ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 14. ਉੱਚੀ ਪੁਕਾਰ
ਹਰ ਚਰਚ ਵਿੱਚ ਪਰਮੇਸ਼ਰ ਦੇ ਹੀਰੇ ( ਜਵਾਹਰ ) ਹਨ
ਸਾਰੀਆ ਕਲੀਸਿਯਾਵਾਂ ( ਚਰਚਾਂ ) ਵਿੱਚ ਪਰਮੇਸ਼ਰ ਦੇ ਹੀਰੇ ( ਜਵਾਹਰ ) ਹਨ , ਅਤੇ ਸਾਡੇ ਲਈ ਧਾਰਮਿਕ ਜਗਤ ਦੀ ਝੂਠੀ ਨਿੰਦਿਆ ਕਰਨਾ ਲਈ ਨਹੀਂ ਹੈ । - ਐੱਸ • ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 4:1184 (1893). LDEpj 169.1
ਸਾਰੀਆ ਕਲੀਸਿਯਾਵਾਂ ( ਚਰਚਾਂ ) ਵਿੱਚ ਪ੍ਰਭੂ ਦੇ ਨੁਮਾਇੰਦੇ ਹਨ । ਇਹਨਾਂ ਵਿਅਕਤੀਆਂ ਦੇ ਕੋਲ ਓਹਨਾਂ ਹਾਲਾਤਾਂ ਅਧੀਨ ਪੇਸ਼ ਕੀਤੇ ਗਏ ਆਖ਼ਰੀ ਦਿੱਨਾ ਲਈ ਵਿਸ਼ੇਸ਼ ਪ੍ਰੀਖਿਆਵਾਂ ਲਈ ਸੱਚਾਈ ਨਹੀਂ ਸੀ ਜਿੱਸ ਨਾਲ ਦਿਮਾਗ ਨੂੰ ਯਕੀਨ ਦਿਵਾਇਆਜਾਂ ਸੱਕੇ ; ਇਸ ਲਈ ਓਹਨਾਂ ਨੇ ਚਾਨਣ ਨੂੰ ਰੱਦ ਕਰ ਕੇ , ਪਰਮੇਸ਼ਰ ਨਾਲ ਆਪਣਾ ਰਿਸ਼ਤਾ ਨਹੀਂ ਤੋੜਿਆ ਹੈ। • ਟੈਸਟਾਮੋਨੀਜ ਫੋਰ ਦੀ ਚਰਚ | ਚਰਚ ਲਈ ਗਵਾਹੀਆਂ 6: 70, 71 (1900). LDEpj 169.2
ਕੈਥੋਲਿਕ ਕਲੀਸੀਆ ਵਿੱਚ ਬਹੁਤ ਸਾਰੇ ਧਾਰਮਿਕ ਮਸੀਹੀ ਹਨ ਅਤੇ ਉਹ ਸਾਰੇ ਉਸ ਚਾਨਣ ਵਿੱਚ ਚੱਲਦੇ ਹਨ ਜੋ ਓਹਨਾਂ ‘ਤੇ ਚਮਕਦਾ ਹੈ , ਅਤੇ ਪਰਮੇਸ਼ਰ ਓਹਨਾਂ ਦੇ ਲਈ ਕੰਮ ਕਰੇਗਾ | • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9:243 (1909) LDEpj 169.3
ਪਰਕਾਸ਼ ਦੀ ਪੋਥੀ ਦੇ ਅਠਾਰਵੇਂ ਅਧਿਆਇ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਬਾਬਲ ਤੋਂ ਬਾਹਰ ਆਉਣ ਲਈ ਕਿਹਾ ਗਿਆ ਹੈ। LDEpj 169.4
ਇਸ ਹਵਾਲੇ ( ਬਚਨ ) ਦੇ ਅਨੁਸਾਰ , ਪਰਮੇਸ਼ਰ ਦੇ ਬਹੁਤ ਸਾਰੇ ਲੋਕ ਹਾਲੇ ਵੀ ਬਾਬਲ ਵਿੱਚ ਹਨ। ਅਤੇ ਕਿਹੜੀਆਂ ਧਾਰਮਿਕ ਸੰਸਥਾਵਾਂ ਵਿੱਚ ਹੁਣ ਮਸੀਹ ਦੇ ਚੱਲੇ ਜ਼ਿਆਦਾ ਹਨ ? ਬਿਨਾਂ ਸ਼ੱਕ , ਵੱਖ-ਵੱਖ ਚਰਚਾਂ ਵਿੱਚ ਟੈਸਟਨ ਵਿਸ਼ਵਾਸ ਦਾ ਪ੍ਰਗਟਾਵਾ ਕਰਨ ਵਾਲੇ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 383 (1911). LDEpj 169.5
ਬਾਬਲ ਵਿਚ ਸਥਾਪਿਤ ਹੋਏ ਚਰਚਾ ਵਿੱਚ ਮੌਜੂਦ ਪਰਮੇਸ਼ਰ ਦੇ ਅਧਿਆਤਮਿਕ ਹਨੇਰੇ ਅਤੇ ਅਲੱਗਥਲੱਗਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ , ਪਰ ਮਸੀਹ ਦੇ ਸੱਚੇ ਪੈਰੋਕਾਰ , ਵੱਡੀ ਗਿਣਤੀ ਵਿੱਚ ਅੱਜੇ ਵੀ ਉਹਨਾਂ ਦੇ ਵਿੱਚ ਸ਼ਾਮਿੱਲ ਹਨ । - ਦੀ ਗੇਟ ਕੋਂਟਰਵੈਸੇ / ਮਹਾਨ ਸੰਘਰਸ਼ , 390 (1911). LDEpj 169.6
ਬਾਬਲ ਦਾ ਪਤਨ ਅਜੇ ਪੂਰਾ ਨਹੀਂ ਹੋਇਆ
” ਉਸ ਨੇ ਸਾਰੀਆਂ ਕੌਮਾਂ ਨੂੰ ਉਸ ਦੇ ਜਿਨਸੀ ਗੁਨਾਹ ਦੀ ਮੈ ਪਿਲਾਈ ” ( ਪਰਕਾਸ਼ ਦੀ ਪੋਥੀ 14: 6-8). ਇਹ ਕਿਵੇਂ ਕੀਤਾ ਜਾਂਦਾ ਹੈ ? ਲੋਕਾਂ ਨੂੰ ਝੂਠਾ ਸੱਬਤ ਮਨਾਉਣ ਲਈ ਮਜਬੂਰ ਕਰ ਕੇ । ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:94 (1904). LDEpj 170.1
ਅਜੇ ਨਹੀਂ , ਫਿਰ ਵੀ , ਕੀ ਇਹ ਕਿਹਾ ਜਾ ਸਕਦਾ ਹੈ ਕਿ ... ” ਉਸ ਨੇ ਸਾਰੀਆਂ ਕੌਮਾਂ ਨੂੰ ਆਪਣੇ ਜ਼ਨਾਹ ਦੇ ਕ੍ਰੋਧ ਦੀ ਮੈ ਪਿਆਈ ਹੈ । ” ਉਸਨੇ ਹਾਲੇ ਤੱਕ ਸਾਰੀਆਂ ਕੌਮਾਂ ਨਾਲ ਅਜਿਹਾ ਨਹੀਂ ਕੀਤਾ ਹੈ .... LDEpj 170.2
ਜਦੋਂ ਤੱਕ ਇਹ ਸ਼ਰਤ ਪੂਰੀ ਨਹੀਂ ਹੋ ਜਾਂਦੀ , ਅਤੇ ਸੰਸਾਰ ਨਾਲ ਚਰਚ ਦੀ ਸੰਗਤ | ਈਸਾਈ-ਜਗਤ ਪੂਰੀ ਤਰ੍ਹਾਂ ਇੱਕ-ਮਿੱਕ ਨਹੀਂ ਹੋ ਜਾਵੇਗੀ , ਬਾਬਲ ਦੇ ਡਿੱਗਣ ਦੀ ਪੂਰਤੀ ਨਹੀਂ ਹੋਵੇਗੀ । ਇਹ ਪਰਿਵਰਤਨ ਗੱਤਿ-ਸ਼ੀਲ ਹੈ , ਅਤੇ ਪ੍ਰਕਾਸ਼ ਦੀ ਪੋਥੀ 14 : 8 ਦੀ ਸੰਪੂਰਨ ਪੂਰਤੀ ਅੱਜੇ ਭਵਿੱਖ ਵਿੱਚ ਹੈ । - ਦੀ ਗ੍ਰੇਟ ਕੋਂਟਰਰਸ / ਮਹਾਨ ਸੰਘਰਸ਼ , 389 , 390 (1911). LDEpj 170.3
ਉਸ ਦੇ ਪਾਪ ਸਵਰਗ ਵਿੱਚ ਕੁੱਦ ਪਹੁੰਚੇ ( ਪਰਕਾਸ਼ ਦੀ ਪੋਥੀ 18 : 2 - 5 ) ? ਅਖੀਰ ਜਦੋਂ ਵਿਧਾਨ ਦੁਆਰਾ ਪਰਮੇਸ਼ਰ ਦੇ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ । ਦੀ ਸਾਈਨਸ ਓਫ ਦੀ ਟਾਈਮਜ਼ , ਜੂਨ 12 , 1893. LDEpj 170.4
ਪਰਮੇਸ਼ਰ ਦਾ ਆਖਰੀ ਚੇਤਾਵਨੀ ਦਾ ਸੰਦੇਸ਼
ਪਰਮੇਸ਼ਰ ਨੇ ਪਰਕਾਸ਼ ਦੀ ਪੋਥੀ 14 ਦੇ ਸੰਦੇਸ਼ ਨੂੰ ਭਵਿੱਖਬਾਣੀਆਂ ਦੀ ਤਰਤੀਬ ਵਿੱਚ ਸਥਾਨ ਦਿੱਤਾ ਹੈ ਅਤੇ ਓਹਨਾਂ ਦਾ ਕੰਮ ਇਸ ਧਰਤੀ ਦੇ ਇਤਿਹਾਸ ਦੇ ਅੰਤ ਤੱਕ ਖ਼ਤਮ ਨਹੀਂ ਹੁੰਦਾ । - ਐਲਨ ਜੀ. ਵਾਈਟ 1888 ਸਮੱਗਰੀ , 804 (1890). LDEpj 170.5
ਪਰਕਾਸ਼ ਦੀ ਪੋਥੀ 18 ਵਿੱਚ ਉਸ ਸਮੇਂ ਬਾਰੇ ਗੱਲ ਕੀਤੀ ਗਈ ਹੈ ਜਦੋਂ ਪਰਕਾਸ਼ ਦੀ ਪੋਥੀ 14: 612 ਦੀ ਪਹਿਲਾਂ ਹੀ ਦੱਸੀ ਚੇਤਾਵਨੀ ਦੇ ਨਤੀਜੇਆਂ ਵੱਲੋਂ ਦੱਸ ਦਿੱਤਾ ਗਿਆ ਹੈ , ਦੂਸਰੇ ਦੂਤ ਦੁਆਰਾ ਪਹਿਲਾਂ ਹੀ ਦੱਸੇ ਹਾਲ ਵਿੱਚ ਚਰਚ ਪਹੁੰਚ ਜਾਵੇਗਾ , ਅਤੇ ਬਾਬਲ ਵਿੱਚ ਅੱਜੇ ਵੀ ਰੇਹ ਰਹੇ ਪਰਮੇਸ਼ਰ ਦੇ ਲੋਕਾਂ ਨੂੰ ਉਥੋਂ ਦੇ ਲੋਕਾਂ ਤੋਂ ਵੱਖਰੇ ਹੋਣ ਦੇ ਲਈ ਕਿਹਾ ਜਾਵੇਗਾ । ਇਹ ਸੰਦੇਸ਼ ਅਖੀਰਲਾ ਹੋਵੇਗਾ ਜੋ ਦੁਨੀਆਂ ਨੂੰ ਦਿੱਤਾ ਜਾਵੇਗਾ । - ਦੀ ਸ਼੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 390 (1911). LDEpj 170.6
( ਪਰਕਾਸ਼ ਦੀ ਪੋਥੀ 18:1, 2 , 4 ,ਵਿੱਚ ਲਿਖੀਆਂ ਹੈ ) ਇਹ ਬਚਨ ਉਸ ਸਮੇਂ ਵੱਲ ਅੱਗੇ ਵਧਦਾ ਹੈ ਜੱਦ ਬਾਬਲ ਦੇ ਡਿੱਗਣ ਦੀ ਘੋਸ਼ਣਾ , ਜਿਵੇਂ ਪਰਕਾਸ਼ ਦੀ ਪੋਥੀ 14 (8 ਵੀਂ ਆਇਤ) ਦੇ ਦੂਜਾ ਦੂਤ ਦੁਆਰਾ ਕੀਤੀ ਗਈ ਹੈ , ਬਾਬਲ ਦੇ ਨਾਲ ਇੱਕ-ਮਿੱਕ ਹੋਏ ਵੱਖ-ਵੱਖ ਸੰਗਠਨਾਂ ਵਿੱਚ ਦਾਖਲ ਹੋ ਰਹੇ ਭ੍ਰਿਸ਼ਟਾਚਾਰ ਦੇ ਵਧਣ ਦੇ ਜ਼ਿਕਰ ਦੇ ਨਾਲ ਹਰਾਇਆ ਜਾਣਾ ਚਾਹੀਦਾ ਹੈ . ਕਿਉਂਕਿ ਇਹ ਸੰਦੇਸ਼ ਪਹਿਲਾਂ 1844 ਦੀਆਂ ਗਰਮੀਆਂ ਵਿੱਚ ਦਿੱਤਾ ਗਿਆ ਸੀ .... ਤੀਸਰੇ ਦੂਤ ਦੇ ਸੰਦੇਸ਼ ਦੇ ਨਾਲ ਮਿੱਲਾ ਕੇ ਧਰਤੀ ਦੇ ਵਾਸੀਆਂ ਨੂੰ ਆਖਰੀ ਚੇਤਾਵਨੀਦਿੱਤੀ ਜਾਣੀ ਚਾਹੀਦੀ ਹੈ .... LDEpj 171.1
ਬਾਬਲ ਦੇ ਪਾਪ ਖੋਲੇ ਰੱਖੇ ਜਾਣਗੇ । ਸਿਵਲ ਅਥਾਰਿਟੀ ਦੁਆਰਾ ਚਰਚ ਦੀ ਮਨਾਹੀ ਨੂੰ ਲਾਗੂ ਕਰਨ ਦੇ ਭਿਆਨਕ ਨਤੀਜੇ , LDEpj 171.2
ਅਧਿਆਤਮਵਾਦ ਦੇ ਵਿਚੋਲੇ , ਪੋਪ ਦੀ ਤਾਕਤ ਦੀ ਤੇਜ਼ੀ ਨਾਲ ਤਰੱਕੀ - ਸਾਰੇ ਬੇਨਕਾਬ ਹੋ ਜਾਣਗੇ | ਏਹਨਾ ਗੰਭੀਰ ਚੇਤਾਵਨੀਆਂ ਰਾਹੀਂ ਲੋਕ ਪਰੇਸ਼ਾਨ ਹੋ ਜਾਵੇਗਾ। ਹਜ਼ਾਰਾਂ ਹਜ਼ਾਰਾਂ ਲੋਕ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸ਼ਬਦ ਕਦੇ ਨਹੀਂ ਸੁਣੇ , ਸੁਣਨਗੇ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 603 , 604 , 606 (1911) LDEpj 171.3
ਪਰਮੇਸ਼ਰ ਦੇ ਆਖ਼ਰੀ ਸੰਦੇਸ਼ ਦਾ ਦਿੱਲ
ਕਈਆਂ ਨੇ ਮੈਨੂੰ ਚਿੱਠੀ ਲਿੱਖ ਕੇ ਇਹ ਪੁੱਛਿਆ ਹੈ , ਕਿ ਵਿਸ਼ਵਾਸ ਦੁਆਰਾ ਧਰਮੀ ਠਹਿਰਾਉਣ ਵਾਲਾ ਸੰਦੇਸ਼ ਤੀਸਰੇ ਦਤ ਦਾ ਸੰਦੇਸ਼ ਹੈ , ਅਤੇ ਮੈਂ ਜਵਾਬ ਦਿੱਤਾ ਹੈ , ਕੀ ” ਅਸੱਲ ਵਿੱਚ ਇਹ ਤੀਸਰੇ ਦੂਤ ਦਾ ਸੰਦੇਸ਼ ਹੈ। ” - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1: 372 (1890). LDEpj 171.4
ਪ੍ਰਭੂ ਨੇ ਆਪਣੀ ਮਹਾਨ ਸਿੱਖਾਂ ਦਵਾਰਾਂ ਆਪਣੇ ਲੋਕਾਂ ਨੂੰ ਆਪਣੇ ਬਜ਼ੁਰਗ ( EJ) ਵਾਗਨੇਰ ਅਤੇ ( A.T ) ਜੋਨਸ ਰਹੀ ਇੱਕ ਬਹੁਤ ਕੀਮਤੀ ਸੰਦੇਸ਼ ਭੇਜਿਆ ਹੈ । ਪੂਰੇ ਸੰਸਾਰ ਦੇ ਪਾਪਾਂ ਲਈ ਕੁਰਬਾਨੀ , ਮੁਕਤੀਦਾਤਾਦੇ ਉੱਪਰ ਚੁੱਕੇ ਜਾਂ ਦੇ ਵਿਖੇ , ਇਹ ਸੰਦੇਸ਼ ਪੂਰੀ ਦੁਨੀਆ ਵਿੱਚ ਪ੍ਰਮੁੱਖ ਤੌਰ ਤੋਂ ਦਿੱਤਾ ਜਾਣਾ ਸੀ। ਵਿਸ਼ਵਾਸ ਦੁਆਰਾ ਧਰਮੀ ਪੱਕੇ ਤੌਰ ਤੇ ਠਹਿਰਾਇਆ ਗਿਆ ਹੈ ; ਇਸ ਨੇ ਲੋਕਾਂ ਨੂੰ ਮਸੀਹ ਦੀ ਧਾਰਮਿਕਤਾ ਪ੍ਰਾਪਤ ਕਰਨ ਦਾ ਸੱਦਾ ਦਿੱਤਾ , ਜੋ ਕਿ ਪਰਮੇਸ਼ਰ ਦੀਆਂ ਸਾਰੀਆਂ ਆਗਿਆਵਾਂ (ਹੁਕਮਾਂ ) ਦੀ ਪਾਲਣਾ ਕਰਨ ਵਿੱਚ ਪ੍ਰਗਟ ਹੁੰਦਾ ਹੈ । LDEpj 171.5
ਬਹੁਤ ਸਾਰੇ ਲੋਕ ਯਿਸੂ ਤੋਂ ਦੂਰ ਹੋ ਚੁੱਕੇ ਹਨ । ਉਹਨਾਂ ਨੂੰ ਆਪਣੀਆਂ ਅੱਖਾਂ ਉਸ ਦੇ ਸਵਰਗੀ ਵਿਅਕਤੀ ਤੇ , ਉਸ ਦੇ ਗੁਣਾਂ ਤੇ , ਮਨੁੱਖੀ ਪਰਿਵਾਰ ਦੇ ਲਈ ਉਸ ਦੇ ਪਿਆਰ ਵੱਲ ਲਾਉਣ ਦੀ ਲੋੜ ਸੀ। ਸਾਰੀ ਸ਼ਕਤੀ ( ਸਾਮਰਥ ) ਉਸ ਦੇ ਹੱਥਾਂ ਵਿੱਚ ਦਿੱਤੀ ਗਈ ਹੈ , ਤਾਂ ਜੋ ਮਨੁੱਖਾਂ ਨੂੰ ਉਹ ਚੰਗੀਆਂ ਦਾਤਾਂ ਵੰਡ ਸਕੇ , ਬੇਸਹਾਰ ਮਨੁੱਖੀ ਏਜੰਟਾਂ ਨੂੰ ਆਪਣੀ ਧਾਰਮਿਕਤਾ ਦਾ ਅਨਮੋਲ ਤੋਹਫ਼ਾ ਦੇ ਸਕੇ । ਇਹੀ ਉਹ ਸੁਨੇਹਾ ਹੈ ਜੋ ਪਰਮੇਸ਼ਰ ਨੇ ਸੰਸਾਰ ਨੂੰ ਡਾਇਣ ਦੇ ਲਈ ਆਗਿਆ ਦਿੱਤੀ ਸੀ। ਇਹ ਤੀਸਰੀ ਦੂਤ ਦਾ ਸੰਦੇਸ਼ ਹੈ , ਜੋ ਉੱਚੀ ਅਵਾਜ਼ ਨਾਲ ਐਲਾਨ ਕੀਤਾ ਜਾਣਾ ਹੈ , ਅਤੇ ਉਸਦੀ ਆਤਮਾ ਦੇ ਵੱਡੇ ਪੈਮਾਨੇ ਨਾਲ ਭਰਿਆ ਜਾਣਾ ਹੈ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਲ ਵਰਕਰਸ , 91, 92 (1895). LDEpj 171.6
ਮਸੀਹ ਦੀ ਧਾਰਮਿਕਤਾ ਦਾ ਸੰਦੇਸ਼ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਤੱਕ ਸੁਣਾਯਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਭੂ ਦਾ ਰਸਤਾ ਤਿਆਰ ਹੋ ਸਕੇ । ਇਹ ਪਰਮੇਸ਼ੁਰ ਦੀ ਸ਼ਾਨ ਹੈ , ਜੋ ਤੀਜੇ ਦੁਤ ਦੇ ਕੰਮ ਨੂੰ ਬੰਦ ਕਰਦੀ ਹੈ। - ਟੈਸਟਾਮੋਨੀਜ਼ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6:19 (1900). LDEpj 172.1
ਦੁਨਿਆ ਦੇ ਲੋਕਾਂ ਨੂੰ ਦਇਆ ਦਾ ਆਖਰੀ ਸੰਦੇਸ਼ , ਉਸ ਦੇ ਚਰਿੱਤਰ , ਪਿਆਰ ਦਾ ਪ੍ਰਗਟਾਵਾ ਹੈ। ਪਰਮੇਸ਼ਰ ਦੇ ਬੱਚੇ ਉਸਦੀ ਮਹਿਮਾ ਪ੍ਰਗਟ ਕਰਨ ਦੇ ਲਈ ਹਨ । ਆਪਣੇ ਜੀਵਨ ਅਤੇ ਚਰਿਤਰ ਵਿੱਚ ਓਹਨਾਂ ਨੇ ਇਹ ਦਰਸਾਉਣਾ ਹੈ ਕਿ ਪਰਮੇਸ਼ਰ ਦੀ ਕਿਰਪਾ ਨੇ ਉਹਨਾਂ ਲਈ ਕੀ ਕੀਤਾ ਹੈ । ਇਸਟ ਓਬਜੈਂਕਟ ਲੈਂਸਨ , 415 , 416 (1900). LDEpj 172.2
ਸੰਦੇਸ਼ ਮਹਾਨ ਸ਼ਕਤੀ ਦੇ ਨਾਲ ਦਿੱਤਾ ਜਾਵੇਗਾ
ਜਿਵੇਂ ਕਿ ਤੀਸਰਾ ਸੰਦੇਸ਼ ਨੂੰ ਉੱਚੀ ਆਵਾਜ਼ ਵਿੱਚ ਦਿੱਤਾ ਜਾਂਦਾ ਹੈ ਅਤੇ ਮਹਾਨ ਸ਼ਕਤੀ ਅਤੇ ਮਹਿਮਾ ਕੰਮ ਬੰਦ ਕਰਨ ਦੇ ਕੰਮ ਵਿੱਚ ਸ਼ਾਮਲ ਹੁੰਦੇ ਹਨ , ਪਰਮੇਸ਼ਰ ਦੇ ਵਫ਼ਾਦਾਰ ਲੋਕ ਉਸ ਮਹਿਮਾ ਵਿੱਚ ਹਿੱਸਾ ਲੈਣਗੇ । ਇਹ ਉਹ ਅੰਤਮ ਬਾਰਸ਼ ਹੈ ਜੋ ਮੁਸੀਬਤ ਦੇ ਸਮੇਂ ਵਿੱਚੋਂ ਲੰਘਣ ਦੇ ਲਈ ਓਹਨਾਂ ਨੂੰ ਮੁੜ ਸੁਰਜੀਤ ( ਜਾਗਰੂਕ ) ਅਤੇ ਮਜ਼ਬੂਤ ਕਰਦੀ ਹੈ । - ਐੱਸ • ਡੀ . ਏ . ਬਾਈਬਲ ਕਮੈਂਟਰੀ | ਟਿੱਪਣੀ 7:984 (1862). LDEpj 172.3
ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾਂਦਾ ਹੈ , ਪਰਮੇਸ਼ਰ ਦੇ ਸੇਵਕਾਂ ਦੀਆਂ ਗਵਾਹੀਆਂ ਹੋਰ ਵੀ ਸ਼ਕਤੀਸ਼ਾਲੀ ਅਤੇ ਮਜ਼ਬੂਤ ਹੋ ਜਾਣਗੀਆਂ। - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3: 407 (1892). LDEpj 172.4
ਇਹ ਸੰਦੇਸ਼ ( ਪਰਕਾਸ਼ ਦੀ ਪੋਥੀ 14 : 9 -12 ) ਦੋਵਾਂ ਦੀ ਪੂਰਤੀ ਦਾ ਸੰਦੇਸ਼ ਹੈ । ਇਹ ਉੱਚੀ ਅਵਾਜ਼ ਨਾਲ ਦਿੱਤੇ ਜਾਣ ਨੂੰ ਦਰਸ਼ੋਂਦਾ ਹੈ ; ਜੋ ਕਿ , ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ। ਐੱਸ . ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 7: 980 (1900) LDEpj 172.5
ਜਿਵੇਂ ਕਿ ਤੀਸਰਾ ਸੰਦੇਸ਼ ਨੂੰ ਉੱਚੀ ਆਵਾਜ਼ ਵਿੱਚ ਦਿੱਤਾ ਜਾਂਦਾ ਹੈ , ਮਹਾਨ ਸ਼ਕਤੀ ਅਤੇ ਮਹਿਮਾ ਇਸ ਦੀ ਘੋਸ਼ਣਾ ਕਰਨ ਵਿੱਚ ਹਿੱਸਾ ਲੈਣਗੇ । ਪਰਮੇਸ਼ਰ ਦੇ ਲੋਕਾਂ ਦੇ ਚਿਹਰੇ ਸਵਰਗੀ ਰੋਸ਼ਨੀ / ਪ੍ਰਕਾਸ਼ ਦੇ ਨਾਲ ਚਮਕਣਗੇ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 7:17 (1902) . LDEpj 172.6
ਧਰਤੀ ਦੇ ਆਖ਼ਰੀ ਮਹਾਂ ਸੰਕਟ ਦੇ ਡੂੰਘੇ ਪਰਛਾਵੇਆ ਦੇ ਵਿੱਚ , ਪਰਮੇਸ਼ਰ ਦੀ ਰੋਸ਼ਨੀ ਬਹੁਤ ਤੇਜ਼ ਚਮਕਦੀ ਰਹੇਗੀ , ਆਸ ਅਤੇ ਭਰੋਸੇ ( ਨਿਹਚਾ ) ਦੇ ਗੀਤ ਸਪਸ਼ਟ ਅਤੇ ਸਭ ਤੋਂ ਉੱਚੀਆਂ ਤਣਾ ਵਿੱਚ ਸੁਣਿਆ ਜਾਵੇਗਾ । - ਏਜੁਕੇਸਨ / ਸਿੱਖਿਆ, 166 (1903). LDEpj 173.1
ਜਿਵੇਂ ਪਰਕਾਸ਼ ਦੀ ਪੋਥੀ ਦੇ ਅਠਾਰਵੇ ਵਿੱਚ ਪਹਿਲਾਂ ਹੀ ਦੱਸਿਆ ਗਿਆ ਹੈ , ਕਿ ਤੀਸਰੇ ਦੁਤ ਦਾ ਸੰਦੇਸ਼ , ਹੈਵਾਨ ਅਤੇ ਉਸ ਦੀ ਮੂਰਤੀ ਦੇ ਵਿਰੁੱਧ ਆਖ਼ਰੀ ਚੇਤਾਵਨੀ ਦੇਣ ਵਾਲਿਆਂ ਦੁਆਰਾ ਮਹਾਨ ਸ਼ਕਤੀ ਨਾਲ ਘੋਸ਼ਤ ਕੀਤਾ ਜਾਣਾ ਹੈ। • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8 :118 (1904) LDEpj 173.2
1844 ਦੀ ਲਹਿਰ ਵਾਂਗ
1844 ਦੇ ਅੰਦੋਲਨ ਵਿੱਚ ਲੋਕਾਂ ਨੂੰ ਉੱਤੇਜਿੱਤ ਕਰਨ ਵਾਲੀ ਸ਼ਕਤੀ ਦੁਬਾਰਾ ਪ੍ਰਗਟ ਕੀਤੀ ਜਾਵੇਗੀ | ਤੀਸਰੇ ਦੂਤ ਦਾ ਸੰਦੇਸ਼ ਧੁੰਦਲੇ ਸ਼ਬਦਾਂ ਵਿੱਚ ਨਹੀਂ ਪਰ ਉੱਚੀ ਆਵਾਜ਼ ਦੇ ਨਾਲ ਅੱਗੇ ਵਧੇਗਾ। ਟੈਸਟਾਮੋਨੀਜ਼ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:252 (1885). LDEpj 173.3
ਮੈਂ ਦੇਖਿਆ ਕਿ ਇਹ ਸੰਦੇਸ਼ ਅੱਧੀ ਰਾਤ ਦੀ ਪੁਕਾਰ ਨਾਲੋਂ ਵੱਧ ਸ਼ਕਤੀ ਅਤੇ ਤਾਕਤ ਨਾਲ ਬੰਦ ( ਖਤਮ ) ਕੀਤਾ ਜਾਵੇਗਾ । - ਅਰਲੀ ਰਾਈਟਿੰਗਸ / ਮੁਡਲਿਆ ਲਿਖਤਾਂ , 278 (1858). LDEpj 173.4
ਪੰਤੇਕੁਸਤ ਦੇ ਦਿੱਨ ਵਾਂਗ
ਇੱਕ ਉਤਸ਼ਾਹੀ ਇੱਛਾ ਦੇ ਨਾਲ ਮੈਂ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹਾਂ ਜੱਦੋਂ ਪੰਤੇਕੁਸਤ ਦੇ ਦਿੱਨ ਦੀਆਂ ਘਟਨਾਵਾਂ ਵੱਡੀ ਤਾਕਤ ਦੇ ਨਾਲ ਦੋਹਰਾਇਆ ਜਾਣਗੀਆਂ। ਯੂਹੰਨਾ ਕਹਿੰਦਾ ਹੈ, “ਮੈਂ ਇੱਕ ਹੋਰ ਦੂਤ ਨੂੰ ਆਕਾਸ਼ ਵਿੱਚੋਂ ਉੱਤਰਦੇ ਦੇਖਿਆ , ਜਿੱਸ ਕੋਲ ਵੱਡੀ ਸ਼ਕਤੀ ਸੀ ; ਅਤੇ ਧਰਤੀ ਉਸ ਦੀ ਮਹਿਮਾ ਦੇ ਨਾਲ ਪਰਕਾਸ਼ਮਾਨ ਹੋ ਗਈ ” ( ਪਰਕਾਸ਼ ਦੀ ਪੋਥੀ 18 : 1). ਫਿਰ , ਪੰਤੇਕੁਸਤ ਦੇ ਸਮੇਂ ਵਾਂਗ , ਲੋਕ ਸੱਚਣਨਗੇ , ਹਰ ਵਿਅਕਤੀ ਉਸਦੀ ਆਪਣੀ ਜ਼ੁਬਾਨ ਵਿੱਚ । - ਐੱਸ . ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 6 : 1055 (1886). LDEpj 173.5
ਰਾਤ ਦੇ ਦਰਸ਼ਨ ਵਿੱਚ , ਪਰਮੇਸ਼ਰ ਦੇ ਲੋਕਾਂ ਵਿੱਚ ਇੱਕ ਮਹਾਨ ਸੁਧਾਰ ਦੀ ਲਹਿਰ ਪੇਸ਼ ਕੀਤੀ ਗਈ | ਬਹੁਤ ਸਾਰੇ ਲੋਕ ਪਰਮੇਸ਼ਰ ਦੀ ਉੱਸਤਤ ਕਰ ਰਹੇ ਸਨ। ਬਿਮਾਰਾਂ ਨੂੰ ਠੀਕ ਕੀਤਾ ਗਿਆ ਸੀ , ਅਤੇ ਹੋਰ ਚਮਤਕਾਰ ਵੀ ਕੀਤੇ ਗਏ ਸਨ। ਪੰਤੇਕੁਸਤ ਦੇ ਮਹਾਨ ਦਿੱਨ ਤੋਂ ਪਹਿਲਾਂ ਵਾਲੀ ਭਾਈਚਾਰੇ ਪ੍ਰਗਟ ਕੀਤਾ ਗਈ ਸੀ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9 : 126 (1909). LDEpj 173.6
ਖੁਸ਼ਖਬਰੀ ਦਾ ਮਹਾਨ ਕੰਮ ਇਸ ਦੇ ਖੁੱਲਣ ਨੂੰ ਦਰਸਾਉਣ ਨਾਲੋਂ ਪਰਮਾਤਮਾ ਦੀ ਸ਼ਕਤੀ ਦੇ ਘੱਟ ਪ੍ਗਟਾਵੇ ਨਾਲ ਬੰਦ ਨਹੀਂ ਕਰਨਾ ਹੈ। ਖੁਸ਼ਖਬਰੀ ਦੇ ਸ਼ੁਰੂ ਵਿੱਚ ਪਾਹਲੀ ਬਾਰਸ਼ ਦੇ ਬਹਾਵ ਵਿੱਚ ਜੋ ਭਵਿਖਵਾਨਿਆ ਪੂਰੀਆ ਹੋਈਆਂ ਸਨ , ਦੁਬਾਰਾ ਅੰਤਮ ਬਾਰਸ਼ ਦੇ ਖਾਤਮੇ ਦੇ ਨਜ਼ਦੀਕ ਵਿੱਚ ਪੂਰੀਆਂ ਹੋਣਗੀਆਂ .... LDEpj 174.1
ਪਰਮੇਸ਼ੁਰ ਦੇ ਸੇਵਕ , ਆਪਣੇ ਚਮਕਦੇ ਹੋਏ ਅਤੇ ਪਵਿੱਤਰ ਚਿਹਰੇਆਂ ਦੇ ਨਾਲ , ਆਕਾਸ਼ ਤੋਂ ਮਿਲੇ ਸੰਦੇਸ਼ ਨੂੰ ਸੁਣਾਉਣ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਤੇਜ਼ੀ ਨਾਲ ਜਾਣਗੇ । ਹਜ਼ਾਰਾਂ ਆਵਾਜ਼ਾਂ ਦੁਆਰਾ , ਧਰਤੀ ਤੇ ਚੇਤਾਵਨੀ ਦਿੱਤੀ ਜਾਵੇਗੀ। ਚਮਤਕਾਰ ਕੀਤੇ ਜਾਣਗੇ , ਬੀਮਾਰ ਚੰਗੇ ਹੋਣਗੇ , ਚਮਤਕਾਰ ਅਤੇ ਅਚਰਜ ਕੰਮ ਵਿਸ਼ਵਾਸੀਆਂ ਦਾ ਅਨੁਸਰਣ ਕਰਨਗੇ । - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 611, 612 (1911). LDEpj 174.2
ਪਰਮੇਸ਼ਰ ਸਾਨੂੰ ਹੈਰਾਨ ਕਰਨ ਵਾਲੀਆਂ ਸੰਸਥਾਵਾਂ ਦੇ ਰਹੀ ਕੰਮ ਕਰੇਗਾ
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੁ ਆਖ਼ਰੀ ਕੰਮ ਦੇ ਸਮੇ ਇਕ ਅਲੱਗ ਤਰੀਕੇ ਦੇ ਨਾਲ ਕੰਮ ਕਰੇਗਾ , ਅਤੇ ਇੱਕ ਅਜਿਹਾ ਢੰਗ , ਜੋ ਕਿਸੇ ਵੀ ਮਨੁੱਖੀ ਯੋਜਨਾਬੰਦੀ ਦੇ ਉੱਲਟ ਹੋਵੇਗਾ। ਸਾਡੇ ਵਿੱਚ ਅਜਿਹੇ ਲੋਕ ਹੋਣਗੇ ਜੋ ਹਹੇਸ਼ਾਂ ਪਰਮੇਸ਼ਰ ਦੇ ਕੰਮ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਹਨ , LDEpj 174.3
ਉਸ ਸਮੇ ਵੀ ਦਿਸ਼ਾ ਨਿਰਦੇਸ਼ ਦੇਈਂ ਦੇ ਲਈ ਜੱਦ , ਉਸ ਦੂਤ ਦੇ ਦਿਸ਼ਾ ਨਿਰਦੇਸ਼ ਵਿੱਚ ਕੰਮ ਅੱਗੇ ਵਧਦਾ ਹੈ ਜੋ ਸੰਸਾਰ ਨੂੰ ਦਿੱਤੇ ਜਾਣ ਵਾਲੇ ਸੰਦੇਸ਼ ਵਿੱਚ ਤੀਜੇ ਦੂਤ ਨਾਲ ਮਿਲਕੇ ਕੰਮ ਕਰਦਾ ਹੈ। ਪਰਮੇਸ਼ਰ ਓਹਨਾਂ ਰਾਹਾਂ ਅਤੇ ਸਾਧਨਾਂ ਦੀ ਵਰਤੋਂ ਕਰੇਗਾ ਜਿਨ੍ਹਾਂ ਦੁਆਰਾ ਇਹ ਦੇਖਿਆ ਜਾਏਗਾ ਕਿ ਉਹ ਕੰਮ ਨੂੰ ਆਪਣੇ ਹੱਥਾਂ ਵਿੱਚ ਲੈ ਲੈਣ। ਕਰਮਚਾਰੀਆਂ ਨੂੰ ਸਧਾਰਨ ਸਾਧਨਾਂ ਨੂੰ ਵੇਖ ਹੈਰਾਨੀ ਹੋਵੇਗੀ ਜਿੰਨਾਂ ਦੀ ਵਰਤੋਂ ਉਹ ਧਾਰਮਿਕਤਾ ਦੇ ਕੰਮ ਨੂੰ ਲਿਆਉਣ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਵਰਤੇਗਾ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 300 (1885) LDEpj 174.4
ਇਹ ਨਾ ਸੋਚੋ ਕਿ ਭਵਿੱਖ ਲਈ ਯੋਜਨਾਵਾਂ ਬਣਾਉਣਾ ਸੰਭਵ ਹੋਵੇਗਾ। ਪਰਮੇਸ਼ਰ ਨੂੰ ਹਰ ਸਮੇਂ ਅਤੇ ਹਰ ਹਾਲਾਤ ਦੇ ਹੇਠਾਂ ਖੜ੍ਹੇ ਹੋਣ ਵਜੋਂ ਸਵੀਕਾਰ ਕਰਨ ਦਿਓ। ਉਹ ਉਸ ਢੰਗ ਨਾਲ ਕੰਮ ਕਰੇਗਾ ਜੋ ਕਿ ਢੁਕਵਾਂ ਹੋਵੇਗਾ , ਅਤੇ ਓਹ ਆਪਣੇ ਲੋਕਾਂ ਦੀ ਸਾਂਭ-ਸੰਭਾਲ ਕਰੇਗਾ , ਓਹਨਾਂ ਨੂੰ ਵਧਾਵੇਗਾ ਅਤੇ ਉੱਚਾ ਕਰੇਗਾ। - ਕੋਨਸਲ ਟੂ ਰਾਇਸ ਐਂਡ ਅੱਡੀਟਰਸ / ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹ , 71 (1895). LDEpj 174.5
ਦਿਲਾਸਾ ਦੇਣ ਵਾਲੇ ਨੇ ਆਪਣੇ ਆਪ ਨੂੰ ਕਿਸੇ ਵੀ ਸੁਨਿਸ਼ਚਤ , ਨਿਸ਼ਚਿਤ ਤਰੀਕੇ ਨਾਲ ਨਹੀਂ ਪ੍ਰਗਟ ਕਰਨਾ ਹੈ , ਜੋ ਮਨੁੱਖ ਨੂੰ ਨਿਸ਼ਾਨੀ ਦੇ ਸਕਦਾ ਹੈ , ਪਰ ਪਰਮੇਸ਼ਰ ਦੀ ਤਰਤੀਬ ਵਿੱਚ - ਅਚਾਨਕ ਅਤੇ ਉਸ ਤਰੀਕੇ ( ਢੰਗ ) ਨਾਲ ਜਿਸ ਦੇ ਨਾਲ ਉਸਦੇ ਆਪਣੇ ਨਾਮ ਦੀ ਮਹਿਮਾ ਹੋਵੇ । - ਦੀ ਐਲਨ ਜੀ. ਵਾਈਟ 1888 ਮਟੀਰੀਅੱਲ / ਸਮੱਗਰੀ , 1478 (1896). ( PAGE 140 ) LDEpj 174.6
ਆਪਣਾ ਕੰਮ ਕਰਵਾਨ ਦੇ ਲਈ ਉਹ ਆਮ ਆਦਮੀਆਂ ਅਤੇ ਔਰਤਾਂ ਵਿੱਚੋਂ ਚੁਣੇਗਾ , ਇੱਥੋਂ ਤੱਕ ਕਿ ਜਿਵੇ ਸ਼ੁਰੂ ਵਿੱਚ ਉਸਨੇ ਆਪਣੇ ਚੇਲੇ ਹੋਣ ਲਈ ਮਛੇਰਿਆਂ ਨੂੰ ਬੁਲਾਇਆ ਸੀ । ਛੇਤੀ ਹੀ ਇੱਕ ਜਾਗਰੂਕਤਾ ਪੈਦਾ ਹੋਵੇਗੀ ਜੋ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦੇਵੇਗੀ। ਉਹ ਜਿਹੜੇ ਇਸ ਗੱਲ ਦੀ ਅਹਿਸਾਸ ਨਹੀਂ ਕਰਦੇ ਕਿ ਕੀ ਕੀਤਾ ਜਾਣਾ ਹੈ , ਓਹਨਾਂ ਨੂੰ ਛੱਡ ਦਿੱਤਾ ਜਾਵੇਗਾ , ਅਤੇ ਸਵਰਗੀ ਦੂਤ ਓਹਨਾਂ ਲੋਕਾਂ ਨਾਲ ਮਿੱਲ ਕੇ ਕੰਮ ਕਰਨਗੇ , ਜਿਹੜੇ ਆਮ ਲੋਕ ਕਹਲਾਂਦੇ ਹਨ , ਓਹਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੇ ਸੱਚਾਈ ਨੂੰ ਲੈਜਾਣ ਦੇ ਲਈ ਤਿਆਰ ਕੀਤਾ ਜਾਂਦਾ ਹੈ । - ਮੈਨੁਸਕ੍ਰਿਪਟ ਰੀਲੀਜ਼ 15: 312 (1905). LDEpj 175.1
ਪਵਿੱਤਰ ਆਤਮਾ ਦੁਆਰਾ ਯੋਗ ਮਜ਼ਦੂਰ
ਆਖਰੀ ਗੰਭੀਰ ਕੰਮ ਵਿੱਚ ਕੁਝ ਮਹਾਨ ਲੋਕ ਲੱਗੇ ਹੋਣਗੇ .... ਪਰਮੇਸ਼ਰ ਸਾਡੇ ਜ਼ਮਾਨੇ ਵਿੱਚ ਇੱਕ ਕੰਮ ਕਰੇਗਾ ਪਰੰਤੂ ਥੋੜ੍ਹੇ ਹੀ ਉਸਦਾ ਅਨੁਮਾਨ ਲਗਾਉਣਗੇ। ਓਹ ਸਾਡੇ ਵਿੱਚੋਂ ਓਹਨਾਂ ਨੂੰ ਉਠਾਵੇਗਾ ਅਤੇ ਉੱਚਾ ਕਰੇਗਾ ਜੋ ਵਿਗਿਆਨਕ ਸੰਸਥਾਵਾਂ ਦੀ ਬਾਹਰੀ ਸਿਖਲਾਈ ਦੀ ਬਜਾਏ , ਆਪਣੀ ਆਤਮਾ ਦੇ ਕੰਮਾਂ ਦੁਆਰਾ ਸਿਖਾਏ ਜਾਂਦੇ ਹਨ । ਏਹ ਸਹੂਲਤਾਂ ਦੀ ਤੁਲਣਾ ਜਾਂ ਨਿੰਦਿਆ ਨਹੀਂ ਕੀਤੀ ਜਾਣੀ ਚਾਹੀਦੀ , ਓਹ ਪਰਮੇਸ਼ਰ ਦਵਾਰਾਂ ਨਿਯੁਕਤ ਕੀਤੇ ਗਏ ਹਨ , ਪਰ ਉਹ ਕੇਵਲ ਬਾਹਰਲੀ ਯੋਗਤਾ ਹੀ ਪ੍ਰਦਾਨ ਕਰ ਸਕਦੇ ਹਨ । ਪਰਮੇਸ਼ਰ ਪ੍ਰਗਟ ਕਰੇਗਾ ਕਿ ਓਹ ਪੜੇ-ਲਿੱਖੇ , ਸਵੈ-ਮਹੱਤਵਪੂਰਨ ਲੋਕਾਂ ਤੇ ਨਿਰਭਰ ਨਹੀਂ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 80 , 82 (1882). LDEpj 175.2
ਜੋ ਇਮਾਨਦਾਰੀ ਦੇ ਨਾਲ ਚਾਨਣ / ਪ੍ਰਕਾਸ਼ ( ਗਿਆਨ ) ਦੀ ਮੰਗ ਕਰ ਰਹੇ ਹਨ ਅਤੇ ਜੋ ਪਵਿੱਤਰ ਸ਼ਬਦ ਵਿੱਚੋਂ ਨਿਕਲ ਰਹੀ ਪ੍ਰਕਾਸ਼ ( ਗਿਆਨ ) ਦੀ ਹਰ ਇੱਕ ਕਿਰਣ ਨੂੰ ਅਨੰਦ ਨਾਲ ਸਵੀਕਾਰ ਕਰਦੇ ਹਨ , ਕੇਵਲ ਓਹਨਾਂ ਹੀ ਪ੍ਰਕਾਸ਼ ਦਿੱਤਾ ਜਾਵੇਗਾ । ਪਰਮੇਸ਼ਰ ਏਹਨਾ ਰਹਾਂ ਦੁਆਰਾ ਹੀ ਉਸ ਪ੍ਰਕਾਸ਼ ਅਤੇ ਸ਼ਕਤੀ ਦਰਸਾਵੇਗਾ ਜੋ ਸਾਰੀ ਧਰਤੀ ਨੂੰ ਉਸ ਦੀ ਮਹਿਮਾ ਦੇ ਪ੍ਰਕਾਸ਼ ਦੇ ਨਾਲ ਪਰਕਾਸ਼ਮਾਂ ਕਰੇਗਾ | • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 729 (1889). LDEpj 175.3
ਆਤਮਾ ਦੇ ਅਨੁਸ਼ਾਸਨ , ਦਿੱਲ ਅਤੇ ਵਿਚਾਰਾਂ ਦੀ ਸ਼ੁੱਧਤਾ ਦੀ ਲੋੜ ਹੈ। ਇਹ ਸ਼ਾਨਦਾਰ ਪ੍ਰਤਿਭਾ , ਕੁਸ਼ਲਤਾ ਜਾਂ ਗਿਆਨ ਨਾਲੋਂ ਵੱਧ ਮੁੱਲ ਦਾ ਹੈ । ਪਰਮੇਸ਼ਰ ਦੇ ਕੰਮ ਦੇ ਲਈ ਇੱਕ ਆਮ ਦਿਮਾਗ , ਜਿਸ ਨੂੰ ” ਇਸ ਤਰ੍ਹਾਂ ਪ੍ਰਭੂ ਕਹਿੰਦਾ ਹੈ ” ਦੀ ਪਾਲਣਾ ਕਰਨਾ ਸਿੱਖਿਆਂ ਗਿਆ ਹੈ , ਓਹ ਪਰਮੇਸ਼ਰ ਦੇ ਕੰਮ ਦੇ ਲਈ ਬਿਹਤਰ ਯੋਗ ਹਨ ਓਹਨਾਂ ਦੇ ਬਜਾਏ ਜੋ ਸਮਰੱਥੀ ਹਨ ਪਰ ਓਹਨਾਂ ਨੂੰ ਸਹੀ ਢੰਗ ਨਾਲ ਨੌਕਰੀ ਤੇ ਨਹੀਂ ਰਖਿਆ ਗਿਆ ਹੈ । - ਰਿਵਿਊ ਅਤੇ ਹੇਰਾਲਡ, ਨਵੰਬਰ 27,1900. LDEpj 175.4
ਸਾਹਿਤੱਕ ਸੰਸਥਾਵਾਂ ਦੀ ਸਿਖਲਾਈ ਦੀ ਬਜਾਏ ਕਰਮਚਾਰੀਆਂ ਨੂੰ ਓਹਨਾਂ ਦੀ ਆਤਮਾ ਦੇ ਕੰਮਾਂ ਦੁਆਰਾ ਚੁਣਿਆ ਜਾਣਾ ਚਾਹੀਦਾ ਹੈ । ਵਿਸ਼ਵਾਸ ਅਤੇ ਪ੍ਰਾਰਥਨਾ ਦੇ ਵਿਅਕਤੀਆਂ ਨੂੰ ਪਵਿੱਤਰ ਉਤਸ਼ਾਹ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇਗਾ , ਜੋ ਓਹਨਾਂ ਸ਼ਬਦਾਂ ਦੀ ਘੋਸ਼ਣਾ ਕਰੇਗਾ ਜੋ ਪਰਮੇਸ਼ਰ ਓਹਨਾਂ ਨੂੰ ਦਿੰਦਾ ਹੈ | • ਦੀ ਗ੍ਰੇਟ ਟਰਵੈਰਸਿ | ਮਹਾਨ ਸੰਘਰਸ਼ , 606 (1911). LDEpj 176.1
ਰੱਬ ਅਨਪੜ੍ਹ ਲੋਕਾਂ ਤੋਂ ਵੀ ਕੰਮ ਲੈਂਦਾ ਹੈ
ਜੋ ਲੋਕ ਮਸੀਹ ਨੂੰ ਨਿੱਜੀ ਮੁਕਤੀਦਾਤਾ ਵਜੋਂ ਪ੍ਰਾਪਤ ਕਰਦੇ ਹਨ , ਉਹ ਇਹਨਾਂ ਆਖ਼ਰੀ ਦਿੱਨਾਂ ਦੀਆਂ ਪਰਖਾਂ ਅਤੇ ਅਜ਼ਮਾਇਸ਼ਾਂ ਵਿੱਚ ਖੜੇ ਰਹ ਸਕਣਗੇ । ਮਸੀਹ ਵਿੱਚ ਨਿਰਨਾਇਕ ਵਿਸ਼ਵਾਸ ਦੁਆਰਾ ਮਜ਼ਬੂਤ ਕੀਤੇ ਗਏ , ਇੱਥੋਂ ਤੱਕ ਕਿ ਅਨਪੜੁ ਚੇਲਾ ਵੀ ਸ਼ੱਕ ਅਤੇ ਪ੍ਰਸ਼ਨਾਂ ਦਾ ਵਿਰੋਧ ਕਰਨ ਦੇ ਯੋਗ ਹੋਣਗੇ ਜੇਹੜੇ ਆਵਿਸ਼ਵਾਸ | ਬੇਵਫ਼ਾਈ ਪੈਦਾ ਕਰ ਸਕਦੇ ਹਨ , ਅਤੇ ਨਿਰਾਸ਼ਜਨਕ ਦੁਰਘਟਨਾਵਾਂ ਪਾ ਸਕਦੇ ਹਨ। LDEpj 176.2
ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਇੱਕ ਅਜੇਹੀ ਜੀਭ ਅਤੇ ਬੁੱਧ ਦੇਵੇਗਾ ਜਿਸ ਨੂੰ ਓਹਨਾਂ ਦੇ ਦੁਸ਼ਮਣ ਨਾ ਨਾਕਾਮ ਕਰ ਸਕਦੇ ਹਨ ਅਤੇ ਨਾ ਹੀ ਵਿਰੋਧ ਕਰ ਸਕਦੇ ਹਨ। ਜਿਹੜੇ ਲੋਕ ਤਰਕ ਕਰਕੇ , ਸ਼ਤਾਨੀ ਭਰਮਾਂ ਨੂੰ ਖ਼ਤਮ ਨਹੀਂ ਕਰ ਸਕਦੇ , ਓਹਨਾਂ ਨੇ ਇੱਕ ਪ੍ਰਮਾਣਕ ਗਵਾਹੀ ਦਿੱਤੀ ਗਈ ਹੈ ਜੋ ਕਿ ਪੜੇ-ਲਿਖੇ ਲੋਕਾਂ ਦੁਆਰਾ ਸਿਖਾਈ ਗਈ ਹੈ । ਅੱਨਪੜ ਲੋਕਾਂ ਦੇ ਮੂਹੋ ਅਜਿਹੀ ਸਮਝਣ ਅਤੇ ਵਿਸ਼ਵਾਸਪਾਤਰ ਸ਼ਕਤੀ ਨਾਲ ਸ਼ਬਦ ਨਿਕਲਣਗੇ ਕੀ ਸੱਚਾਈ ਨਾਂਲ ਤਬਦੀਲੀ ਹੋ ਜਾਣਗੇ । ਹਜਾਰਾਂ ਲੋਕ ਓਹਨਾਂ ਦੀ ਗਵਾਹੀ ਦੇ ਕਰਨ ਬੱਦਲ ਜਾਣਗੇ। LDEpj 176.3
ਅੱਨਪੜ ਲੋਕਾਂ ਦੇ ਕੋਲ ਇਹ ਸ਼ਕਤੀ ਕਿਉਂ ਹੋਣੀ ਚਾਹੀਦੀ ਹੈ , ਜੋ ਪੜੇ-ਲਿਖੇ ਲੋਕਾਂ ਦੇ ਕੋਲ ਨਹੀਂ ਹੈ ? ਅੱਨਪੜ ਲੋਕ , ਮਸੀਹ ਵਿੱਚ ਵਿਸ਼ਵਾਸ ਦੁਆਰਾ , ਧ , ਸਪਸ਼ਟ ਸੱਚਾਈ ਦੇ ਮਾਹੌਲ ਵਿੱਚ ਆਏ ਹਨ , ਜੱਦ ਕਿ ਪੜੇ-ਲਿਖੇ ਲੋਕ ਸੱਚਾਈ ਤੋਂ ਭਟਕ ਗਏ ਹਨ । ਗਰੀਬ ਆਦਮੀ ਮਸੀਹ ਦਾ ਗਵਾਹ ਹੈ । ਉਹ ਇਤਿਹਾਸ ਜਾਂ ਇਸ ਤਰ੍ਹਾਂ ਦੇ ਉੱਚ ਵਿਗਿਆਨ ਲਈ ਅਪੀਲ ਨਹੀਂ ਕਰ ਸਕਦਾ , ਪਰ ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਸ਼ਕਤੀਸ਼ਾਲੀ ਸਬੂਤ ਪੇਸ਼ ਕਰਦਾ ਹੈ। ਉਹ ਸੱਚ ਜੋ ਆਤਮਾ ਦੀ ਪ੍ਰੇਰਨਾ ਦੇ ਅਧੀਨ ਬੋਲਦਾ ਹੈ ਉਹ ਬਹੁਤ ਸ਼ੁੱਧ ਅਤੇ ਕਮਾਲ ਦਾ ਹੈ ਅਤੇ ਇਸ ਦੇ ਨਾਲ ਇੱਕ ਨਿਰਬੁੱਧ ਤਾਕਤ ਹੈ ਕੀ ਉਸ ਦੀ ਗਵਾਹੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ । - ਮੈਨੁਸਕ੍ਰਿਪਟ ਰੀਲੀਜ਼ , 8 : 187 , 188 (1905). LDEpj 176.4
ਬੱਚੇ ਸੰਦੇਸ਼ ਦਾ ਪ੍ਰਚਾਰ ਕਰਦੇ ਹਨ
ਬਹੁਤ ਸਾਰੇ , ਆਨਪੜ ਲੋਕਾਂ ਵਿੱਚੋਂ ਵੀ , ਹੁਣ ਪ੍ਰਭੂ ਦੇ ਬਚਨ ਦਾ ਪਰਚਾਰ ਕਰ ਰਹੇ ਹਨ । ਬੱਚਿਆਂ ਨੂੰ ਪਵਿੱਤਰ ਆਤਮਾ ਦੁਆਰਾ ਸਵਰਗ ਤੋਂ ਦਿੱਤੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਪਵਿੱਤਰ ਆਤਮਾ ਸਾਰਿਆਂ ਉੱਤੇ ਉੱਤਾਰੀਆ ਗਿਆ ਹੈ । ਇਸ ਦੇ ਕਰਨ ਓਹ ਮਨੁਖੀ ਉਪਕਰਨਾਂ ਨੂੰ ਬੰਦ ਕਰਕੇ ਓਹ ਓਹਨਾਂ ਨੂੰ ਉਤਸਾਹਿੱਤ ਕਰੇਗਾ ਅਤੇ , ਉਹ ਆਪਣੇ ਨਿਯਮਬੱਧ ਨਿਯਮ ਅਤੇ ਸਾਵਧਾਨ ਢੰਗ , ਪਵਿੱਤਰ ਸ਼ਕਤੀ ਦੀ ਸ਼ਕਤੀ ਦੇ ਨਾਲ ਸੱਚ ਦਾ ਪ੍ਰਚਾਰ ਕਰਨਗੇ। - ਈਵੈਂਜਲਿਜਮ , 700 (1895). LDEpj 177.1
ਜਦੋਂ ਸਵਰਗੀ ਦੁਤ ਵੇਖਦੇ ਹਨ ਕਿ ਲੋਕ ਯਿਸੂ ਵਾਂਗ ਸਾਧਾਰਣ ਢੰਗ ਨਾਲ ਸੱਚ ਦਾ ਬਿਆਨ ਨਹੀਂ ਕਰਦੇ , ਤਾਂ ਬਹੁਤ ਸਾਰੇ ਬੱਚੇ ਪਰਮੇਸ਼ਰ ਦੇ ਆਤਮਾ ਦੁਆਰਾ ਚਲਾਏ ਜਾਣਗੇ ਅਤੇ ਉਹ ਉਸ ਸਮੇਂ ਦੇ ਲਈ ਸੱਚ ਦਾ ਪ੍ਰਚਾਰ ਕਰਨਗੇ । - ਦੀ ਸਦਨ ਵਰਕ , 66 (1895). LDEpj 177.2
ਦੂਤਾਂ ਦੀ ਸੇਵਕਾਈ
ਬਾਈਬਲ ਦੇ ਵਿਸ਼ਿਆਂ ਵਿੱਖੇ ਜਾਂਚ-ਪੜਤਾਲ ਕਰਨ ਦੇ ਲਈ ਸਵਰਗ ਦੇ ਦੂਤ ਲੋਕਾਂ ਨੂੰ ਉੱਤਸਾਹਿੱਤ ਕਰ ਰਹੇ ਹਨ । ਅਜੇਹਾਂ ਵੱਡਾ ਕੰਮ ਕੀਤਾਜਾਵੇਗਾ , ਜੋ ਅੱਜੇ ਤੱਕ ਕੀਤਾ ਨਹੀਂ ਗਿਆ ਹੈ ਅਤੇ ਇਸਦੀ ਮਹਿਮਾ ਲੋਕਾਂ ਨੂੰ ਨਹੀਂ ਮਿਲੇਗੀ , ਕਿਓਕੀ ਦੁ ਓਹਨਾਂ ਦੇ ਲਈ ਰਾਤ ਦਿੱਨ ਕੰਮ ਕਰ ਰਹੇ ਹਨ ਜੋ ਮੁਕਤੀ ਦੇ ਵਾਰਿਸ ਹੋਣਗੇ । - ਕੋਨਸਲ ਟੂ ਰਾਇਸ ਐਂਡ ਅੱਡੀਟਰਸ | ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹ , 140 (1875). LDEpj 177.3
ਸਾਡੇ ਸੰਸਾਰ ਵਿੱਚ ਬਹੁਤ ਸਾਰੇ ਲੋਕ ਕੁਰਨੇਲਿਯਸ ਵਰਗੇ ਹਨ .... ਜਿਵੇਂ ਪਰਮੇਸ਼ਰ ਨੇ ਕੁਰਨੇਲੀਅਸ ਲਈ ਕੰਮ ਕੀਤਾ , ਉੱਸੇ ਤਰਹ ਓਹ ਓਹਨਾਂ ਸੱਚੇ ਮਾਣਕਾਂ ( ਲੋਕਾਂ ) ਦੇ ਲਈ ਕੰਮ ਕਰਦਾ ਹੈ .... ਓਹਨਾਂ ਨੂੰ ਪਰਮੇਸ਼ਰ ਦਾ ਗਿਆਨ ਉਸੇ ਤਰਹ ਪ੍ਰਾਪਤ ਹੋਵੇਗਾ ਜਿਵੇਂ ਕੁਰਨੇਲਿਯੂਸ ਨੂੰ ਸਵਰਗ ਤੋਂ ਦੂਤਾਂ ਦਾ ਦੌਰੇ ਦੇ ਦੌਰਾਨ ਹੋਇਆ ਸੀ। - ਲੈਂਟਰ / ਪੱਤਰ 197, 1904. LDEpj 177.4
ਜੱਦ ਸਵਰਗੀ ਸ਼ਕਤੀ ਮਨੁੱਖੀ ਕੋਸ਼ਿਸ਼ਾਂ ਦੇ ਨਾਲ ਮਿੱਲ ਜਾਂਦੀ ਹੈ , ਤਾਂ ਇਹ ਕੰਮ ਤੁੜੀ ਵਿੱਚ ਅੱਗ ਵਾਂਗ ਫੈਲ ਜਾਵੇਗਾ। ਪਰਮੇਸ਼ਰ ਓਹਨਾਂ ਏਜੰਸੀਆਂ ਦੀ ਨਿਯੁਕਤੀ ਕਰੇਗਾ , ਜਿਨ੍ਹਾਂ ਦਾ ਮੂਲ ਮਨੁੱਖ ਨਹੀਂ ਸਮਝ ਸਕੇਗਾ। ਦੂਤ ਓਹਨਾਂ ਕੰਮਾਂ ਨੂੰ ਕਰਨਗੇ ਜਿਹੜੇ ਮਨੁੱਖ ਲਈ ਪੂਰਾ ਕਰਨ ਤੇ ਬਖਸ਼ਿਸ਼ ਹੋ ਸਕਦਾ ਸੀ , ਕਿ ਉਹਨਾਂ ਨੇ ਪਰਮੇਸ਼ਰ ਦੇ ਦਾਅਵਿਆਂ ਦੇ ਜਵਾਬ ਲਈ ਅਣਗਹਿਲੀ ਨਹੀਂ ਕੀਤੀ ਸੀ | - ਸੁਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:118 (1885) LDEpj 177.5
ਵਿਸ਼ਵ-ਵਿਆਪੀ ਘੋਸ਼ਣਾ
ਜੋ ਦੁਤ ਤੀਸਰੇ ਦੁਤ ਦੇ ਸੰਦੇਸ਼ ਦਾ ਐਲਾਨ ਕਰਨ ਤੇ ਕੰਮ ਵਿੱਚ ਮਿੱਲ ਕੇ ਕੰਮ ਕਰਦਾ ਹੈ ਉਸ ਦੀ ਮਹਿਮਾ ਨਾਲ ਸਾਰੀ ਧਰਤੀ ਪਰਕਾਸ਼ਮਾਂ ਹੋ ਉੱਠੇਗੀ । ਪੂਰੇ ਸੰਸਾਰ ਵਿੱਚ ਅੱਣਪਛਾਤੀ ਸ਼ਕਤਿ ਦੀ ਹੋਂਦ ਅਤੇ ਉਸ ਦੇ ਕੰਮਾਂ ਵਿੱਖੋ ਭਵਿੱਖਬਾਣੀ ਕੀਤੀ ਗਈ ਹੈ .... ਪਰਮੇਸ਼ਰ ਦੇ ਸੇਵਕ ਪਵਿੱਤਰ ਭੇਟਾ ਦੇ ਨਾਲ ਪਰਕਾਸ਼ਮਾਂ ਚਿਹਰੇਆਂ ਦੇ ਨਾਲ , ਧਰਤੀ ਤੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਸਵਰਗ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਜਾਣਗੇ । ਸਾਰੀ ਧਰਤੀ ਤੇ ਹਜ਼ਾਰਾਂ ਹੀ ਅਵਾਜਾਂ ( ਲੋਕਾਂ ) ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਵੇਗੀ। - ਦੀ ਗੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 611 , 612 (1911). LDEpj 178.1
ਤੀਸਰੇ ਦੂਤ ਦੇ ਸੰਦੇਸ਼ ਦੇ ਬਾਅਦ ਦੂਤ ਦਾ ਸੰਦੇਸ਼ ਹੁਣ ਦੁਨੀਆਂ ਦੇ ਸਾਰੇਆਂ ਹਿੱਸਿਆਂ ਵਿੱਚ ਦਿੱਤਾ ਜਾ ਰਿਹਾ ਹੈ । ਇਹ ਵਾਢੀ ਦਾ ਸੰਦੇਸ਼ ਹੈ , ਅਤੇ ਸਾਰੀ ਧਰਤੀ ਪਰਮੇਸ਼ਰ ਦੀ ਮਹਿਮਾ ਦੇ ਨਾਲ ਪਰਕਾਸ਼ਮਾਨ ਹੋ ਜਾਵੇਗੀ । - ਲੈਂਟਰ / ਪੱਤਰ 86 ,1900 LDEpj 178.2
ਜੱਦ ਜ਼ੁਲਮਾਂ ਦਾ ਤੁਫ਼ਾਨ ਸਾਡੇ ਉੱਤੇ ਟੁੱਟ ਪਵੇਗਾ , ... ਫਿਰ ਤੀਸਰੇ ਦੁਤ ਦਾ ਸੰਦੇਸ਼ ਉੱਚੀ ਪੁਕਾਰ ਦੇ ਨਾਲ ਦਿੱਤਾ ਜਾਵੇਗਾ , ਅਤੇ ਸਾਰੀ ਧਰਤੀ ਪਰਮੇਸ਼ਰ ਦੀ ਮਹਿਮਾ ਦੇ ਨਾਲ ਰੋਸ਼ਨ ਹੋ ਜਾਵੇਗੀ । . ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6: 401 (1900). LDEpj 178.3
ਅਮਰੀਕਾ ਦੇ ਹਰੇਕ ਸ਼ਹਿਰ ਵਿੱਚ ਸੱਚ ਦੀ ਘੋਸ਼ਣਾ ਕੀਤੀ ਜਾਣੀ ਹੈ। ਦੁਨੀਆ ਦੇ ਹਰ ਦੇਸ਼ ਵਿੱਚ ਚੇਤਾਵਨੀ ਭਰਿਆ ਸੰਦੇਸ਼ ਦਿੱਤਾ ਜਾਣਾ ਹੈ । • ਜਨਰਲ ਕਾਨਫਰੰਸ ਬੁਲੇਟਿਨ , ਮਾਰਚ 30 , 1903 LDEpj 178.4
ਉੱਚੀ ਪੁਕਾਰ ਦੇ ਸਮੇ ਚਰਚ ਨੂੰ , ਉਸ ਦੇ ਮਹਾਨ ਪ੍ਰਭੂ ਦੇ ਪ੍ਰਭਾਵੀ ਸਹਿਯੋਗ ਦੁਆਰਾ ਸਹਾਇਤਾ ਕੀਤੀ ਜਾਵੇਗੀ , ਮੁਕਤੀ ਦੇ ਗਿਆਨ ਦੀ ਭਰਪਰੀ ਦੇ ਨਾਲ ਹਰ ਸ਼ਹਿਰ ਅਤੇ ਕਸਬਾ ਮਕਤੀ ਦੇਵ ਗਿਆਨ ਦੇ ਨਾਲ ਪ੍ਰਕਾਸ਼ਮਾਨ ਕਰ ਦਿੱਤਾ ਜਾਵੇਗਾ । - ਈਵੈਂਜਲਿਜਮ , 694 (1904). LDEpj 178.5
ਸਾਡੇ ਤੇ ਇੱਕ ਸੰਕਟ ਹੈ । ਹੁਣ ਸਾਨੂੰ ਏਹਣਾ ਅੰਤ ਦੇ ਦਿੱਨਾ ਦੀ ਮਹਾਨ ਸਚਾਈ ਦਾ ਪ੍ਰਚਾਰ ਕਰਨਾ ਚਾਹੀਦਾ ਹੈ । ਹੁਣ ਜਿਆਦਾ ਸਮਾਂ ਨਹੀਂ ਹੈ ਜੱਦ ਹਰ ਕੋਈ ਚੇਤਾਵਨੀ ਸੁਣੇਗਾ ਅਤੇ ਆਪਣਾ ਫੈਸਲਾ ਕਰ ਲਵੇਗਾ । ਫਿਰ ਅੰਤ ਹੋ ਜਾਵੇਗਾ | • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6:24 (1900). LDEpj 178.6
ਰਾਜੇ , ਵਿਧਾਨ ਸਭਾ ਪੱਤੀ , ਸਭਾਵਾਂ , ਸੰਦੇਸ਼ ਸੁਣਨਗੇ
ਇਹ ਹੁਣ ਸਾਡੇ ਲਈ ਸੰਭਵ ਨਹੀਂ ਜਾਪਦਾ ਕਿ ਕਿਸੇ ਨੂੰ ਇਕੱਲੇ ਖੜ੍ਹੇ ਹੋਣਾ ਚਾਹੀਦਾ ਹੈ , ਪਰ ਜੇ ਪਰਮੇਸ਼ਰ ਨੇ ਮੇਰੇ ਨਾਲ ਕਦੇ ਗੱਲ-ਬਾੱਤ ਕੀਤੀ ਹੈ , ਤਾਂ ਸਮਾਂ ਆਵੇਗਾ ਜੱਦੋ ਸਭਾਵਾਂ ਅਤੇ ਹਜ਼ਾਰਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਹਰ ਇੱਕ ਨੂੰ ਉਸਦੇ ਵਿਸ਼ਵਾਸ ਦਾ ਕਾਰਨ ਦੱਸਣਾ ਪਵੇਗਾ। ਤੱਦ ਸੱਚ ਲਈ ਕੀਤੇ ਹਰ ਕੰਮ ਦੀ ਸਖ਼ਤ ਆਲੋਚਨਾ ਕੀਤੀ ਜਾਵੇਗੀ। ਇਸ ਲਈ ਸਾਨੂੰ ਪਰਮੇਸ਼ਰ ਦੇ ਬਚਨ ਦਾ ਅਧਿਐਨ ਕਰਨ ਦੀ ਲੋੜ ਹੈ , ਤਾਂ ਜੋ ਅਸੀਂ ਜਾਣ ਸਕੀਏ ਕਿ ਅਸੀਂ ਓਹਨਾਂ ਸਿਧਾਂਤਾਂ ਤੇ ਵਿਸ਼ਵਾਸ ਕਿਉਂ ਕਰਦੇ ਹਾਂ ਜਿੰਨਾਂ ਦੀ ਅਸੀਂ ਵਕਾਲੱਤ ਕਰਦੇ ਹਾਂ । - ਦੀ ਰਿਵਿਊ ਐਂਡ ਹੇਰਾਲਡ , ਦਸੰਬਰ 18 , 1888° LDEpj 179.1
ਕਈਆਂ ਨੂੰ ਵਿਧਾਨਿਕ ਅਦਾਲਤਾਂ ਵਿੱਚ ਖੜੇ ਹੋਣਾ ਪਵੇਗਾ ; ਕੁਝ ਨੂੰ ਰਾਜੇਆ ਅਤੇ ਧਰਤੀ ਦੇ ਗਿਆਨੀਆਂ ਦੇ ਸਾਹਮਣੇ ਖੜ੍ਹੇ ਹੋਣਾ ਪਵੇਗਾ ਅਤੇ ਉਹਨਾਂ ਦੇ ਵਿਸ਼ਵਾਸ ਦੇ ਕਰਨ ਉੱਤਰ ਦੇਣਾ ਪਵੇਗਾ । ਜਿਨ੍ਹਾਂ ਕੋਲ ਸੱਚ ਦੀ ਸੀਮੱਤ ਸਮਝ ਹੈ ਉਹ ਸਪਸ਼ੱਟ ਰੂਪ ਵਿੱਚ ਸ਼ਾਸਤਰ ਦੀ ਵਿਆਖਿਆ ਕਰਨ ਅਤੇ ਉਹਨਾਂ ਦੇ ਵਿਸ਼ਵਾਸ ਦਾ ਨਿਸ਼ਚਿੱਤ ਕਾਰਨ ਦੇਣ ਲਈ ਸਮਰੱਥ ਨਹੀਂ ਹੋਣਗੇ । ਉਹ ਉਲਝ ਜਾਣਗੇ ਅਤੇ ਏਹ ਓਹ ਕੰਮ ਕਰਨ ਵਾਲੇ ਨਾ ਹੋਣਗੇ ਜਿੰਨਾਂ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ | ਕੋਈ ਇਹ ਨਾ ਸੋਚੇ ਕਿ ਉਸ ਨੂੰ ਅਧਿਐਨ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਸ ਨੇ ਪਵਿੱਤਰ ਮੇਜ਼ ਤੋਂ ( ਚਰਚ ਵਿੱਚ ) ਪ੍ਰਚਾਰ ਨਹੀਂ ਕਰਨਾ। ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ਰ ਤੁਹਾਡੇ ਤੋਂ ਕੀ ਚਾਹੁੰਦਾ ਹੈ । - ਫੰਡਾਮੈਂਟਲਸ ਓਫ ਕ੍ਰਿਸਚਨ ਏਜੁਕੇਸਨ , 217 (1893). LDEpj 179.2
ਬਹੁਤ ਸਾਰੇ ਅਡਵੈਂਟਿਸਟ ਚਾਨਣ / ਪ੍ਰਕਾਸ਼ ਦੇ ਵਿਰੁੱਧ ਸਮਰਥਨ ਕਰਨਗੇ
( ਸੈਵੰਥ ਡੇ ਅਡਵੈਂਟਿਸਟ ) ਚਰਚਾਂ ਵਿੱਚ ਪਰਮੇਸ਼ਰ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਗਟਾਵਾ ਹੋਣਾ ਜ਼ਰੂਰੀ ਹੈ , ਪਰ ਜਿੰਨਾਂ ਨੇ ਆਪਣੇ ਆਪ ਨੂੰ ਯਹੋਵਾਹ ਅੱਗੇ ਨਿਮਰਤਾ ਨਾਲ ਨਹੀਂ ਲਿਆਦਾ , ਅਤੇ ਇਕਬਾਲ ਅਤੇ ਤੋਬਾ ਕਰਕੇ ਦਿੱਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਇਹ ਓਹਨਾਂ ਉੱਤੇ ਨਹੀਂ ਹੋਵੇਗਾ । ਪਰਮੇਸ਼ਰ ਦੀ ਮਹਿਮਾ ਦੀ ਓਹ ਸ਼ਕਤਿ ਜੀਸਸ ਦੇ ਨਾਲ ਧਰਤੀ ਰੋਸ਼ਨ ਹੋ ਜਾਂਦੀ ਹੈ , ਉਸ ਸ਼ਕਤੀ ਦੇ ਪ੍ਰਗਟਾਵੇ ਦੇ ਸਮੇ ; ਓਹ ਸਿਰਫ ਉਸ ਚੀਜ਼ ਨੂੰ ਵੇਖਣਗੇ ਜਿੱਸ ਨੂੰ ਓਹ ਓਹਨਾਂ ਦੇ ਅੰਨੇਪੱਨ ( ਅਗਿਆਨਤਾ ) ਵਿੱਚ ਖਤਰਨਾਕ ਸੋਚਦੇ ਹਨ , ਅਜੇਹੀ ਚੀਜ਼ ਜੋ ਓਹਨਾਂ ਵਿੱਚ ਡਰ ਨੂੰ ਪੈਦਾ ਕਰੇਗੀ , ਅਤੇ ਉਹ ਇਸ ਦਾ ਸਮਰਥਨ ਕਰਨ ਲਈ ਆਪਣੇ ਆਪ ਨੂੰ ਮਜ਼ਬੂਤ ਕਰਨਗੇ । ਕਿਉਂਕਿ ਪ੍ਰਭੁ ਓਹਨਾਂ ਦੇ ਵਿਚਾਰਾਂ ਅਤੇ ਆਸਾਂਵਾਂ ਦੇ ਅਨੁਸਾਰ ਕੰਮ ਨਹੀਂ ਕਰਦਾ , ਉਹ ਕੰਮ ਦਾ ਵਿਰੋਧ ਕਰਨਗੇ । ਉਹ ਕਹਿੰਦੇ ਹਨ, ” ਸਾਨੂੰ ਪਰਮੇਸ਼ਰ ਦੇ ਆਤਮਾ ਨੂੰ “ਕਿਉਂ, ” ਨਹੀਂ ਜਾਣਨਾ ਚਾਹੀਦਾ , ਜੱਦ ਕੀ ਅਸੀਂ ਇਸ ਕੰਮ ਵਿੱਚ ਇੰਨੇ ਸਾਲਾਂ ਤੋਂ ਸੀ ? ” - ਰਿਵਿਊ ਐਂਡ ਹੇਰਾਲਡ ਐਕਸਟਰਾ , ਦਸੰਬਰ 23 , 1890 LDEpj 179.3
ਤੀਸਰੇ ਦੂਤ ਦੇ ਸੰਦੇਸ਼ ਨੂੰ ਸਮਝਿਆ ਨਹੀਂ ਜਾਵੇਗਾ , ਜੋ ਉਸਦੀ ਮਹਿਮਾ ਵਿੱਚ ਚੱਲਣ ਤੋਂ ਇਨਕਾਰ ਕਰਦੇ ਹਨ , ਓਹ ਉਸ ਚਾਨਣ / ਪ੍ਰਕਾਸ਼ ਨੂੰ ਝੂਠਾ ਕਹਾਂਗੇ , ਜੋ ਧਰਤੀ ਉਸਦੀ ਮਹਿਮਾ / ਸ਼ਾਨ ਨਾਲ ਰੋਸ਼ਨ ਕਰਦਾ ਹੈ। - ਰਿਵਿਊ ਐਂਡ ਹੈਰਲਡ , ਮਈ 27 , 1890 LDEpj 180.1
ਜ਼ਿਆਦਾਤੱਰ ਗੈਰ- ਅਡਵੈਂਟਿਸਟ ਚੇਤਾਵਨੀ ਦੇ ਸੰਦੇਸ਼ ਨੂੰ ਰੱਦ ਕਰ ਦੇਣਗੇ
ਬਹੁਤ ਸਾਰੇ ਲੋਕ ਜੋ ਸੰਦੇਸ਼ ਨੂੰ ਸੁਣਦੇ ਹਨ - ਇੱਕ ਵੱਡੀ ਗਿਣਤੀ ਵਿੱਚ - ਗੰਭੀਰ ਚੇਤਾਵਨੀ ਨੂੰ ਪ੍ਰਵਾਨਗੀ ( ਮਹੱਤਵ ) ਨਹੀਂ ਦੇਣਗੇ । ਬਹੁਤ ਸਾਰੇ ਲੋਕ , ਪਰਮੇਸ਼ਰ ਦੇ ਹੁਕਮਾਂ ਨੂੰ , ਜੋ ਕਿ ਚਰਿੱਤਰ ਦੀ ਇੱਕ ਪਰਖ ਹੈ , ਓਹਨਾਂ ਨੂੰ ਤੋੜਨ ਵਾਲੇ ਹੋਣਗੇ। ਪ੍ਰਭੂ ਦੇ ਸੇਵਕਾਂ ਨੂੰ ਭਗਤ ਕਿਹਾ ਜਾਵੇਗਾ। ਪ੍ਰਚਾਰਕ ਓਹਨਾਂ ਨੂੰ ਨਾ ਸੁਣਨ ਦੇ ਲਈ , ਲੋਕਾਂ ਨੂੰ ਚੇਤਾਵਨੀ ਦੇਣਗੇ । ਨੂੰਹ ਨੂੰ ਉਸੇ ਤਰਹ ਦਾ ਵੈਹਵਾਰ ਦੇਖਣ ਨੂੰ ਮਿਲਿਆ ਜਦੋਂ ਕਿ ਪਰਮੇਸ਼ਰ ਦਾ ਆਤਮਾ ਉਸ ਨੂੰ ਸੰਦੇਸ਼ ਦੇਣ ਲਈ ਕਹਿ ਰਿਹਾ ਸੀ , ਭਾਵੇ ਲੋਕ ਸੁਣਨਗੇ ਜਾਂ ਨਹੀਂ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 233 (1895). LDEpj 180.2
ਕੁੱਝ ਲੋਕ ਇਹਨਾਂ ਚੇਤਾਵਨੀਆਂ ਨੂੰ ਸੁਣਨਗੇ , ਪਰ ਜ਼ਿਆਦਾਤਰ ਲੋਕ ਰਹੀ ਓਹਨਾਂ ਨੂੰ ਛੱਡ ਦਿੱਤਾ ਜਾਵੇਗਾ। - ਇਨ ਹੈਨਲੀ ਪਲੈਸੇਸ / ਸਵਰਗੀ ਸਥਾਨਾਂ ਵਿੱਚ , 343 (1897). LDEpj 180.3
ਅਧਿਕਾਰ ਤੋਂ ਸਵਾਲ ਉਠਾਏ ਜਾਣ ਤੇ , ਪ੍ਰਸਿੱਧ ਸੇਵਕਾਈ ; ਪੁਰਾਣੇ ਫ਼ਰੀਸੀਆਂ ਵਾਂਗ , ਗੁੱਸੇ ਨਾਲ ਭਰ ਜਾਣਗੇ , ਸ਼ੈਤਾਨ ਦੀ ਤਰਹ ਸੰਦੇਸ਼ ਦੀ ਨਿੰਦਿਆ ਕਰੇਗਾ , ਅਤੇ ਪਾਪ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ , ਓਹਨਾਂ ਲੋਕਾਂ ਨੂੰ ਜੋ ਸੰਦੇਸ਼ ਦਿੰਦੇ ਹਨ , ਬੇਇੱਜ਼ਤ ਕਰਨ ਅਤੇ ਤਸੀਹੇ ਦੇਣ ਦੇ ਲਈ ਉਕਸਾਨਗੇ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 607 (1911). LDEpj 180.4
ਬਹੁਤ ਸਾਰੇ ਲੋਕ ਬੁਲਾਹੱਟ ਦਾ ਜਵਾਬ ਦੇਣਗੇ
ਧਰਮਿੱਕ ਸਮਹਾਂ ਦੇ ਜ਼ਰੀਏ ਤਬਾਹ ਕੀਤੇ ਚਰਚਾਂ ਵਿਚੋਂ ਓਹਨਾਂ ਅੱਨਮੋਲ ਰੂਹਾਂ ਨੂੰ ਜਿੰਨਾਂ ਨੇ ਪੁਕਾਰ ਦਾ ਉੱਤਰ ਦਿੱਤਾ ਬਾਹਰ ਕੱਡਿਆ ਅਤੇ ਖਿੰਡਾ ਦਿੱਤਾ ਸੀ , ਜਿਵੇਂ ਲੂਤ ਨੂੰ ਸਦੂਮ ਦੀ ਤਬਾਹੀ ਤੋਂ ਪਹਿਲਾਂ ਉਸ ਦੇ ਵਿਨਾਸ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ । - ਅਰਲੀ ਰਾਈਟਿੰਗਸ / ਮੁਡਲਿਆ ਲਿਖਤਾਂ , 279 (1858). LDEpj 180.5
ਆਖ਼ਰੀ ਪਰੀਖਿਆ ਵਿੱਚ ਇੱਕ ਪੱਕੀ ਆਸਥਾ / ਨਿਹਚਾ ਦੀ ਫ਼ੌਜ ਹੋਵੇਗੀ ਜੋ ਕੀ ਇੱਕ ਚੱਟਾਨ ਵਾਂਗ ਮਜ਼ਬੂਤੀ ਨਾਲ ਖੜ੍ਹੇ ਹੋਣਗੇ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3: 390 (1888). LDEpj 180.6
ਸੰਸਾਰ ਦੇ ਬਹੁਤ ਸਾਰੇ ਵਰਗਾਂ ਵਿਚੋਂ , ਚਰਚਾਂ ਵਿਚੋਂ , ਬਹੁਤ ਸਾਰੇ ਲੋਕ ਬਾਹਰ ਨਿਕੱਲ ਆਂਨਗੇ - ਕੈਥੋਲਿਕ ਚਰਚ ਵਿਚੋਂ ਵੀ - ਜਿੰਨਾਂ ਦਾ ਜੋਸ਼ ਓਹਨਾਂ ਲੋਕਾਂ ਨਾਲੋਂ ਬਹੁਤ ਹੋਵੇਗਾ , ਜੋ ਆਗੂ ਸਨ ਅਤੇ ਜਿੰਨਾਂ ਨੇ ਇਸ ਤੋਂ ਪਹਿਲਾਂ ਸੱਚਾਈ ਦਾ ਪ੍ਰਚਾਰ ਕੀਤਾ ਸੀ । - ਸਲੈਕਟੇਡ ਮੇਸੇਜਸ / ਚਣੇ ਗਏ ਸੰਦੇਸ਼ 3 : 386 , 387 (1889) LDEpj 181.1
ਬਹੁਤ ਸਾਰੇ ਲੋਕ ਵਿਸ਼ਵਾਸ / ਨਿਹਚਾ ਕਰਨਗੇ ਅਤੇ ਪ੍ਰਭੂ ਦੀ ਸੈਨਾ ਵਿੱਚ ਸ਼ਾਮਲ ਹੋਜਾਣਗੇ । - ਈਏਂਜਲਿਜਮ , 700 (1895). LDEpj 181.2
ਬਹੁਤ ਸਾਰੇ ਲੋਕ ਜੋ ਗੱਲੇ / ਸੰਗੱਤ ਤੋਂ ਭਟਕ ਗਏ ਹਨ , ਉਹ ਮਹਾਨ ਚਰਵਾਹੇ ਦੇ ਪਿੱਛੇ ਚਲਣ ਦੇ ਲਈ ਵਾਪਸ ਆ ਜਾਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 401 (1900). LDEpj 181.3
ਗੈਰ-ਯਹੂਦੀ, ਨਾਸਤਿੱਕ , ਮੂਰਤੀ-ਪੂਜਕ ਅਫ਼ਰੀਕਾ ਵਿੱਚ , ਯੂਰਪ ਅਤੇ ਦੱਖਣੀ ਅਮਰੀਕਾ ਦੇ ਕੈਥੋਲਿੱਕ ਦੇਸ਼ਾਂ ਵਿੱਚ , ਚੀਨ ਵਿੱਚ , ਭਾਰਤ ਵਿੱਚ , ਸਮੁੰਦਰ ਦੇ ਟਾਪੂਆਂ ਵਿੱਚ , ਅਤੇ ਧਰਤੀ ਦੇ ਸਾਰੇ ਕਾਲੇ ਨਾਸਤਿੱਕ ਕੋਨਿਆਂ ਵਿੱਚ , ਪਰਮੇਸ਼ਰ ਨੇ ਚੁਣੇ ਹੋਏ ਲੋਕਾਂ ਨੂੰ ਪ੍ਰਕਾਸ਼ ਵਿੱਚ ਰੱਖਿਆ ਹੈ ਜੋ ਹਨੇਰੇ ਵਿੱਚ ਵੀ ਚਮਕਣਗੇ , ਇੱਕ ਧਰਮ-ਤਿਆਗੀ ਸੰਸਾਰ ਨੂੰ ਉਸਦੀ ( ਪਰਮੇਸ਼ਰ ਦੀ ) ਵਿਵਸਥਾ | ਹੁੱਕਮਾ ਦੀ ਆਗਿਆਕਾਰੀ / ਪਾਲਣਾ ਕਰਨ ਦੇ ਨਾਲ ਜੀਵਨ ਬੱਦਲਣ ਵਾਲੀ ਸ਼ਕਤੀ ਵਿਖੇ ਸਪੱਸ਼ਟ ਕਰ ਕੇ ਦੱਸਣਗੇ। LDEpj 181.4
ਹੁਣ ਵੀ ਉਹ ਹਰ ਇੱਕ ਜੁਬਾਨ ਦੇ ਲੋਕਾਂ ਦੇ ਵਿੱਚ , ਹਰੇਕ ਕੌਮ ਵਿੱਚ ਡੂੰਘੇ ਧਰਮ ਤਿਆਗ ਦੇ ਸਮੇਂ ਆ ਰਹੇ ਹਨ , ਜਦੋਂ ਸ਼ੈਤਾਨ ਦਾ ਸਭ ਤੋਂ ਵੱਡਾ ਯਤਨ ” ਸਭ ਛੋਟੇ ਅਤੇ ਵੱਡੇ , ਅਮੀਰੀ ਅਤੇ ਗ਼ਰੀਬ , ਆਜ਼ਾਦ ਅਤੇ ਗੁੱਲਾਮ ਦੋਹਾਂ ਨੂੰ ” ਮੌਤ ਦੀ ਸਜ਼ਾ ਦੇ ਤਹਿਤ ਪ੍ਰਾਪਤ ਕਰਨ ਲਈ , ਝੂਠੇ ਆਰਾਮ ਦੇ ਦਿੱਨ ਦੇ ਪ੍ਰਤੀ ਨਿਸ਼ਠਾ ਦੀ ਨਿਸ਼ਾਨੀ ਦੇ ਅਧੀਨ ਕਰੇਗਾ ,ਇਹ ਵਫ਼ਾਦਾਰ ਲੋਕ ” ਨਿਰਦੋਸ਼ ਅਤੇ ਬੇਸਹਾਰਾ , ਪਰਮੇਸ਼ਰ ਦੇ ਪੁੱਤਰ ਜਿਨ੍ਹਾਂ ਨੇ ਬਿੱਨਾ ਕਿਸੇ ਝਿੜਕ ” “ਦੁਨੀਆਂ ਵਿੱਚ ਰੋਸ਼ਨੀ / ਪ੍ਰਕਾਸ਼ ਵਾਂਗ ਚਮਕਣਗੇ । ” - ਪਰੋਫੈਟਸ ਐਂਡ ਕਿੰਗਸ / ਨੱਬੀ ਅਤੇ ਰਾਜੇ , 188 , 189 ( c • 1914). LDEpj 181.5
ਇੱਕ ਦਿੱਨ ਵਿੱਚ ਹਜ਼ਾਰਾਂ ਬੱਦਲ ਗਏ
ਹਜ਼ਾਰਾਂ ਲੋਕ ਗਿਆਰਵਾਂ ਪੱਲ ਵੇਖਣਗੇ ਅਤੇ ਸੱਚਾਈ ਨੂੰ ਮੰਨਣਗੇ .... ਸਚਾਈ ਦੇ ਇਹ ਪਰਿਵਰਤਨ ਤੇਜ਼ੀ ਦੇ ਨਾਲ ਹੋਵੇਗਾ ਜੋ ਚਰਚ ਨੂੰ ਹੈਰਾਨ ਕਰ ਦੇਵੇਗਾ , ਅਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਵਡਿਆਇਆ ਜਾਵੇਗਾ | - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2:16 (1890). LDEpj 181.6
ਇੱਕ ਦਿੱਨ ਵਿੱਚ ਓਹ ਹਜ਼ਾਰਾਂ ਲੋਕ ਸੱਚਾਈ ਵਿੱਚ ਬਦਲ ਜਾਣਗੇ , ਜੋ ਗਿਆਰਵੇ ਪੱਲ ਸੱਚਾਈ ਨੂੰ ਅਤੇ ਪਰਮੇਸ਼ਰ ਦੇ ਆਤਮਾ ਨੂੰ ਕੰਮ ਕਰਦੇ ਦੇਖਦੇ ਹਨ ਅਤੇ ਮੰਨਦੇ ਨਿਹਚਾ ਕਰਦੇ ਹਨ । -ਐਲਨ ਜੀ. ਵਾਈਟ 1888 ਮਟੀਰੀਅੱਲ / ਸਮੱਗਰੀ , 755 (1890). LDEpj 182.1
ਉਹ ਦਿੱਨ ਆ ਰਿਹਾ ਹੈ ਜੱਦ ਬਹੁਤ ਸਾਰੇ ਇੱਕ ਦਿੱਨ ਵਿੱਚ ਬੱਦਲ ਜਾਣਗੇ , ਜਿਵੇ ਪੰਤੇਕੁਸਤ ਦੇ ਦਿੱਨ ਬੱਦਲੇ ਸਨ ਜੱਦੋਂ ਚੇਲੇਆਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਸੀ । - ਈਵੈਂਜਲਿਜਮ , 692 (1905). LDEpj 182.2
ਈਮਾਨਦਾਰ ਲੋਕ ਲੰਮੇ ਸਮੇਂ ਤੱਕ ਸੰਕੋਚ ਨਹੀਂ ਕਰਨਗੇ
ਬਹੁਤ ਸਾਰੇ ਲੋਕ ਆਪਣੇ ਫੈਸਲੇ ਦਾ ਪਾਲਣ ਕਰਨ ਲਈ , ਹੁਣ ਇਸ ਨੂੰ ਨਹੀਂ ਦੇਖਦੇ , ਪਰ ਇਹ ਚੀਜ਼ਾਂ ਓਹਨਾਂ ਦੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾ ਰਹੀਆਂ ਹਨ ਅਤੇ ਜਦੋਂ ਸੰਦੇਸ਼ ਉੱਚੀ ਅਵਾਜ਼ ਨਾਲ ਦਿੱਤਾ ਜਾਵੇਗਾ ਤਾਂ ਓਹ ਉਸਦੇ ਲਈ ਤਿਆਰ ਰਹਿਣਗੇ। ਉਹ ਲੰਬੇ ਸਮੇਂ ਤੱਕ ਸੰਕੋਚ ਨਹੀਂ ਕਰਨਗੇ ; ਉਹ ਬਾਹਰ ਆ ਜਾਣਗੇ ਅਤੇ ਆਪਣਾ ਫੈਸਲਾਂ ਲੈਣਗੇ । • ਈਵੈਂਜਲਿਜਮ , 300, 301 (1890). LDEpj 182.3
ਜੱਲਦ ਹੀ ਆਖ਼ਰੀ ਪਰੀਖਿਆ ਧਰਤੀ ਦੇ ਸਾਰੇ ਵਾਸੀਆਂ ਦੇ ਉੱਤੇ ਆਉਣ ਵਾਲੀ ਹੈ। ਉਸ ਸਮੇਂ ਤੁਰੰਤ ਫੈਸਲੇ ਕੀਤੇ ਜਾਣਗੇ । ਜਿਨ੍ਹਾਂ ਲੋਕਾਂ ਨੂੰ ਬਚਨ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਉਹ ਪ੍ਰਿੰਸ ਏਮਾਨਵੈਲ ( ਪ੍ਰਭੁ ) ਦੇ ਖੂਨ ਨਾਲ ਰੰਗੇ ਹੋਏ ਬੈਨਰ ਹੇਠ ਆਪਣੇ ਆਪ ਨੂੰ ਲੈਕੇ ਜਾਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9:149 (1909). LDEpj 182.4
ਹਰਿੱਕ ਸੱਚਮੱਚ ਈਮਾਨਦਾਰ ਰੂਹ ਸੱਚ ਦੇ ਚਾਨਣ / ਪ੍ਰਕਾਸ਼ ਵਿੱਚ ਆਵੇਗੀ । • ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 522 (1911). LDEpj 182.5
ਉੱਨਾ ਸੰਦੇਸ਼ ਦਲੀਲਬਾਜ਼ੀ ਦੁਆਰਾ ਨਹੀਂ ਲੈਜਯਾ ਜਾਵੇਗਾ , ਜਿੰਨਾਂ ਪਰਮੇਸ਼ਰ ਦੇ ਆਤਮਾ ਦੇ ਡੂੰਘੇਪੱਕੇ ਯਕੀਨ ਦੇ ਰਹੀ । ਦਲੀਲਾਂ ਪੇਸ਼ ਕੀਤੀਆਂ ਜਾ ਚੁਕਿਆ ਹਨ । ਬੀਜ ਬੀਜਿਆ ਜਾ ਚੁੱਕਾ ਹੈ , ਅਤੇ ਹੁਣ ਇਹ ਉੱਗੇਗਾ ਅਤੇ ਫ਼ਲ ਪੈਦਾ ਕਰੇਗਾ । ਮਿਸ਼ਨਰੀ ਵਰਕਰਾਂ ( ਸਵਕਾ ) ਦੁਆਰਾ ਵੰਡੇ ਪ੍ਰਕਾਸ਼ਨਾਂ ਨੇ ਆਪਣੇ ਪ੍ਰਭਾਵ ਦੇ ਨਾਲ ਪ੍ਰਭਾਵਿਤ ਕੀਤਾ ਹੈ , ਪਰ ਬਹੁਤ ਸਾਰੇ ਜੋ ਪ੍ਰਭਾਵਿਤ ਹੋਏ ਸਨ ਓਹਨਾਂ ਨੂੰ ਸੱਚਾਈ ਨੂੰ ਸਮਝਣ ਤੋਂ ਜਾਂ ਆਗਿਆਕਾਰੀ ਕਰਨ ਤੋਂ ਰੋਕਿਆ ਗਿਆ ਹੈ । ਹੁਣ ਹਰ ਜਗਾਹ ਰੌਸ਼ਨੀ / ਪ੍ਰਕਾਸ਼ ਦੀਆਂ ਕਿਰਨਾਂ ਫੈਲੀਆ ਹੋਈਆਂ ਹਨ , ਸੱਚ ਨੂੰ ਇਸ ਦੀ ਸਪੱਸ਼ਟਤਾ ਵਿੱਚ ਦੇਖਿਆ ਗਿਆ ਹੈ ਅਤੇ ਪਰਮੇਸ਼ਰ ਦੇ ਈਮਾਨਦਾਰ ਬੱਚੇਆਂ ਨੇ ਓਹਨਾਂ ਬੰਧਨਾਂ ਨੂੰ ਤੋੜ ਦਿੱਤਾ ਹੈ ਜਿਨ੍ਹਾਂ ਨੇ ਓਹਨਾਂ ਨੂੰ ਰੱਕ ਰੱਖਿਆ ਸੀ। ਹੁਣ ਓਹਨਾਂ ਨੂੰ ਰੋਕਣ ਦੇ ਲਈ ਪਰਿਵਾਰਕ ਸਬੰਧ , ਚਰਚ ਸਬੰਧ ਸ਼ਕਤੀਹੀਣ ਹਨ । ਸੱਚ ਸਭ ਤੋਂ ਕੀਮਤੀ ਹੈ । ਸੱਚਾਈ ਦੇ ਵਿਰੁੱਧ ਜੁੜੀਆਂ ਏਜੰਸੀਆਂ ( ਸੰਸਥਾਵਾਂ ) ਦੇ ਬਾਵਜੂਦ , ਵੱਡੀ ਗਿਣਤੀ ਵਿੱਚ ਲੋਕ ਆਪਣੇ ਫੈਸਲੇ ਪ੍ਰਭੂ ਦੇ ਪੱਖ ਵਿੱਚ ਲੈਂਦੇ ਹਨ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 612 (1911) LDEpj 182.6
ਪ੍ਰਿੰਟਿਡ ਪੇਜ ( ਛੱਪੇ ਨੇ ) ਦਾ ਪ੍ਰਭਾਵ
ਇੱਕ ਦਿੱਨ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਤਬਦੀਲ ਹੋ ਜਾਣਗੇ , ਜਿਨ੍ਹਾਂ ਵਿੱਚ ਜ਼ਿਆਦਾਤਰ ਓਹ ਹੋਣਗੇ ਜਿੰਨਾਂ ਨੂੰ ਸਾਡੇ ਪ੍ਰਕਾਸ਼ਨਾਂ ਨੂੰ ਪੜ੍ਹਨ ਨਾਲ ਆਪਣੇ ਪਹਿਲੇ ਦੋਸ਼ ਦਾ ਪਤਾ ਲੱਗਾ ਸੀ। ਈਏਂਜਲਿਜਮ , 693 (1885). LDEpj 183.1
ਇਸ ਪੁਸਤੱਕ ( ਮਹਾਨ ਸੰਘਰਸ਼ ) ਦੇ ਪ੍ਰਸਾਰਣ ਦੇ ਨਤੀਜਿਆਂ ਦਾ ਹੁਣ ਜੋ ਕੁਝ ਪ੍ਰਗਟ ਹੁੰਦਾ ਹੈ , ਉਸ ਦੇ ਦੁਆਰਾ ਨਿਰਣਾ ਨਹੀਂ ਕੀਤਾ ਜਾ ਸਕਦਾ। ਇਸ ਨੂੰ ਪੜ੍ਹ ਕੇ ਕੁੱਝ ਆਤਮਾਵਾਂ / ਰੂਹਾਂ ( ਲੋਕ ) ਜਾਗਰਿੱਤ ਹੋ ਜਾਣਗੀਆਂ ਅਤੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣ ਵਾਲਿਆਂ ਦੇ ਨਾਲ ਇੱਕ-ਦੱਮ ਆਪਣੇ ਆਪ ਨੂੰ ਇੱਕ-ਜੁੱਟ ਕਰਨ ਦੀ ਹਿੰਮਤ ਕਰਨਗੀਆਂ । ਪਰ ਬਹੁਤ ਵੱਡੀ ਗਿਣਤੀ ਵਿੱਚ ਓਹ ਲੋਕ ਜੋ ਇਸ ਨੂੰ ਪੜ੍ਹਦੇ ਹਨ , ਉਦੋਂ ਤੱਕ ਫੈਸਲਾ ਨਹੀਂ ਲੈਂਦੇ ਜੱਦੋਂ ਤੱਕ ਓਹ ਲੋਕ ਇਸ ਵਿੱਚ ਪਹਿਲਾਂ ਹੀ ਦੱਸਿਆ ਗਈਆਂ ਘਟਨਾਵਾਂ ਨੂੰ ਵਾਪਰਦੇ ਵੇਖ ਨਹੀਂ ਲੈਂਦੇ । ਕੁੱਝ ਭਵਿੱਖਬਾਣੀਆਂ ਦੀ ਪੂਰਤੀ ਨਾਲ ਵਿਸ਼ਵਾਸ ਪੈਦਾ ਹੋਵੇਗਾ , ਕਿ ਹੋਰ ਵੀ ਹੋਣਗੀਆਂ , ਅਤੇ ਜੱਦੋਂ ਧਰਤੀ ਦੇ ਅੰਤ ਦੇ ਕੰਮ ਵਿੱਚ ਧਰਤੀ ਪ੍ਰਭੂ ਦੇ ਪਰਤਾਪ / ਪ੍ਰਕਾਸ਼ ਦੇ ਨਾਲ ਭਰ ਜਾਵੇਗੀ , ਇਸ ਏਜੰਸੀ (ਸੰਸਥਾ ) ਦੇ ਨਤੀਜੇ ਦੇ ਕਰਨ , ਬਹੁਤ ਸਾਰੇ ਲੋਕ ਪਰਮੇਸ਼ਰ ਦੇ ਹੁਕਮਾਂ ਦੇ ਅਨੁਸਾਰ ਫੈਸਲਾ ਲੈ ਲੈਣਗੇ । - ਕੋਲਪੋਟਰ ਸੇਵਕਾਈ , 128 , 129 (1890). LDEpj 183.2
ਸਾਡੇ ਪ੍ਰਕਾਸ਼ਨ ਘਰਾਂ ਦੁਆਰਾ ਇੱਕ ਵੱਡੇ ਪੱਦਰ ਤੇ ਉਸ ਦੂਸਰੇ ਦੂਤ ਦੇ ਕੰਮ ਨੂੰ ਪੂਰਾ ਕਰਨਾ ਹੈ ਜੋ ਸਵਰਗ ਤੋਂ ਮਹਾਨ ਸ਼ਕਤੀ ਨਾਲ ਹੇਠਾਂ ਆਉਂਦਾ ਹੈ ਅਤੇ ਜਿਸ ਨੇ ਧਰਤੀ ਨੂੰ ਉਸਦੀ ਸ਼ਾਨ / ਪ੍ਰਤਾਪ ਨਾਲ ਪਰਕਾਸ਼ਮਾਨ ਕੀਤਾ ਹੈ । ( ਪਰਕਾਸ਼ ਦੀ ਪੋਥੀ 18:1). - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 7:140 (1902). LDEpj 183.3