ਅੰਤ ਦੇ ਦਿਨਾਂ ਦੀਆਂ ਘਟਨਾਵਾਂ

13/23

ਪਾਠ 12. ਹਿੱਲਾਏ ਜਾਂਣਾ

ਚਰਚ ਦੀ ਮੈਂਬਰਸ਼ਿਪ (ਸਦੱਸੇਤਾਂ ) ਮੁਕਤੀ ਦੀ ਗਾਰੰਟੀ ( ਵਾਅਦਾ ) ਨਹੀਂ

ਇਹ ਇੱਕ ਗੰਭੀਰ ਬਿਆਨ ਹੈ ਜੋ ਮੈਂ ਚਰਚ ਨੂੰ ਦਿੰਦਾ ਹਾਂ , ਕਿ ਵੀਹ ਨਾਮ ਚਰਚ ਦੀਆਂ ਕਿਤਾਬਾਂ ਵਿੱਚ ਰਜਿਸਟਰ ( ਲਿਖੇ ) ਹੋਏ ਹਨ , ਉਹਨਾ ਵਿੱਚੋਂ ਇੱਕ ਵੀ ਧਰਤੀ ਦੇ ਇਤਿਹਾਸ ਦੇ ਖਾਤਮੇ ਦੇ ਲਈ ਤਿਆਰ ਨਹੀਂ ਹਨ , ਅਤੇ ਸੰਸਾਰ ਵਿੱਚ ਪਰਮੇਸ਼ਰ ਤੋਂ ਬਿੱਨਾਂ ਅਤੇ ਆਮ ਪਾਪੀ ਦੇ ਤੌਰ ਤੇ ਆਸ ਤੋਂ ਬਿੱਨਾਂ ਬਿੱਲਕੁੱਲ ਨਹੀਂ ਹੋਵੇਗਾ । - ਕਿਸ਼ਚੀਅਨ ਸ਼ਿਸ਼ / ਮਸੀਹੀ ਸੇਵਾ, 41 (1893). LDEpj 149.1

ਜਿਨ੍ਹਾਂ ਨੂੰ ਸੱਚਾਈ ਸੁਣਨ ਅਤੇ ਪ੍ਰਾਪਤ ਕਰਨ ਦੇ ਮੌਕੇ ਮਿਲੇ ਸਨ , ਅਤੇ ਜਿਨ੍ਹਾਂ ਨੇ ਸੇਵੰਥ ਡੇ ਐਡਵੈਂਟਿਸਟ ਚਰਚ ਦੇ ਨਾਲ ਜੋ ਆਪਣੇ ਆਪ ਨੂੰ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਲੋਕ ਕਹਿੰਦੇ ਹਨ , ਇਕਮੁੱਠ ਕੀਤਾ ਹੈ , ਅਤੇ ਫਿਰ ਵੀ ਜੀਵਨ-ਸ਼ਕਤੀ ਨਹੀਂ ਰਖਦੇ ਅਤੇ ਆਮ ਚਰਚ ਨਾਲੋ ਜਿਆਦਾ ਪਰਮੇਸ਼ਰ ਨੂੰ ਸਮਰਪਿੱਤ ਹਨ , ਪਰਮੇਸ਼ਰ ਦੀ ਬਿਵਸਥਾ ਦਾ ਵਿਰੋਧ ਕਰਨ ਵਾਲੇ ਚਰਚਾਂ ਵਾਂਗ ਹੀ ਪਰਮੇਸ਼ਰ ਦੀਆਂ ਬਿਪਤਾਵਾਂ ਵੀ ਲੈ-ਲੇਂਣਗੇ। - ਮੈਨੁਸਕ੍ਰਿਪਟ ਰਿਲੀਜ਼ 19 : 176 (1898). LDEpj 149.2

ਕਣਕ ਤੋਂ ਵੱਖ ਤੂੜੀ

ਕਲੀਸਿਯਾਵਾਂ ( ਚਰਚ ) ਵਿੱਚ ਫੁੱਟ ਪੈ ਜਾਵੇਗੀ । ਦੋ ਪਾਰਟੀਆਂ ( ਹਿੱਸੇ ) ਵਿਕਸਤ ਹੋ ਜਾਣਗੇ । ਵਾਢੀ ਦੇ ਲਈ ਕਣਕ ਅਤੇ ਝੁੰਡ ਇਕੱਠੇ ਉੱਗਦੇ ਹਨ | - ਸਲੈਕਟੇਡ ਮੇਸੋਜਸ / ਚੁਣੇ ਗਏ ਸੰਦੇਸ਼ 2:114 (1896). LDEpj 149.3

ਪੁੱਲੇ ਹਿੱਲਾਏ ਜਾਣਗੇ । ਸਮੇਂ-ਸਿਰ , ਤੂੜੀ ਨੂੰ ਕਣਕ ਤੋਂ ਵੱਖ ਕੀਤਾ ਜਾਣਾ ਚਾਹੀਦਾ ਹੈ । ਕਿਉਂਕਿ ਜੱਦ ਬੁਰਾਈ ਵੱਧਦੀ ਹੈ , ਤਾਂ ਕਈਆਂ ਦਾ ਪਿਆਰ ਠੰਡਾ ਹੋ ਜਾਂਦਾ ਹੈ । ਇਹ ਉਹ ਸਮਾਂ ਹੈ ਜਦੋਂ ਅਸਲੀ / ਸੱਚੇ ਸਭ ਤੋਂ ਤਾਕਤਵਰ ਹੋਣਗੇ । - ਲੈਂਟਰ / ਪੱਤਰ 46, 1887. LDEpj 149.4

ਦਾਥਾਨ ਅਤੇ ਅਬੀਰਾਮ ਦੀ ਬਗਾਵੰਤ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ , ਅਤੇ ਸਮੇਂ ਦੇ ਅੰਤ ਤੱਕ ਦੁਹਰਾਇਆ ਜਾਵੇਗਾ । ਪ੍ਰਭੂ ਦੇ ਪਾਸੇ ਕੌਣ ਹੋਵੇਗਾ ? ਕਿੱਸ ਨੂੰ ਧੋਖਾ ਦਿੱਤਾ ਜਾਵੇਗਾ , ਅਤੇ ਓਹਨਾਂ ਦੇ ਬਦਲੇ ਕੌਣ ਧੋਖੇਬਾਜ਼ ਬਣ ਜਾਣਗੇ ? - ਲੈਂਟਰ | ਪੰਤਰ 15, 1892. LDEpj 149.5

ਪ੍ਰਭੂ ਛੇਤੀ ਹੀ ਆ ਰਿਹਾ ਹੈ। ਹਰੇਕ ਚਰਚ ਵਿੱਚ ਸੁਧਾਰ ਕਰਨ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ , ਕਿਓਕੀ ਸਾਡੇ ਵਿੱਚ ਅਜੇਹੇ ਦੁਸ਼ਟ ਲੋਕ ਹਨ ਜੋ ਸੱਚਾਈ ਨਾਲ ਪਿਆਰ ਨਹੀਂ ਕਰਦੇ ਨਾ ਹੀ ਪਰਮੇਸ਼ਰ ਦੀ ਵਡਿਆਈ ਕਰਦੇ ਹਨ । - ਰਿਵਿਊ ਐਂਡ ਹੇਰਾਲਡ , ਮਾਰਚ 19, 1895 LDEpj 149.6

ਅਸੀਂ ਹਿੱਲਾਏ ਜਾਣ ਦੇ ਸਮੇਂ ਵਿੱਚ ਹਾਂ , ਉਹ ਸਮਾਂ ਜੀਸਸ ਵਿੱਚ ਜੋ ਕੁੱਝ ਹਿਲਾਇਆ ਜਾ ਸਕਦਾ ਹੈ , ਸੱਬ ਕੁੱਝ ਹਿਲਾਇਆ ਜਾਵੇਗਾ । ਜੋ ਲੋਕ ਸੱਚਾਈ ਨੂੰ ਜਾਣਦੇ ਹਨ , ਪਰ ਬਚਨ ਦੇ ਵਿੱਚੋਂ ਨਹੀਂ ਬੋਲਦੇ ਅਤੇ ਹੁਕਮਾਂ ਨੂੰ ਨਹੀਂ ਮੰਨਦੇ , ਪ੍ਰਭੂ ਓਹਨਾਂ ਲੋਕਾਂ ਨੂੰ ਮਾਫ਼ ਨਹੀਂ ਕਰੇਗਾ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 332 (1900) LDEpj 150.1

ਅਤਿਆਚਾਰ ਚਰਚ ਨੂੰ ਸ਼ੁੱਧ ਕਰਦਾ ਹੈ

ਖੁਸ਼ਹਾਲੀ ਦੇ ਨਾਲ ਆਗੁਵਾਂ ਦੀ ਗਿਣਤੀ ਬਹੁਤ ਵਧਦੀ ਹੈ । ਬਿਪਤਾ ਓਹਨਾਂ ਨੂੰ ਚਰਚ ਤੋਂ ਬਾਹਰ ਕੱਢਦੀ ਹੈ। - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 4: 89 (1876). LDEpj 150.2

ਓਹ ਸਮਾਂ ਦੂਰ ਨਹੀਂ ਹੈ ਜੱਡੋ ਹੱਰ-ਇੱਕ ਰੂਹ ਤੇ ਪ੍ਰੀਖਿਆ ਆਵੇਗੀ । ਸਾਡੇ ਤੇ ਹੈਵਾਨ ਦੀ ਚੁੱਪ ਹੋਵੇਗੀ । ਜਿਨ੍ਹਾਂ ਨੇ ਹੋਲੀ ਹੋਲੀ ਦੁਨਿਆਵੀ ਮੰਗਾਂ ਦੇ ਵਿਰੁੱਧ ਕਦਮ ਚੁੱਕੇ ਹਨ ਅਤੇ ਦੁਨਿਆਵੀ ਰੀਤੀ ਰਿਵਾਜਾਂ ਨੂੰ ਨਹੀਂ ਮੰਨਦੇ ਹਨ ਉਹਨਾਂ ਨੂੰ ਉਪਹਾਸ , ਅਪਮਾਨ , ਧਮਕੀਆ , ਕੈਦ ਅਤੇ ਮੌਤ ਲਈ , ਅਪਣੇ ਆਪ ਦੇ ਅਧੀਨ ਹੋਣ ਦੀ ਬਜਾਏ , ਸ਼ਕਤੀਆਂ ਨੂੰ ਪੈਦਾ ਕਰਨਾ ਔਖਾ ਨਹੀਂ ਹੋਵੇਗਾ । ਮੁਕਾਬਲਾ ਪਰਮੇਸ਼ਰ ਦੇ ਹੁਕਮਾਂ ਅਤੇ ਮਨੁੱਖਾਂ ਦੇ ਹੁਕਮਾਂ ਦੇ ਵਿੱਚਕਾਰ ਹੈ । ਇਸ ਸਮੇਂ , ਚਰਚ ਵਿੱਚ ਸੋਨੇ ਨੂੰ ਡੋਲ ਤੋਂ ਵੱਖ ਕੀਤਾ ਜਾਵੇਗਾ। • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 :81 (1882). LDEpj 150.3

ਅਤਿਆਚਾਰ ਦੀ ਗੈਰ-ਮਜੂਦਗੀ ਵਿੱਚ ਹਾਕਮ ਫਸੇ ਹੋਏ ਹਨ , ਦੇਖਣ ਵਿੱਚ ਓਹ ਖੁਸ਼ਹਾਲ ਲਗਦੇ ਹਨ ਅਤੇ ਓਹਨਾਂ ਦੀ ਮਹੱਤ ਨਿਰਨਾਇੱਕ ਹੈ , ਪਰ ਜੇ ਜ਼ੁਲਮਾਂ ਦੀ ਸ਼ੁਰੂਆਤ ਹੋ ਜਾਵੇ , ਤਾਂ ਸਾਡੇ ਵਿੱਚੋਂ ਸਾਹਮਣੇ ਕੌਣ ਆਵੇਗਾ । - ਈਵੈਂਜਲਿਜਮ , 360 (1890). LDEpj 150.4

ਜੱਦ ਪਰਮੇਸ਼ਰ ਦਾ ਕਾਨੂੰਨ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਚਰਚ ਅਗਨੀ ਪ੍ਰੀਖਿਆਵਾਂ ਦੁਆਰਾ ਛੱਡੇ ਜਾਣਗੇ , ਅਤੇ ਜਿੰਨੀ ਅਸੀਂ ਹੁਣ ਆਸ ਕਰਦੇ ਹਾਂ ਉੱਸ ਨਾਲੋਂ ਇੱਕ ਵੱਡੇ ਅਨੁਪਾਤ ਵਿੱਚ ਭਰਮਾਉਣ ਵਾਲਿਆਂ ਆਤਮਾਵਾਂ ਅਤੇ ਭੂਤਾਂ ਦੇ ਸਿਧਾਂਤਾਂ ਵੱਲ ਧਿਆਨਦੇਣਗੇ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2: 368 (1891). LDEpj 150.5

ਦਿਖਾਵਾ ਕਰਨ ਵਾਲੇ ਵਿਸ਼ਵਾਸੀ , ਵਿਸ਼ਵਾਸ ਛੱਡ ( ਤਿਆਗ ) ਦੇਣਗੇ

ਜਿੱਸ ਕੰਮ ਨੂੰ ਚਰਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਸਮੇਂ ਕਰਨ ਵਿੱਚ ਅਸਫ਼ਲ ਰਿਹਾ ਹੈ , ਓਹ ਉਸ ਨੂੰ ਬਹੁਤ ਨਿਰਾਸ਼ਾਜਨਕ , ਸਰਗਰਮੀ ਦੇ ਹਾਲਾਤਾਂ ਵਿੱਚ , ਇੱਕ ਭਿਆਨਕ ਸੰਕਟ ਦੇ ਦੌਰਾਨ ਕਰਨਾ ਹੋਵੇਗਾ । ਓਹ ਚੇਤਾਵਨੀਆਂ ਜਿੰਨਾਂ ਨੂੰ ਦੁਨਿਆਵੀ ਅਨੁਕੂਲਤਾ ਨੇ ਚੁੱਪ ਕਰਾ ਦਿੱਤਾ ਹੈ ਜਾਂ ਰੋਕ ਰੱਖਿਆ ਹੈ , ਓਹਨਾਂ ਨੂੰ ਵਿਸ਼ਵਾਸ ਦੇ ਦੁਸ਼ਮਣਾਂ ਦੇ ਢਿੱਦੀ ਵਿਰੋਧ ਹੇਠ ਦਿੱਤਾ ਜਾਣਾ ਚਾਹੀਦਾ ਹੈ । ਅਤੇ ਉਸ ਵੇਲੇ ਦੀ ਦਿਖਵਟੀ , ਰੂੜੀਵਾਦੀ ( ਐਲਨ ਵਾਈਟ ਇੱਥੇ ਧਾਰਮਿਕ ਵਿਸ਼ਾ-ਵਸਤੂਆਂ ਅਤੇ ਉਦਾਰਵਾਦੀ ਸਮਰਥਕਾਂ ਵਿੱਚ ਅੰਤਰ ਨਹੀਂ ਦੱਸ ਰਹੀ ; ਉਹ ਓਹਨਾਂ ਬਾਰੇ ਦੱਸ ਰਹੀ ਹੈ ਜਿਨ੍ਹਾਂ ਨੇ ” ਸੰਸਾਰਿਕ ਅਨੁਕੂਲਤਾ ” ਨੂੰ ਹੱਲਾ ਅਤੇ ਪਰਮੇਸ਼ਰ ਦੇ ਕੰਮਾਂ ਨੂੰ ਦੂਜਾ ਦਰਜਾ ਦਿੱਤਾ ਹੈ। ) ਵਰਗ , ਜਿੰਨਾਂ ਦੇ ਪ੍ਰਭਾਵ ਨੇ ਕੰਮ ਦੀ ਤਰੱਕੀ ਨੂੰ ਹੌਲੀ-ਹੌਲੀ ਰੈਂਕ ਦਿੱਤਾ ਹੈ , ਓਹ ਅਪਣੇ ਵਿਸ਼ਵਾਸ ਨੂੰ ਤਿਆਗ ਦੇਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5: 463 (1885). LDEpj 150.6

ਜੇਕਰ ਸ਼ੈਤਾਨ ਇਹ ਦੇਖੇ ਕਿ ਪ੍ਰਭੂ ਆਪਣੇ ਲੋਕਾਂ ਨੂੰ ਬਰਕਤ ਦੇ ਰਿਹਾ ਹੈ ਅਤੇ ਉਸ ਦੇ ਭੁਲੇਖਿਆਂ ਨੂੰ ਸਮਝਣ ਦੇ ਲਈ ਓਹਨਾਂ ਨੂੰ ਤਿਆਰ ਕਰ ਰਿਹਾ ਹੈ , ਤਾਂ ਉਹ ਕੱਟੜਪੰਥੀਆਂ ਨੂੰ ਇੱਕ ਪਾਸੇ ਲਿਆਉਣ ਅਤੇ ਦੂਜਿਆਂ ਨੂੰ ਠੰਢਾ ਬਣਾਉਣ ਲਈ ਆਪਣੀ ਪੂਰੀ ਸ਼ਕਤੀ ਨਾਲ ਕੰਮ ਕਰੇਗਾ , ਤਾਂ ਕਿ ਉਹ ਆਪਣੀਆਂ ਰੂਹਾਂ ਦੀ ਫਸਲ ਦੀ ਵੱਡੀ ਕਰ ਸੱਕੇ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:19 (1890). LDEpj 151.1

ਜਿਨ੍ਹਾਂ ਲੋਕਾਂ ਕੋਲ ਵਿਸ਼ੇਸ਼ ਅਧਿਕਾਰ ਅਤੇ ਸੱਚਾਈ ਦੇ ਸੰਬੰਧ ਵਿੱਚ ਬੁੱਧੀਮਾਨ ਬਣਨ ਦੇ ਮੌਕੇ ਸੀ , ਪਰ ਜਿਨ੍ਹਾਂ ਨੇ ਪਰਮੇਸ਼ੁਰ ਦੇ ਕੰਮ ਨੂੰ ਪੂਰਾ ਕਰਨਾ ਸੀ , ਓਹਨਾਂ ਨੇ ਪਰਮੇਸ਼ਰ ਦੇ ਕੰਮਾਂ ਦੇ ਵਿਰੁੱਧ ਕੰਮ ਜਾਰੀ ਰੱਖੇ , ਓਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ , ਕਿਉਂਕਿ ਪਰਮੇਸ਼ੁਰ ਕਿਸੇ ਅਜਿਹੇ ਬੰਦੇ ਦੀ ਸੇਵਾ ਸਵੀਕਾਰ ਨਹੀਂ ਕਰਦਾ ਜਿੱਸ ਦੀ ਦਿੱਲਚਸਪੀ ਵੱਖਰੀ ਹੈ । - ਮੈਨੁਸਕ੍ਰਿਪਟ 64 , 1898 LDEpj 151.2

ਜਿਵੇਂ ਸਾਨੂੰ ਅਜ਼ਮਾਇਸ਼ਾਂ ਨੂੰ ਘੇਰਿਆ ਪਾਉਂਦੀਆਂ ਹਨ , ਵਿਭਾਜਨ ਅਤੇ ਏਕਤਾ ਦੋਵੇਂ ਸਾਡੇ ਲੋਕਾਂ ਵਿੱਚ ਦੇਖੇ ਜਾਣਗੇ । ਕੁਝ ਲੋਕ ਜੋ ਹੁਣ ਯੁੱਧ ਦੇ ਹਥਿਆਰ ਚੁੱਕਣ ਲਈ ਤਿਆਰ ਹਨ , ਅਸਲ ਸੰਕਟ ਦੇ ਦੌਰ ਵਿੱਚ ਇਹ ਪ੍ਰਗਟ / ਸਿੱਧ ਕਰਨਗੇ ਕਿ ਉਹਨਾਂ ਦੀ ਨੀਵ ਚੱਟਾਨ ਉੱਤੇ | ਮਜ਼ਬੂਤ ਨਹੀਂ ਹੈ ; ਉਹ ਪਰਤਾਵੇ ਵਿੱਚ ਆਉਣਗੇ । ਜਿਨ੍ਹਾਂ ਕੋਲ ਬਹੁਤ ਚਾਨਣ ( ਗਿਆਨ ) ਅਤੇ ਸੁਨੇਹਰੀ ਮੌਕੇ ਹਨ ਪਰ ਓਹਨਾਂ ਵਿੱਚ ਸੁਧਾਰ ਨਹੀਂ ਹੋਵੇਗਾ , ਅਜੇਹੇ ਲੋਕ ਕਿਸੇ ਨਾ ਕਿਸੇ ਬਹਾਨੇ ਸਾਨੂੰ ਛੱਡ ਜਾਣਗੇ । . ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6: 400 (1900). LDEpj 151.3

ਸਿੱਧੀ ਗਾਵਹਿ ਇੱਕ ਹੱਲ-ਚੱਲ ਪੈਦਾ ਕਰਦੀ ਹੈ

ਮੈਂ ਉਸ ਹੱਲ-ਚੱਲ ਦਾ ਮਤਲਬ ਪੁੱਛਿਆ ਜੋ ਮੈਂ ਦੇਖਿਆ ਸੀ , ਅਤੇ ਇਹ ਦਿਖਾਇਆ ਗਿਆ ਸੀ ਕਿ ਇਹ ਲਾਉਦਿਕੀਆ ਨੂੰ ਸੱਚਾ ਗਵਾਹੀ ਦੀ ਸਭਾ ਦੀ ਗਵਾਹੀ ਦੇ ਕਾਰਨ ਹੋ ਹੋਵੇਗਾ। ਇਸਦਾ ਪ੍ਰਭਾਵ ਪ੍ਰਾਪਤ ਕਰਨ ਵਾਲੇ ਦੇ ਦਿੱਲ ਉੱਤੇ ਹੋਵੇਗਾ , ਅਤੇ ਉਹ ਸੱਚਾਇ ਨੂੰ ਉੱਚਾ ਚੁੱਕਣ ਅਤੇ ਸੱਚਾਈ ਨੂੰ ਸਿੱਧੀ ਪੇਸ਼ ਕਰਨ ਲਈ ਅਗਵਾਈ ਕਰੇਗਾ । ਕੁਝ ਇਸ ਸਿੱਧ ਗਵਾਹੀ ਨੂੰ ਸਹਿਣ ਨਹੀਂ ਕਰਨਗੇ । ਉਹ ਇਸ ਦੇ ਵਿਰੁੱਧ ਉੱਠ ਖਲੋਣਗੇ , ਅਤੇ ਇਸ ਦੇ ਨਾਲ ਪਰਮੇਸ਼ਰ ਦੇ ਲੋਕਾਂ ਵਿੱਚ ਇੱਕ ਹੱਲ-ਚੱਲ ਮੱਚ ਜਾਵੇਗੀ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 1:181 (1857) LDEpj 151.4

ਸਾਡੇ ਵਿਚ ਅਜਿਹੇ ਲੋਕ ਵੀ ਹਨ ਜਿਹੜੇ ਆਕਾਨ ਵਾਂਗ ਤੋਂਬਾ ਕਰਨਗੇ , ਪਰ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ। ਉਹ ਭੱਲਾਇ ਦੇ ਨਾਲ ਸਹਮਤ ਨਹੀਂ ਹਨ। ਉਹ ਦਿੱਲ ਤੱਕ ਪਹੁੰਚਣ ਵਾਲੀ ਸਿੱਧੀ ਗਵਾਹੀ ਨੂੰ ਤੁੱਛ ਸਮਝਦੇ ਹਨ , ਅਤੇ ਤਾੜਨਾ ਦੇਣ ਵਾਲੇਆ ਨੂੰ ਚੁੱਪ ਦੇਖ ਕੇ ਬਹੁਤ ਖ਼ੁਸ਼ ਹੋਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 3: 272 (1873). LDEpj 152.1

ਪ੍ਰਭੂ ਨੇ ਪਿਛਲੇ ਸਾਲਾਂ ਵਿੱਚ ਦਿੱਤੀ ਸਿੱਧ ਗਵਾਹੀ ਦੇ ਨਵੀਨੀਕਰਣ ਦੀ ਮੰਗ ਕੀਤੀ ਹੈ । ਉਹ ਆਤਮਿਕ ਜੀਵਨ ਦੇ ਨਵੀਨੀਕਰਨ ਦੀ ਮੰਗ ਕਰਦਾ ਹੈ । ਉਸ ਦੇ ਲੋਕਾਂ ਦੀ ਅਧਿਆਤਮਿਕ ਉਰਜਾ ਬਹੁਤ ਚਿੱਰ ਤੋਂ ਥੱਕ ਗਈ ਹੈ , ਪਰ ਓਹਨਾਂ ਨੇ ਪ੍ਰਤੱਖ ਮੌਤ ਵਿੱਚੋ ਜੀ ਉੱਠਣਾ ਹੈ । ਪ੍ਰਾਰਥਨਾ ਅਤੇ ਪਾਪ ਤੋਂ ਤੌਬਾ ਕਰਨ ਨਾਲ ਸਾਨੂੰ ਰਾਜਾ ਦੇ ਰਾਜ ਮਾਰਗ ਨੂੰ ਸਾਫ਼ ਕਰਨਾ ਚਾਹੀਦਾ ਹੈ । . ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8 : 297 (1904). LDEpj 152.2

ਬੇਲੋੜਾ / ਨਾਹੱਕ ਆਲੋਚਨਾ ਦੇ ਕਾਰਨ ਰੂਹਾਂ ਦਾ ਨੁਕਸਾਨ

ਸਾਡੇ ਜ਼ਮਾਨੇ ਵਿਚ ਵੀ ਅਤੇ ਅੱਜ ਵੀ ਪੂਰੇ-ਪੂਰੇ ਪਰਿਵਾਰ ਰਹਿੰਦੇ ਹਨ ਜੋ ਸੱਚਾਈ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ , ਪਰ ਜਿਨ੍ਹਾਂ ਦੇ ਨਾਲ ਓਹਨਾਂ ਨੇ ਪਿਆਰ ਕੀਤਾ ਅਤੇ ਜਿਨ੍ਹਾਂ ਦੇ ਨਾਲ ਓਹਨਾਂ ਨੇ ਮਿੱਠੀਆ ਸਲਾਹਾਂ ਕੀਤੀਆਂ , ਓਹਨਾਂ ਦੇ ਵਿੱਖੇ ਝੂਠੀਆਂ ਗੱਲਾਂ ਆਉਣ ਦੇ ਕਾਰਨ ਵਿਸ਼ਵਾਸ ਖ਼ਤਮ ਹੋ ਜਾਵੇਗਾ । ਓਹਨਾਂ ਨੇ ਆਪਣੇ ਦਿੱਲਾਂ ਜੰਗਲੀ ਬਟੀ ਦੀ ਬਿਜਾਈ ਦੇ ਲਈ ਖੋਲ ਦਿੱਤਾ , ਕਣਕ ਦੇ ਵਿੱਚ ਜੰਗਲੀ ਬੂਟੀਵੀ ਉੱਘ ਗਈ , ਓਹ ਮਜ਼ਬਤ ਹੋ ਗਈ , ਕਣਕ ਦੀ ਫਸਲ ਘੱਟ ਹੋ ਗਈ , ਅਤੇ ਓਹਨਾਂ ਦੇ ਵਿੱਚ ਕੀਮਤੀ ਸੱਚਾਈ ਦੀ ਸ਼ਕਤੀ ਖਤੱਮ ਹੋ ਗਈ । - ਟੈਸਟੀਮਨੀਸ ਟੁ ਮਨਿਸਟਰਸ ਐਂਡ ਗੋਸਪਲ ਵਰਕਰਸ , 411 (1898). LDEpj 152.3

ਕੁਝ ਨੂੰ ਝੂਠੀਆਂ ਸਿੱਖਿਆਵਾਂ ਦੂਰ ਸੁੱਟ / ਕਰ ਦਿੰਦੀਆਂ ਹਨ

ਵਿਗਿਆਨ , ਅਤੇ ਧਰਮ , ਇੱਕ ਦੂਜੇ ਦੇ ਵਿਰੋਧ ਵਿੱਚ ਰੱਖੇ ਜਾਣਗੇ ਕਿਉਂਕਿ ਨਾਸ਼ਵਾਨ ਇਨਸਾਨ ਪਰਮੇਸ਼ਰ ਦੀ ਸ਼ਕਤੀ ਅਤੇ ਉਸਦੀ ਮਹਾਨਤਾ ਨੂੰ ਸਮਝਦੇ ਨਹੀਂ ਹਨ। ਪਵਿੱਤਰ ਬਾਈਬਲ ਦੇ ਇਹ ਸ਼ਬਦ ਮੇਰੇ ਸਾਹਮਣੇ ਪੇਸ਼ ਕੀਤੇ ਗਏ ਸਨ , ” ਤੁਹਾਡੇ ਆਪਣੇ ਵਿੱਚੋ ਹੀ ਕੁੱਝ ਖੜੇ ਹੋਣਗੇ , ਉਲਟੀਆਂ ਗੱਲਾਂ ਕਰਨਗੇ , ਤਾਂ ਜੋ ਓਹ ਚੇਲਿਆਂ ਨੂੰ ਅਪਣੇ ਵੱਲ ਖਿੱਚ ਲੈਜਾਣ ” (ਰਸੂਲਾਂ ਦੇ ਕਰਤੱਬ 20:30). ਇਹ ਪਰਮੇਸ਼ਰ ਦੇ ਲੋਕਾਂ ਵਿੱਚ ਜ਼ਰੂਰ ਵੇਖਿਆ ਜਾਵੇਗਾ । • ਈਜਲਿਜਮ , 593 (1890). LDEpj 152.4

ਝੂਠੇਆਂ ਸਿਧਾਂਤਾਂ ਨੂੰ ਲਾਗੂ ਕਰਨ ਨਾਲ ਜੱਦ ਹੱਲ-ਚੱਲ ਹੋਵੇਗੀ , ਤਾਂ ਇਹ ਪਾਠਕ , ਜਿੱਥੇ ਕਿਤੇ ਵੀ ਇੱਕਜੁੱਟ ਹਨ , ਉਹ ਰੇਤ ਦੇ ਢੇਰ ਵਾਂਗ ਬਦਲ ਜਾਣਗੇ । ਉਹ ਕਿਸੇ ਵੀ ਸਥਿਤੀ ਵਿੱਚ ਘੁੰਮਦੇ ਫਿਰਦੇ ਹਨ ਤਾਂਕਿ ਉਹ ਆਪਣੇ ਆਪ ਨੂੰ ਕੁੜੱਤਣ ਦੀਆਂ ਭਾਵਨਾਵਾਂ ਦੇ ਅਨੁਸਾਰ ਢਾਲ ਸਕਣ। - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 112 (1897) LDEpj 152.5

ਸੱਚਾਈ ਦੇ ਪਿਆਰ ਨੂੰ ਪ੍ਰਾਪਤ ਨਾ ਕਰਨ ਦੇ ਕਾਰਣ , ਉਹ ਦੁਸ਼ਮਣ ਦੇ ਭਰਮਾਂ ਵਿੱਚ ਫੱਸ ਜਾਣਗੇ ; ਉਹ ਆਤਮਾਵਾਂ ਅਤੇ ਭੂਤਾਂ ਦੇ ਸਿਧਾਂਤਾਂ ਦੇ ਨਾਲ ਭਰਮਾਏ ਜਾਣਗੇ ਅਤੇ ਵਿਸ਼ਵਾਸ / ਨਿਹਚਾ ਤੋਂ ਬੇਮੁੱਖ ਹੋ ਹੋਜਾਣਗੇ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6: 401 (1900) LDEpj 153.1

ਦੁਸ਼ਮਣ ਗਲਤ ਸਿਧਾਂਤਾਂ ਨੂੰ ਲਿਆਵੇਗਾ, ਜਿਵੇਂ ਕਿ ਉੱਥੇ ਕੋਈ ਪਵਿੱਤਰ ਅਸਥਾਨ ਨਹੀਂ ਹੈ । ਇਹ ਇੱਕ ਅਜਿਹੀ ਗੱਲ ਹੈ ਜਿਸ ਜਿਸ ਦੇ ਆਧਾਰ ਤੇ ਲੋਕਾਂ ਨੂੰ ਵਿਸ਼ਵਾਸ ਤੋਂ ਬੇਮੁੱਖ / ਦੂਰ ਕੀਤਾ ਜਾਵੇਗਾ | - ਈਵੈਂਲਿਜਮ , 224 (1905) LDEpj 153.2

ਧਰਮ-ਤਿਆਗ ਦੇ ਨਤੀਜੇ ਪਰੀਖਿਆਵਾਂ ਹਨ

ਇੱਕ ਗੱਲ ਪੱਕੀ ਹੈ : ਉਹ ਸੇਵੰਥ ਡੇ ਐਡਵੈਂਟਿਸਟ ਜਿਨਾਂ ਨੇ ਸ਼ੈਤਾਨ ਦੇ ਬੈਨਰ ਹੇਠ ਆਪਣਾ ਪੱਖ ਰੱਖਿਆ ਹੈ , ਪਰੀਖਿਆਵਾਂ ਅਤੇ ਸੁਧਾਰ ਦੇ ਸਮੇ ਉਹ ਸਭ ਤੋਂ ਪਹਿਲਾਂ ਓਹਨਾਂ ਦੇ ਵਿਸ਼ਵਾਸ ਨੂੰ ਛੱਡ | ਤਿਆਗ ਦੇਣਗੇ ਜਿਵੇ ਪਰਮੇਸ਼ਰ ਦੇ ਆਤਮਾ ਵਿੱਚ ਬਿਆਨਕੀਤਾ ਗਿਆ ਹੈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3:84 (1903). LDEpj 153.3

ਸ਼ੈਤਾਨ ਦੀ ਆਖ਼ਰੀ ਛੱਲ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਤੇ ਕੁੱਝ ਵੀ ਪ੍ਰਭਾਵ ਬਣਾਉਣ ਲਈ ਨਹੀਂ ਹੋਵੇਗੀ , ” ਜਿੱਥੇ ਕੋਈ ਦ੍ਰਿਸ਼ਟੀ / ਪੂਰਵਦਰਸ਼ਨ ਨਹੀਂ ਹੈ , ਲੋਕ ਮਰਦੇ ਹਨ ” (ਕਹਾਉਤਾਂ 29:18). LDEpj 153.4

ਸ਼ੈਤਾਨ ਸੱਚੀ ਗਵਾਹੀ ਵਿੱਚ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੇ ਵਿਸ਼ਵਾਸ ਨੂੰ ਅਸਪਸ਼ਟ ਕਰਨ ਦੇ ਲਈ ਵੱਖੋ-ਵੱਖ ਤਰੀਕਿਆਂ ਦੇ ਨਾਲ ਅਤੇ ਵੱਖ-ਵੱਖ ਏਜੰਸੀਆਂ ਦੇ ਰਾਹੀਂ ਨਿਮਰਤਾ ਨਾਲ ਕੰਮ ਕਰੇਗਾ । . ਸਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1:48 (1890). LDEpj 153.5

ਦੁਸ਼ਮਣ ਨੇ ਸਾਡੇ ਆਪਣੇ ਲੋਕਾਂ ਦੇ ਗਵਾਹੀਆਂ ਵਿੱਚ ਵਿਸ਼ਵਾਸ ਨੂੰ ਹੀਲਾਉਣ ਲਈ ਆਪਣੀਆਂ ਸਰਬੋਤਮ ਕੋਸ਼ਿਸ਼ਾਂ ਕੀਤੀਆਂ ਹਨ .... ਇਹ ਉਸੇ ਤਰ੍ਹਾਂ ਹੈ ਜਿਵੇਂ ਸ਼ੈਤਾਨ ਨੇ ਇਸ ਨੂੰ ਹੋਣਾ ਦੇ ਲਈ ਬਣਾਇਆ ਹੈ , ਅਤੇ ਉਹ ਲੋਕ ਜੋ ਪਰਮੇਸ਼ਰ ਦੇ ਆਤਮਾ ਦੀਆਂ ਪਰੀਖਿਆਵਾਂ ਦੀਆਂ ਚੇਤਾਵਨੀਆਂ ਅਤੇ ਤਾੜਨਾ ਨੂੰ ਧਿਆਨ ਵਿੱਚ ਨਹੀਂਰਖਦੇ , ਓਹਨਾਂ ਦੇ ਲਈ ਰਾਹ ਤਿਆਰ ਨਹੀਂ ਕਰ ਰਹੇ , ਓਹ ਇਹ ਦੇਖਣਗੇ ਕਿ ਹਰ ਕਿਸਮ ਦੀਆਂ ਗ਼ਲਤੀਆਂ ਓਹਨਾਂ ਦੀ ਜ਼ਿੰਦਗੀ ਵਿੱਚ ਆਂ ਗਈਆਂ ਹਨ। ਸੁਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3:83 (1890) LDEpj 153.6

ਇਹ ਸ਼ੈਤਾਨ ਦੀ ਯੋਜਨਾ ਹੈ ਕੀ ਓਹ ਪਰਮੇਸ਼ਰ ਦੇ ਲੋਕਾਂ ਦੀ ਗਵਾਹੀਆਂ ਵਿੱਚ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇ । ਫਿਰ ਸਾਡੀ ਨਿਹਚਾ ਦੇ ਜ਼ਰੂਰੀ ਨੁਕਤੇ ਦੇ ਸੰਬੰਧ ਵਿੱਚ ਸੰਦੇਹਵਾਦੀ ਹੋ ਜਾਣਾ , ਸਾਡੀ ਸਥਿਤੀ ਦੇ ਕੰਮ , ਫਿਰ ਪਵਿੱਤਰ ਲਿਖਤਾਂ ਵਿੱਚ ਸ਼ੱਕ ਕਰਨਾ , ਅਤੇ ਫਿਰ ਵਿਨਾਸ਼ ਵੱਲ ਵਧਣਾ । ਜੱਦ ਓਹਨਾਂ ਗਵਾਹੀਆਂ ਤੇ ਸ਼ੱਕ ਕੀਤਾ ਜਾਵੇ ਅਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ . ਜਿਨ੍ਹਾਂ ਤੇ ਕਦੇ ਵਿਸ਼ਵਾਸ ਕੀਤਾ ਗਿਆ ਸੀ , ਸ਼ੈਤਾਨ ਜਾਣਦਾ ਹੈ ਕਿ ਗੁਮਰਾਹ ਕੀਤੇ ਲੋਕ ਇਸ ਨੂੰ ਨਹੀਂ ਰੋਕਣਗੇ ; ਅਤੇ ਉਹ ਟੱਡ ਤੀਕ ਅਪਣੇ ਯਤਨਾਂ ਨੂੰ ਦੌਗੁਣਾਂ ਕਰ ਦੇਵੇਗਾ , ਜਦੋਂ ਤੱਕ ਉਹ ਲੋਕ ਸ਼ਰੇਆਮ ਬਗਾਵਤ ਤੇ ਨਾ ਉੱਤਰ ਆਉਣ , ਜੋ ਲਾਇਲਾਜ ਹੋਵੇਗੀ ਅਤੇ ਤਬਾਹੀ ਵਿੱਚ ਖ਼ਤਮ ਹੋਵੇਗੀ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 4:211. LDEpj 154.1

ਚਰਚ ਦੇ ਆਗੂਵਾਂ ਵਿੱਚ ਝੜਪਾਂ / ਮੱਤਭੇਤ

ਬਹੁਤ ਸਾਰੇ ਤਾਰੇ ਜਿਨ੍ਹਾਂ ਦੀ ਪ੍ਰਤਿਭਾ ਦੇ ਲਈ ਅਸੀਂ ਪ੍ਰਸ਼ੰਸਾ ਕੀਤੀ ਹੈ ਉਹ ਫਿਰ ਹਨੇਰੇ ਵਿੱਚ ਚੱਲੇ ਜਾਣਗੇ । - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 188 ( C•1914). LDEpj 154.2

ਜਿਨ੍ਹਾਂ ਲੋਕਾਂ ਨੂੰ ਉਸਨੇ ਸਨਮਾਨਿਤ ਕੀਤਾ ਹੈ ਉਹ ਧਰਤੀ ਦੇ ਇਤਿਹਾਸ ਦੇ ਆਖ਼ਰੀ ਦ੍ਰਿਸ਼ਾਂ ਵਿੱਚ ਪ੍ਰਾਚੀਨ ਇਜ਼ਰਾਈਲ ਦੀ ਨਕਲ ਕਰਨਗੇ ..... ਮਨੁੱਖੀ ਪ੍ਰਾਜੈਕਟਾਂ ਤੋਂ ਕੰਮ ਕਰਨ ਦੇ ਲਈ , ਮਸੀਹ ਨੇ ਆਪਣੀਆਂ ਸਿਖਿਆਵਾਂ ਵਿੱਚ ਬਹੁਤ ਸਾਰੇ ਸਿਧਾਂਤ ਸਥਾਪਿਤ ਕੀਤੇ ਹਨ , ਲੂਸੀਫੇਰ ਦੇ ਵਿਵਹਾਰਕ ਕੰਮ ਦੇ ਤਹਿਤ ਗਲਤ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਸ਼ਾਸਤਰ ਦਾ ਇਸਤੇਮਾਲ ਕਰਦੇ ਹੋਏ , ਲੋਕਾਂ ਦੀ ਗਲਤਫਹਿਮੀ ਵਿੱਚ ਪੁਸ਼ਟੀ ਕੀਤੀ ਜਾਵੇਗੀ , ਅਤੇ ਉਹ ਸੱਚ ਜੋ ਉਹਨਾਂ ਨੂੰ ਗਲਤ ਕੰਮਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਉਹ ਰੂਹ ਚੋਂ ਲੀਕ ਭਾਂਡੇ ਵਿੱਚੋਂ ਪਾਣੀ ਵਾਂਗ ਲੀਕ ਹੋਕੇ ਬੇਹ | ਰੁੜ ਜਾਵੇਗਾ | - ਮੈਨੁਸਕ੍ਰਿਪਟ ਰਿਲੀਜ਼ 13 : 379 , 381 (1904) LDEpj 154.3

ਬਹੁਤ ਸਾਰੇ ਇਹ ਦਿਖਾ ਦੇਣਗੇ ਕਿ ਉਹ ਮਸੀਹ ਦੇ ਨਾਲ ਇੱਕ ਨਹੀਂ ਹਨ , ਕਿ ਉਹ ਇਸ ਦੁਨੀਆਂ ਦੇ ਨਹੀਂ ਹਨ , ਤਾਂ ਕਿ ਉਹ ਉਸ ਦੇ ਨਾਲ ( ਮਸੀਹ ) ਰਹ ਸਕਣ ; ਅਤੇ ਅਕਸਰ ਓਹਨਾਂ ਲੋਕਾਂ | ਆਦਮੀਆਂ ਦਾ ਧਰਮ-ਤਿਆਗੀ ਹੋਵੇਗਾ ਜਿਨ੍ਹਾਂ ਨੇ ਜ਼ਿੰਮੇਵਾਰ ਅਹੁਦਿਆਂ ਤੇ ਕਬਜ਼ਾ ਕੀਤਾ ਹੋਇਆ ਹੈ। - ਰਿਵਿਊ ਐਂਡ ਹੈਰਲਡ , ਸਤੰਬਰ 11, 18880 LDEpj 154.4

ਅਸੰਤੁਸਟ ਪਾਦਰੀਆਂ ਨੂੰ ਹੱਟਾ ਦਿੱਤਾ ਜਾਵੇਗਾ

ਇੱਕ ਬਹੁਤ ਵੱਡਾ ਮੁੱਦਾ | ਘਟਨਾ ਬਹੁਤ ਨੇੜੇ ਹੈ ( ਐਤਵਾਰ ਦੇ ਕਾਨੂੰਨ ਨੂੰ ਲਾਗੂ ਕਰਨਾ ) , ਓਹਨਾਂ ਨੂੰ ਖ਼ਤਮ ਕਰੇਗਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਨਿਯੁਕਤ ਨਹੀਂ ਕੀਤਾ ਹੈ ਅਤੇ ਸ਼ੁੱਧ , ਸੱਚੀ , ਪਵਿੱਤਰ ਸੇਵਕਾਈ ਤਿਆਰ ਕੀਤੀ ਜਾਵੇਗੀ ਜੋ ਕਿ ਅੰਤਿਮ ਬਾਰਿਸ਼ ਲਈ ਤਿਆਰ ਹੋਵੇਗੀ । • ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 3 : 385 (1886). LDEpj 154.5

ਬਹੁਤ ਸਾਰੇ ਲੋਕ ਸ਼ੈਤਾਨ ਦੀ ਨਰਕ ਦੀ ਭੱਠੀ ਤੋਂ , ਝੂਠੀਆਂ ਭਵਿੱਖਬਾਣੀਆਂ ਦੀ ਮਸਕ ਨਾਲ , ਸਾਡੇ ਪਲੇਟਫਾਰਮ , ਪੋਡੀਅਮ ਤੇ ਖੜੇ ਹੋਣਗੇ ...... LDEpj 155.1

ਸਾਡੇ ਵਿੱਚੋਂ ਕੁੱਝ , ਕਿਸ਼ਤੀ ਵਿੱਚੋਂ ਬਾਹਰ ਨਿਕਲ ਜਾਣਗੇ ਅਤੇ ਸਾਥ ਨਾ ਦੇਣਗੇ। ਪਰ ਇਹ ਸੱਚ ਨੂੰ ਰੋਕਣ ਦੇ ਲਈ ਕੰਧਾਂ ਨਹੀਂ ਬਣਾ ਸਕਦੇ ; ਕਿਉਂਕਿ ਇਹ ਅੱਗੇ ਅਤੇ ਅਖੀਰ ਤੱਕ ਵਧੇਗਾ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 409, 411 (1898) LDEpj 155.2

ਪਾਦਰੀ / ਸੇਵਕ ਅਤੇ ਡਾਕਟਰ ਵਿਸ਼ਵਾਸ ਤੋਂਬੇਮੁੱਖ ਹੋ ਜਾਣਗੇ , ਜਿਵੇਂ ਕਿ ਬਚਨ ਐਲਾਨ ਕਰਦਾ ਹੈ ਉਹ ਕਰਨਗੇ , ਅਤੇ ਜਿਵੇਂ ਪਰਮੇਸ਼ਰ ਨੇ , ਜੋ ਸੰਦੇਸ਼ ਆਪਣੇ ਸੇਵਕਾਂ ਨੂੰ ਦਿੱਤੇ ਹਨ , ਉਹ ਓਹਨਾਂ ਦਾ ਐਲਾਨ ਕਰਨਗੇ । - ਮੈਨੁਸਕ੍ਰਿਪਟ ਰੀਲੀਜ਼ 7:19 2 (1906 ) LDEpj 155.3

ਚਰਚ ਦਾ ਪਤਨ ਹੁੰਦਾ ਜਾਪੇਗਾ

ਪਰਮੇਸ਼ਰ ਦੀ ਹੱਲ-ਚੱਲ ਦੇ ਨਾਲ ਲੱਖਾਂ ਲੋਕ ਸੁੱਕੀਆਂ ਪੱਤੀਆਂ ਵਾਂਗ ਉਡ ਜਾਣਗੇ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 4:89 (1876). LDEpj 155.4

ਤੂੜੀ ਨੂੰ ਬੱਦਲ ਵਾਂਗ ਹਵਾ ਵਿੱਚ ਉਤਾਰਿਆ ਜਾਵੇਗਾ, ਇੱਥੋਂ ਤੱਕ ਕਿ ਓਹਨਾਂ ਥਾਵਾਂ ਤੋਂ ਵੀ ਜਿੱਥੇ ਅਸੀਂ ਸਿਰਫ਼ ਕਣਕ ਦੇ ਢੇਰ ਹੀ ਦੇਖਦੇ ਹਾਂ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:81 (1882). LDEpj 155.5

ਛੇਤੀ ਹੀ ਪਰਮੇਸ਼ਰ ਦੇ ਲੋਕਾਂ ਨੂੰ ਭਿਆਨਕ ਅਜ਼ਮਾਇਸ਼ਾਂ ਦੁਆਰਾ ਪਰਖਿਆ ਜਾਵੇਗਾ , ਅਤੇ ਜਿਹੜੇ ਹੁਣ ਸੱਚੇ ਅਤੇ ਸਿੱਧ ਜਾਪਦੇ ਹਨ , ਉਨ੍ਹਾਂ ਦਾ ਵੱਡਾ ਹਿੱਸਾ ਗਾਯਬ ਹੋ ਜਾਵੇਗਾ .... LDEpj 155.6

ਜੱਦ ਮਸੀਹ ਦਾ ਧਰਮ ਸੱਬ ਤੋਂ ਵੱਧ ਅਪਮਾਨਜਨਕ ਢੰਗ ਦੇ ਨਾਲ ਮਨਾਇਆ ਜਾਂਦਾ ਹੈ , ਜੱਦ ਉਸ ਦੇ ਨਿਯਮਾਂ ਨੂੰ ਤੁੱਛ ਸਮਝਿਆ ਜਾਂਦਾ ਹੈ , ਉਸ ਵਕਤ ਸਾਡਾ ਜੋਸ਼ ਸੱਬ ਤੋਂ ਵੱਧ ਗਰਮ ਅਤੇ ਸਾਡਾ ਸਾਹਸ ਅਤੇ ਦ੍ਰਿੜਤਾ ਬੇਵਕੂਫੀ ਹੈ। ਸਚਾਈ ਅਤੇ ਧਾਰਮਿਕਤਾ ਦੇ ਬਚਾਅ ਵਿੱਚ ਖੜੇ ਹੋਣ ਲਈ ਜੱਦ ਬਹੁਮਤ ਨੇ ਸਾਨੂੰ ਤਿਆਗ ਦਿੱਤਾ ਹੈ , ਪ੍ਰਭੁ ਦੇ ਲਈ ਯੁੱਧ ਲੜਨ ਦੇ ਲਈ ਜਦੋਂ ਜੇਤੂ ਘੱਟ ਹੁੰਦੇ ਹਨ - ਇਹ ਸਾਡੀ ਪ੍ਰੀਖਿਆ ਹੋਵੇਗੀ । ਇਸ ਸਮੇਂ ਸਾਨੂੰ ਹੋਰਨਾਂ ਦੀ ਠੰਢ ਤੋਂ ਨਿੱਘ , ਕਾਇਰਤਾ ਤੋਂ ਹਿੰਮਤ ਅਤੇ ਦੇਸ਼-ਯੋੜ੍ਹੀ ਸੁਬਾਹ ਤੋਂ ਵਫ਼ਾਦਾਰੀ ਪ੍ਰਾਪਤ ਕਰਨੀ ਚਾਹੀਦੀ ਹੈ । - ਟੈਸਟਾਮੋਨੀਜ ਫੋਰ ਦੀ ਚਰਚ | ਚਰਚ ਲਈ ਗਵਾਹੀਆਂ 5 : 136 (1882). LDEpj 155.7

ਚਰਚ ਦਾ ਪਤਨ ਹੁੰਦਾ ਜਾਪੇਗਾ , ਪਰ ਪਤਨ ਨਹੀਂ ਹੋਵੇਗਾ। ਇਹ ਕਾਇਮ ਰਹਿੰਦਾ ਹੈ , ਜੱਦ ਕਿ ਸੀਯੋਨ ਵਿੱਚੋ ਪਾਪੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ - ਕੀਮਤੀ ਕਣਕ ਤੋਂ ਤੁੜੀ ਨੂੰ ਵੱਖ ਕੀਤਾ ਜਾਵੇਗਾ। ਇਹ ਇੱਕ ਭਿਆਨਕ ਮੁਸ਼ਕਲ ਹੈ , ਪਰ LDEpj 156.1

ਫਿਰ ਵੀ ਇਸ ਨੂੰ ਹੋਣਾ ਚਾਹੀਦਾ ਹੈ । • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 380 (1886) LDEpj 156.2

ਜਿਵੇਂ ਕੀ ਤੁਫ਼ਾਨ ਆ ਰਿਹਾ ਹੈ , ਇੱਕ ਵੱਡਾ ਵਰਗ ਜਿੱਸ ਨੇ ਤੀਜੀ ਦੂਤ ਦੇ ਸੰਦੇਸ਼ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ , ਪਰ ਸੱਚਾਈ ਦੀ ਪਾਲਣਾ ਕਰਨਾ ਦੁਆਰਾ ਪਵਿੱਤਰ ਨਹੀਂ ਕੀਤੇ ਗਏ , ਆਪਣੀਆਂ ਪਦਵੀਆਂ ਨੂੰ ਤਿਆਗ ਕੇ ਵਿਰੋਧੀ ਧਿਰ ਵਿੱਚ ਸ਼ਾਮਿਲ ਹੋਜਾਣਗੇ । • ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 608 (1911). LDEpj 156.3

ਪਰਮੇਸ਼ਰ ਦੇ ਵਫ਼ਾਦਾਰ ਲੋਕ ਪ੍ਰਗਟ ਕੀਤੇ ਜਾਣਗੇ

ਪ੍ਰਭੁ ਦੇ ਜੋ ਵਫ਼ਾਦਾਰ ਸੇਵਕ ਹਨ ਓਹ ਹੱਲ-ਚੱਲ ਦੇ ਸਮੇ ਪ੍ਰੀਖਿਆਵਾਂ ਦਾ ਸਾਹਮਣਾ ਕਰਨਗੇ । ਕੁੱਜ ਅਣਮੋਲ ਲੋਕ ਹਨ ਜਿੰਨਾਂ ਨੇ ਬਆਲ ਦੇ ਅੱਗੇ / ਸਾਹਮਣੇ ਗੋਡੇ ਨਹੀਂ ਟੇਕੇ ਹਨ। ਓਹਨਾਂ ਦੇ ਕੋਲ ਓਹ ਚਾਨਣ ਨਹੀਂ ਸੀ , ਜੋ ਤੁਹਾਡੇ ਤੇ ਇੱਕ ਸੰਘਣੀ ਰੌਸ਼ਨੀ ਬੱਣ ਚਮਕ ਰਿਹਾ ਹੈ । ਪਰ ਇਹ ਬਾਹਰੀ ਤੌਰ ਤੇ ਬੇਢੰਗਾ ਅਤੇ ਨਿਰਜੀਵ ਹੋ ਸਕਦਾ ਹੈ ਜੋ ਸੱਚੇ ਮਸੀਹੀ ਚਰਿੱਤਰ ਦੀ ਸ਼ੁੱਧ ਚਮਕ ਪ੍ਰਗਟ ਕਰੇਗਾ। ਦਿੱਨ ਦੇ ਵੇਲੇ ਅਸੀਂ ਸਵਰਗ ਵੱਲ ਦੇਖਦੇ ਹਾਂ ਪਰ ਤਾਰਿਆਂ ਨਹੀਂ ਦਿਖਦੇ। ਉਹ ਉੱਥੇ ਹੀ ਹਨ , ਆਕਾਸ਼ / ਸਵਰਗ ਵਿੱਚ ਫਿਕਸਡ / ਲੱਗੇ ਹਨ ਪਰ ਅੱਖਾਂ ਉਨ੍ਹਾਂ ਵਿੱਚ ਫਰਕ ਨਹੀਂ ਕਰ ਸਕਦੀਆਂ । ਰਾਤ ਦੇ ਵੇਲੇ ਅਸੀਂ ਓਹਨਾਂ ਦੇ ਅਸਲੀ ਕਿਰਦਾਰ ਨੂੰ ਵੇਖਦੇ ਹਾਂ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 80 , 81 (1882). LDEpj 156.4

ਅਤਿਆਚਾਰ ਦੇ ਹਰ ਮੌਕੇ ਤੇ ਗਵਾਹ ਨਿਰਣੇ ਲੈਂਦੇ ਹਨ , ਜਾਂ ਤਾਂ ਮਸੀਹ ਲਈ ਜਾਂ ਉਸਦੇ ਵਿਰੁੱਧ । ਜਿਹੜੇ ਲੋਕ ਗਲਤ ਤਰੀਕੇ ਨਾਲ ਨਿੰਦਾ ਕੀਤੀ ਜਾਂ ਤੇ , ਪੁਰਸ਼ਾਂ / ਲੋਕਾਂ ਲਈ ਹਮਦਰਦੀ ਦਿਖਾਉਂਦੇ ਹਨ , ਓਹ ਓਹਨਾਂ ਦੇ ਖ਼ਿਲਾਫ਼ ਨਹੀਂ ਹਨ , ਮਸੀਹ ਦੇ ਲਈ ਅਪਣੇ ਲਗਾਅ ਨੂੰ ਦਰਸਾਉਂਦੇ ਹਨ। • ਦੀ ਸਾਈਨਸ ਓਫ ਦੀ ਟਾਈਮਜ਼ , 20 ਫਰਵਰੀ , 1901. LDEpj 156.5

ਵਿਰੋਧ ਪੈਦਾ ਹੋਣ ਦਿਓ , ਕੱਟੜਪੰਥੀ ਅਤੇ ਅਸਹਿਣਸ਼ੀਲਤਾ ਦਾ ਦੁਬਾਓ ਫਿਰ ਤੋਂ ਵੱਦਣ ਦਿਓ , ਅਤਿਆਚਾਰਾਂ ਨੂੰ ਹੋਣ ਦਿਓ , ਅਤੇ ਦੋ-ਚਿੱਤੇ ( ਦੋ-ਦਿੱਲੇ ) ਅਤੇ ਪਖੰਡੀ ਡਰਨਗੇ ਅਤੇ ਵਿਸ਼ਵਾਸ ਤੋਂ ਦੂਰ ਹੋ ਜਾਣਗੇ ; ਪਰ ਸੱਚਾ ਮਸੀਹੀ ਚਟਾਨ ਵਾਂਗ ਮਜ਼ਬੂਤ ਹੋਵੇਗਾ , ਉਸ ਦੀ ਨਿਹਚਾ ਮਜ਼ਬਤ ਹੋਵੇਗੀ , ਉਸ ਦੀ ਆਸ ਖ਼ੁਸ਼ਹਾਲੀ ਦੇ ਦਿੱਣਾ ਨਾਲੋਂ ਵਧੀਆ ਹੋਵੇਗੀ। - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 602 (1911) LDEpj 156.6

ਨਵੇਂ ਪਰਿਵਰਤਿਤ ਲੋਕ , ਛੱਡ ਕੇ ਜਾਣ ਵਾਲੇਆ ਦਾ ਸਥਾਨ ਲੈ ਲੈਂਣਗੇ

ਕੁੱਜ ਹੱਲ-ਚੱਲ ਦੇ ਕਰਨ ਛੱਡ ਕੇਆਰ ਅਪਣੇ ਰਾਹ ਚੱਲੇ ਗਏ । ਲਾਪਰਵਾਹੀ ਅਤੇਅਲੱਗ ਸੋਚ ਵਾਲੇ , ਜੋ ਓਹਨਾਂ ਲੋਕਾਂ ਨਾਲ ਨਹੀਂ ਜੁੜੇ ਜਿਨ੍ਹਾਂ ਨੇ ਜਿੱਤ ਅਤੇ ਮੁਕਤੀ ਦਾ ਧੀਰਜ ਨਾਲ ਮੁਲਾਂਕਣ ਕੀਤਾ , ਓਹਨਾਂ ਨੇ ਇਸ ਨੂੰ ਪ੍ਰਾਪਤ ਨਹੀਂ ਕੀਤਾ , ਅਤੇ ਉਹ ਹਨੇਰੇ ਵਿੱਚ ਪਿੱਛੇ ਰਹਿ ਗਏ ਸਨ , ਅਤੇ ਉਹਨਾਂ ਦੀਆਂ ਥਾਵਾਂ ਨੂੰ ਤੁਰੰਤ ਓਹਨਾਂ ਦੇ ਭੱਰ ਦਿੱਤੀਆਂ ਗਈਆਂ ਜਿੰਨਾਂ ਨੇ ਸੱਤ ਨੂੰ ਫੜੀ ਰਖਿਆ ਅਤੇ ਆਉਦੀਆਂ ਤੇ ਆ ਗਏ। - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 271 (1858). LDEpj 157.1

ਖੁੱਲੀ ਥਾਵਾਂ | ਪੱਦ ਮਸੀਹ ਦੁਆਰਾ ਦਰਸਾਏ ਗਏ ਲੋਕਾਂ ਦੁਆਰਾ , ਜਿਵੇਂ ਕਿ ਗਿਆਰਵੀਂ ਵਜੇ ਆਉਣਾ , ਭਰ ਜਾਣਗੇ । ਬਹੁਤ ਸਾਰੇ ਅਜੇਹੇ ਹਨ ਜਿਨ੍ਹਾਂ ਦੇ ਨਾਲ ਪਰਮੇਸ਼ਰ ਦਾ ਆਤਮਾ ਕੋਸ਼ਿਸ਼ / ਸੰਘਰਸ਼ ਕਰ ਰਿਹਾ ਹੈ । ਪਰਮੇਸ਼ਰ ਦੇ ਵਿਨਾਸ਼ਕਾਰੀ ਫ਼ੈਸਲਿਆਂ ਦਾ ਸਮਾਂ ਉਹਨਾਂ ਦੇ ਲਈ ਦਇਆ ਦਾ ਸਮਾਂ ਹੈ , ਜਿੰਨਾਂ ਦੇ ਕੋਲ ਹੁਣ ਸੱਚਾਈ ਜਾਣਨ ਦਾ ਕੋਈ ਮੌਕਾ ਨਹੀਂ ਹੈ । ਪ੍ਰਭੁ ਓਹਨਾਂ ਨੂੰ ਨਿਮਰਤਾ ਨਾਲ ਵੇਖਣਗੇ । ਉਸਦੇ ਦਿੱਲ ਵਿੱਚ ਦਇਆ ਹੈ , ਉਸ ਦਾ ਹੱਥ ਅਜੇ ਵੀ ਬਚਾਉਣ ਲਈਖੁੱਲੇ ਹਨ , ਜਦੋਂ ਕਿ ਦਰਵਾਜ਼ਾ ਓਹਨਾਂ ਲੋਕਾਂ ਦੇ ਲਈ ਬੰਦ ਹੈ ਜੋ ਪ੍ਰਵੇਸ਼ ਨਹੀਂ ਕਰਨਗੇ । ਵੱਡੀ ਸੰਖਿਆ / ਗਿਣਤੀ ਵਿੱਚ ਓਹ ਲੋਕ ਅੰਦਰ ਦਾਖਲ ਹੋਣਗੇ ਜਿੰਨਾਂ ਨੇ ਆਖਰੀ ਦਿੱਣਾ ਵਿੱਚ ਪਹਿਲੀ ਵਾਰ ਸੱਚ ਦੀ ਸੁਣਿਆ । - ਲੈਟਰ / ਪੱਤਰ 103, 1903. LDEpj 157.2

ਕੀਮਤੀ ਤੋਂ ਕੀਮਤੀ ਸਮਾਨ ਧੂੜ ਵਿੱਚ ਮਿੱਲਣ ਲਈ ਛੱਡ ਦਿੱਤਾ ਗਿਆ ਸੀ , ਜੱਦ ਕਿ ਪ੍ਰਭੂ ਦੀ ਸੈਨਾ ਚੋਂ ਕੰਪਨੀ ਦੇ ਬਾਅਦ ਕੰਪਨੀ ਦੁਸ਼ਮਨ ਦੇ ਨੱਲ ਸ਼ਾਮਲ ਹੋ ਗਈ ਹੈ ਅਤੇ ਦੁਸ਼ਮਣਾਂ ਦੇ ਔਹਦੇਦਾਰ ਦੇ ਗੋਤ ਤੋਂ ਬਾਅਦ ਗੋਤ ਪਰਮੇਸ਼ਰ ਦੇ ਹੁਕਮ ਮਨੱਨ ਵਾਲੇ ਲੋਕਾਂ ਦੇ ਨਾਲ ਆ ਮਿਲੇ। - ਟੈਸਟਾਮੋਨੀਜ਼ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:41 (1904). LDEpj 157.3