ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 13. ਆਖਰੀ ਬਰਖਾ
ਆਤਮਾ ਦੇ ਕੰਮ ਦਾ ਮੀਂਹ ਦੇ ਨਾਲ ਸਬੰਧ
” ਉਹ ਤੁਹਾਡੇ ਲਈ ਬਾਰਿਸ਼ , ਪਹਲੀ ਬਾਰਿਸ਼ ਅਤੇ ਅੰਤਮ ਬਾਰਿਸ਼ ਭੇਜਣਗੇ । ” ਪੂਰਬ ਵਿੱਚ ਬਿਜਾਈ ਦੇ ਸਮੇਂ ਪਹਲੀ ਬਾਰਿਸ਼ ਆਉਂਦੀ ਹੈ । ਇਹ ਬੀਜਾਂ ਦੇ ਉੱਗਣ ( ਉੱਗਣ ) ਦੇ ਲਈ ਜ਼ਰੂਰੀ ਹੈ । ਖਾਦ ਦੇ ਪ੍ਰਭਾਵ ਅਧੀਨ , ਨਰਮ ਹਿੱਸੇ ਵਧਦੇ ਹਨ। ਬਾਅਦ ਦੇ ਮੀਂਹ ਦਾ ਮੌਸਮ / ਸੀਜ਼ਨ ਨੇੜੇ ਆ ਰਿਹਾ ਹੈ , ਅਨਾਜ ਨੂੰ ਪੱਕਾ ਦੇਵੇਗਾ ਅਤੇ ਇਸ ਨੂੰ ਵਾਢੀ ਦੇ ਲਈ ਤਿਆਰ ਕਰ ਦੇਵੇਗਾ । ਪਰਮੇਸ਼ਰ ਪਵਿੱਤਰ ਆਤਮਾ ਦੇ ਕੰਮ ਨੂੰ ਦਰਸਾਉਣ ਲਈ , ਕੁਦਰਤ ਦੇ ਇਹਨਾਂ ਕਾਰਜਾਂ ਨੂੰ ਨਿਯੰਤ੍ਰਿਤ ਕਰਦਾ ਹੈ । ( ਜ਼ਕਰਯਾਹ 10:1; ਹੋਸ਼ੇਆ 6 : 3 ; ਯੋਏਲ 2 : 23 , 28 ° ਦੇਖੋ) LDEpj 158.1
ਜਿਵੇਂ ਕਿ ਬੀਜਾਂ ਦੇ ਉਂਗਰਣ ( ਉੱਗਣ ) ਦੇ ਲਈ ਪਹਿਲਾ ਤੇਲ ਅਤੇ ਬਾਰਸ਼ ਦਿੱਤੇ ਜਾਂਦੇ ਹਨ , ਅਤੇ ਫਿਰ ਵਾਢੀ ਦੇ ਲਈ ਫੱਸਲ ਪੱਕਣ ਦੇ ਲਈ , ਇੱਸੇ ਤਰਹ ਪਵਿੱਤਰ ਆਤਮਾ ਰੂਹਾਨੀ ਵਿਕਾਸ ਦੀ ਪ੍ਰਕਿਰਿਆ ਨੂੰ , ਇੱਕ ਪੜਾਅ ਤੋਂ ਦੂਜੇ ਪੜਾਅ ਤੱਕ ਅੱਗੇ ਵਧਾਉਣ ਲਈ ਦਿੱਤਾ ਗਿਆ ਹੈ। ਅਨਾਜ ਦਾ ਪੱਕਨਾ , ਰੂਹ ਵਿੱਚ ਪਰਮੇਸ਼ਰ ਦੀ ਕ੍ਰਿਪਾ ਦੇ ਕੰਮ ਦੀ ਪੂਰਤੀ ਨੂੰ ਦਰਸਾਉਂਦਾ ਹੈ । ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਪਰਮੇਸ਼ਰ ਦੀ ਨੈਤਿਕ ਸ਼ਵੀ ਨੂੰ ਅਪਣੇ ਚਰਿਤਰ ਵਿੱਚ ਸੰਪੂਰਨ ਕੀਤਾ ਜਾਣਾ ਹੈ। ਅਸੀਂ ਪੂਰੀ ਤਰਾਂ ਮਸੀਹ ਦੇ ਰੂਪ ਵਿੱਚ ਬਦਲਣਾ ਹੈ। LDEpj 158.2
ਅੰਤਮ ਬਾਰਿਸ਼ , ਧਰਤੀ ਤੇ ਫੱਸਲ ਦਾ ਵਾਢੀ ਦੇ ਲਈ ਪੱਕਣਾ , ਅਧਿਆਤਮਿਕ ਕ੍ਰਿਪਾ ਨੂੰ ਦਰਸਾਉਂਦੀ ਹੈ ਜੋ ਮਨੁੱਖ ਦੇ ਪੱਤਰ ਦੇ ਆਉਣ ਲਈ ਕਲੀਸਿਯਾ ਨੂੰ ਤਿਆਰ ਕਰਦਾ ਹੈ । ਪਰ ਜੱਦ ਤੱਕ ਪਹਲੀ ਬਾਰਿਸ਼ ਨਾ ਹੋਈ ਹੋਵੇ , ਕੋਈ ਜੀਵਨ ਨਹੀਂ ਹੋਵੇਗਾ , ਹਰੇ ਪੱਤੇ ਨਹੀਂ ਵੰਦਨਗੇ । ਜੱਦ ਤੱਕ ਪਹਲੀ ਬਾਰੀਸ਼ ਨੇ ਆਪਣਾ ਕੰਮ ਨਹੀਂ ਕੀਤਾ ਹੁੰਦਾ , ਤੱਦ ਅੰਤਮ ਬਾਰਸ਼ ਬੀਜ਼ ਨੂੰ ਸੰਪੂਰਨ ਨਹੀਂ ਕਰ ਸਕਦੀ। - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 506 (1897). LDEpj 158.3