ਅੰਤ ਦੇ ਦਿਨਾਂ ਦੀਆਂ ਘਟਨਾਵਾਂ

1/23

ਅੰਤ ਦੇ ਦਿਨਾਂ ਦੀਆਂ ਘਟਨਾਵਾਂ

ਇਸ ਪੁਸਤਕ ਬਾਰੇ ਜਾਣਕਾਰੀ

ਸੰਖੇਪ ਜਾਣਕਾਰੀ

ਇਹ ਈ ਬੁੱਕ ਐਲਨ ਜੀ. ਵਾਈਟ ਅਸਟੇਟ ਰਹੀ ਸੇਵਾ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ ਹੈ । ਇਸ ਨੂੰ ਏਲਨ ਜੀ. ਵਾਈਟ ਅਸਟੇਟ ਦੀ ਵੇਬ ਸਾਈਟ ਦੇ ਮੁਫਤ ਓਨ ਲਾਇਨ ਪੁਸਤਕ ਭੰਡਾਰ ਵਿੱਚ ਸ਼ਾਮਲ ਕੀਤਾ ਗਯਾ ਹੈ । LDEpj 3.1

ਲੇਖਕ ਬਾਰੇ

ਐਲਨ ਜੀ. ਵਾਈਟ (1827-1915) ਨੂੰ ਅਮਰੀਕੀ ਲੇਖਕ ਵਿੱਚੋਂ ਸਭ ਤੋਂ ਜਿਆਦਾ ਵਿਆਪਕ ਮੰਨਿਆ ਜਾਂਦਾ ਹੈ । ਅਤੇ ਓਹਨਾਂ ਦੀਆਂ ਪੁਸਤਕਾਂ ਦਾ ਤਰਜਮਾ 160 ਤੋਂ ਵੱਧ ਭਾਸ਼ਾਵਾਂ ਵਿੱਚ ਕੀਤਾ ਜਾ ਕੂਕਿਆਂ ਹੈ । ਓਹਨਾਂ ਨੇ 100,000 ਤੋਂ ਵੱਧ ਪੰਨਿਆਂ ਤੇ ਅਨੇਕ ਰੂਹਾਨੀ ਅਤੇ ਪ੍ਰੈਕਟੀਕਲ ਵਿਸ਼ਿਆਂ ਤੇ ਲਿਖਿਆ । ਪਵਿੱਤਰ ਆਤਮਾ ਦੁਆਰਾ ਨਿਰਦੇਸ਼ਤ ਓਹਨਾਂ ਨੇ ਯਿਸੂ ਨੂੰ ਉੱਚਾ ਕੀਤਾ ਅਤੇ ਸ਼ਾਸਤਰ ਨੂੰ ਆਪਣੇ ਵਿਸ਼ਵਾਸ ਦਾ ਆਧਾਰ ਮੰਨਿਆ। LDEpj 3.2

ਹੋਰ ਲਿੰਕ

ਐਲਨ ਜੀ. ਵਾਈਟ ਦੀ ਸੰਖੇਪ ਜੀਵਨੀ LDEpj 3.3

ਐਲਨ ਜੀ. ਵਾਈਟ ਅਸਟੇਟ ਬਾਰੇ LDEpj 3.4

ਅੰਤ ਯੂਜ਼ਰ ਲਾਈਸੈਂਸ ਸਮਝੌਤਾ

ਇਸ ਪੁਸਤਕ ਨੂੰ ਦੇਖਣ, ਟ ਕਰਨ ਜਾਂ ਡਾਊਨਲੋਡ ਕਰਨ ਨਾਲ ਤੁਹਾਨੂੰ ਸਿਰਫ ਤੁਹਾਡੇ ਆਪਣੇ ਵਰਤਣ ਲਈ ਸਿਰਫ ਇੱਕ ਸੀਮਿਤ ਅਨੁਦਾਨ ਮਿਲਦੀ ਹੈ । ਇਹ ਲਾਇਸੈਂਸ ਤੁਹਾਨੂੰ ਫਿਰ ਤੋਂ ਪੁਸਤਕ ਪ੍ਰਿੰਟ ਕਰਨ , ਵੰਡਣ , ਅਸਾਈਨਮੈਂਟ , ਉਪ-ਲਾਇਸੈਂਸ , ਵਿਕਰੀ ਕਰਨ , ਡੈਰੀਵੇਟਿਵ ਕੰਮ ਦੀ ਪੂਰਵ-ਅਨੁਮਾਨ ਦੀ ਜਾਂ ਦੂਸਰੇ ਕਮਾਂ ਦੀ ਈਜਾਜਤ ਨਹੀਂ ਦਿੰਦਾ। ਇਸ ਪੁਸਤਕ ਦੀ ਕੋਈ ਵੀ ਅਣਅਧਿਕਾਰਤ ਵਰਤੋਂ ; ਇਸ ਪ੍ਰਦਾਨ ਕੀਤੇ ਗਏ ਲਾਇਸੈਂਸ ਨੂੰ ਖਤਮ ਕਰ ਦਵੇਗੀ । LDEpj 3.5

ਵਧੇਰੇ ਜਾਣਕਾਰੀ

ਲੇਖਕ, ਪ੍ਰਕਾਸ਼ਕ ਬਾਰੇ ਵਧੇਰੇ ਜਾਣਕਾਰੀ ਦੇ ਲਈ ਜਾਂ ਤੁਸੀਂ ਕਿਸ ਤਰਹ ਇਸ ਸੇਵਾ ਦਾ ਸਮਰਥਨ ਕਰ ਸਕਦੇ ਹੋ ; ਇਸ ਦੇ ਲਈ ਕਿਰਪਾ ਕਰਕੇ ਐਲਨ ਜੀ. ਵਾਈਟ ਅਸਟੇਟ ਨਾਲ ਈਮੇਲ ਰਾਹੀ ਸੰਪਰਕ ਕਰ ਸਕਦੇ ਹੋ : ਈਮੇਲ whiteestate.org ਹੈ। ਅਸੀਂ ਤੁਹਾਡੀ ਦਿਲਚਸਪੀ ਅਤੇ ਫੀਡਬੈਕ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅਤੇਕਾਮਨਾ ਕਰਦੇ ਹਾਂ ਕਿ ਜਦ ਤੁਸੀਂ ਇਸ ਪੁਸਤਕ ਦੀ ਪੜਤਾਲ ਕਰੋ ਤਾਂ ਪਰਮਾਤਮਾ ਤੁਹਾਨੂੰ ਬਰਕਤ ਦੇਵੇ। LDEpj 4.1

ਪਾਠਕ ਲਈ

ਸੈਵੰਥ ਡੇ ਅਡਵੈਂਟਿਸਟ , ਇਹ ਵਿਸ਼ਵਾਸ ਕਰਦੇ ਹਨ ਕਿ ਉਹਨਾਂ ਦਾ ਚੁਣਾਵ ਇਸ ਲਈ ਹੋਇਆ ਹੈ ਕੀ ਉਹ 46 ਮਸੀਹ ਦੇ ਛੇਤੀ ਆਉਣ ” ਦੀ ਖੁਸ਼ਖਬਰੀ ਦਾ ਪ੍ਰਚਾਰ ਉਲਝਣ ਵਿੱਚ ਫਸੇ ਅਤੇ ਬਰਬਾਦ ਹੋ ਰਹੇ ਸੰਸਾਰ ਵਿੱਚ ਕਰਨ। ਐਲਨ ਵਾਈਟ ਨੇ ਲਿਖਿਆ , ” ਬਹੁਤ ਦਰਦ ਡੇ ਨਾਲ ਇਸ ਵਿਸ਼ੇ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ ਲਿਆ ਜਾਣਾ ਚਾਹੀਦਾ ਹੈ ।” ( ਮਸੀਹੀ ਸਿੱਖਿਆ ਦੇ ਬੁਨਿਆਦ , 336) । ” ਮਸੀਹ ਅਤੇ ਸ਼ਤਾਨ ਵਿਚਕਾਰ ਵੱਡਾ ਸੰਘਰਸ਼ ” ਆਪਣੀ ਕਿਤਾਬ ਵਿੱਚ ਉਹਨਾ ਨੇ ਗਰਾਫਿਕਲ ਰੂਪ ਵਿੱਚ ਭਵਿੱਖ ਵਿੱਚ ਹੂਣ ਵਾਲੀਆਂ ਮਹਾਨ ਅਤੇ ਭਿਆਨਕ ਘਟਨਾਵਾਂ ਨੂੰ ਦਰਸਾਇਆ ਹੈ। ਇਸ ਪੁਸਤਕ ਵਰਗੀ ਹੋਰ ਕੋਈ ਪੁਸਤਕ ਨਹੀਂ ਹੈ । ਮਾਰਾਨਾਥਾਂ , ਜੋ ਕਿ 1976 ਦੀ ਇਕ ਕਿਤਾਬ ਹੈ ; ਉਸ ਵਿੱਚ ਵੀ ਉਸ ਦੀਆਂ ( ਐਲਨ ਜੀ. ਵਾਈਟ ) ਲਿਖਤਾਂ ਦਾ ਵਰਣਨ ਕੀਤਾ ਗਿਆ ਹੈ , ਅਤੇ ਅੰਤ ਦੇ ਦਿਨਾਂ ਦੀ ਬਾਈਬਲ ਦੀ ਭਵਿਖਬਾਣੀਆ ਦੀ ਪੂਰਤੀ ਬਾਰੇ ਵੀ ਵਰਣਨ ਕੀਤਾ ਗਿਆ ਹੈ। LDEpj 4.2

“ਇਸ ਵਿਸ਼ੇ ਨੂੰ ਲੋਕਾਂ ਅੱਗੇ ਰੱਖਣਾ ਦੀ ਇੱਕ ਹੋਰ ਕੋਸ਼ਿਸ਼ ਵਜੋਂ, ਅਸੀਂ ਏਹ ਵੋਲਯੂਮ ਤਿਆਰ ਕੀਤਾ ਹੈ , ਅੰਤ ਦੇ ਦਿਨਾਂ ਦੀਆਂ ਘਟਨਾਵਾਂ। “ਇਸ ਪੁਸਤਕ ਵਿੱਚ ਦੇ ਬਹੁਤ ਸਾਰੇ ਲੇਖਾਂ ਨੂੰ ਐਲਨ ਵਾਈਟ ਦੇ ਸਰੋਤਾਂ ਵਿੱਚ ਪਹਿਲਾਂ ਹੀ ਪ੍ਰਕਾਸ਼ਿਤ ਕੀਤੇ ਗਏ ਹਨ । ਪਰ ਏਹ ਸਮੱਗਰੀ ਦੀ ਇੱਕ ਨਿਰਪੱਖ ਪ੍ਰਤੀਸ਼ਤਤਾ ਹੈ ਜੋ ਪਹਿਲਾਂ ਕਦੇ ਵੀ ਪ੍ਰਕਾਸ਼ਿਤ ਨਹੀਂ ਕੀਤੀ ਗਈ। ਹਾਲਾਂਕਿ ਇਸ ਵਿੱਚ ਧਰਤੀ ਦੇ ਅੰਤ ਦੀਆਂ ਘਟਨਾਵਾਂ ਦੇ ਵਿਖੇ ਐਲਨ ਵਾਈਟ ਦੇ ਦਿਤੇ ਸਾਰੇ ਬਿਆਨਾਂ ਨੂੰ ਸ਼ਾਮਲ ਨਹੀਂ ਕੀਤਾ ਹੈ। ਪਰ ਜੋ ਬਹੁਤ ਮਹੱਤਵਪੂਰਨ ਹਨ , ਓਹਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। LDEpj 4.3

ਹਰ ਇਕ ਅੰਕ ਦੇ ਅੰਤ ਵਿੱਚ , ਅਸੀਂ ਇੱਕ ਸਰੋਤ ਕ੍ਰੈਡਿਟ ਮੁਹੱਈਆ ਕੀਤਾ ਹੈ ਅਤੇ ਉਸ ਦੇ ਨਾਲ ਉਹ ਤਾਰੀਖ ਜਦ ਓਹ ਲੇਖ ਲਿਖਿਆ ਗਿਆ ਸੀ , ਜਾਂ ਇੱਕ ਤਾਰੀਖ ਕਦੋਂਇਹ ਐਲਨ ਵਾਈਟ ਦੇ ਜੀਵਨ ਕਾਲ ਦੇ ਦੌਰਾਨ ਪ੍ਰਕਾਸ਼ਿਤ ਕੀਤਾ ਗਿਆ ਸੀ। ਅਸੀਂ ਕੁਝ ਫੁਟਨੋਟ ਵੀ ਸ਼ਾਮਿਲ ਕੀਤੇ ਹਨ , ਜੋ ਹੋਰ ਵਾਧੂ ਜਾਣਕਾਰੀ ਜਾਂ ਸਪੱਸ਼ਟੀਕਰਨ ਦੇ ਲਈ ਸਹਾਇਕ ਹੋ ਸਕਣਗੇ। LDEpj 4.4

ਅਸੀਂ ਐਲਨ ਵਾਈਟ ਦੀ ਅੰਤ ਸਮੇਂ ਦੀਆਂ ਘਟਨਾਵਾਂ ਵਿਖੇ ਸਿੱਖਿਆਵਾਂ ਨੂੰ ਇੱਕ ਲਾਜ਼ੀਕਲ ਪ੍ਰਬੰਧ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਹਾਲਾਂਕਿ, ਅਸੀਂ ਦਾਅਵਾ ਨਹੀਂ ਕਰਦੇ ਹਾਂ , ਕਿ ਅਸੀਂ ਭਵਿੱਖ ਦੀਆਂ ਸਾਰੀਆਂ ਘਟਨਾਵਾਂ ਨੂੰ ਸੂਚੀਬੱਧ ਕੀਤਾ ਹੈ। ਅਜਿਹੀ ਸਥਿਤੀ ਵਿੱਚ ਅੱਗੇ ਆਓਨ ਵਾਲੇ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਤਜਰਬੇ ਵਜੋਂ ਬਹੁਤ ਮਹੱਤਵਪੂਰਨ ਹੈ , ਜਦੋਂ ਹਰ ਇੱਕ ਨੂੰ ਇਕੱਲੇ ਖੜ੍ਹੇ ਹੋਣਾ ਪਏਗਾ, ” ਜਿਵੇਂ ਕਿਸੰਸਾਰ ਵਿਚ ਕੋਈ ਹੋਰ ਵਿਅਕਤੀ ਹੈ ਹੀ ਨਹੀਂ ਸੀ ।” ( ਐਸ.ਡੀ.ਏ. ਬਾਈਬਲ ਕਮੇਂਟਰੀ / ਟਿਪਣੀ 7: 983 ). ਇਹ ਜ਼ਰੂਰੀ ਹੈ ਕਿ ਹਰ ਇੱਕ ਮਸੀਹੀ ਕੋਲ ਆਪਣੇ ਖੁਦ ਦੇ ਅਧਿਐਨ ਅਤੇ ਪ੍ਰਭੂ ਨਾਲ ਨਿੱਜੀ ਰਿਸ਼ਤੇ ਦੇ ਅਧਾਰ ਤੇ ਆਪਣੇ ਆਪ ਨੂੰ ਜਾਂਚਣ ਦੀ ਸਮਜ ਹੋਵੇ । LDEpj 5.1

ਐਲਨ ਵਾਈਟ ਐਲਾਨ ਕਰਦੀ ਹੈ ਕਿ ” ਸਾਡੀ ਛੋਟੀ ਦੁਨੀਆਂ ਹਿਮੰਡ ਦੀ ਪਾਠ ਪੁਸਤਕ ਹੈ ” (ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 19) , ਅਤੇ ਉਹ ਅਦ੍ਰਿਸ਼ ਸੰਸਾਰ ” ਅਸਾਧਾਰਣ ਰੂਚੀ ਨਾਲ ” ਇਸ ਦੁਨੀਆ ਦੇ ਇਤਿਹਾਸ ਦੇ ਅੰਤ ਦੇ ਦ੍ਰਿਸ਼ ਵੇਖ ਰਿਹਾ ਹੈ । ( ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 148 ) ਜੱਦ ਅਸੀਂ ਉਹਨਾਂ ਦੇ ਮਹਾਨ ਸੰਘਰਸ਼ ਜੋ ਕੀ ਚੰਗੇ ਅਤੇ ਬੁਰੇ ਵਿਚਕਾਰ ਹੈ ; ਦੇ ਸਬੰਧ ਨੂੰ ਦੇਖਦੇ ਹਾਂ ,ਤਾਂ ਆਓ ਅਸੀਂ ਧਰਤੀ ਦੀ ਮਹੱਤਤਾ ਬਾਰੇ ਕਿਸੇ ਚੀਜ਼ ਨੂੰ ਫੜਨ ਦਾ ਜਤਨ ਕਰੀਏ। LDEpj 5.2

ਦੀ ਟਰੱਸਟੀਜ
ਐਲਨ ਜੀ. ਵਾਈਟ ਅਸਟੇਟ