ ਨੂੰ ਤੁੱਛ ਸਮਝਦੇ ਹਨ , ਓਹ ਜਿੰਨਾਂ ਨੇ ਉਸਦੀ ਕੱਦਰ ਨਾ ਕੀਤੀ , ਓਹ ਲੋਕ ” ਇੱਕ ਸਮੁੰਦਰ ਤੋਂ ਦੂਸਰੇ ਸਮੁੰਦਰ ਤੱਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ । ਓਹ ਪ੍ਰਭੂ ਦੇ ਬਚਨ ਦੀ ਭਾਲ ਵਿੱਚ ਭੱਜਣਗੇ ਅਤੇ ਉਸ ਨੂੰ ਲੱਭ ਨਹੀਂ ਸਕਣਗੇ।” (ਆਮੋਸ 8:12). ਧਰਤੀ ਤੇ ਬਚਨ ਸੁਣਨ ਦਾ ਕਾਲ ਪੈ ਜਾਵੇਗਾ । - ਮੈਨੁਸਕ੍ਰਿਪਟ 1, 1857. LDEpj 200.2

ਦੁਸ਼ਟ ਲੋਕਾਂ ਦੇ ਲਈ ਹੋਰ ਪ੍ਰਾਰਥਨਾਵਾਂ ਨਹੀਂ

ਪਰਮੇਸ਼ਰ ਦੇ ਸੇਵਕਾਂ ਨੇ ਆਪਣਾ ਅੰਤਮ ਕੰਮ ਕੀਤਾ ਹੋਵੇਗਾ , ਆਪਣੀਆਂ ਅੰਤਮ ਪ੍ਰਾਰਥਨਾਵਾਂ ਦੀ ਪੇਸ਼ਕਸ਼ ਕੀਤੀ ਹੋਵੇਗੀ , ਇੱਕ ਬਾਗੀ ਚਰਚ ਅਤੇ ਕੁਧਰਮੀ ਲੋਕਾਂ ਦੇ ਲਈ ਆਪਣੇ ਆਖ਼ਰੀ ਅਥਰੂ ਬਹਾਏ ਦੇਣਗੇ । ਓਹਨਾਂ ਦੀ ਆਖਰੀ ਘੱਮਬੀਰ ਚਿਤਾਵਨੀ ਦਿੱਤੀ ਜਾ ਚੁੱਕੀ ਹੈ । ਫੇਰ ਘਰ ਅਤੇ ਜ਼ਮੀਨ , ਧੰਨ-ਦੌਲਤ ਜੋ ਸੰਘਰਸ਼ ਕਰਕੇ ਇਕੱਤਰ ਕੀਤਾ ਗਿਆ ਸੀ , ਜਿਸ ਦਾ ਆਨੰਦ ਲਿਆ ਗਿਆ ਸੀ ਅਤੇ ਜਿਸ ਨੂੰ ਸੰਭਾਲ ਕੇ ਰਖਿਆ ਗਿਆ ਸੀ , ਓਹ ਲੋਕ ਜਿੰਨਾਂ ਨੇ ਸੱਚਾਈ ਦਾ ਪ੍ਰਚਾਰ ਸੁਣਿਆ ਅਤੇ ਉਸ ਦੇ ਅਨੁਸਾਰ ਜੀਵਨ-ਯਾਪਨ ਨਹੀਂ ਕੀਤਾ , ਓਹ ਓਹਨਾਂ ਨੂੰ ਮੁਕਤੀ ਦਾ ਰਾਹ ਸਮਝਾਉਨ ਦੇ ਲਈ , ਜਾਂ ਆਸ ਦੇ ਸ਼ਬਦ ਸੁਣਨ ਦੇ ਲਈ ਜਾਂ ਸੇਵਕਾਂ ਦੀਆਂ ਪ੍ਰਾਰਥਨਾ ਜਾਂ ਉਪਦੇਸ਼ ਦੇ ਲਈ , ਕੁੱਜ ਤਸੱਲੀ ਪ੍ਰਾਪਤੀ ਦੇ ਲਈ ਸੱਬ ਦੇ ਦੇਣਗੇ । ਪਰ ਨਹੀਂ , ਓਹਨਾਂ ਨੂੰ ਵਿਆਰਥ ਹੀ ਭੁੱਖ ਅਤੇ ਪਿਆਸ ਭੁਗਤਣੀ ਪਵੇਗੀ ; ਓਹਨਾਂ ਦੀ ਪਿਆਸ ਕਦੇ ਵੀ ਨਹੀਂ ਬੁੱਝੇਗੀ , ਕੋਈ ਤਸੱਲੀ ਨਹੀਂ ਮਿਲੇਗੀ। ਓਹਨਾਂ ਦੇ ਮੱਸਲੇਆ ਦਾ ਫੈਸਲਾ ਹਮੇਸ਼ਾ ਦੇ ਲਈ ਕਰ ਦਿੱਤਾ ਗਿਆ ਹੈ । ਇਹ ਇੱਕ ਭਿਆਨੱਕ ਅਤੇ ਡਰਾਉਣਾ ਸਮਾਂ ਹੈ। - ਮੈਨੁਸਕ੍ਰਿਪਟ 1, 1857 LDEpj 200.3

ਓਹ ਸਮੇਂ ਜੱਦੋਂ ਪਰਮੇਸ਼ਰ ਦੇ ਨਿਆਂ ਦੇ ਫ਼ੈਸਲੇ ਬਿੰਨਾ ਰਹੱਮ ਦੇ ਹੋ ਰਹੇ ਹੋਣਗੇ , ਦੁਸ਼ੱਟ , ਜਿੰਨਾਂ ਲੋਕਾਂ ਦੇ ਨਾਲ ਈਰਖਾ ਕਰਦੇ ਹਨ , ਓਹ ” ਅੱਤ ਮਹਾਨ ਦੀ ਓਟ ਵਿੱਚ ” ਰਹਿਣਗੇ - ਉਸ ਬੁੱਕਲ ਵਿੱਚ ਪ੍ਰਭੂ ਓਹਨਾਂ ਸਾਰੇਆਂ ਨੂੰ ਲੁਕਾਉਂਦਾ ਹੈ ਜਿੰਨਾਂ ਨੇ ਉਸ ਨੂੰ ਪਿਆਰ ਕੀਤਾ ਅਤੇ ਉਸ ਦੇ ਹੁਕਮਾਂਦੇ ਪਾਲਣਾ ਕੀਤੀ ! ਧਰਮੀ ਲੋਕਾਂ ਦੀ ਕਿੱਸਮੱਤ ਅਜਿਹੇ ਲੋਕਾਂ ਲਈ ਸੱਚਮੱਚ ਮਨਭਾਉਂਦੀ ( ਚਾਹੱਤ ਰਖਣਾ ) ਹੈ ਜੋ ਆਪਣੇ ਪਾਪਾਂ ਦੇ ਕਰਨ ਦੁੱਖ ਝੱਲ ਰਹੇ ਹਨ । ਪਰ ਦੁਸ਼ੱਟ ਲੋਕਾਂ ਦੇ ਲਈ ਰਹੱਮ ਦਾ ਦਰਵਾਜਾ ਬੰਦ ਹੋ ਚੁੱਕੇਆ ਹੈ । ਮੋਹਲੱਤ ਖੱਤਮ ਹੋਣ ਤੋਂ ਬਾਅਦ ਓਹਨਾਂ ਦੇ ਹੱਕ ਵਿੱਚ ਪ੍ਰਾਰਥਨਾਵਾਂ ਨਹੀਂ ਕੀਤੀਆਂ ਜਾਣਗੀਆਂ | - ਐੱਸ , ਡੀ . ਏ . ਬਾਈਬਲ ਕਮੈਂਟਸੀਂ / ਟਿੱਪਣੀ 3 : 1150 (1901) LDEpj 201.1

ਚਰਿਤੱਰ ਬਦਲਾਵ ਸੰਭਵ ਨਹੀਂ

ਪ੍ਰਭੁ ਸ਼ਕਤਿ ਅਤੇ ਮਹਾਨ ਮਹਿਮਾ ਵਿੱਚ ਆ ਰਿਹਾ ਹੈ । ਫਿਰ ਧਰਮੀਆ ਅਤੇ ਦੁਸ਼ਟਾਂ ਨੂੰ ਅੱਲਗਅੱਲਗ ਕਰਨਾ ਉਸਦਾ ਕੰਮ ਹੈ । ਪਰ ਤੇਲ ਓਹਨਾਂ ਲੋਕਾਂ ਦੇ ਭਾਂਡਿਆਂ ਵਿੱਚ ਬੱਦਲਿਆ ਨਹੀਂ ਜਾ ਸਕਦਾ ਜਿੰਨਾਂ ਦੇ ਕੋਲ ਇਹ ( ਤੇਲ ) ਨਹੀਂ ਹੈ । ਫਿਰ ਮਸੀਹ ਦੇ ਸ਼ਬੱਦ ਪੂਰੇ ਹੋਣਗੇ । ” ਦੋ ਔਰਤਾਂ ਇਕੱਠਿਆ ਚੱਕੀ ਪੀਸ ਰਹੀਆਂ ਹੋਣਗੀਆਂ ; ਇੱਕ ਨੂੰ ਲੈ ਲਿਆ ਜਾਵੇਗਾ , ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ। ਦੋ ਆਦਮੀ ਖੇਤ ਵਿੱਚ ਹੋਣਗੇ , ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।” ਜ਼ਿੰਦਗੀ ਦੇ ਕੰਮ ਵਿੱਚ ਧਰਮੀ ਅਤੇ ਦੁਸ਼ਟ ਲੋਕ ਇੱਕ-ਮੁੱਠ ਹੋਣਗੇ । ਪਰ ਪ੍ਰਭੂ ਚਰਿਤਰ ਪੜਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਆਗਿਆਕਾਰੀ ਬੱਚੇ ਕੇਹੜੇ ਹਨ ਜੋ ਉਸ ਦੇ ਹੁਕਮਾਂ ਦੀ ਕਦਰ ਕਰਦੇ ਅਤੇ ਓਹਨਾਂ ਨਾਲ ਪਿਆਰ ਕਰਦੇ ਹਨ | • ਟੈਸਟੀਮਨੀਸ ਟੂ ਮਨਿਸਟਰ ਐਂਡ ਸਪਲ ਵਰਕਰਸ , 234 (1895). LDEpj 201.2

ਮਰਨਾ ਇੱਕ ਗੰਭੀਰ ਚੀਜ਼ ਹੈ , ਪਰ ਜੀਵਿੱਤ ਰਹਿਣਾ ਬਹੁਤ ਜ਼ਿਆਦਾ ਗੰਭੀਰ ਚੀਜ਼ ਹੈ । ਹਰ ਸੋਚ ਅਤੇ ਸ਼ਬਦ ਅਤੇ ਸਾਡੀ ਜ਼ਿੰਦਗੀ ਦੇ ਕੰਮ , ਸਾਨੂੰ ਫਿਰ ਮਿੱਲ ਜਾਣਗੇ । ਮੋਹਲਤ ਦੇ ਸਮੇਂ ਜੈਸਾ ਅਸੀਂ ਆਪਣੇ ਆਪ ਨੂੰ ਬਣਾਉਂਦੇ ਹਾਂ , ਸਾਨੂੰ ਅੰਤ ਤੱਕ , ਹਮੇਸ਼ਾ ਵੈਸਾ ਹੀ ਰਹਿਣਾ ਚਾਹੀਦਾ ਹੈ । ਮੌਤ ਸਰੀਰ ਨੂੰ ਨਾਸ਼ ਕਰ ਸਕਦੀ ਹੈ , ਪਰੰਤੂ ਚਰਿਤਰ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ । ਮਸੀਹ ਦਾ ਆਉਣਾ ਸਾਡੇ ਚਰਿਤਰ ਨੂੰ ਨਹੀਂ ਬਦਲਦਾ ; ਇਹ ਸਿਰਫ਼ ਓਹਨਾਂ ਨੂੰ ਹਮੇਸ਼ਾ ਦੇ ਲਈ ਸਾਰੇ ਬੱਦਲਵਾ ਤੋਂ ਅੱਗੇ ਫ਼ਿਕਸ ਕਰ ਦਿੰਦਾ ਹੈ । • ਟੈਸਟਾਮੋਨੀਜ ਫੋਰ ਦੀ ਚਰਚ | ਚਰਚ ਲਈ ਗਵਾਹੀਆਂ 5 : 466 (1885) • LDEpj 201.3

ਇੱਕ ਹੋਰ ਮੋਹੱਲਤ ਦੁਸ਼ੱਟ ਲੋਕਾਂ ਨੂੰ ਨਹੀਂ ਮੱਨਾ ਸਕਦੀ

ਸਾਨੂੰ ਆਪਣੇ ਵਰਤਮਾਨ ਮੌਕਿਆਂ ਦੀ ਸੱਬ ਤੋਂ ਚੰਗੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਕੋਈ ਹੋਰ ਮੋਹੱਲਤ ਨਹੀਂ ਦਿੱਤੀ ਜਾਵੇਗੀ , ਜਿਸ ਵਿੱਚ ਅੱਸੀ ਸਵਰਗ ਜਾਣ ਦੇ ਲਈ ਤਿਆਰੀ ਕਰਨੀ ਹੈ । ਇਹ ਸਾਡੇ ਲਈ ਇੱਕੋ-ਇੱਕ ਅਤੇ ਆਖਰੀ ਮੌਕਾ ਹੈ ਜੋ ਸਾਨੂੰ ਭਵਿੱਖ ਦੇ ਘਰ ਦੇ ਯੋਗ ਬਣਨ ਦੇ ਲਈ ਦਿੱਤਾ ਗਿਆ ਹੈ , ਜੋ ਸਾਡੇ ਪ੍ਰਭੂ ਨੇ ਉਹਨਾਂ ਸਾਰੇ ਲੋਕਾਂ ਦੇ ਲਈ ਤਿਆਰ ਕੀਤੇ ਹਨ ਜੋ ਉਸਦੇ ਹੁਕਮਾਂ ਡੇਪਤੀ ਵਫ਼ਾਦਾਰ ਹਨ। - ਲੈਂਟਰ / ਪੱਤਰ 20, 1899. LDEpj 201.4

ਪ੍ਰਭੁ ਦੇ ਆਉਣ ਤੋਂ ਬਾਅਦ ਕੋਈ ਮੋਹੱਲਤ ਨਹੀਂ ਹੋਵੇਗੀ। ਓਹ ਲੋਕ ਜਿਹੜੇ ਕਹਿੰਦੇ ਹਨ ਕਿ ਮੋਹੱਲਤ ਮਿਲੇਗੀ ਓਹਨਾਂ ਨੂੰ ਧੋਖਾ ਦਿੱਤਾ ਜਾ ਰਹਾ ਹੈ ਅਤੇ ਗੁੰਮਰਾਹ ਕੀਤੇ ਜਾ ਰਹੇ ਹਨ । ਮਸੀਹ ਦੇ ਆਉਣ ਤੋਂ ਪਹਿਲਾਂ ਅਜੇਹੀਆਂ ਚੀਜ਼ਾਂ ਹੋਣਗੀਆਂ , ਜਿਵੇਂ ਕਿ ਹੜ੍ਹ ਤੋਂ ਪਹਿਲਾਂ ਮੌਜੂਦ ਸੀ। ਅਤੇ ਮੁਕਤੀਦਾਤਾ ਦੇ ਅਕਾਸ਼ ਦੇ ਬੱਦਲਾਂ ਵਿੱਚ ਪ੍ਰਗਟ ਹੋਣ ਤੋਂ ਬਾਅਦ , ਕਿਸੇ ਨੂੰ ਵੀ ਮੁਕਤੀ ਪ੍ਰਾਪਤ ਕਰਨ ਦਾ ਇੱਕ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਸਾਰੇਆਂ ਨੇ ਆਪਣੇ ਫ਼ੈਸਲੇ ( ਲੈ ਲਏ ) ਕਰ ਚੁੱਕੇ ਹੋਣਗੇ । - ਲੈਂਟਰ / ਪੱਤਰ 45 , 1891. LDEpj 202.1

ਸਾਰੇਆਂ ਦੀ ਪੱਰਖ ਉਹਨਾਂ ਦੇ ਕੋਲ ਰੋਸ਼ਨੀ / ਪ੍ਰਕਾਸ਼ ਦੇ ਅਨੁਸਾਰ ਕੀਤੀ ਜਾਵੇਗੀ । ਜੋ ਲੋਕ ਸੱਚਾਈ ਤੋਂ ਮੂੰਹ ਫੇਰ ਕਹਾਣੀਆਂ ਵੱਲ ਮੁੜਦੇ ਹਨ ਉਹ ਦੂਸਰੇ ਮੌਕੇ ( ਮੋਹੱਲਤ ) ਦੀ ਭਾਲ ਨਹੀਂ ਕਰ ਸਕਦੇ। ਕੋਈ ਵੀ ਨਿਰਪੱਖ ਹਜ਼ਾਰਸਾਲਾ ਨਹੀਂ ਹੋਵੇਗਾ। ਜੇਕਰ ਪਵਿੱਤਰ ਆਤਮਾ ਦਵਾਰਾਂ ਓਹਨਾਂ ਦੇ ਦਿੱਲਾ ਨੂੰ ਬਦਲਣ ਤੋਂ ਬਾਦ , ਉਹ ਸੱਚਾਈ ਦਾ ਵਿਰੋਧ ਕਰਦੇ ਹਨ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਹੋਰਾਂ ਤੱਕ ਪਹੁੰਚਣ ਤੋਂ ਰੋਕਣ ਲਈ ਵਰਤਦੇ ਹਨ ਤਾਂ ਕਿ ਹੋਰਾਂ ਨੂੰ ਇਹ ਨਾ ਮਿਲੇ , ਉਹ ਕਦੇ ਵੀ ਕਾਇਲ ( ਪ੍ਰਭਾਵਸ਼ਾਲੀ ) ਨਹੀਂ ਹੋਣਗੇ । ਓਹਨਾਂ ਨੂੰ ਦਿੱਤੀ ਗਈ ਮੋਹੱਲਤ ਵਿੱਚ ਓਹਨਾਂ ਨੇ ਚਰਿਤਰ ਵਿੱਚ ਬੱਦਲਾਵ ਨਹੀਂ ਚਾਹਿਆ , ਅਤੇ ਮਸੀਹ ਧਰਤੀ ਤੋਂ ਓਹਨਾਂ ਨੂੰ ਦੁਬਾਰਾ ਮੁੜਨ ਦਾ ਮੌਕਾ ਨਹੀਂ ਦੇਵੇਗਾ। ਇਹ ਫੈਸਲਾ ਅੰਤੱਮ ਹੈ । - ਲੈਂਟਰ | ਪੱਤਰ 25 , 1900 LDEpj 202.2