ਅੰਤ ਦੇ ਦਿਨਾਂ ਦੀਆਂ ਘਟਨਾਵਾਂ
ਪਾਠ 11. ਸ਼ੈਤਾਨ ਦੇ ਅੰਤ ਦੇ ਦਿੱਨਾਂ ਦੇ ਭੁਲੇਖੇ
ਮਸੀਹੀ ਧਰਮ ਦੀ ਪੋਸ਼ਾਕ ਦੇ ਅਧੀਨ
ਅਸੀਂ ਇਸ ਧਰਤੀ ਦੇ ਇਤਿਹਾਸ ਦੇ ਅੰਤ ਤੇ ਪਹੁੰਚ ਰਹੇ ਹਾਂ , ਅਤੇ ਸ਼ਤਾਨ ਇਸ ਤਰਹ ਕੰਮ ਕਰ ਰਹ ਹੈ ਜਿਵੇ ਪਹਿਲਾਂ ਕਦੇ ਨਹੀਂ ਕੀਤਾ । ਉਹ ਮਸੀਹੀ ਸੰਸਾਰ ਵਿੱਚ ਦੇ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਸ ਹੈਰਾਨ ਕਰਨ ਵਾਲੇ ਸ਼ਾਨਦਾਰ ਤਰੀਕੇਆ ਦੇ ਨਾਲ ਆਪਣੇ ਝੂਠੇ ਅਜੂਬਿਆਂ ਦੇ ਨਾਲ ਕੰਮ ਕਰ ਰਿਹਾ ਹੈ । ਸ਼ੈਤਾਨ ਨੂੰ ਗਰਜਦੇ ਹੋਏ ਸ਼ੇਰ ਦੀ ਤਰ੍ਹਾਂ ਚੱਲਦਿਆਂ ਦਰਸਾਇਆ ਗਿਆ ਹੈ , ਉਹ ਲੱਭਦਾ ਫਿਰ ਰੇਹਾ ਹੈ ਕੀ ਕਿਸਨੂੰ ਫਾੜ ਖਾਏ। ਉਹ ਪਣੇ ਸੰਸਾਰ ਦੇ ਗੱਠਜੋੜ ਵਿੱਚ ਸਾਰੇ ਸੰਸਾਰ ਨੂੰ ਗਲੇ ਲਗਾਉਣਾ ਚਾਹੁੰਦਾ ਹੈ । ਮਸੀਹਤ ਦੀ ਆੜ ਵਿੱਚ ਓਹ ਅਪਣਿਆ ਕਮੀਆਂ ਨੂੰ ਛੁਪਾ ਰਿਹਾ ਹੈ , ਉਹ ਇੱਕ ਈਸਾਈ ਦੇ ਗੁਣਾਂ ਨੂੰ ਮੰਨਦਾ ਹੈ , ਅਤੇ ਖੁੱਦ ਮਸੀਹ ਹੋਣ ਦਾ ਦਾਅਵਾ ਕਰਦਾ ਹੈ । - ਮੈਨੁਸਕ੍ਰਿਪਟ ਰਿਲੀਜ਼ 8: 346 (1901). LDEpj 135.1
ਪਰਮੇਸ਼ੁਰ ਦਾ ਬਚਨ ਇਹ ਘੋਸ਼ਣਾ ਕਰਦਾ ਹੈ ਕਿ ਜਦੋਂ ਇਹ ਦੁਸ਼ਮਣ ਦੇ ਉਦੇਸ਼ ਨਾਲ ਮੇਲ ਕਰੇਗਾ , ਤਾਂ ਉਹ ਆਪਣੀਆਂ ਏਜੰਸੀਆਂ | ਲੋਕਾਂ ਰਾਹੀਂ ਮਸੀਹੀ ਧਰਮ ਦੇ ਇੱਕ ਦਿਖਾਵੇ ਹੇਠ ਮਹਾਨ ਸ਼ਕਤੀ ਪ੍ਰਗਟ ਕਰੇਗਾ , ” ਜੇ ਹੋ ਸੱਕਦਾ , ਤਾਂ ਓਹ ਚੁਣੀਆਂ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ। ” ( ਮੱਤੀ 24:24). - ਮੈਨੁਸਕ੍ਰਿਪਟ 125 , 1901. LDEpj 135.2
ਜਿਵੇਂ ਕਿ ਰੂਹਾਂ ਬਾਈਬਲ ਵਿੱਚ ਵਿਸ਼ਵਾਸੀ ਹੋਣਗੀਆਂ ਅਤੇ ਚਰਚ ਦੀਆਂ ਸੰਸਥਾਵਾਂ ਲਈ ਆਦਰ ਦਿਖਾਂਣਗਿਆਂ , ਤਾਂ ਓਹਨਾਂ ਦੇ ਕੰਮ ਸਵਰਗੀ ਸ਼ਕਤੀ ਦੇ ਪ੍ਰਗਟਾਵੇ ਵੱਜੋਂ ਸਵੀਕਾਰ ਕੀਤੇ ਜਾਣਗੇ । - ਦੀ ਗ੍ਰੇਟ ਕੋਂਟਰਵੈਰ / ਮਹਾਨ ਸੰਘਰਸ਼ , 588 (1911). LDEpj 135.3
ਸਾਡੇ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੰਤਰ , ਛੱਡਿਆ ਗਿਆ ਪਾਪੀ ਜਾਂ ਘਟੀਆ ਜੀਵਨ ਨਹੀਂ ਹੈ; ਇਹ ਉਹ ਜੀਵਨ ਹੈ ਜੋ ਨੇਕ , ਸਨਮਾਨਯੋਗ ਅਤੇ ਨੇਕ-ਰੂਪ ਵਿੱਚ ਦਿਖਾਈ ਦਿੰਦੀ ਹੈ , ਪਰ ਜਿਸ ਵਿੱਚ ਇੱਕ ਪਾਪ ਨੂੰ ਉਤਸ਼ਾਹਿਤ ਕੀਤਾ ਗਿਆ ਹੈ , ਇੱਕ ਉਲਝਿਆ ਹੋਇਆ ਹੈ .... ਬੁਧੀਮਾਨ, ਪ੍ਰਤਿਭਾਸ਼ਾਲੀ , ਹਮਦਰਦੀ , ਇੱਥੋਂ ਤੱਕ ਕਿ ਖੁੱਲੇ ਦਿੱਲ ਵਾਲੇ ਅਤੇ ਪਿਆਰ ਨਾਲ ਕੰਮ ਕਰਨ ਨਾਲ , ਇਹ ਤਬਾਹੀ ਦੀ ਭਰਮਾਰ ਤੇ ਆਤਮਾਵਾਂ ਨੂੰ ਭਰਮਾਉਣ ਲਈ ਸ਼ੈਤਾਨ ਦੀ ਤੌਹੀਨ ਬਣ ਸਕਦੀ ਹੈ। -ਏਜੁਕੇਸ਼ਨ / ਸਿੱਖਿਆ, 150 (1903). LDEpj 135.4
ਐਡਵੈਂਟਿਸਟ ਚਰਚ ਵਿੱਚ ਵੀ
ਸਾਨੂੰ ਬਾਹਰ ਨਾਲੋਂ ਕਿਤੇ ਜ਼ਿਆਦਾ ਅੰਦਰੋਂ ਡਰਨਾ ਚਾਹੀਦਾ ਹੈ । ਤਾਕਤ ਅਤੇ ਸਫ਼ਲਤਾ ਦੇ ਰਾਹ ਵਿੱਚ ਦੁਨੀਆਂ ਦੇ ਮੁਕਾਬਲੇ ਚਰਚ ਦੇ ਅੰਦਰ ਰੁਕਾਵਟਾ ਬਹੁਤ ਜਿਆਦਾ ਹਨ । ਅਵਿਸ਼ਵਾਸੀ ਲੋਕਾਂ ਨੂੰ ਇਹ ਉਮੀਦ ਕਰਨ ਦਾ ਹੱਕ ਹੈ ਕਿ ਜਿਹੜੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦੇ ਹਨ ਅਤੇ ਯਿਸੂ ਦੀ ਨਿਹਚਾ ਰਖਦੇ ਹਨ , ਉਹ ਆਪਣੇ ਇਕਸਾਰ ਜੀਵਨ ਦੁਆਰਾ , ਕਿਸੇ ਵੀ ਹੋਰ ਵਰਗ ਦੇ ਲੋਕਾਂ ਤੋਂ ਵੱਧ ਕੇ , ਓਹਨਾਂ ਦੀਆਂ ਚੰਗੀਆਂ ਮਿੱਸਾਲਾ ਅਤੇ ਉਹਨਾਂ ਦੇ ਸਰਗਰਮ ਪ੍ਰਭਾਵ ਦੁਆਰਾ , ਉਹਨਾਂ ਦੀ ਪ੍ਰਤੀਨਿਧਤਾ ਦੇ ਕਾਰਨ , ਉਹਨਾਂ ਦਾ ਪਾਲਣ-ਪੋਸਣ ਅਤੇ ਸਨਮਾਨ ਕਰਨਗੇ। ਪਰ ਸੱਚਾਈ ਦੇ ਪ੍ਰਤੀਕਰਮ ਦੇਣ ਵਾਲੇ ਵਕੀਲਾਂ ਨੇ ਕਿੰਨੀ ਵਾਰ ਅਪਣੀ ਤਰੱਕੀ ਲਈ ਸੱਬ ਤੋਂ ਵੱਡੀ ਰੁਕਾਵਟ ਸਾਬਤ ਕੀਤੀ ਹੈ ! ਅਵਿਸ਼ਵਾਸ ਵਿੱਚ ਰੱਲਨਾ , ਸ਼ੱਕ ਨੂੰ ਪ੍ਰਗਟ ਕਰਨਾ , ਅਗਿਆਨਤਾ ਵਿੱਚ ਅਨੰਦ , ਦੁਸ਼ਟ ਦੂਤਾਂ ਦੀ ਮੌਜੂਦਗੀ ਨੂੰ ਉਤਸ਼ਾਹਿੱਤ ਕਰਦੇ ਹਨ , ਅਤੇ ਸ਼ੈਤਾਨ ਦੀਆਂ ਸਾਜ਼ਿਸ਼ਾਂ ਦੀ ਪੂਰਤੀ ਦਾ ਰਸਤਾ ਖੋਲਦੇ ਹਨ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 1:122 (1887) LDEpj 136.1
ਝੂਠ ਬੋਲਣ ਵਾਲੇ ਸ਼ਾਸਤਰ ਦੇ ਉੱਲਟ ਹਨ
ਸੰਤਾਂ ਨੂੰ ਮੌਜੂਦਾ ਸੱਚਾਈ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ , ਜੋ ਓਹਨਾਂ ਨੂੰ ਸ਼ਾਸਤਰ ਤੋਂ ਪ੍ਰਾਪਤ ਹੋਵੇਗੀ। ਓਹਨਾਂ ਨੂੰ ਮ੍ਰਿਤਕਾਂ ਦੀ ਦਸ਼ਾ / ਹਾਲਤ ਨੂੰ ਸਮਝਣਾ ਚਾਹੀਦਾ ਹੈ , ਭੂਤਾਂ ਦੇ ਆਤਮਾਵਾਂ ਓਹਨਾਂ ਲੋਕਾਂ ਦੇ ਕੋਲ ਆਕੇ ਓਹਨਾਂ ਦੇ ਪਿਆਰੇ ਦੋਸਤ ਅਤੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਨਗੀਆਂ , ਜੋ ਬਾਈਬਲ ਵਿਰੋਧੀ ਸਿਧਾਂਤ , ਅਤੇ ਸਬਤ ਬੱਦਲ ਗਿਆ ਹੈ , ਐਲਾਨ ਕਰਨਗੇ । ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 87 (1854). LDEpj 136.2
ਰਸੂਲ, ਜੋ ਕਿ ਇਨ੍ਹਾਂ ਝੂਠੀਆਂ ਰੂਹਾਂ ਦੁਆਰਾ ਪ੍ਰਗਟ ਕੀਤੇ ਗਏ ਹਨ, ਧਰਤੀ ਉੱਤੇ ਪਵਿੱਤਰ ਆਤਮਾ ਦੇ ਸ਼ਬਦਾਂ ਤੇ ਲਿਖੀਆਂ ਗੱਲਾਂ ਦਾ ਵਿਰੋਧ ਕਰਦੇ ਹਨ । ਉਹ ਬਾਈਬਲ ਦੇ ਰੂਹਾਨੀ ਮੂਲ ਤੋਂ ਇਨਕਾਰ ਕਰਦੇ ਹਨ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 557 (1911) LDEpj 136.3
ਆਤਮਾ ਦੀ ਅਮਰਤਾ ਅਤੇ ਐਤਵਾਰ ਦੀ ਪਵਿੱਤਰਤਾ , ਏਹਣਾ ਦੋ ਮਹਾਨ ਗਲਤੀਆਂ ਦੇ ਜ਼ਰੀਏ । ਰਾਹੀਂ , ਸ਼ਤਾਨ ਲੋਕਾਂ ਨੂੰ ਉਸਦੇ ਧੋਖੇ ਹੇਠ ਲਿਆਵੇਗਾ । ਜੱਦ ਕਿ ਪਹਿਲਾਂ ਅਧਿਆਤਮਵਾਦ ਦੀ ਬੁਨਿਆਦ ਰੱਖਦਾ ਹੈ , ਬਾਅਦ ਵਾਲਾ ਰੋਮ ਦੇ ਨਾਲ ਹਮਦਰਦੀ ਦਾ ਬੰਧਨ ਬੰਨਦਾ ਹੈ । • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 588 (1911). LDEpj 136.4
ਲੋਕ ਮਸੀਹ ਹੋਣ ਦਾ ਬਹਾਣਾ ਕਰਦੇ ਹੋਏ , ਸੰਸਾਰ ਦੇ ਮੁੱਕਤੀ ਦਾਤੇ ਦੇ ਸਿਰਲੇਖ ਅਤੇ ਪੂਜਾ ਦਾ ਦਾਅਵਾ ਕਰਨਗੇ। ਉਹ ਚਮਤਕਾਰੀ ਚਮਤਕਾਰ ਕਰਣਗੇ , ਅਤੇ ਬਾਈਬਲ ਦੀਆਂ ਸਾਖੀਆਂ ਦੇ ਉਲਟ ਸਵਰਗਾਂ ਤੋਂ ਪ੍ਰਕਾਸ਼ ਹੋਣ ਦਾ ਦਾਅਵਾ ਕਰਨਗੇ ... LDEpj 137.1
ਪਰ ਪਰਮੇਸ਼ਰ ਦੇ ਲੋਕ ਗੁਮਰਾਹ ਨਹੀਂ ਹੋਣਗੇ । ਇਸ ਝੂਠੇ ਮਸੀਹ ਦੀਆਂ ਸਿੱਖਿਆਵਾਂ ਸ਼ਾਸਤਰ ਦੇ ਅਨੁਸਾਰ ਨਹੀਂ ਹਨ। ਉਸ ਦੀ ਬਖਸ਼ੀਸ਼ ਦਰਿੰਦੇ ਅਤੇ ਉਸ ਦੀ ਮੂਰਤੀ ਦੇ ਉਪਾਸਕਾਂ ਉੱਤੇ ਕੀਤੀ ਗਈ ਹੈ , ਉਹ ਵਰਗ ਜਿਸ ਵਿਖੇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਦਾ ਬੇਕਾਬੂ ਗੁੱਸਾ ਓਹਨਾਂ ਉੱਤੇ ਵਹਾਇਆ ਜਾਣਾ ਚਾਹੀਦਾ ਹੈ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 624 , 625 (1911) LDEpj 137.2
ਝੂਠੇ ਸੁਧਾਰ
ਮੈਂ ਵੇਖਿਆ ਹੈ ਕਿ ਐਡਵੋਟਿਸਟ ਅਤੇ ਗੁਮਰਾਹ ਚਰਚਾ ਵਿੱਚ , ਪਰਮੇਸ਼ਰ ਦੇ ਈਮਾਨਦਾਰ ਬੱਚੇ ਬਹੁਤ ਘੱਟ ਹਨ , ਅਤੇ ਮੁਸੀਬਤਾਂ ਆਉਣ ਤੋਂ ਪਹਿਲਾਂ , ਪਰਚਾਰਕਾਂ ਅਤੇ ਲੋਕਾਂ ਨੂੰ ਇਨ੍ਹਾਂ ਕਲੀਸਿਯਾਵਾਂ ਤੋਂ ਅੱਲਗ ਹੋਣ ਦੇ ਲਈ ਬੁਲਾਇਆ ਜਾਵੇਗਾ ਅਤੇ ਓਹ ਖੁਸ਼ੀ ਦੇ ਨਾਲ ਸੱਤ ਨੂੰ ਸਵਿੱਕਾਰ ਕਰਨਗੇ । ਸ਼ੈਤਾਨ ਏਹ ਜਾਣਦਾ ਹੈ ; ਅਤੇ ਤੀਜੇ ਦੂਤ ਦੀ ਉੱਚੀ ਪੁਕਾਰ ਤੋਂ ਪਹਿਲਾਂ , ਉਸ ਨੇ ਏਹਨਾ ਧਾਰਮਿਕ ਸੰਸਥਾਵਾਂ ਵਿੱਚ ਇੱਕ ਉਤੇਜਨਾ ਪੈਦਾ ਕੀਤੀ ਹੈ , ਤਾਂ ਕੀ ਜੋ ਸੱਚਾਈ ਨੂੰ ਰੱਦ ਕਰਦੇ ਹਨ ਓਹ ਸੱਮਜਨ ਕਿ ਪਰਮੇਸ਼ਰ ਓਹਨਾਂ ਦੇ ਨਾਲ ਹੈ । - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ, 261 (1858). LDEpj 137.3
ਧਰਤੀ ਉੱਤੇ ਪਰਮੇਸ਼ਰ ਦੇ ਆਖ਼ਰੀ ਫੈਸਲਿਆਂ ਤੋਂ ਪਹਿਲਾਂ , ਪ੍ਰਭੂ ਦੇ ਲੋਕਾਂ ਵਿੱਚ ਇੱਕ ਅਜੇਹੀ ਧਰਮਿੱਕਤਾ ਵੇਖਣ ਨੂੰ ਮਿਲੇਗੀ ਜੋ ਕਿ ਰਸੂਲਾਂ ਦੇ ਸਮੇਂ ਤੋਂ ਨਹੀਂ ਵੇਖੀ ਗਈ ..... ਆਤਮਾਵਾਂ ਦਾ ਦੁਸ਼ਮਣ ਇਸ ਕੰਮ ਵਿੱਚ ਰੁਕਾਵਟ ਪਾਉਣਾ ਚਾਹੁੰਦਾ ਹੈ , ਅਤੇ ਅਜਿਹੇ ਅੰਦੋਲਨ ਦਾ ਸਮਾਂ ਆਉਣ ਤੋਂ ਪਹਿਲਾਂ , ਉਹ ਇੱਕ ਨਕਲੀ ਪਛਾਣ ਦੇ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਓਹਨਾਂ ਚਰਚਾਂ ਦੇ ਵਿੱਚ ਜਿਨ੍ਹਾਂ ਨੂੰ ਉਹ ਆਪਣੀ ਧੋਖੇਬਾਜ਼ ਸ਼ਕਤੀ ਦੇ ਅਧੀਨ ਲਿਆ ਸਕਦਾ ਹੈ , ਉਹ ਇਸ ਨੂੰ ਪ੍ਰਗਟ ਕਰੇਗਾ ਕਿ ਪ੍ਰਮੇਸ਼ਰ ਨੇ ਖਾਸ ਅਸ਼ੀਰਵਾਦ ਦੇ ਦਿੱਤਾ ਹੈ ; ਮਹਾਨ ਧਾਰਮਿਕ ਉਤਸਾਹ ਨੂੰ ਦਰਸਾਇਆ ਜਾਵੇਗਾ .... LDEpj 137.4
ਝੂਠ ਦੇ ਨਾਲ ਸੱਚ ਦੀ ਮਿੱਲਾਵੱਟ , ਏਹ ਇੱਕ ਭਾਵਨਾਤਮਕ ਉਤਸੁਕਤਾ ਹੈ , ਜਿੱਸ ਨੂੰ ਗੁਮਰਾਹ ਕਰਨ ਲਈ ਵਧੀਆ ਤਰੀਕੇ ਨਾਲ ਅਪਣਾਯਾ ਗਿਆ ਹੈ । ਫਿਰ ਵੀ ਕਿਸੇ ਨੂੰ ਧੋਖਾ ਨਹੀਂ ਖਾਣਾ ਚਾਹੀਦਾ । ਪਰਮੇਸ਼ੁਰ ਦੇ ਬਚਨ ਦੇ ਪ੍ਰਕਾਸ਼ ਵਿੱਚ ਇਸ ਅੰਦੋਲਨ ਦੀ ਪ੍ਰਕਿਰਤੀ ਨੂੰ ਪਹਚੱਣਾ ਔਖਾ ਨਹੀਂ ਹੈ। ਜਿੱਥੇ ਵੀ ਲੋਕ ਬਾਈਬਲ ਦੀ ਸੱਚਾਈ ਨੂੰ ਅਣਦੇਖਿਆਂ ਕਰਦੇ ਹਨ , ਅਜਿਹੀਆਂ ਥਾਵਾਂ | ਸਾਧਨਾਂ ਤੋਂ ਦੂਰ ਹੋ ਰਹੇ ਹਨ , ਆਤਮਾ ਦੀ ਜਾਂਚ ਕਰਨ ਵਾਲੇ ਸਵੈ-ਇਨਕਾਰ ਅਤੇ ਸੰਸਾਰ ਦਾ ਤਿਆਗ ਜਿਹੇ ਸੱਚਾਂ ਦੀ ਲੋੜ ਹੈ , ਨਿਸ਼ਚਿਤ ਹੈ ਕੀ ਉੱਥੇ ਪਰਮੇਸ਼ਰ ਦੀ ਬਖਸ਼ੀਸ਼ ਨਹੀਂ ਦਿੱਤੀ ਗਈ ਹੈ । - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 464 (1911). LDEpj 137.5
ਸੰਗੀਤ ਇੱਕ ਸਿੱਬਤ | ਫਾਹੀ ਬਣ ਗਿਆ ਹੈ
ਇੰਡੀਆਨਾ ਵਿੱਚ ਹੋਇਆ ਜਿਹੜੀਆਂ ਚੀਜ਼ਾਂ ਦਾ ਤੁਸੀਂ ਵਰਨਣ ਕੀਅਤ ਹੈ , ( ਇਹ ਟਿੱਪਣੀਆਂ 1900 ਦੀ ਇੰਡੀਆਨਾ ਕੈਂਪ ਦੀ ਮੀਟਿੰਗ ਵਿੱਚ ” ਪਵਿੱਤਰ ਸਰੀਰ ” ਅੰਦੋਲਨ ਦੇ ਸੰਬੰਧ ਵਿਚ ਕੀਤੀਆਂ ਗਈਆਂ ਸਨ। ਹੋਰ ਜਾਣਕਾਰੀ ਲਈ , ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 31 - 39. ਦੇਖੋ ) ਪ੍ਰਭੂ ਨੇ ਮੈਨੂੰ ਵਿਖਾਇਆ ਹਨ ਜੋ ਮੋਹਲਤ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੋਣਗਿਆ | ਵਾਪਰੱਣਗੀਆ । ਹਰ ਇਕ ਅਣਜਾਣ ਚੀਜ਼ ਨੂੰ ਦਿਖਾਇਆ ਜਾਵੇਗਾ । ਢੋਲ , ਸੰਗੀਤ ਅਤੇ ਨੱਚਣ ਦੇ ਨਾਲ ਉੱਚੀ ਆਵਾਜ਼ ਵਿੱਚ ਰੌਲਾ ਹੋਵੇਗਾ । ਤਰਕਸ਼ੀਲ ਜੀਵਣਾਂ ਦੀ ਭਾਵਨਾ ਇੰਨੀ ਉਲਝਣ ਵਾਲੀ ਹੋ ਜਾਵੇਗੀ ਕਿ ਉਹ ਸਹੀ ਫੈਸਲੇ ਲੈਣ ਲਈ ਭਰੋਸੇਯੋਗ ਨਹੀਂ ਹੋ ਸਕਦੇ ..... LDEpj 138.1
ਆਵਾਜ਼ ਦਾ ਸ਼ਿੰਗਾਰ , ਅਹਿਸਾਸ ਅਤੇ ਪ੍ਰਤੀਕਰਮਾਂ ਨੂੰ ਝੰਜੋੜਦਾ ਹੈ , ਜੇਕਰ ਇਸ ਦਾ ਵਿਹਾਰ ਸਹੀ ਢੰਗ ਨਾਲ ਕੀਤਾ ਜਾਂਦਾ ਤਾਂ ਇਹ ਬਰਕਤ ਹੋ ਸਕਦੀ ਹੈ । ਸ਼ਤਾਨੀ ਏਜੰਸੀਆਂ ਦੀਆਂ ਸ਼ਕਤੀਆਂ ਦਿੱਨ ਅਤੇ ਸ਼ੋਰ ਨੱਲ ਮਿੱਲਾ ਕੇ ਉੱਤਸਵ ਦੇ ਨਾਲ ਮੇਲ ਖਾਂਦੀਆਂ ਹਨ , ਅਤੇ ਇਸ ਨੂੰ ਪਵਿੱਤਰ ਆਤਮਾ ਦੇ ਕਾਰਜ ਹੀ ਕਿਹਾ ਜਾਂਦਾ ਹੈ .... ਜੋ ਚੀਜਾਂ ਅਤੀਤ ਵਿੱਚ ਸਨ ਭਵਿੱਖ ਵਿੱਚ ਵੀ ਹੋਵੇਗਾ। ਜਿਸ ਢੰਗ ਨਾਲ ਸੰਗੀਤ ਨੂੰ ਚਲਾਇਆ ਜਾਂਦਾ ਹੈ , ਸ਼ੈਤਾਨ , ਉਸ ਸੰਗੀਤ ਨੂੰ ਸਿੱਬਤ / ਫਾਹੀ ਬਣਾ ਦੇਵੇਗਾ | - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ , 2 : 36 , 38 (1900) LDEpj 138.2
ਆਓ ਅਸੀਂ ਅਜੀਬ ਕੰਮਾਂ ਦੇ ਲਈ ਕੋਈ ਜਗਾ ਨਾ ਦੇਈਏ , ਜੋ ਅਸਲ ਵਿੱਚ ਪਵਿੱਤਰ ਆਤਮਾ ਦੇ ਡੂੰਘੇ ਕੰਮਾਂ ਤੋਂ ਸਾਡੇ ਧਿਆਨ ਨੂੰ ਦੂਰ ਲੈ ਜਾਂਦੇ ਹਨ । ਪਰਮੇਸ਼ੁਰ ਦਾ ਕੰਮ ਹਮੇਸ਼ਾ ਸ਼ਾਂਤਤਾ ਅਤੇ ਮਾਣ ਨਾਲ ਪ੍ਰਗਟ ਹੁੰਦਾ ਹੈ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 42 (1908) LDEpj 138.3
ਜ਼ੁਬਾਨਾਂ ( ਬੋਲੀਆਂ ) ਵਿੱਚ ਝੂਠੀਆਂ ਗੱਲਾਂ ਬੋਲਣਾ
ਜੋਸ਼ , ਕੱਟੜਪੰਥ , ਝੂਠੀ ਉਤਸ਼ਾਹ , ਝੂਠੀਆਂ ਭਾਸ਼ਾਵਾਂ ਬੋਲਣ , ਅਤੇ ਰੌਲੇ-ਰੱਪੇ ਦੇ ਕੰਮਾਂ ਨੂੰ ਤੋਹਫ਼ੇ ਵਜੋਂ ਮੰਨਿਆ ਗਿਆ ਹੈ , ਜੋ ਪਰਮੇਸ਼ਰ ਨੇ ਚਰਚ ਨੂੰ ਦਿੱਤੇ ਹਨ। ਕੁੱਜ ਨੂੰ ਇੱਥੇ ਧੋਖਾ ਦਿੱਤਾ ਗਿਆ ਹੈ। ਇਸ ਸੱਬ ਦੇ ਫਲ ਚੰਗੇ ਨਹੀਂ ਰਹੇ ਹਨ । ” ਤੁਸੀਂ ਓਹਨਾਂ ਨੂੰ , ਓਹਨਾਂ ਦੇ ਫਲਾਂ ਤੋਂ ਜਾਣੋਗੇ ।” ਜੋਸ਼ , ਝੂਠੀ ਉਤਸ਼ਾਹ ਅਤੇ ਸ਼ੋਰ ਨੂੰ ਨਿਹਚਾ ਦੇ ਵਿਸ਼ੇਸ਼ ਸਬੂਤ ਮੰਨਿਆ ਗਿਆ ਹੈ। LDEpj 138.4
ਕੁਝ ਲੋਕ ਸਭਾਵਾਂ ਤੋਂ ਓਨੀ ਦੇਰ ਤੱਕ ਸੰਤੁਸ਼ਟ ਨਹੀਂ ਹੁੰਦੇ ਜੱਦੋਂ ਤੱਕ ਓਹ ਚੰਗਾ ਅਤੇ ਖੁਸ਼ਹਾਲ ਸਮਾਂ ਨਾ ਵਤੀਤ ਕਰਨ। ਉਹ ਇਸ ਦੇ ਲਈ ਕੰਮ ਕਰਦੇ ਹਨ ਅਤੇ ਭਾਵਨਾ ਦੀ ਉਤਸੁਕਤਾ ਪ੍ਰਾਪਤ ਕਰਦੇ ਹਨ। ਪਰ ਅਜਿਹੀਆਂ ਮੀਟਿੰਗਾਂ / ਸਭਾਵਾਂ ਦਾ ਪ੍ਰਭਾਵ ਫਾਇਦੇਮੰਦ ਨਹੀਂ ਹੁੰਦਾ । ਜੱਦੋਂ ਖੁਸ਼ੀਆਂ ਭਰੀ ਲਹਰ ਖਤਮ ਹੋ ਜਾਂਦੀ ਹੈ ਤਾਂ ਉਹ ਮੀਟਿੰਗ / ਸਭਾ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਵੀ ਡੂੰਗੇ ਡੁੱਬ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਖੁਸ਼ੀ ਸਹੀ ਸਰੋਤ ਤੋਂ ਨਹੀਂ ਆਉਂਦੀ। LDEpj 138.5
ਰਹਾਨੀ ਤਰੱਕੀ ਲਈ ਸਭ ਤੋਂ ਵੱਧ ਲਾਹੇਵੰਦ ਬੈਠਕਾਂ ਉਹ ਹੁੰਦੀਆਂ ਹਨ ਜੋ ਦਿਲ ਦੀ ਗਹਿਰਾਈ ਅਤੇ ਡੂੰਘੀ ਖੋਜ ਨਾਲ ਦਰਸਾਈਆਂ ਜਾਂਦੀਆਂ ਹਨ , ਜਿਥੇ ਹਰ ਕੋਈ ਆਪਣੇ ਆਪ ਨੂੰ ਅਤੇ ਜਾਣਨ ਦੀ ਇੱਛਾ ਰੱਖਦੇ ਹੋਏ ਅਤੇ ਦਿੱਲੋ ਅਤੇ ਨਿਮਰਤਾ ਨਾਲ ਮਸੀਹ ਵਿੱਖੇ ਸਿੱਖਣ ਦੀ ਚਾਹਤ ਰਖਣ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 1:412 (1864). LDEpj 139.1
ਦੁਸ਼ਟ ਦੂਤ ਇਨਸਾਨ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ
ਸ਼ੈਤਾਨ ਮਰਦਾਂ | ਲੋਕਾਂ ਨੂੰ ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰੀ ਤੋਂ ਭਰਮਾਉਣ ਲਈ ਹਰ ਮੌਕੇ ਦਾ ਇਸਤੇਮਾਲ ਕਰੇਗਾ। ਓਹ ਅਤੇ ਉਸ ਦੇ ਨਾਲ ਸੁੱਟੇ ਗਏ ਦੂਤ , ਧੋਖਾ ਡਾਇਣ ਦੇ ਲਈ ਧਰਤੀ ਤੇ ਮਨੁੱਖ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ । ਪਰਮੇਸ਼ਰ ਦੇ ਦੂਤ ਵੀ ਮਨੁੱਖਾਂ ਵਜੋਂ ਪ੍ਰਗਟ ਹੋਣਗੇ , ਅਤੇ ਦੁਸ਼ਮਣ ਦੇ ਉਦੇਸ਼ਾਂ ਨੂੰ ਜਿੱਤਣ ਲਈ ਹਰ ਤਾਕਤ ਦੀ ਵਰਤੋਂ ਕਰਨਗੇ । - ਮੈਨੁਸਕ੍ਰਿਪਟ ਰਿਲੀਜ਼ 8 : 399 (1903). LDEpj 139.2
ਦਸ਼ਟ ਦੂਤ ਜੋ ਮਨੁੱਖਾਂ ਦੇ ਰੂਪ ਵਿੱਚ ਹਨ ਓਹਨਾਂ ਲੋਕਾਂ ਦੇ ਨਾਲ ਗੱਲ ਕਰਾਂਗੇ ਜੋ ਸੱਚਾਈ ਨੂੰ ਜਾਣਦੇ ਹਨ । ਉਹ ਪਰਮੇਸ਼ਰ ਦੇ ਸੰਦੇਸ਼ਵਾਹਕਾਂ ਦੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਗਏ ਅਤੇ ਗ਼ਲਤ ਸਿੱਧ ਕਰਨਗੇ .... ਕੀ ਅਫ਼ਸੀਆਂ ਦੇ ਛੇਵੇਂ ਅਧਿਆਇ ਵਿੱਚ ਦਿੱਤੀ ਗਈ ਚੇਤਾਵਨੀ ਨੂੰ ਸੇਵੰਥ ਡੇ ਐਡਵੈਂਟਿਸਟ ਭੁੱਲ ਗਏ ਹਨ ? ਅਸੀਂ ਹਨੇਰੇ ਦੇ ਮੇਜ਼ਬਾਨਾਂ ਦੇ ਵਿਰੁੱਧ ਲੜਾਈ ਵਿੱਚ ਰੁੱਝੇ ਰੇਹਨਾ ਹੈ । ਜੇਕਰ ਅਸੀਂ ਆਪਣੇ ਲੀਡਰ ਦੇ ਨਾਲ ਨਹੀਂ ਚੱਲਾਂਗੇ , ਤਾਂ , ਸ਼ੈਤਾਨ ਸਾਡੇ ਤੇ ਜਿੱਤ ਪ੍ਰਾਪਤ ਕਰੇਗਾ | - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3:411 (1903) LDEpj 139.3
ਵਿਸ਼ਵਾਸੀਆਂ ਦੇ ਰੂਪ ਵਿੱਚ ਦੁਸ਼ਟ ਦੂਤ ਉੱਚ ਪੱਦਵੀਆਂ ਤੇ ਹਨ ਜੋ ਅਵਿਸ਼ਵਾਸ ਦੀ ਭਾਵਨਾ ਲਿਆਉਣ ਲਈ ਕੰਮ ਕਰਦੇ ਹਨ। ਇਸ ਦੇ ਨਾਲ ਵੀ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ , ਪਰ ਸ਼ਤਾਨੀ ਅਦਾਰਿਆਂ ਦੀਆਂ ਸ਼ਕਤੀਆਂ ਦੇ ਖਿਲਾਫ ਪ੍ਰਭੂ ਦੀ ਮਦਦ ਲਈ ਸੱਚੇ ਦਿੱਲ ਪ੍ਰਾਪਤ ਕਰੋ । ਬੁਰਾਈ ਦੀਆਂ ਇਹ ਸ਼ਕਤੀਆਂ ਸਾਡੀਆਂ ਮੀਟਿੰਗਾਂ | ਸਭਾਵਾਂ ਵਿੱਚ ਇਕੱਠੀਆਂ ਹੋਣਗੀਆਂ , ਬਰਕਟਾਂ ਪ੍ਰਾਪਤ ਕਰਨ ਦੇ ਲਈ ਨਹੀਂ , ਪਰ ਪਰਮੇਸ਼ਰ ਦੀ ਆਤਮਾ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੇ ਲਈ । - ਮਾਇੰਡ , ਕਰੈਕਟਰ ਐਂਡ ਪਰਸਨੇਲੇਟੀ / ਮੱਨ , ਚਰਿੱਤਰ , ਅਤੇ ਵੈਕਤਿਤਵ 2: 504, 505 (1909). LDEpj 139.4
ਮ੍ਰਿਤ ਦਾ ਵਿਸ਼ਲੇਸ਼ਣ
ਦੁਸ਼ਟ ਦੂਤਾਂ ਦੇ ਲਈ ਸੰਤਾਂ ਅਤੇ ਪਾਪੀਆਂ ਦੋਵਾਂ ਦੀ , ਜੋ ਮਰ ਚੁੱਕੇ ਹਨ , ਨੁਮਾਇੰਦਗੀ ਕਰਨਾ ਮੁਸ਼ਕਿਲ ਹੈ , ਅਤੇ ਏਹ ਨੁਮਾਇੰਦਿਆਂ ਮਨੁੱਖੀ ਅੱਖਾਂ ਨੱਲ ਦਿਖਾਈ ਦੇਣਾ ਸੰਭਵ ਹਨ । ਇਹ ਸੱਬ ਜਿਆਦਾ ਵਾਰ ਪ੍ਰਗਟਾ ਹੋਣਗੇ , ਅਤੇ ਡਰਾਉਣੇ ਕੰਮ ਅੰਤ ਸਮੇਂ ਦੇ ਨੇੜੇ ਸਾਨੂੰ ਵਿਕਾਸ ਦੇ ਰੂਪ ਵਿੱਚ ਦਿਖਾਈ ਦੇਵੇਗਾ | - ਈਵੈਂਜਲਿਜਮ , 604 (1875). LDEpj 140.1
ਇਹ ਸ਼ਤਾਨ ਦਾ ਸੱਬ ਤੋਂ ਸਫਲ ਅਤੇ ਦਿੱਲਚਸਪ ਭੁਲੇਖਾ ਹੈ - ਇੱਕ ਗਣਨਾ , ਜਿਹੜੇ ਓਹਨਾਂ ਲੋਕਾਂ ਦੀ ਹਮਦਰਦੀ ਨੂੰ ਫੜੀ ਰਖਣਾ ਜਿਹਨਾਂ ਨੇ ਆਪਣੇ ਅਜ਼ੀਜ਼ਾਂ ਨੂੰ ਕਬਰ ਵਿੱਚ ਰੱਖਿਆ ਹੈ। ਦੁਸ਼ਟ ਦੂਤ ਓਹਨਾਂ ਲੋਕਾਂ ਦੇ ਅਜ਼ੀਜ਼ਾਂ ਦੇ ਰੂਪ ਵਿਚ ਆਉਂਦੇ ਹਨ ਅਤੇ ਓਹਨਾਂ ਦੀਆਂ ਜ਼ਿੰਦਗੀਆਂ ਨਾਲ ਜੁੜੀਆਂ ਘਟਨਾਵਾਂ ਦਾ ਵਰਨਨ ਕਰਦੇ ਹਨ ਅਤੇ ਓਹਨਾਂ ਕੰਮਾਂ ਨੂੰ ਉੱਜਾਗਰ ਕਰਦੇ ਹਨ ਜੋ ਓਹ ਉਸ ਵਕਤ ਕਰਦੇ ਸਨ ਜੱਦ ਓਹ ਜਿਉਂਦੇ ਸਨ । ਇਸ ਤਰੀਕੇ ਨਾਲ ਉਹ ਲੋਕਾਂ ਨੂੰ ਇਹ ਵਿਸ਼ਵਾਸ ਕਰਨ ਲਈ ਅਗਵਾਈ ਕਰਦੇ ਹਨ ਕਿ ਉਹਨਾਂ ਦੇ ਮੁਰਦਾ ਦੋਸਤ ਦੂਤ ਹਨ , ਜੋ ਉਹਨਾਂ ਦੇ ਉੱਪਰ ਘੁੰਮ / ਉੱਡ ਰਹੇ ਹਨ ਅਤੇ ਓਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ । ਇਹ ਦੁਸ਼ਟ ਦੂਤ , ਜੋ ਮਰ ਚੁੱਕੇ ਮਿੱਤਰ ਦਾ ਰੂਪ ਧਾਰਦੇ ਹਨ , ਇੱਕ ਖਾਸ ਮੂਰਤੀ ਪੂਜਕਹਨ , ਅਤੇ ਬਹੁਤ ਸਾਰੇ ਦੇ ਲਈ ਓਹਨਾਂ ਦੇ ਬਚਨ , ਪਰਮੇਸ਼ੁਰ ਦੇ ਬਚਨ ਨਾਲੋਂ ਵੱਡੇ ਹਨ । • ਦੀ ਸਾਇੰਜ ਔਫ ਟਾਈਮਜ਼ , ਅਗਸਤ 26, 1889. LDEpj 140.2
ਉਸ (ਸ਼ਤਾਨ) ਦੇ ਕੋਲ ਲੋਕਾਂ ਦੇ ਸਾਹਮਣੇ ਓਹਨਾਂ ਦੇ ਬਿਸ਼ੜੇ ਦੋਸਤਾਂ ਦੇ ਚੇਹਰੇ ਲੈਕੇ ਆਉਣ ਦੀ ਸ਼ਕਤੀ ਹੈ । ਨਕਲੀ ਸੰਪੂਰਣ (ਬਿਲਕੁਲ ਅਸਲ ਵਰਗਾ ) ਹੈ ; ਜਾਣੀ-ਪਛਾਣੀ ਸ਼ਕਲ , ਸ਼ਬਦ , ਟੋਨ , ਸ਼ਾਨਦਾਰ ਅਹਿਸਾਸ ਦੇ ਨਾਲ ਮੁੜਤੈਰ ਕੀਤੇ ਗਏ .... ਸਭ ਤੋਂ ਖ਼ਤਰਨਾਕ ਧੋਖਾ ਜਿਸ ਦੇ ਵਿਖੇ ਐਲਾਨ ਕੀਤਾ ਗਿਆ ਹੈ ਓਹ ਏਹ ਹੈ ਕਿ ਬਹੁਤ ਸਾਰੇ ਲੋਕ ਅਪਣੇ ਪਿਆਰੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਭੁਲੇਖੇ ਭੂਤਾਂ-ਪ੍ਰੇਤਾਂ ਦਾ ਸਾਹਮਣਾ ਕਰਨਗੇ । ਇਹ ਵਿਜ਼ਿਟਰ (ਭੂਤ-ਪ੍ਰੇਤ ) ਸਾਡੀ ਨਿਵੇਕਲੀ ਹਮਦਰਦੀ ਦੀ ਅਪੀਲ ਕਰਨਗੇ ਅਤੇ ਆਪਣੇ ਪ੍ਰਸੰਗਾਂ ਨੂੰ ਕਾਇਮ ਰੱਖਣ ਲਈ ਚਮਤਕਾਰ ਕਰਨਗੇ । - ਦੀ ਗ੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 552 , 560 (1911). LDEpj 140.3
ਸ਼ੈਤਾਨ ਮਸੀਹ ਵਾਂਗ ਪ੍ਰਦਰਸ਼ਨ ਕਰਦਾ ਹੈ
ਦੁਸ਼ਮਣ ਅਪਣੀ ਚਮਤਕਾਰੀ ਕਾਰਜਸ਼ੀਲ ਸ਼ਕਤੀ ਦੇ ਰਹੀ ਸਾਰੇ ਸੰਸਾਰ ਨੂੰ ਗੁਮਰਾਹ ਕਰਨ ਦੀ ਤਿਆਰੀ ਕਰ ਰਿਹਾ ਹੈ । ਉਹ ਯਸੂ ਮਸੀਹ ਜਿਹਾ ਪ੍ਰਗਟ ਹੋਣ ਦੇ ਲਈ , ਚਾਨਣ ਦੇ ਦੂਤਾਂ ਜੇਹੀ ਮੂਰਤ ਬਣਾਵੇਗਾ । ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 96 (1894). LDEpj 140.4
ਜੇਕਰ ਮਨੁੱਖ ਹੁਣ ਇੰਨੀ ਆਸਾਨੀ ਨਾਲ ਗੁੰਮਰਾਹ ਹੋ ਰਹੇ ਹਨ , ਤਾਂ ਜੱਦ ਸ਼ੈਤਾਨ ਮਸੀਹ ਦਾ ਭੇਸ ਲੈਕੇ ਮੂਰਖ ਬਣਾਵੇਗਾ, ਅਤੇ ਚਮਤਕਾਰ ਕਰੇਗਾ ਤਾਂ ਉਹ ਕਿਵੇਂ ਉਸਦਾ ਸਾਹਮਣਾ ਕਰਨਗੇ। ਉਸ ਸਮੇਂ ਦੇ ਗਲਤ ਪ੍ਰਸਾਰਣਾਂ ਤੋਂ ਕੌਣ ਬੱਚ ਸਕੇਗਾ - ਜਦੋਂ ਸ਼ੈਤਾਨ ਮਸੀਹ ਦਾ ਭੇਸ ਧਾਰ ਕੇ ਅਤੇ ਜ਼ਾਹਰ ਤੌਰ ਤੇ ਮਸੀਹ ਦੇ ਕੰਮਾਂ ਵਰਗੇ ਕੰਮ ਕਰਦੇ ਹੋਏ ਮਸੀਹ ਹੋਣ ਦਾ ਦਾਅਵਾ ਕਰੇਗਾ ? - ਸੁਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2: 394 (1897). LDEpj 141.1
ਸ਼ੈਤਾਨ ਮੈਦਾਨ ਵਿੱਚ ਉਤਰੇਗਾ ਅਤੇ ਮਸੀਹ ਹੋਣ ਦਾ ਦਿਖਾਵਾ ਕਰੇਗਾ । ਜੋ ਕੁਝ ਉਹ ਸੰਭਵ ਤੌਰ ਤੇ ਰੋਕ ਸਕਦਾ ਹੈ ਰੋਕੇਗਾ , ਗਲਤ ਜਾਣਕਾਰੀ ਦੇਵੇਗਾ , ਗ਼ਲਤ ਕਰੇਗਾ | - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 411 (1898) LDEpj 141.2
ਹੇਠਾਂ ਦੀ ਸ਼ਕਤਿ ਡਰਾਮੇ ਦੇ ਆਖਰੀ ਮਹਾਨ ਦਿਸ਼ਾਂ ਨੂੰ ਲਿਆਉਣ ਲਈ ਕੰਮ ਕਰ ਰਹੀ ਹੈ - ਸ਼ੈਤਾਨ ਦਾ ਮਸੀਹ ਦੇ ਰੂਪ ਵਿੱਚ ਪਰਗਟ ਹੋਣਾ , ਅਤੇ ਓਹਨਾਂ ਲੋਕਾਂ ਦੇ ਵਿੱਚ ਜੋ ਸਮਾਜ ਵਿੱਚ ਗੁਪਤ ਤੌਰ ਤੇ ਇੱਕਜੁੱਟ ਹੋ ਰਹੇ ਹਨ , ਧੋਖੇਬਾਜ਼ਾਂ ਦੇ ਨਾਲ ਕਧਰਮ ਦੇ ਸਾਰੇ ਕੰਮ ਕਰਦਾ ਹੈ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:28 (1904). LDEpj 141.3
ਸ਼ੈਤਾਨ ਹਰ ਤਰ੍ਹਾਂ ਨਾਲ , ਮਸੀਹ ਨਾਲ ਮਿਲਦਾ-ਜੁਲਦਾ ਹੈ
ਸ਼ੈਤਾਨ ਇੱਕ ਸੀਮਾ ਤੋਂ ਬਾਹਰ ਨਹੀਂ ਜਾ ਸਕਦਾ , ਅਤੇ ਇੱਥੇ ਉਹ ਆਪਣੀ ਸਹਾਇਤਾ ਲਈ ਧੋਖੇ ਦਾ ਸਹਾਰਾ ਲੈਂਦਾ ਹੈ ਅਤੇ ਉਸ ਕੰਮ ਕੰਮ ਦੀ ਨਕਲ ਕਰਦਾ ਹੈ ਜਿਸਨੂੰ ਉਹ ਅਸਲ ਵਿੱਚ ਕਰਨ ਦੀ ਸ਼ਕਤੀ ਨਹੀਂ ਰੱਖਦਾ | ਆਖ਼ਰੀ ਦਿੱਨਾਂ ਵਿੱਚ ਉਹ ਇਸ ਢੰਗ ਨਾਲ ਪ੍ਰਗਟ ਹੋਵੇਗਾ ਕਿ ਲੋਕ ਵਿਸ਼ਵਾਸ ਕਰਨਗੇ ਕਿ ਉਹ ਮਸੀਹ ਹੀ ਹੈ ਜੋ ਦੁਨੀਆ ਵਿੱਚ ਦੂਸਰੀ ਵਾਰ ਆਯਾ ਹੈ । ਉਹ ਅਪਣੇ ਆਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਦਲ ਦੇਵੇਗਾ । ਪਰੰਤੂ ਜਦੋਂ ਉਹ ਹਰ ਤਰ੍ਹਾਂ ਦੇ ਨਾਲ ਮਸੀਹ ਦਾ ਪ੍ਰਤੀਕ ਬਣੇਗਾ , ਸਿਰਫ਼ ਦਿਖਾਵੇ ਵਿੱਚ ਹੀ , ਇਹ ਕੇਵਲ ਓਹਨਾਂ ਲੋਕਾਂ ਨੂੰ ਹੀ ਧੋਖਾ ਦੇਵੇਗਾ ਜੋ ਫ਼ਿਰਊਨ ਵਾਂਗ ਸੱਚਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । - ਟੈਸਟਾਮੋਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 698 (1889). LDEpj 141.4
ਧੋਖਾ ਦੇਣ ਦੇ ਮਹਾਨ ਡਰਾਮੇ ਦੇ ਸ਼ਾਹੀ ਕੰਮ ਵਜੋਂ , ਸ਼ੈਤਾਨ ਖੁਦ ਮਸੀਹ ਦੇ ਰੂਪ ਵਿੱਚ ਪ੍ਰਗਟ ਹੋਵੇਗਾ | ਚਰਚ ਨੇ ਲੰਮੇ ਸਮੇਂ ਤੋਂ ਮੁਕਤੀਦਾਤਾ ਦੇ ਆਗਮਨ ਦੀ ਉਮੀਦਾਂ ਦੀ ਪੂਰਤੀ ਨੂੰ ਦੂਸਰੀ ਆਗਮਨ ਦੇ ਤੌਰ ਤੇ ਦਿਖਾਇਆ ਹੈ। ਹੁਣ ਮਹਾਂ ਧੋਖੇਬਾਜ਼ ਇਹ ਦਰਸਾਵੇਗਾ ਕਿ ਮਸੀਹ ਆਇਆ ਹੈ । ਧਰਤੀ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ , ਸ਼ੈਤਾਨ ਲੋਕਾਂ ਵਿੱਚ ਅਪਣੇ ਆਪ ਨੂੰ ਚਮਕਦਾਰ , ਸ਼ਾਨਦਾਰ ਹੋਣ ਵਜੋਂ ਪ੍ਰਗਟ ਕਰੇਗਾ , ਜਿਵੇਂ ਯੂਹੰਨਾ ਨੇ ਪਰਕਾਸ਼ ਦੀ ਪੋਥੀ ਵਿੱਚ ਪਰਮੇਸ਼ੁਰ ਦੇ ਪੁੱਤਰ ਦਾ ਵਰਣਨ ਕੀਤਾ ਹੈ। (ਪਰਕਾਸ਼ ਦੀ ਪੋਥੀ 1: 13-15). ਉਸ ਦੇ ਆਲੇ-ਦੁਆਲੇ ਦੀ ਮਹਿਮਾ ਬੇਮਿਸਾਲ ਹੈ , ਜਿਸ ਦੇ ਬਰਾਬਰ ਕੋਈ ਵੀ ਅਜੇਹੀ ਚੀਜ਼ ਨਹੀਂ ਜੋਕਿ ਮਨੁਖੀ ਅੱਖਾਂ ਨੇ ਅਜੇ ਤਕ ਵੇਖੀ ਹੈ । ਆਕਾਸ਼ ਵਿੱਚ ਜਿੱਤ ਦੀ ਆਵਾਜ਼ ਗੂੰਜ ਉਠਦੀ ਹੈ : ” ਮਸੀਹ ਆ ਗਿਆ ਹੈ ! ਮਸੀਹ ਆਇਆ ਹੈ ! ” LDEpj 141.5
ਲੋਕ ਉਸਦੇ ਅੱਗੇ ਉਪਾਸਨਾ ਵਿੱਚ ਮੱਥਾ ਟੇਕਦੇ ਹਨ , ਧਰਤੀ ਤੇ ਰਹਿੰਦੇ ਹੋਏ ਜਿਵੇਂ ਕਿ ਮਸੀਹ ਨੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ ਸੀ ਉਸੇ ਤਰਾਹ ਉਹ ਆਪਣੇ ਹੱਥ ਉਠਾਉਂਦਾ ਹੈ ਅਤੇ ਓਹਨਾਂ ਉੱਤੇ ਅਸ਼ੀਸ਼ਾਂ ਦਿੰਦਾ ਹੈ। ਉਸ ਦੀ ਆਵਾਜ਼ ਨਰਮ ਅਤੇ ਸੁਸਤ ਹੈ , ਫਿਰ ਵੀ ਸੰਗੀਤਮਈ ( ਮਧੁਰ ) ਹੈ । ਕੋਮਲ , ਤਰਸਵਾਨ ਸੁੱਰ ਵਿੱਚ ਉਹ ਕੁਝ ਦਿਆਲੂ , ਸਵਰਗੀ ਸੱਚਾਈਆਂ ਨੂੰ ਦਰਸਾਉਂਦਾ ਹੈ ਜੋ ਮੁਕਤੀਦਾਤਾ ਨੇ ਕਹਿਆ ਸਨ ; ਉਹ ਲੋਕਾਂ ਦੀਆਂ ਬਿਮਾਰੀਆਂ ਨੂੰ ਚੰਗਾ ਕਰਦਾ ਹੈ , ਅਤੇ ਫਿਰ , ਉਹ ਆਪਣੇ ਝੂਠੇ ਮਸੀਹ ਦੇ ਰੂਪ ਵਿੱਚ , ਦਾਅਵਾ ਕਰਦਾ ਹੈ ਕਿ ਸੱਬਤ ਦਾ ਦਿੱਨ ਐਤਵਾਰ ਵਿੱਚ ਬਦਲ ਗਿਆ ਹੈ , ਅਤੇ ਓਹਨਾਂ ਨੂੰ ਹੁਕਮ ਦਿੰਦਾ ਹੈ ਕਿ ਉਹ ਉਸ ਦਿੱਨ ਦੀ ਮਟੌਤ ਕਰਨ ਜਿਸ ਨੂੰ ਉਸ ਨੇ ਬੱਰਕਤ ਦਿਤੀ ਹੈ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 624 ( 1911) LDEpj 142.1
ਸ਼ੈਤਾਨ ਸੰਤਾਂ ਦੀਆਂ ਪ੍ਰਾਥਨਾਵਾਂ ਦਾ ਜਵਾਬ ਦੇਣ ਦਾ ਦਿਖਾਵਾ ਕਰਦਾ ਹੈ।
ਸ਼ੈਤਾਨ ਵੇਖਦਾ ਹੈ ਕਿ ਉਹ ਆਪਣਾ ਕੇਸ / ਪੱਖ ਗੁਆਉਣ ਵਾਲਾ ਹੈ । ਉਹ ਸਾਰੀ ਦੁਨੀਆਂ ਨੂੰ ਅਪਣੇ ਨਾਲ ਨਹੀਂ ਮਿੱਲਾ ਸਕਦਾ। ਉਹ ਧੋਖੇਬਾਜ਼ੀ ਦੁਆਰਾ ਵਿਸ਼ਵਾਸ਼ੀਆ ਉੱਤੇ ਕਾਬੂ ਪਾਉਣ ਦੇ ਲਈ ਇੱਕ ਆਖ਼ਰੀ ਯਤਨ ਕਰਦਾ ਹੈ। ਉਹ ਮਸੀਹ ਦਾ ਰੂਪ ਧਾਰ ਕੇ ਇਹ ਕਰਦਾ ਹੈ । ਓਹ ਸ਼ਾਹੀ ਕਪੜੇ ਜਿੰਨਾਂ ਵਿਖੇ ਯੂਹੰਨਾ ਦੇ ਦਰਸ਼ਨ ਵਿੱਚ ਦੱਸਿਆ ਗਿਆ ਹੈ , ਓਹ ਪਾਣਦਾ ਹੈ। ਇਹ ਕਰਨ ਦੇ ਲਈ ਉਸ ਦੇ ਕੋਲ ਸ਼ਕਤੀ ਹੈ । ਉਹ ਆਪਣੇ ਲੁਭਾਉਣ ਵਾਲੇ ਚੇਲੇਆਂ , ਈਸਾਈ ਸੰਸਾਰ ਨੂੰ ਜਿਨ੍ਹਾਂ ਨੇ ਸੱਚਾਈ ਦੇ ਪਿਆਰ ਨੂੰ ਪ੍ਰਾਪਤ ਨਹੀਂ ਕੀਤਾ ਸੀ , ਪਰ ਬੁਰਾਈ ਤੋਂ ਕਾਨੂੰਨ ਦੀ ਉਲੰਘਣਾ) ਪ੍ਰਸੰਨ ਸੀ , ਜਿਵੇਂ ਮਸੀਹ ਦੂਜੀ ਵਾਰ ਆਉਂਦਾ ਹੈ , ਓਹਨਾਂ ਨੂੰ ਦਿਖਾਈ ਦੇਵੇਗਾ। LDEpj 142.2
ਉਹ ਅਪਣੇ ਆਪ ਨੂੰ ਮਸੀਹ ਕਹਿੰਦਾ ਹੈ , ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਮਸੀਹ ਹੈ , ਇੱਕ ਸੁੰਦਰ ਅਤੇ ਸ਼ਾਨਦਾਰ ਪੋਸ਼ਾਕ ਅਤੇ ਸ਼ਿੰਗਾਰ ਵਿੱਚ ਅਤੇ , ਨਰਮ ਆਵਾਜ਼ ਅਤੇ ਸੁਹਾਵਣੇ ਮਿੱਨਭਾਉਂਦੇ ਸ਼ਬਦਾਂ ਦੇ ਨਾਲ , ਓਹਨਾਂ ਦੀਆਂ ਅੱਖਾਂ ਨੇ ਜੋ ਹਾਲੇ ਤੱਕ ਨਹੀਂ ਸੀ ਦੇਖੀਆਂ। ਫਿਰ ਉਸ ਦੇ ਗੁਮਰਾਹ , ਧੋਖੇਬਾਜ਼ਾਂ ਨੇ ਜਿੱਤ ਦੀ ਉੱਚੀ ਆਵਾਜ਼ ਵਿੱਚ ਕਿਹਾ , ” ਮਸੀਹ ਦੂਸਰਾ ਵਾਰ ਆਇਆ ਹੈ। ! ਮਸੀਹ ਆਂ ਗਿਆ ਹੈ ! ਜਿਵੇਂ ਉਸ ਨੇ (ਮਸੀਹ ) ਕੀਤਾ ਸੀ ਜੱਦ ਉਹ ਧਰਤੀ ਉੱਤੇ ਸੀ , ਉਸ ਨੇ (ਸ਼ੈਤਾਨ ) ਆਪਣੇ ਹੱਥ ਉਠਾਏ ਅਤੇ ਸਾਨੂੰ ਅਸੀਸ ਦਿੱਤੀ। “.... LDEpj 142.3
ਸੰਤ / ਧਰਮੀ ਅਚੰਭੇ ਨਾਲ ਵੇਖਦੇ ਰਹੇ। ਕੀ ਉਹ ਵੀ ਧੋਖਾ ਖਾ ਜਾਣਗੇ ? ਕੀ ਉਹ ਸ਼ੈਤਾਨ ਦੀ ਪੂਜਾ ਕਰਨਗੇ ? ਪਰਮੇਸ਼ਰ ਦੇ ਦੂਤ ਓਹਨਾਂ ਦੀ ਮਦਦ ਦੇ ਲਈ ਹਨ । ਇੱਕ ਸਾਫ , ਮਜ਼ਬੁੱਤ , ਸੰਗੀਤਮਈ ਆਵਾਜ਼ ਸੁਣਾਈ ਦਿੰਦੀ ਹੈ , ” ਉੱਪਰ ਦੇਖੋ । ” LDEpj 142.4
ਅਰਦਾਸ / ਪ੍ਰਾਥਨਾ ਕਰਨ ਵਾਲਿਆਂ ਦੇ ਸਾਮਣੇ ਇੱਕੋ ਆਸਥਾ ਦਾ ਵਿਸ਼ਾ ਹੁੰਦੀ ਸੀ - ਆਖੀਰਕਰ ਓਹਨਾਂ ਦੀਆਂ ਆਤਮਾਵਾਂ ਦੀ ਸਦੀਵੀ ਮੁਕਤੀ । ਇਹ ਗੱਲ ਹਮੇਸ਼ਾ ਓਹਨਾਂ ਦੇ ਅੱਗੇ ਸੀ - ਕੀ ਅਮਰ ਜ਼ਿੰਦਗੀ ਦਾ ਵਾਅਦਾ ਓਹਨਾਂ ਦੇ ਲਈ ਹੈ ਜੋ ਅੰਤ ਤੱਕ ਵੱਫ਼ਾਦਾਰ ਰਹੱਨਗੇ । ਓ , ਓਹਨਾਂ ਦੀਆਂ ਇੱਛਾਵਾਂ ਦਿਲੋਂ ਅਤੇ ਉਤਸਾਹ ਭਰੀਆਂ ਸਨ। ਨਿਰਣੇ ਦਾ ਸਮਾਂ ਅਤੇ ਸਦੀਵੀ ਜੀਵਨ ਹਮੇਸ਼ਾ ਓਹਨਾਂ ਦੇ ਮੱਨਾ ਵਿੱਚ ਸੀ। ਨਿਹਚਾ ਦੁਆਰਾ ਓਹਨਾਂ ਦੀ ਨਿਗਾਹ ਬਲੂਬੋਸ਼ ਸਿੰਘਾਸਨ ਤੇ ਟਿੱਕੀ ਹੋਈ ਸੀ , ਜੀਸਸ ਦੇ ਸਾਹਮਣੇ ਚਿੱਟੇ ਕੱਪੜੇ ਪਹਨੇ ਲੋਕ ਖੜ੍ਹੇ ਸਨ। ਇਸ ਨੇ ਓਹਨਾਂ ਨੂੰ ਪਾਪ ਵਿੱਚ ਫੱਸਨ ਤੋਂ ਰੋਕਿਆ ਸੀ .... LDEpj 143.1
ਇੱਕ ਕੋਸ਼ਿਸ਼ ਹੋਰ , ਅਤੇ ਫਿਰ ਸ਼ੈਤਾਨ ਦੀ ਆਖਰੀ ਉਪਕਰਣ ਕਾਰੇਸ਼ੀਲ ਹੋ ਜਾਵੇਗਾ ( ਹਰਕਤ ਵਿੱਚ ਆ ਜਾਵੇਗਾ )। ਮਸੀਹ ਦੇ ਆਉਣ ਲਈ ਪ੍ਰਕਾਰ ਨੂੰ ਉਸ ਨੇ ਨਿਰੰਤਰ ਸੁਣਿਆ ਹੈ ਤਾਂ ਜੋ ਮਸੀਹ ਓਹਨਾਂ ਨੂੰ ਬਚਾਵੇ । ਮਸੀਹ ਦਾ ਰੂਪ ਧਾਰਨ ਕਰਨਾ , ਇਹ ਆਖਰੀ ਰਣਨੀਤੀ ਹੈ , ਅਤੇ ਓਹ ਸੋਚਣਗੇ ਕੀ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਗਿਆ ਹੈ । - ਮੈਨੁਸਕ੍ਰਿਪਟ 16, 1884. LDEpj 143.2
ਨਕਲੀ ਅਸਲ ਤੋਂ ਕਿਵੇਂ ਵੱਖਰਾ ਹੈ
ਸ਼ੈਤਾਨ ਨੂੰ ਮਸੀਹ ਦੇ ਆਉਣ ਦੇ ਤਰੀਕੇ ਨੂੰ ਝੂਠਾ ਬਣਾਉਣ ਦੀ ਇਜਾਜ਼ਤ ਨਹੀਂ ਹੈ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 625 (1911) LDEpj 143.3
ਸ਼ੈਤਾਨ ... ਯਿਸੂ ਮਸੀਹ ਦਾ ਰੂਪ ਧਾਰ ਕੇ ਆਵੇਗਾ , ਮੱਹਾਨ ਕਰਿਸ਼ਮੇ ਕਰੇਗਾ ; ਅਤੇ ਲੋਕ ਝੁਕਣਗੇ ਅਤੇ ਉਸਦੀ ਇਸ ਤਰਹ ਪੂਜਾ ਕਰਨਗੇ ਜਿਵੇ ਕੀ ਓਹ ਯਿਸੂ ਮਸੀਹ ਹੋਵੇ । ਸਾਨੂੰ ਇਸ ਦੀ ਪੂਜਾ ਕਰਨ ਦਾ ਹੁਕਮ ਦਿੱਤਾ ਜਾਵੇਗਾ , ਜਿਸਦੀ ਸੰਸਾਰ ਮਸੀਹ ਦੇ ਰੂਪ ਵਿੱਚ ਵਡਿਆਈ ਕਰੇਗਾ । ਸਾਨੂੰ ਕੀ ਕਰਨਾ ਚਾਹੀਦਾ ਹੈ ? ਉਨ੍ਹਾਂ ਨੂੰ ਦੱਸੋ ਕਿ ਮਸੀਹ ਨੇ ਸਾਨੂੰ ਅਜਿਹੇ ਦੁਸ਼ਮਣ ਵਿਰੁੱਧ ਚੇਤਾਵਨੀ ਦਿੱਤੀ ਹੈ , ਜੋ ਮਨੁੱਖ ਦਾ ਸਭ ਤੋਂ ਭੈੜਾ ਦੁਸ਼ਮਣ ਹੈ , ਫਿਰ ਵੀ ਉਹ ਪਰਮੇਸ਼ਰ ਹੋਣ ਦਾ ਦਾਅਵਾ ਕਰਦਾ ਹੈ , ਅਤੇ ਜਦੋਂ ਮਸੀਹ ਪ੍ਰਗਟ ਹੋਵੇਗਾ ਉਹ ਸ਼ਕਤੀਸ਼ਾਲੀ ਅਤੇ ਮਹਾਨ ਮਹਿਮਾ ਨਾਲ ਆਵੇਗਾ , ਦਸ ਹਜਾਰ ਗੁਣਾ ਦਸ ਹਜਾਰ ਅਤੇ ਲੱਖਾਂ ਹਜ਼ਾਰਾਂ ਦਤਾਂ ਦੇ ਨਾਲ , ਅਤੇ ਜਦੋਂ ਉਹ ਆਵੇਗਾ ਤਾਂ ਅਸੀਂ ਉਸ ਦੀ ਆਵਾਜ਼ ਨੂੰ ਜਾਣਾਂਗੇ । - ਐੱਸ. ਡੀ. ਏ. ਬਾਈਬਲ ਕਮੈਂਟਰੀ / ਟਿੱਪਣੀ 6:1106 (1888). LDEpj 143.4
ਸ਼ੈਤਾਨ ਹਰ ਚੀਜ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ .... ਚਾਨਣ ਦੇ ਦੂਤਦਾ ਰੂਪ ਧਾਰ ਕੇ , ਉਹ ਧਰਤੀ ਤੇ ਹੈਰਾਨੀ ਦੇ ਕੰਮ ਕਰਨ ਵੱਲੇ ਤੌਰ ਤੇ ਅਗਵਾਈ ਕਰਦਾ ਹੈ । ਸੁੰਦਰ ਭਾਸ਼ਾ ਵਿੱਚ ਉਹ ਉੱਚੀਆਂ ਭਾਵਨਾਵਾਂ ਪ੍ਰਗਟ ਕਰੇਗਾ ; ਉਸ ਦੁਆਰਾ ਚੰਗੇ ਬੋਲ ਬੋਲੇ ਜਾਣਗੇ - ਅਤੇ ਚੰਗੇ / ਭਲੇ ਦੇ ਕੰਮ ਕੀਤੇ ਜਾਣਗੇ । ਮਸੀਹ ਦਾ ਰੂਪ ਧਰਿਆ ਜਾਵੇਗਾ | ਪਰ ਇੱਕ ਬਿੰਦੂ ਤੇ ਇੱਕ ਖਾਸ ਭੇਦ-ਭਾਵ ਹੋਵੇਗਾ - ਸ਼ੈਤਾਨ ਲੋਕਾਂ ਨੂੰ ਪਰਮੇਸ਼ਰ ਦੀ ਬਿਵਸਥਾ ਤੋਂ ਦੂਰ ਕਰੇਗਾ। ਇਸ ਦੇ ਬਾਵਜੂਦ, ਉਹ ਬਹੁਤ ਵਧੀਆ ਢੰਗ ਨਾਲ ਨਕਲੀ ਧਾਰਮਿਕਤਾ ਦੇ ਕੰਮ ਕਰੇਗਾ ਕਿ , ਜੇ ਇਹ ਮੁਮਕਿਨ ਹੋਵੇ , ਤਾਂ ਉਹ ਚੁਣੇ ਹੋਏ ਲੋਕਾਂ ਨੂੰ ਵੀ ਧੋਖਾ ਦੇਵੇ। ਉੱਚੇ ਸਥਾਨਾਂ ਵਾਲੇ ਮੁਖੀ, ਰਾਸ਼ਟਰਪਤੀ , ਸ਼ਾਸਕ ਉਸਦੇ ਝੂਠੇ ਸਿਧਾਂਤਾਂ ਅੱਗੇ ਝੁਕਣਗੇ । - ਫੰਡਾਮੈਂਟਲਸ ਓਫ ਕ੍ਰਿਸਚਨ ਏਜੁਕੇਸਨ , 471, 472 (1897). LDEpj 143.5
ਚਮਤਕਾਰ ਕੀਤੇ ਜਾਣਗੇ
ਸਾਡੇ ਸਾਹਮਣੇ ਬੀਮਾਰ ਠੀਕ ਕੀਤੇ ਜਾਣਗੇ । ਸਾਡੀਆਂ ਨਜ਼ਰਾਂ ਦੇ ਸਾਹਮਣੇ ਚਮਤਕਾਰ ਕੀਤੇ ਜਾਣਗੇ। ਕੀ ਅਸੀਂ ਅੱਗੇ ਆਉਣ ਵਾਲੇ ਸਮੇ ਵਿੱਚ ਹੋਣ ਵਾਲਿਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਾਂ ਜਦੋਂ ਸ਼ੈਤਾਨ ਦੇ ਝੂਠੇ ਅਜੂਬਿਆਂ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਜਾਵੇਗਾ ? - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 1:302 (1862) LDEpj 144.1
ਦੁਸ਼ਟ ਆਤਮਾਵਾਂ ਦੇ ਪ੍ਰਭਾਵ ਹੇਠ ਮਨੁੱਖ , ਚਮਤਕਾਰ ਕਰਨਗੇ । ਉਹ ਲੋਕਾਂ ਨੂੰ ਅਪਣੇਆ ਕਲਮੇਆ ਰਹੀ ਬਿਮਾਰ ਕਰ ਦੇਣਗੇ , ਅਤੇ ਫਿਰ ਕਲਮੇਆ ਨੂੰ ਹਟਾ ਦੇਵੇਗਾ , ਦੂਸਰਿਆਂ ਨੂੰ ਇਹ ਦੱਸਣ ਲਈ ਮਜਬੂਰ ਕਰੇਗਾ ਕਿ ਜਿਹੜੇ ਬਿਮਾਰ ਸਨ , ਉਹ ਚਮਤਕਾਰੀ ਤਰੀਕੇ ਨਾਲ ਠੀਕ ਕੀਤੇ ਗਏ ਹਨ । ਸ਼ੈਤਾਨ ਨੇ ਇਹ ਬਾਰ ਬਾਰ ਕੀਤਾ ਹੈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:53 (1903) LDEpj 144.2
ਓਹ ਸ਼ਾਨਦਾਰ ਦ੍ਰਿਸ਼ ਸਾਹਮਣੇ ਆਂਣਗੇ , ਜਿੰਨਾਂ ਦੇ ਨਾਲ ਸ਼ੈਤਾਨ ਦਾ ਸਬੰਧ ਹੈ । ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਿ ਸ਼ੈਤਾਨ ਚਮਤਕਾਰ ਕਰੇਗਾ । ਉਹ ਲੋਕਾਂ ਨੂੰ ਬੀਮਾਰ ਕਰੇਗਾ , ਅਤੇ ਫਿਰ ਅਚਾਨੱਕ ਉਹਨਾਂ ਵਿੱਚੋਂ ਸ਼ੈਤਾਨੀ ਸ਼ਕਤੀ ਨੂੰ ਹਟਾ ਦੇਵੇਗਾ । ਫਿਰ ਸਮਜਿਆ ਜਾਵੇਗਾ ਕੀ ਓਹ ਠੀਕ ਹੋ ਗਏ ਹਨ। ਪ੍ਰਤੱਖ ਚੰਗਾਇ ਦੇ ਇਹ ਕੰਮ ਸੈਵੰਥ ਡੇ ਐਡਵੇਨਟਿਸਟ ਲੋਕਾਂ ਨੂੰ ਖਿਆ ਵਿੱਚ ਲੈ ਆਵੇਗਾ | - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:53 (1904) LDEpj 144.3
ਸ਼ੈਤਾਨ , ਧੋਖੇਆ ਦੁਆਰਾ , ਅਚਰਜ ਕੰਮ ਕਰ ਸਕਦਾ ਹੈ ਜੋ ਸੱਚੇ ਚਮਤਕਾਰਾਂ ਦੇ ਵਾਂਗ ਹੋਣਗੇ । ਇਹੀ ਉਹ ਹੀ ਸੀ ਜਿਸ ਨੇ ਮਿਸਰ ਤੋਂ ਛੁਟਕਾਰੇ ਦੇ ਸਮੇਂ ਇਜ਼ਰਾਈਲੀਆਂ ਦੀ ਖਿਆ ਲੈਣੀ ਸੀ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 52 (1907) LDEpj 144.4
ਸੁਰਗ ਤੋਂ ਅੱਗ
ਸਾਨੂੰ ਮਨੁੱਖਾਂ ਦੇ ਦਾਅਵਿਆਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਹੋ ਸਕਦਾ ਹੈ ਉਹ ਮਸੀਹ ਦੇ ਰੂਪ ਵਿੱਚ ਬਿਮਾਰਾਂ ਨੂੰ ਚੰਗਾ ਕਰਨ ਲਈ ਚਮਤਕਾਰ ਕਰਨ ਦਾ ਦਾਅਵਾ ਕਰ ਸਕਦੇ ਹਨ। ਕੀ ਇਹ ਅਦਭੁਤ ਹੈ , ਜਦੋਂ ਉਹਨਾਂ ਦੇ ਪਿੱਛੇ ਮਹਾਨ ਦਗਾਬਾਜ਼ ਹੈ , ਕੀ ਚਮਤਕਾਰ ਕਰਨ ਵਾਲੇ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਅੱਗ ਉਤਾਰਨਗੇ ? • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 49 (1887). LDEpj 144.5
ਇਹ ਸ਼ੈਤਾਨ ਦੀ ਝੂਠੀਆਂ ਕਰਾਮਾਤਾਂ ਹਨ ਜੋ ਸੰਸਾਰ ਨੂੰ ਕੈਦੀ ਬਣਾ ਦੇਣਗੀਆਂ , ਅਤੇ ਉਹ ਮਨੁੱਖਾਂ / ਲੋਕਾਂ ਦੇ ਸਾਹਮਣੇ ਸਵਰਗ ਤੋਂ ਅੱਗ ਉਤਾਰੇਗਾ । ਉਹ ਚਮਤਕਾਰ ਕਰਦਾ ਹੈ , ਅਤੇ ਇਹ ਅਦਭੁਤ , ਚਮਤਕਾਰ ਕਰਨ ਦੀ ਸ਼ਕਤਿ ਸਾਰੇ ਸੰਸਾਰ ਵਿੱਚ ਫੈਲ ਜਾਵੇਗੀ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:51 (1890). LDEpj 145.1
ਜੇਕਰ ਸੰਭਵ ਹੋਵੇ ਤਾਂ ਸ਼ੈਤਾਨ ਚੁਣੇ ਹੋਏ ਲੋਕਾਂ ਨੂੰ ਵੀ ਧੋਖਾ ਦੇਵੇਗਾ । ਉਹ ਮਸੀਹ ਹੋਣ ਦਾ ਦਾਅਵਾ ਕਰਦਾ ਹੈ , ਅਤੇ ਉਹ ਮਹਾਨ ਮੈਡੀਕਲ ਮਿਸ਼ਨਰੀ / ਸਵਾਸਥ ਸੇਵਕ ਹੋਣ ਦਾ ਢੰਗ ਕਰਦਾ ਹੈ , ਅਪਣੇ-ਆਪ ਨੂੰ ਪਰਮੇਸ਼ਰ ਸਾਬਤ ਕਰਨ ਦੇ ਲਈ ਉਹ ਲੋਕਾਂ ਦੇ ਸਾਹਮਣੇ ਸਵਰਗ ਤੋਂ ਅੱਗ ਉੱਤਾਰੇਗਾ । - ਮੈਡੀਕਲ ਮਿਸ਼ਨਰੀ , 87, 88 (1903). LDEpj 145.2
ਇਹ ਸ਼ਬਦ ( ਬਚਨ ) ਵਿੱਚ ਕਿਹਾ ਗਿਆ ਹੈ ਕਿ ਦੁਸ਼ਮਣ ਉਸ ਦੇ ਏਜੰਟਾਂ ( ਲੋਕਾਂ ) ਰਾਹੀਂ ਕੰਮ ਕਰੇਗਾ ਜੋ ਵਿਸ਼ਵਾਸ ਤੋਂ ਭਟਕੇ ਹੋਏ ਹਨ , ਅਤੇ ਅਜੇਹਾ ਜਾਪੇਗਾ ਕੀ ਓਹ ਚਮਤਕਾਰ ਕਰ ਰਹੇ ਹਨ , ਇੱਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਅੱਗ ਉੱਤਾਰੇਗਾ | • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:54 (1907). LDEpj 145.3
” ਓਹ ਵੱਡੇ ਅਚਰਜ ਕੰਮ ਕਰਦਾ ਹੈ , ਤਾਂ ਜੋ ਓਹ ਲੋਕਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਤੇ ਅੱਗ ਲਿਆਵੇਗਾ ਅਤੇ ਓਹਨਾਂ ਲੋਕਾਂ ਨੂੰ ਜੋ ਧਰਤੀ ਉੱਤੇ ਰਹਿੰਦੇ ਹਨ , ਚਮਤਕਾਰਾਂ ਦੀ ਸ਼ਕਤਿ ਦੇ ਜ਼ਰੀਏ ਗੁਮਰਾਹ ਕਰਦਾ ਹੈ । “(ਪਰਕਾਸ਼ ਦੀ ਪੋਥੀ 13 : 13 , 14). ਕਿੱਸੇ ਵੀ ਬੁਰਿਆਈ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ । ਸ਼ੈਤਾਨ ਦੇ ਏਜੰਟ ( ਲੋਕ ) ਮਨੁੱਖਾਂ ਨੂੰ ਓਹਨਾਂ ਚਮਤਕਾਰਾਂ ਦੁਆਰਾ ਧੋਖਾ ਦਿੰਦੇ ਹਨ ਜਿੰਨਾਂ ਨੂੰ ਕਰਨ ਦੀ ਸ਼ਕਤੀ ਓਹਨਾਂ ਦੇ ਕੋਲ ਹੈ , ਉਹ ਨਹੀਂ ਜੋ ਕਰਨ ਦਾ ਦਿਖਾਵਾ ਕਰਦੇ ਹਨ । - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 553 (1911). LDEpj 145.4
ਸ਼ੈਤਾਨ ਬਦਨਾਮ ਕੀਤਾ ਜਾਵੇਗਾ
ਇਸ ਯੁੱਗ ਵਿੱਚ ਮਸੀਹ ਵਿਰੋਧੀ ਸੱਚੇ ਮਸੀਹੀਆ ਦੇ ਰੂਪ ਵਜੋਂ ਪ੍ਰਗਟ ਹੋਣਗੇ , ਅਤੇ ਫਿਰ ਸਾਡੇ ਸੰਸਾਰ ਦੀਆਂ ਕੌਮਾਂ ਵਿੱਚ ਪਰਮੇਸ਼ਰ ਦਾ ਕਾਨੂੰਨ ਪੂਰੀ ਤਰਹ ਬੇਕਾਰ / ਰੱਦ ਕਰ ਦਿੱਤਾ ਜਾਵੇਗਾ । ਪਰਮੇਸ਼ਰ ਦੇ ਪਵਿੱਤਰ ਕਾਨੂੰਨ ਦੇ ਖ਼ਿਲਾਫ਼ ਬਗਾਵਤ ਪੂਰੇ ਜ਼ੋਰਾਂ ਤੇ ਹੋਵੇਗੀ। ਪਰ ਇਹ ਸਾਰੇ ਬਗਾਵਤ ਦਾ ਸੱਚਾ ਆਗੂ ਸ਼ੈਤਾਨ ਹੈ ਜੀਸਸ ਨੇ ਚਾਨਣ ਦੇ ਦੂਤ ਦੇ ਰੂਪ ਵਿੱਚ ਪਹਵਾ ਪਹਨੇ ਹਨ । ਮਨੁੱਖਾਂ / ਲੋਕਾਂ ਨੂੰ ਗੁਮਰਾਹ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਪਰਮੇਸ਼ਰ ਦੀ ਥਾਂ ਰੱਖਣਗੇ ਅਤੇ ਉਸ ਦੀ ਉੱਸਤਤ ਕਰਾਂਗੇ । ਪਰ ਸਰਵਵਿਆਪੀ ਦਖ਼ਲਅੰਦਾਜ਼ੀ ਕਰੇਗਾ , ਅਤੇ ਧਰਮ-ਤਿਆਗੀ ਚਰਚਾਂ ਨੂੰ ਜੋ ਸ਼ੈਤਾਨ ਦੇ ਕੰਮ ਵਿੱਚ ਇੱਕ-ਜੱਟ ਹਨ , ਓਹਨਾਂ ਨੂੰ ਸਜ਼ਾ ਸੁਣਾਏਗਾ । ਇਸ ਤਰਾਂ, ਕੀ ਮੌਤ, ਅਤੇ ਸੋਗ ਅਤੇ ਕਾਲ ਇੱਕ ਦਿੱਨ ਵਿੱਚ ਹੀ ਆ ਜਾਣਗੇ ਅਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਜਾਵੇਗਾ : ਕਿਓਕੀ ਉਸ ਨੂੰ ਸਜ਼ਾ ਦੇਣ ਵਾਲਾ ਪ੍ਰਭੂ ਪਰਮੇਸ਼ਰ ਤਾਕਤਵਰ ਹੈ।” (ਪਰਕਾਸ਼ ਦੀ ਪੋਥੀ 18 :8) - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 62 (1893). LDEpj 145.5
ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਦੂਜਾ ਪ੍ਰਤਿਸ਼ਾਕ ਨਜ਼ਦੀਕ ਆਉਂਦਾ ਹੈ , ਧਰਤੀ ਤੇ ਸ਼ੈਤਾਨੀ ਤਾਕਤਾਂ ਨੂੰ ਹਿੱਲਾਆ ਜਾ ਰੇਹਾ ਹੈ । ਸ਼ੈਤਾਨ ਕੇਵਲ ਮਨੁੱਖ ਦੇ ਰੂਪ ਵਿੱਚ ਨਹੀਂ ਦਿਖਾਈ ਦੇਵੇਗਾ , ਪਰ ਉਹ ਯਿਸੂ ਮਸੀਹ ਦਾ ਰੂਪ ਵੀ ਧਾਰਨ ਕਰੇਗਾ , ਅਤੇ ਜੀਸਸ ਸੰਸਾਰ ਨੇ ਸਚਾਈ ਨੂੰ ਰੱਦ ਕਰ ( ਨੱਕਾਰ ) ਦਿੱਤਾ ਹੈ , ਓਹ ਉਸ ਨੂੰ ਪ੍ਰਭੂਆਂ ਦਾ ਪ੍ਰਭੂ ਅਤੇ ਰਾਜੇਆ ਦਾ ਰਾਜਾ ਸਵੀਕਾਰ ਕਰਨਗੇ । ਐੱਸ . ਡੀ . ਏ . ਬਾਈਬਲ ਕਮੈਂਟਰੀ / ਟਿੱਪਣੀ 5:1105 , 1106 (1900). LDEpj 146.1
ਚਮਤਕਾਰ ਕੁਝ ਸਾਬਤ ਨਹੀਂ ਕਰਦੇ।
ਆਪਣੇ ਆਪ ਦੇ ਲਈ ਪਰਮੇਸ਼ਰ ਕੋਲ ਜਾਓ , ਸਵਰਗੀ ਗਿਆਨ ਲਈ ਅਰਦਾਸ | ਪ੍ਰਾਰਥਨਾ ਕਰੋ , ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਸੱਚ ਨੂੰ ਜਾਣਦੇ ਹੋ , ਜਦੋਂ ਸ਼ਾਨਦਾਰ ਚਮਤਕਾਰੀ ਕਾਰਜ ਪ੍ਰਗਟ ਹੋਣਗੇ , ਅਤੇ ਦੁਸ਼ਮਣ ਰੌਸ਼ਨੀ / ਪ੍ਰਕਾਸ਼ ਦੇ ਦੂਤ ਦੇ ਰੂਪ ਵਿੱਚ ਆਵੇਗਾ , ਤਾਂ ਤੁਸੀਂ ਪਰਮੇਸ਼ਰ ਦੇ ਅਸਲ ਕੰਮ ਅਤੇ ਹਨੇਰੇ ਦੀਆਂ ਸ਼ਕਤੀਆਂ ਦੀ ਰੀਸ / ਨਕਲ ਵਿੱਚ ਅੰਤਰ / ਫਰਕ ਕਰ ਸਕੋ । . ਸੁਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 389 (1888). LDEpj 146.2
ਮਸੀਹ ਦੇ ਕੰਮ ਕਰਨ ਦੇ ਢੰਗ ਵਿੱਚ ਸ਼ਬਦ / ਬਚਨ ਦਾ ਪ੍ਰਚਾਰ ਕਰਨਾ ਸੀ , ਅਤੇ ਚਮਤਕਾਰੀ ਕੰਮਾਂ ਦੇ ਰਹੀ ਦੁਖਾਂ ਤੋਂ ਰਾਹਤ ਦੇਣਾ ਸੀ । ਪਰ ਮੈਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਅਸੀਂ ਹੁਣ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ , [ ਚਮਤਕਾਰ ਪਰਮੇਸ਼ਰ ਦੇ ਲੋਕਾਂ ਦੀ ਸੇਵਕਾਈ ਦੇ ਨਾਲ ਉੱਚੀ ਪੁਕਾਰ ਹੇਠ ਆ ਜਾਣਗੇ ( ਅਧਿਆਇ 14 ਦੇਖੋ ) , ਪਰ ਓਹਨਾਂ ਦਾ ਮਸੀਹ ਦੇ ਸਮੇਂ ਦੇ ਨਾਲ ਕੋਈ ਮਤਲਬ ਨਹੀਂ ਸੀ । ਚਮਤਕਾਰ ਕੀਤੇ ਜਾਣਾ ਪਰਮੇਸ਼ਰ ਦੇ ਸਮਰਥਨ ਦਾ ਪ੍ਰਮਾਣ ਨਹੀਂ ਹੋਵੇਗਾ | ਕਿਉਂਕਿ ਸ਼ੈਤਾਨ ਅਪਣੇ ਕੰਮਾਂ ਰਹੀ ਅਪਣੀ ਸ਼ਕਤੀ ਦੀ ਵਰਤੋਂ ਕਰੇਗਾ | ਅੱਜ ਪਰਮੇਸ਼ਰ ਦੇ ਸੇਵਕ ਚਮਤਕਾਰਾਂ ਦੁਆਰਾ ਕੰਮ ਨਹੀਂ ਕਰ ਸਕਦੇ , ਕਿਉਂਕਿ ਬੀਮਾਰੀਆਂ ਤੋਂ ਚੰਗਈ , ਪਰਮੇਸ਼ਰ ਵੱਲੋਂ ਹੋਣ ਦਾ ਦਾਅਵਾ ਕਰਦੇ ਹਨ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:54 (1904) LDEpj 146.3
ਪਰਮੇਸ਼ਰ ਦੇ ਲੋਕ ਚਮਤਕਾਰੀ ਕੰਮ ਕਰਨ ਵਿੱਚ ਸੁਰਖਿੱਤ ਨਹੀਂ ਹੋਣਗੇ , ਕਿਉਂਕਿ ਸ਼ੈਤਾਨ ਓਹਨਾਂ ਚਮਤਕਾਰਾਂ ਦੀ ਨਕਲ ਕਰੇਗਾ ਜੋ ਚਰਚ ਵਿਚ ਕੀਤੇ ਜਾਣਗੇ । - ਟੈਸਟਾਮੋਨੀਜ ਫੋਰ ਦੀ ਚਰਚ | ਚਰਚ ਲਈ ਗਵਾਹੀਆਂ 9:16 (1909). LDEpj 146.4
ਚਮਤਕਾਰ ਬਾਈਬਲ ਦੀ ਥਾਂ ਨਹੀਂ ਲੈ ਸਕਦੇ
ਜੇ ਉਹਨਾਂ ਜਿਨ੍ਹਾਂ ਦੁਆਰਾ ਇਲਾਜ ਕਰਵਾਇਆ ਜਾਂਦਾ ਹੈ , ਇਹਨਾਂ ਪ੍ਰਗਟਾਵਿਆਂ ਦੇ ਕਾਰਨ , ਪਰਮੇਸ਼ਰ ਦੀ ਬਿਵਸਥਾ ਦੀ ਅਣਦੇਖੀ ਅਤੇ ਅਣਆਗਿਆਕਾਰੀ ਵਿੱਚ ਚਲਣ ਲਈ , ਓਹਨਾਂ ਦਾ ਨਿਪਟਾਰਾ ਹੋ ਜਾਂਦਾ ਹੈ , ਭਾਵੇਂ ਓਹਨਾਂ ਦੇ ਕੋਲ ਕਿਸੇ ਵੀ ਹੱਦ ਤੱਕ ਸ਼ਕਤੀ ਹੋਵੇ , ਪਰ ਇਹ ਸਬੱਤ ਨਹੀਂ ਕਰਦਾ , ਕੀ ਉਹਨਾਂ ਕੋਲ ਪਰਮੇਸ਼ਰ ਦੀ ਮਹਾਨ ਸ਼ਕਤੀ ਹੈ । ਇਸ ਦੇ ਉੱਲਟ , ਇਹ ਉੱਸ ਮਹਾਨ ਦਗਾਬਾਜ਼ ( ਸ਼ੈਤਾਨ ) ਦੀ ਚਮਤਕਾਰੀ ਸ਼ਕਤੀ ਹੈ. - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2:50, 51 (1885). LDEpj 147.1
ਚਮਤਕਾਰੀ ਪ੍ਰਗਟਾਵੇਆਂ ਦੇ ਕਰਨ ਬਾਈਬਲ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ । ਸੱਚਾਈ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ , ਇਸ ਨੂੰ ਸੁੱਕੇ ਹੋਏ ਖਜ਼ਾਨੇ ਵਾਂਗ ਖੋਜਿਆ ਜਾਣਾ ਚਾਹੀਦਾ ਹੈ । ਸ਼ਬਦ / ਬਚਨ ਤੋਂ ਬਿਨਾ ਸ਼ਾਨਦਾਰ ਪ੍ਰਕਾਸ਼ਨਾ ਨਹੀਂ ਕੀਤੀਆਂ ਜਾਣਗੀਆਂ ਜਾਂ ਨਾ ਹੀ ਉਸ ਦੀ ਜਗਾ ਲੈਣ ਲਈ । ਸ਼ਬਦ / ਬਚਨ ਦੇ ਨਾਲ ਜੁੜੇ ਰਹੋ , ਪ੍ਰੇਰਿਤ ਬਚਨ ਨੂੰ ਪ੍ਰਾਪਤ ਕਰੋ ਜਿਹੜਾ ਮਾਨਵ / ਲੋਕਾਂ ਨੂੰ ਮੁਕਤੀ ਦੇ ਲੈ ਅਕਲਮੰਦ ਬਣਾਵੇਗਾ। ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2:48 (1894). LDEpj 147.2
ਆਖ਼ਰੀ ਮਹਾਨ / ਵੱਡੇ ਭੁਲੇਖੇ ਜੱਲਦੀ ਹੀ ਸਾਡੇ ਸਾਹਮਣੇ ਖੁੱਲਣਗੇ । ਮਸੀਹ ਵਿਰੋਧੀ ਸਾਡੀ ਨਜ਼ਰ ਸਾਹਮਣੇ ਅੱਡਭੁੱਤ ਕੰਮ ਕਰੇਗਾ। ਇਸ ਲਈ ਨਕਲੀ ਤੌਰ ‘ਤੇ ਨਕਲੀ ਇਹੋ ਜਿਹੇ ਸਮਾਨ ਹੈ ਕਿ ਪਵਿੱਤਰ ਸ਼ਾਸਤਰ ਤੋਂ ਇਲਾਵਾ ਉਨ੍ਹਾਂ ਵਿਚਾਲੇ ਫਰਕ ਕਰਨਾ ਅਸੰਭਵ ਹੈ । ਨਕਲੀ ਅਸਲੀ ਇੱਕੋ ਸਮਾਨ ਹਨ ਕਿ ਪਵਿੱਤਰ ਸ਼ਾਸਤਰ ਤੋਂ ਇਲਾਵਾ ਏਹਨਾ ਵਿਚਾਲੇ ਫਰਕ ਨੂੰ ਜਾਣਨਾ ਅਸੰਭਵ ਹੈ। ਓਹਨਾਂ ਦੇ ਬਿਆਨ ਦੁਆਰਾ ਹਰ ਕਥਨ ਅਤੇ ਹਰ ਚਮਤਕਾਰ ਦੀ ਪਰੀਖਿਆ ਹੋਣੀ ਚਾਹੀਦੀ ਹੈ । ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 593 (1911) LDEpj 147.3
ਧੋਖੇਬਾਜੀ ਲੱਗਭੱਗ ਦੁਨੀਆਂ ਭਰ ਵਿੱਚ ਹੈ
ਹੁਣ ਸਭ ਤੋਂ ਇਮਾਨਦਾਰ , ਕੰਮ ਕਰਨ ਵਾਲੇ ਪੁਰਸ਼ ਅਤੇ ਔਰਤਾਂ ਦੀ ਜ਼ਰੂਰਤ ਹੈ ਜੋ ਰੂਹਾਂ ਦੀ ਮੁਕਤੀ ਦੀ ਭਾਲ ਕਰਨਗੇ , ਕਿਓਕੀ ਸ਼ੈਤਾਨ ਇੱਕ ਸ਼ਕਤੀਸ਼ਾਲੀ ਜਨਰਲ ਵਾਂਗ ਮੈਦਾਨ ਵਿੱਚ ਉੱਤਰ ਆਇਆ ਹੈ , ਅਤੇ ਇਸ ਆਖ਼ਰੀ ਵਾਰ ਦੇ ਬਚੇ ਹੋਏ ਸਮੇਂ ਵਿੱਚ ਉਹ ਸੱਬ ਤਰੀਕਿਆਂ ਰਾਹੀਂ ਕੰਮ ਕਰ ਰਿਹਾ ਹੈ ਤਾਂ ਜੋ ਉਹ ਉੱਸ ਰੋਸ਼ਨੀ ਦੇ ਬੂਹੇ ਬੰਦ ਕਰ ਸੱਕੇ ਜੋ ਪਰਮੇਸ਼ਰ ਕੋਲੋਂ ਉੱਸ ਦੇ ਲੋਕਾਂ ਕੋਲ ਆਈ ਹੈ। ਉਹ ਸਾਰੀ ਦੁਨੀਆਂ ਨੂੰ ਅਪਣੇ ਨਾਲ ਮਿਲਾ ਰੇਹਾ ਹੈ , ਅਤੇ ਓਹ ਥੋੜੇ ਜੋ ਪਰਮੇਸ਼ਰ ਦੀਆਂ ਮੰਗਾਂ ਪ੍ਰਤੀ ਵਫ਼ਾਦਾਰ ਹਨ ਏਹ ਉਹ ਹਨ ਜੋ ਕਦੇ ਵੀ ਉਸ ਦਾ ( ਸ਼ੈਤਾਨ ਦਾ ) ਸਾਮਣਾ ਕਰ ਸਕਦੇ ਹਨ , ਅਤੇ ਇਥੋਂ ਤੱਕ ਉਹ ਇਹਨਾ ਤੇ ਵੀ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਹਾ ਹੈ । ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3 : 389 (1889). LDEpj 147.4
ਸ਼ੈਤਾਨ ਦੀਆਂ ਧੋਖੇਬਾਜ਼ ਚਾਲਾਂ ਰਾਹੀਂ ਮਰੇ ਹੋਏ ਵਿਅਕਤੀਆਂ ਦੇ ਰੂਪ ਪਰਗਟ ਹੋ ਜਾਣਗੇ , ਅਤੇ ਬਹੁਤ ਸਾਰੇ ਝੂਠ ਬੋਲਣ ਨੂੰ ਪਿਆਰ ਕਰਨ ਵਾਲੇਆ ਦੇ ਨਾਲ ਜੁੜ ਜਾਣਗੇ । ਮੈਂ ਆਪਣੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਸਾਡੇ ਵਿੱਚੋਂ ਕੁਝ ਵਿਸ਼ਵਾਸ ਤੋਂ ਮੂੰਹ ਮੋੜ ਲੈਣਗੇ ਅਤੇ ਭਰਮਾਉਣ ਵਾਲਿਆਂ ਆਤਮਾਵਾਂ ਅਤੇ ਸ਼ੈਤਾਨ ਦੀਆਂ ਸਿੱਖਿਆਵਾਂ ਤੇ ਧਿਆਨ ਦੇਣਗੇ , ਅਤੇ ਓਹਨਾਂ ਰਹੀ ਸੱਚ ਨੂੰ ਦੁਸ਼ਟ ਕਿਹਾ ਜਾਵੇਗਾ। LDEpj 148.1
ਇੱਕ ਸ਼ਾਨਦਾਰ ਕੰਮ ਹੋਵੇਗਾ । ਮੰਤਰੀਆਂ , ਵਕੀਲਾਂ, ਡਾਕਟਰਾਂ ਜਿਨ੍ਹਾਂ ਨੇ ਏਹਣਾ ਝੂਠਿਆਂ ਨੂੰ ਅਪਣੀ ਭਾਵਨਾਵਾਂ ਨੂੰ ਖਤਮ ਕਰਨ ਦੀ ਅਨੁਮੱਤੀ ਦਿੱਤੀ ਹੈ , ਧੋਖੇਬਾਜ਼ਾਂ ਨਾਲ ਇਕਜੁੱਟ ਹੋ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਰੂਹਾਨੀ ਨਸ਼ਾ ਓਹਨਾਂ ਉੱਤੇ ਕਬਜ਼ਾ ਕਰ ਲਵੇਗਾ। - ਦੀ ਓਪਵਰਡ ਲੁੱਕ , 317 (1905). LDEpj 148.2