ਅੰਤ ਦੇ ਦਿਨਾਂ ਦੀਆਂ ਘਟਨਾਵਾਂ
A. ਸਮੁੱਚੇ ਤੌਰ ਤੇ ਚਰਚ ਨੂੰ ਇਤਿਹਾਸੱਕ ਅਰਜ਼ੀ
ਪੰਤੇਕੁਸਤ ਦੇ ਦਿੱਨ , ਏ.ਡੀ. 31 ਵਿੱਚ ਪਹਲੀ ਬਾਰਿਸ਼ ਹੋਈ
ਮਸੀਹ ਦੇ ਹੁਕਮ ਦੀ ਪਾਲਣਾ ਕਰਦੇ ਹੋਏ , ਉਹ [ਚੇਲੇ ਯਰੂਸ਼ਲਮ ਵਿੱਚ - ਪਵਿੱਤਰ ਅੱਤਮਾ ਦੇ ਆਉਣ ਦੀ ਉਡੀਕ ਕਰਦੇ ਰਹੇ , ਜੀਸਸ ਦਾ ਵਾਅਦਾ ਪਿੱਤਾ ਨੇ ਕੀਤਾ ਸੀ। ਓਹਨਾਂ ਨੇ ਸੁਸਤੀ ਵਿੱਚ ਉਡੀਕ ਨਹੀਂ ਕੀਤੀ ਸੀ । ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਉਹ ਪਰਮੇਸ਼ਰ ਦੇ ਮੰਦਿਰ ਵਿੱਚ ਹਮੇਸ਼ਾ ” ਪਰਮੇਸ਼ੁਰ ਦੀ ਉਸਤਤ ਅਤੇ ਉਸ ਦੀ ਵਡਿਆਈ ਕਰਦੇ ” ਸਨ। (ਲੂਕਾ 24 : 53) ... LDEpj 158.4
ਜੱਦ ਚੇਲੇ ਵਾਅਦੇ ਦੀ ਪੂਰਤੀ ਲਈ ਇੰਤਜ਼ਾਰ ਕਰ ਰਹੇ ਸਨ , ਓਹਨਾਂ ਸੱਚੇ ਦਿੱਲੋ ਤੋਬਾ ਕੀਤੀ ਅਤੇ ਆਪਣੇ ਆਵਿਸ਼ਵਾਸ਼ ਤੋਂ ਤੌਬਾ ਕੀਤੀ .... ਚੇਲਿਆਂ ਨੇ ਉਹਨਾਂ ਸ਼ਬਦਾਂ ਨੂੰ ਬੋਲਣ ਦੇ ਲਈ , ਜਿਨ੍ਹਾਂ ਨੇ ਪਾਪੀਆਂ ਨੂੰ ਮਸੀਹ ਦੇ ਸਾਹਮਣੇ ਲਿਔਣਾ ਸੀ ; ਪੁਰਸ਼ਾਂ / ਲੋਕਾਂ ਦੇ ਨਾਲ ਮੁਲਾਕਾਤ ਕਰਨ ਲਈ ਅਤੇ ਆਪਣੇ ਰੋਜ਼ਾਨਾ ਦੇ ਜੀਵਨ-ਕਾਲ ਵਿੱਚ ਤੀਬਰ ਇੱਛਾ ਨਾਲ ਅਰਦਾਸ | ਪ੍ਰਾਥਨਾ ਕੀਤੀ। ਸਾਰੇ ਮੱਤ-ਭੇਦ ਦੂਰ ਕਰਦੇ ਹੋਏ , ਸਰਬ-ਉੱਚਤਾ ਦੀ ਸਾਰੀ ਇੱਛਾ ਰਖਦੇ ਹੋਏ , ਉਹ ਮਸੀਹੀਆਂ ਦੀ ਸੰਗਤ ਵਿੱਚ ਇਕੱਠੇ ਹੋਏ। - ਦੀ ਇੱਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ , 35 - 37 (1911) LDEpj 159.1
ਜੱਦ ਚੇਲੇ ਪੂਰਨ ਏਕਤਾ ਵਿੱਚ ਆ ਗਏ , ਜਦੋਂ ਉਹ ਉੱਚਤਮ ਸਥਾਨਾ / ਪਦਵੀਆਂ ਲਈ ਯਤਨ ਨਹੀਂ ਕਰਦੇ ਸਨ , ਉਸ ਵੱਕਤ ਪਵਿੱਤਰ ਆਤਮਾ ਵਹਾਇਆ | ਦਿੱਤਾ ਗਿਆ ਸੀ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:20 (1904). LDEpj 159.2
ਰਸੂਲਾਂ ਦੇ ਦਿੱਨਾ ਵਿੱਚ ਆਤਮਾ ਦੀ ਬਰਖਾ , ਸ਼ੁਰੂਆਤੀ ਜਾਂ ਪਹਿਲੀ ਬਾਰਿਸ਼ ਦੀ ਸ਼ੁਰੂਆਤ ਸੀ , ਅਤੇ ਇਸਦੇ ਨਤੀਜੇ ਸ਼ਾਨਦਾਰ ਸਨ । ਸਮਾਂ ਖਤਮ ਹੋਣ ਤੇ ਏਹ ਆਤਮਾ ਸੱਚੇ ਚਰਚ ਦੇ ਨਾਲ ਰਹੇਗਾ। - ਦੀ ਏਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ , 54, 55 (1911). LDEpj 159.3
ਪੰਤੇਕੁਸਤ ਦੇ ਦਿੱਨ ਅਰਲੀ / ਪਹਲੀ ਬਾਰਿਸ਼ ਦੇ ਨਤੀਜੇ
ਆਤਮਾ ਦੇ ਪ੍ਰਭਾਵ ਦੇ ਅਧੀਨ , ਪਛਤਾਵਾ ਅਤੇ ਇਕਬਾਲੀਆ ਬਿਆਨ ਦੇ ਨਾਲ , ਮਾਫ ਹੋਏ ਪਾਪਾਂ ਦੇ ਲਈ ਉਸਤਤ ਦੇ ਗੀਤ ਮੇਲ ਖਾਂਦਾ ਸਨ .... ਇੱਕ ਦਿੱਨ ਵਿੱਚ ਤਬਦੀਲ ਹਜ਼ਾਰਾਂ ਹੋ ਗਏ .... LDEpj 159.4
ਪਵਿੱਤਰ ਆਤਮਾ ਨੇ ... ਓਹਨਾਂ ਨੂੰ ਓਹਨਾਂ ਭਾਸ਼ਾਵਾਂ ਨਾਲ ਗੱਲ ਕਰਨ ਦੇ ਯੋਗ ਬਣਾਇਆ , ਪਹਿਲੇ ਜਿੰਨਾਂ ਤੋਂ ਉਹ ਅਣਜਾਣ ਸਨ .... ਪਵਿੱਤਰ ਆਤਮਾ ਨੇ ਓਹਨਾਂ ਦੇ ਲਈ ਓਹ ਕੀਤਾ ਜੋ ਉਹ ਆਪਣੇ ਜੀਵਨ ਕਾਲ ਵਿੱਚ ਨਹੀਂ ਕਰ ਸਕੇ ਸਨ । - ਦੀ ਇੱਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ, 38-40 (1911). LDEpj 159.5
ਓਹਨਾਂ ਦੇ ਦਿੱਲ ਇੱਕ ਅੱਨਮੋਲ ਉਪਹਾਰ ਦੇ ਨਾਲ ਏਨੇ ਡੂੰਘੇ , ਏਨੇ ਦੂਰ ਤੱਕ , ਏਨੇ ਭਰੇ ਹੋਈ ਸਨ ਕਿ ਓਹ ਇਸ ਧਰਤੀ ਦੇ ਕੋਨੇ-ਕੋਨੇ ਵਿੱਚ ਜਾਣ ਲਈ ਅਤੇ ਮਸੀਹ ਦੀ ਸ਼ਕਤੀ ਦੀ ਗਵਾਹੀ ਦੇਣ ਦੇ ਲਈ ਪ੍ਰੇਰਿਤਹੋ ਗਏ । - ਦੀ ਇੱਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ , 46(1911). LDEpj 159.6
ਪੰਤੇਕੁਸਤ ਦੇ ਦਿੱਨ ਆਤਮਾ ਦੇ ਵਹਾਏ ( ਦਿੱਤੇ ) ਜਾਣ ਦਾ ਨਤੀਜਾ ਕੀ ਨਿਕਲਿਆ ਸੀ ? ਮੁਕਤੀਦਾਤੇ ਦੇ ਜੀ ਉਠਣ ਦੀ ਖੁਸ਼ੀ ਦਾ ਸੰਦੇਸ਼ ਦੁਨੀਆ ਦੇ ਸੱਬ ਹਿੱਸਿਆਂ ਵਿੱਚ ਲਿਜਾਇਆ ਗਿਆ .... ਹਰ ਪਸੇਓ ਆਂ ਰਹੇ ਲੋਕਾਂ ਨੂੰ ਚਰਚ ਨੇ ਬਦਲਣ ਦੀ ਕੋਸ਼ਿਸ਼ ਕੀਤੀ। ਚਰਚ ਤੋਂ ਬੇਮੁੱਖ ਹੋਏ ਲੋਕਾਂ ਨੂੰ ਦੁਬਾਰਾ ਚਰਚ ਵਿੱਚ ਸ਼ਾਮਿੱਲ ਕੀਤਾਂ ਗਿਆ .... ਵਿਸ਼ਵਾਸੀਆਂ ਦੀ ਉਤਸੁਕਤਾ ਇਹ ਸੀ ਕਿ ਉਹ ਮਸੀਹ ਦੇ ਚਰਿਤਰ ਸਰੂਪ ਦਿਖਾਈ ਦੇਣ ਅਤੇ ਉਸ ਦੇ ਰਾਜ ਦੇ ਵਿਸਥਾਰ ਲਈ ਕੰਮ ਕਰਨ | - ਦੀ ਇੱਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ , 48 (1911) LDEpj 160.1
ਅੰਤਮ ਬਾਰਸ਼ ਦਾ ਵਾਅਦਾ
ਰਸੂਲਾਂ ਦੇ ਜ਼ਮਾਨੇ ਵਿੱਚ ਪਵਿੱਤਰ ਆਤਮਾ ਦਾ ਵਹਾਇਆ ਜਾਣਾ ” ਪੁਰਾਣਾ ਮੀਂਹ ਸੀ ” ਅਤੇ ਨਤੀਜੇ ਸ਼ਾਨਦਾਰ ਨਿਕਲੇ। ਪਰੰਤੂ ਅੰਤਮ ਬਾਰਸ਼ ਜ਼ਿਆਦਾ ਹੋਵੇਗੀ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:21 (1904). LDEpj 160.2
ਧਰਤੀ ਦੀ ਵਾਢੀ ਦੇ ਨੇੜੇ , ਰੂਹਾਨੀ ਕ੍ਰਿਪਾ ਦਾ ਵਿਸ਼ੇਸ਼ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਤਾਂ ਕਿ ਮਨੁੱਖ ਦੇ ਪੁੱਤਰ ਦੇ ਆਉਣ ਲਈ ਕਲੀਸਿਯਾ ਨੂੰ ਤਿਆਰ ਕੀਤਾ ਜਾ ਸਕੇ । ਆਤਮਾ ਦੇ ਇਸ ਵਹਾਵ ਦੀ ਤੁਲਨਾ ਅੰਤਮ ਬਾਰਸ਼ / ਮੀਂਹ ਦੇ ਨਾਲ ਕੀਤੀ ਗਈ ਹੈ । - ਦੀ ਏਕਟ ਔਫ ਦੀ ਅਪੋਸਟਲ / ਰਸੂਲਾਂ ਦੇ ਕਰਤੱਬ , 55 (1911). LDEpj 160.3
ਧਰਤੀ ਉੱਤੇ ਪਰਮੇਸ਼ਰ ਦੇ ਆਖ਼ਰੀ ਫੈਸਲਿਆਂ ਤੋਂ ਪਹਿਲਾਂ , ਪ੍ਰਭੂ ਦੇ ਲੋਕਾਂ ਵਿੱਚ ਧਰਮ ਦੇ ਸ਼ੁਰੂਆਤ ਜਿਹੀ ਪੁਨਰ ਜਾਗ੍ਰਿਤੀ ਹੋਵੇਗੀ , ਜੋ ਕਿ ਰਸੂਲਾਂ ਦੇ ਸਮੇਂ ਦੇ ਬਾਦ ਤੋਂ ਨਹੀਂ ਵੇਖੀ ਗਈ ਹੈ । ਪਰਮੇਸ਼ਰ ਦੀ ਸ਼ਕਤੀ ਅਤੇ ਅੱਤਮਾ ਉਸ ਦੇ ਬੱਚਿਆਂ ਉੱਤੇ ਵਹਾਏ ਜਾਣਗੇ ( ਦਿੱਤੇ ਜਾਣਗੇ ) - ਦੀ ਗ੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 464 (1911). LDEpj 160.4
ਇਹ ਕੰਮ ਪੰਤੇਕੁਸਤ ਦੇ ਦਿੱਨ ਵਾਂਗ ਹੋਵੇਗਾ। ਜਿਵੇਂ ਖੁਸ਼ਖਬਰੀ ਦੇ ਕੰਮ ਦੇ ਸ਼ੁਰੂ ਦੇ ਵੇਲੇ ਪਵਿੱਤਰ ਅੱਤਮਾ , ” ਪੂਰਵ / ਪਹਲੀ ਬਾਰਿਸ਼ ” ਦਿੱਤੀ ਗਈ ਸੀ , ਅਨਮੋਲ ਬੀਜਾਂ ਦੇ ਉੱਗਰਣ ਦੇ ਲਈ , ਉਸੇ ਤਰਹ ਵਾਢੀ ਦੇ ਫੱਸਲ ਦੇ ਪਕਣ ਦੇ ਨੇੜੇ ” ਅੰਤਮ ਬਾਰਸ਼ ” ਦਿੱਤੀ ਜਾਵੇਗੀ । - ਦੀ ਗ੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 611 (1911). LDEpj 160.5
ਅੰਤਮ ਬਾਰਸ਼ ਦੇ ਕਰਨ ਜ਼ੋਰਦਾਰ ਸ਼ੋਰ ਹੋਵੇਗਾ
ਤੀਸਰੇ ਦੂਤ ਦੀ ਆਵਾਜ਼ ਨੂੰ ਉੱਚਾ ਚੁੱਕਣ ਲਈ ਅਤੇ ਸੰਤਾਂ ਨੂੰ ਉਸ ਸਮੇਂ ਦੇ ਲਈ ਤਿਆਰ ਕਰਨ ਲਈ , ਜਦੋਂ ਆਖ਼ਰੀ ਸੱਤ ਬਿਪਤਾਵਾਂ ਖੁਲੀਆਂ ਜਾਣਗੀਆਂ , ਯਹੋਵਾਹ ਦੀ ਹਾਜ਼ਰੀ ਤੋਂ ” ਅੰਤਮ ਬਾਰਸ਼ ” ਜਾਂ ਤਾਜ਼ਗੀ ਆਵੇਗੀ। - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 86 (1854). LDEpj 161.1
ਮੈਂ ਸੁਣਿਆ ਹੈ ਕਿ ਓਹ ਲੋਕ ਜਿੰਨਾਂ ਨੇ ਸ਼ਸਤਰ ਪਹਿਨੇ ਹਨ , ਓਹ ਪੂਰੇ ਜੋਸ਼ ਦੇ ਨਾਲ ਸੱਚ ਬੋਲਣਗੇ । ਇਸ ਦਾ ਪ੍ਰਭਾਵ ਹੋਇਆ .... ਮੈਂ ਪੁੱਛਿਆ ਕਿ ਇਸ ਮਹਾਨ ਤਬਦੀਲੀ ਕਿਵੇ ਹੋਈ। ਇੱਕ ਦੂਤ ਨੇ ਜਵਾਬ ਦਿੱਤਾ : ” ਇਹ ਅੰਤਮ ਬਾਰਸ਼ ਹੈ , ਪ੍ਰਭੂ ਦੇ ਹਜ਼ੂਰੋ ਤਾਜ਼ਗੀ , ਤੀਸਰੇ ਦੂਤ ਦੀ ਉੱਚੀ ਆਵਾਜ਼ । ” . ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 271 (1858). LDEpj 161.2