ਅੰਤ ਦੇ ਦਿਨਾਂ ਦੀਆਂ ਘਟਨਾਵਾਂ

2/23

ਪਾਠ 1. ਧਰਤੀ ਦਾ ਆਖਰੀ ਸੰਕਟ

ਭਵਿੱਖ ਬਾਰੇ ਵਿਆਪਕ ਚਿੰਤਾ / ਡਰ

ਏਹ ਸਮਾਂ ਸਾਰੇ ਪ੍ਰਾਣੀਆਂ ਦੇ ਲਈ ਬਹੁਤ ਜ਼ਿਆਦਾ ਦਿਲਚਸਪੀ ਦਾ ਸਮਾਂ ਹੈ । ਸ਼ਾਸਕ ਅਤੇ ਰਾਜਨੇਤਾ , ਉਹ ਆਦਮੀ ਜੋ ਭਰੋਸੇ ਅਤੇ ਅਧਿਕਾਰ ਦੇ ਅਹੁਦੇ ਤੇ ਹਨ ਸਾਰੇ ਵਰਗਾਂ ਦੇ ਸੂਝਵਾਨ ਪੁਰਸ਼ ਅਤੇ ਤੀਵੀਆਂ , ਉਹਨਾਂ ਸਾਰੀਆਂ ਦਾ ਧਿਆਨ ਸਾਡੇ ਨਾਲ ਹੋ ਰਹੀਆਂ ਘਟਨਾਵਾਂ ਤੇ ਕੇਂਦ੍ਰਿਤ ਹੈ । ਉਹ ਦੂਸਰੇ ਦੇਸ਼ਾਂ ਦੇ ਸੰਬੰਧਾਂ ਨੂੰ ਦੇਖਦੇ ਹਨ। ਉਹ ਧਰਤੀ ਦੇ ਤੱਤ ਤੇ ਕਬਜ਼ਾ ਲੈ ਰਹੀ ਤੀਬਰਤਾ ਨੂੰ ਦੇਖਦੇ ਹਨਅਤੇ ਉਹ ਜਾਣਦੇ ਹਨ ਕਿ ਕੁੱਜ ਵੱਡਾ ਅਤੇ ਨਿਰਣਾਇਕ ਹੋਣ ਵਾਲੀ ਹੈ - ਇਸ ਲਈ ਕਿ ਸੰਸਾਰ ਇੱਕ ਅਦਭੁਤ ਸੰਕਟ ਦੇ ਕਿਨਾਰੇ ਤੇ ਹੈ। - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 537(c.1914). LDEpj 7.1

ਜ਼ਮੀਨ ਅਤੇ ਸਮੁੰਦਰੀ ਵਿੱਚ ਬਿਪਤਾਵਾਂ , ਸਮਾਜ ਵਿੱਚ ਅਨਿਸ਼ਚਿਤਾਂ , ਜੰਗ ਦੇ ਅਲਾਰਮ | ਸੰਦੇਸ਼ , ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਉਹ ਬਹੁਤ ਜਲਦ ਆਉਣ ਵਾਲਿਆਂ ਬਿਪਤਾਵਾਂ ਦਾ ਸੁਨੇਹਾ / ਸੰਕੇਤ ਹਨ । ਬੁਰਾਈ ਦੀਆਂ ਏਜੰਸੀਆਂ ਅਪਨੀਆਂ ਤਾਕਤਾਂ ਨੂੰ ਇੱਕ ਕਰਨ ਅਤੇ ਮਜਬੂਤ ਕਰਨ ਵਿੱਚ ਲਗੀਆਂ ਹੋਈਆਂ ਹਨ। ਓਹ ਅਕਰੀ ਸੰਕਟ ਲਈ ਮਜਬੂਤ ਹੋ ਰਹੀਆਂ ਹਨ | ਸਾਡੇ ਸੰਸਾਰ ਵਿੱਚ ਛੇਤੀ ਹੀ ਵੱਡੇ ਬਦਲਾਅ ਹੋ ਜਾਣਗੇ ਅਤੇ ਆਖਰੀ ਅੰਦੋਲਨ ਤੇਜ਼ੀ ਨਾਲ ਹੋ ਜਾਵੇਗਾ | ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:11 (1909). LDEpj 7.2

ਮੁਸ਼ਕਲ ਸਮੇਂ ਜਲਦ ਆਉਣ ਵਾਲੇ ਹਨ

ਮੁਸੀਬਤ ਦਾ ਸਮਾਂ , ਜੋ ਅੰਤ ਤੱਕ ਰਹੇਗਾ , ਬਹੁਤ ਹੀ ਨੇੜੇ / ਨਜਦੀਕ ਹੈ । ਸਾਡੇ ਕੋਲ ਗਵਾਉਣ ਲਈ / ਬਰਬਾਦ ਕਰਨ ਲਈ ਸਮਾਂ ਨਹੀਂ ਹੈ । ਯੁੱਧ ਦੀ ਭਾਵਨਾ ਦੇ ਨਾਲ ਸੰਸਾਰ ਭੈਭੀਤ ਹਿਲਿਆ ਹੋਇਆ ਹੈ। ਦਾਨੀਏਲ ਗਿਆਰਾ ਦੀਆਂ ਭਵਿਖਬਾਣੀਆਂ | ਅਗੰਮ ਵਾਕ ਲਗਭਗ ਆਪਣੀ ਪੂਰਤੀ ਤੇ ਪਹੁੰਚ ਚੁੱਕੇ ਹਨ | - ਰਿਵਿਯੂ ਐਂਡ ਹੈਰਲਡ , ਨਵੰਬਰ 24, 1904 • LDEpj 7.3

ਮੁਸ਼ਕਲ ਦਾ ਸਮਾਂ - ਜਿਵੇਂ ਕਿ ਉਸ ਕੌਮ ਤੇ ਉਸ ਸਮੇਂ ਨਹੀਂ ਸੀ ( ਦਾਨੀਏਲ 12:1) - ਸਾਡੇ ਤੇ ਸਹੀ ਹੈ , ਅਤੇ ਅਸੀਂ ਓਹਨਾਂ ਸੁੱਤੀਆਂ ਕੁਆਰੀਆਂ ਵਰਗੇ ਹਾਂ। ਸਾਨੂੰ ਜਗਨ ਦੀ ਜ਼ਰੂਰਤ ਹੈ ਅਤੇ ਪ੍ਰਭੂ ਯਿਸੂ ਨੂੰ ਕਹਨ / ਬੋਲਨ ਦੀ ਜ਼ਰੂਰਤ ਹੈ ਕੀ ਓਹ ਸਾਨੂੰ ਆਪਣੀਆਂ ਸਦਾ ਰਹਨ ਵਾਲਿਆਂ ਬਾਹਾਂ ਵਿੱਚ ਰੱਖੇ , ਅਤੇ ਓਹ ਬਿਪਤਾਵਾਂ ਜੋ ਸਾਡੇ ਸਮਣੇ ਹਨ ਓਹਨਾਂ ਵਿੱਚੋਂ ਸਾਨੂੰ ਕੱਡਣ - ਮੈਨੁਸਕ੍ਰਿਪਟ ਰਲੀਜ਼ 3: 305 (1906) LDEpj 7.4

ਸੰਸਾਰ ਜਿਆਦਾ ਤੋਂ ਜਿਆਦਾ ਕੁਧਰਮੀ ਬਣ ਰਿਹਾ ਹੈ। ਬਹੁਤ ਜਲਦ ਮਾਂ ਦਰਮਿਆਨ ਮੁਸੀਬਤ ਖੜੀ ਹੋ ਜਾਵੇਗੀ - ਅਜੇਹੀ ਮੁਸੀਬਤ ਜੋ ਯਿਸੂ ਦੇ ਆਨ ਰੁਕੇਗੀ ਨਹੀਂ । - ਰਿਵਿਯੂ ਐਂਡ ਹੈਰਲਡ , ਫਰਵਰੀ 11,1904 . LDEpj 8.1

ਅਸੀਂ ਮੁਸੀਬਤ ਦੇ ਸਮੇਂ ਦੇ ਕਿਨਾਰੇ ਤੇ ਹਾਂ , ਅਤੇ ਜਿਹੜੀਆਂ ਮੁਸ਼ਕਿਲਾਂ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਉਹ ਸਾਡੇ ਸਮਣੇ ਹਨ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9 : 43 ( 1909 ) LDEpj 8.2

ਅਸੀਂ ਯੁਗਾਂ ਦੇ ਸੰਕਟ ਦੇ ਬੈਸ਼ਹੋਲਡ ‘ਤੇ ਖੜੇ ਹਾਂ । ਜਲਦ ਪਰਮੇਸਰ ਦੇ ਨਿਆਂ ਦੀ ਕ੍ਰਿਆ ਇੱਕ ਤੋਂ ਬਾਦ ਇੱਕ - ਅੱਗ , ਅਤੇ ਹੜ , ਅਤੇ ਭੁਚਾਲ , ਜੰਗ ਅਤੇ ਖੂਨ ਪ੍ਰਾਬੇ ਨਾਲ ਸ਼ੁਰੂ ਹੋ ਜਾਵੇਗੀ। - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 27 (c.1914). LDEpj 8.3

ਸਾਡੇ ਅੱਗੇ ਤੁਫ਼ਾਨੀ (ਚੁਨੋਤੀ ਭਰੇ ) ਸਮੇਂ ਹਨ , ਪਰ ਆਓ ਅਸੀਂ ਇਕ ਵੀ ਸ਼ਬਦ ਅਵਿਸ਼ਵਾਸ ਜਾਂ ਨਿਰਾਸ਼ਾ ਦਾ ਨਾ ਬੋਲੀਏ । - ਕਿਸਚਨ ਸਰਵਿਸ / ਮਸੀਹੀ ਸੇਵਾ, 136 ( 1905 ) LDEpj 8.4

ਪਰਮੇਸ਼ਰ ਨੇ ਹਮੇਸ਼ਾ ਆਉਣ ਵਾਲੇ ਨਿਆਂ ਤੋਂ ਸੁਚੇਤ ਕੀਤਾ ਹੈ

ਪਰਮੇਸ਼ਰ ਨੇ ਹਮੇਸ਼ਾ ਹੀ ਮਾਨਵ ਜਾਤੀ ਨੂੰ ਆਉਣ ਵਾਲੇ ਨਿਆਂ ਦੀ ਚਿਤਾਵਨੀ ਦਿੱਤੀ ਹੈ । ਜਿਨ੍ਹਾਂ ਲੋਕਾਂ ਨੇ ਆਪਣੇ ਸਮੇਂ ਵਿੱਚ ਉਸਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਸੀ ਅਤੇ ਜਿਨ੍ਹਾਂ ਨੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ , ਓਹ ਉਸ ਨਿਆਂ ਤੋਂ ਬੱਚ ਗਏ ਜੋ ਅਣਆਗਿਆਕਾਰ ਅਤੇ ਅਵਿਸ਼ਵਾਸੀ ਲੋਕਾਂ ਉੱਤੇ ਪੈ ਗਿਆ। LDEpj 8.5

ਨੂਹ ਕੋਲ ਸੰਦੇਸ਼ ਆਇਆ , ” ਤੂੰ ਅਤੇ ਤੇਰਾ ਸਾਰਾ ਘਰਾਣਾ ਕਿਸ਼ਤੀ ਵਿੱਚ ਆ ਜਾਓ ; ਮੈਂ ਆਪਣੇ ਅੱਗੇ ਤੁਹਾਨੂੰ ਧਰਮੀ ਵੇਖਿਆ ਹੈ।” ਨੂਹ ਆਗਿਆ ਦੀ ਪਾਲਨਾ ਕੀਤੀ ਅਤੇ ਬਚਾਇਆ ਗਿਆ ਸੀ | ਲੂਤ ਨੂੰ ਸੁਨੇਹਾ ਆਇਆ , ” ਉੱਠ , ਇਸ ਸਥਾਨ ਤੋਂ ਬਾਹਰ ਚੱਲਾਜਾਂ ; ਕੀਓ ਜੋ ਪ੍ਰਭੂ ਇਸ ਸ਼ਹਿਰ ਨੂੰ ਤਬਾਹ ਕਰ ਦੇਵੇਗਾ ” ( ਉਤਪਤ 7:1; 19:14). ਲੂਤ ਨੇ ਆਪਣੇ ਆਪ ਨੂੰ ਸਵਰਗੀ ਸੰਦੇਸ਼ਵਾਹਕਾਂ ਦੀ ਸਰਪ੍ਰਸਤੀ ਹੇਠ ਰੱਖਿਆ ਅਤੇ ਬੱਚ ਗਿਆ ਸੀ। ਏਸੇ ਤਰਹ ਮਸੀਹ ਦੇ ਚੇਲੇਆ ਨੂੰ ਵੀ ਯਰੂਸ਼ਲਮ ਦੀ ਤਬਾਹੀ ਬਾਰੇ ਚੇਤਾਵਨੀ ਦਿੱਤੀ ਗਈ ਸੀ । ਜਿਹੜੇ ਆਉਣ ਵਾਲੀ ਬਰਬਾਦੀ ਦੇ ਚਿੰਨ / ਨਿਸ਼ਾਨ ਦੇਖ ਰਹੇ ਸਨ , ਅਤੇ ਸ਼ਹਿਰ ਤੋਂ ਭੱਜ ਗਏ , ਤਬਾਹੀ ਤੋਂ ਬਚ ਨਿਕਲੇ। ਇਸ ਲਈ ਹੁਣ ਸਾਨੂੰ ਮਸੀਹ ਦੇ ਦੂਜੀ ਵਾਰ ਆਉਣ ਅਤੇ ਸੰਸਾਰ ਉੱਤੇ ਆਉਣ ਵਾਲੀ ਤਬਾਹੀ ਦੀ ਚੇਤਾਵਨੀ ਦਿੱਤੀ ਗਈ ਹੈ। ਜੋ ਲੋਕ ਚੇਤਾਵਨੀ ਵੱਲ ਧਿਆਨ ਦਿੰਦੇ ਹਨ ਉਹ ਬਚ ਜਾਣਗੇ । - ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 634 ( 1898 ) LDEpj 8.6

ਪਰਮੇਸ਼ੁਰ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਸਾਡੇ ਦਿਨਾਂ ਵਿੱਚ ਕੀ ਆਸ ਰੱਖਣੀ ਚਾਹੀਦੀ ਹੈ

ਸਲੀਬ ਦਿੱਤੇ ਜਾਨ ਤੋਂ ਪਹਿਲਾਂ , ਮੁਕਤੀਦਾਤੇ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਸੇ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ ਅਤੇ ਕਬਰ ਚੋਂ ਦੁਬਾਰਾ ਜੀ ਉੱਠੇਗਾ , ਅਤੇ ਦੂਤ ਉਸਦੇ ਵਚਨਾਂ ਦਾ ਦਿਲਾਂ ਅਤੇ ਦਿਮਾਗਾਂ ਉੱਤੇ ਪ੍ਰਭਾਵ ਪਾਉਣ ਲਈ ਮੌਜੂਦ ਸਨ। LDEpj 9.1

( ਮਰਕੁਸ 8 : 31, 32 ; 9 : 31 ; 10:32 - 34 ) ਪਰ ਚੇਲੇ ਰੋਮੀ ਜੂਲੇ ਤੋਂ ਅਸਥਾਈ ਮੁਕਤੀ ਦੀ ਤਲਾਸ਼ ਕਰ ਰਹੇ ਸਨ , ਅਤੇ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ ਕਿ ਜਿੱਸ ਉੱਤੇ ਉਹਨਾ ਦੀਆਂ ਉਮੀਦਾਂ ਕੇਂਦਰਿਤ ਹਨ ਉਸਨੂੰ ਇੱਕ ਬੇਵਕਤੀ ਮੌਤ ਦਾ ਸਾਮਨਾ ਕਰਨਾ ਪਵੇਗਾ । ਜੋ ਸ਼ਬਦ, ਉਹਨਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਸੀ ਓਹ ਉਨ੍ਹਾਂ ਦੇ ਦਿਮਾਗਾਂ ਚੋਂ ਨਿਕਲ ਗਏ ਸਨ , ਅਤੇ ਜੱਦ ਪਰਖ ਦਾ ਸਮਾਂ ਆਯਾ ਤਾਂ ਉਹ ਉਸਦਾ ਸਾਮਨਾ ਕਰਨ ਲਈ ਤਿਆਰ ਨਹੀਂ ਸਨ। ਯਿਸੂ ਦੀ ਮੌਤ ਦੇ ਨਾਲ ਓਹਨਾਂ ਦੀਆਂ ਉਮੀਦਾਂ ਪੂਰੀ ਤਰਾਂ ਤਬਾਹ ਹੋ ਗਈਆਂ ਸਨ ਜਿਵੇਂ ਕਿ ਉਸਨੇ ਉਹਨਾਂ ਨੂੰ ਪਹਿਲਾਂ ਤੋਂ ਚੇਤਾਵਨੀ ਨਹੀਂ ਦਿੱਤੀ ਸੀ। LDEpj 9.2

ਇਸ ਲਈ ਭਵਿੱਖਬਾਣੀਆਂ ਵਿੱਚ ਸਾਡੇ ਸਾਹਮਣੇ ਸਾਡਾ ਭਵਿੱਖ ਓਸੇ ਤਰ੍ਹਾਂ ਸਾਫ ਹੈ ਜਿਵੇਂ ਮਸੀਹ ਦੇ ਸ਼ਬਦਾਂ ਦੁਆਰਾ ਚੇਲੇਆ ਦੇ ਸਾਹਮਣੇ ਖੋਲਿਆ ਗਿਆ ਸੀ। ਅੰਤ ਸਮੇ ਦੇ ਨਾਲ ਜੋੜਿਆ ਗਿਆ ਘਟਨਾਵਾਂ ਅਤੇ ਮੁਸੀਬਤ ਦੇ ਸਮੇਂ ਲਈ ਤਿਆਰੀ , ਨੂੰ ਸਪਸ਼ਟ ਤੌਰ ਤੇ ਪੇਸ਼ ਕੀਤਾ ਗਿਆ ਹੈ । ਪਰ ਬਹੁਤੀਆਂ ਨੂੰ ਇਨ੍ਹਾਂ ਅਹਿਮ ਸੱਚਾਈਆਂ ਦੀ ਕੋਈ ਸਮਝ ਨਹੀਂ ਹੈ ਜੇਕਰ ਉਨ੍ਹਾਂ ਤੇ ਪ੍ਰਗਟ ਨਾ ਕੀਤਾ ਜਾਵੇ। - ਦੀ ਟ ਕੋਂਟਰਵੈਰਸਿ / ਮਹਾਨ ਸੰਘਰਸ਼ , 598 ( 1911 ) LDEpj 9.3

ਆਖਰੀ ਦਿਨਾਂ ਦੀਆਂ ਭਵਿੱਖਬਾਣੀਆਂ ਸਾਡਾ ਧਿਆਨ ਚਾਹੁੰਦੀਆਂ ਹਨ

ਫਿਰ ਮੈਂ ਤੀਸਰੇ ਦੂਤ ( ਪ੍ਰਕਾਸ਼ ਦੀ ਪੋਥੀ / ਪ੍ਰਕਾਸ਼ਿਤ ਵਾਕਿਆ 14:9-11)• ਨੂੰ ਵੇਖਿਆ। ਮੇਰੇ ਨਾਲ ਦੇ ਦੂਤ ਨੇ ਕਿਹਾ , LDEpj 9.4

” ਉਹਦਾ ਕੰਮ ਡਰਾਉਣਾ ਹੈ । ਉਸ ਦਾ ਮਿਸ਼ਨ / ਮਕਸਦ ਡਰਾਉਣਾ ਹੈ । ਏਹ ਉਹ ਦੁਤ ਹੈ ਜੋ ਕਣਕ ਨੂੰ ਜੰਗਲੀ ਬੂਟੀ ਅਤੇ ਸੀਲ ਤੋਂ ਚੁਣਦਾ ਅਤੇ ਅਲੱਗ ਕਰਦਾ ਹੈ , ਜਾਂ ਬੱਨਦਾ ਹੈ , ਸਵਰਗੀ ਤੌਣ ਲਈ ਕਣਕ । ਸਾਡਾ ਪੂਰਾ ਮੰਨ , ਪੂਰਾ ਧਿਆਨ ਇਹਨਾਂ ਚੀਜ਼ਾਂ ਤੇ ਗਿਆ ਹੋਣਾ ਚਾਹੀਦਾ ਹੈ | - ਅਲਿ ਰਾਇਟਿੰਗਸ / ਮੁਢਲਿਆ ਲਿਖਤਾਂ , 118 (1854). ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਵਫ਼ਾਦਾਰੀ ਦੇ ਕਰਨ ਸਾਨੂੰ ਮੈਜਿਸਟ੍ਰੇਟ ਦੇ ਸਾਹਮਣੇ ਖੜ੍ਹੇ ਹੋਣਾ ਪਵੇਗਾ ਅਤੇ ਜਵਾਬ ਦੇਣਾ ਪਵੇਗਾ , ਸਾਡੀ ਨੇਹਚਾ ਦਾ ਕਰਨ ਸਪਸ਼ਟ ਕਰਨਾ ਪਵੇਗਾ। ਅਤੇ ਨੌਜਵਾਨਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਹਨ। LDEpj 9.5

ਓਹਨਾਂ ਨੂੰ ਉਨ੍ਹਾਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ , ਜਿਹੜੀਆਂ ਸੰਸਾਰ ਦੇ ਇਤਿਹਾਸ ਦੇ ਅੰਤ ਪਹਿਲਾਂ ਵਾਗਿਆ | ਘਟਣ ਵਾਲਿਆਂ ਹਨ । ਇਹਨਾ ਚੀਜ਼ਾਂ ਦਾ ਸਬੰਦ ਸਾਡੀ ਸਦੀਵੀ ਭਲਾਈ ਦੇ ਨਾਲ ਹੈ , ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਏਹਨਾ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 6:128 ( 1900 ) LDEpj 10.1

ਸਾਨੂੰ ਓਹਨਾਂ ਵਧੀਆਂ ਅਤੇ ਨਿਸ਼ਾਨੀਆਂ ਦਾ ਅਧਿਅਨ ਕਰਨਾ ਚਾਹੀਦਾ ਹੈ ਜੋ ਸਾਨੂੰ ਇਹ ਦੱਸਦੀਆਂ ਹਨ ਕਿ ਅਸੀਂ ਕਿਸ ਸਮੇ ਵਿੱਚ ਰੇਹ ਰਹੇ ਹਾਂ। - ਮੈਨੁਸਕ੍ਰਿਪਟ ਰਲੀਜ਼ 4:163 (1895). LDEpj 10.2

ਉਹ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਿਯੰਤਰਣ ਵਿੱਚ ਦੇਦਿੰਦੇ ਹਨ ,ਤਾਂ ਜੋ ਉਸਦੇ ਰਹੀ (ਪਰਮੇਸ਼ਰ ) ਰਾਹੀਂ ਓਹਨਾਂ ਦੀ ਅਗਵਾਈਹੋ ਸਕੇ , ਓਹ ਪਰਮੇਸ਼ਰ ਰਾਹੀਂ ਨਿਯੁਕਤ ਕੀਤੀਆਂ ਘਟਨਾਵਾਂ ਦਾ ਹਮੇਸ਼ਾ ਧਿਆਨ ਰਖਣਗੇ । • ਟੈਸਟਾਮੋਨੀਜ ਫਾਰ ਦੀ ਚਰਚ | ਚਰਚ ਲਈ ਗਵਾਹੀਆਂ 7:14 ( 1902 ) LDEpj 10.3

ਸਾਨੂੰ ਇਤਿਹਾਸ ਵਿੱਚ ਪੂਰੀਆਂ ਹੋ ਰਹੀਆਂ ਭਵਿੱਖਬਾਣੀ ਦਾ ਧਿਆਨ ਰੱਖਣਾ ਚਾਹੀਦਾ ਹੈ , ਮਹਾਨ ਸਧਾਰ ਦੇ ਕਾਰਜਾਂ ਦੇ ਪੋਵਿਡੈਂਸ ਦਾ ਅਧਿਐਨ ਕਰਨਾ ਚਾਹੀਦਾ ਹੈ , ਅਤੇ ਅਤੇ ਮਹਾਨ ਸੰਘਰਸ਼ ਦੇ ਆਖਰੀ ਟਕਰਾਅ ਲਈ ਰਾਸ਼ਟਰਾਂ ਦੀ ਮਾਰਗ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਤਰੱਕੀ ਨੂੰ ਸਮਝਣਾ ਚਾਹੀਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 8 : 307 ( 1904 ) LDEpj 10.4

ਖ਼ਾਸ ਕਰਕੇ ਦਾਨੀਏਲ ਅਤੇ ਪਰਕਾਸ਼ ਦੀ ਪੋਥੀ ਦਾ ਅਧਿਐਨ ਕਰੋ

ਪਰਮੇਸ਼ੁਰ ਦੇ ਵਚਨ ਦੀ ਬਹੁਤ ਧਿਆਨ ਨਾਲ ਅਧਿਐਨ ਕਰਨ ਦੀ ਲੋੜ ਹੀ ਜ਼ਰੂਰਤ ਹੈ ; ਖ਼ਾਸ ਤੌਰ ਤੇ ਜਿਵੇ ਪਹਿਲਾਂ ਕਦੇ ਨਹੀਂ ਦਿੱਤਾ ” ਦਾਨੀਏਲ ਅਤੇ ਪ੍ਰਕਾਸ਼ ਦੀ ਪੋਥੀ ‘ਤੇ ਪਹਿਲਾਂ ਤੋਂ ਵਦੇਰੇ । ਜਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ..... ਦਾਨੀਏਲ ਨੂੰ ਜੋ ਚਾਨਣ ਪਰਮੇਸ਼ਰ ਤੋਂ ਪ੍ਰਾਪਤ ਹੋਇਆ ਸੀ , ਉਹ ਖਾਸ ਤੌਰ ਤੇ ਇਹਨਾਂ ਆਖਰੀ / ਅੰਤਮ ਦਿਨਾਂ ਦੇ ਲਈ ਦਿੱਤਾ ਗਿਆ ਸੀ। • ਟੈਸਟਾਮੋਨੀਜ ਟੂ ਮਨਿਸਟਰਸ ਐਂਡ ਗੋਸਪਲ ਵਰਕਰਜ਼ , 112, 113 (1896). ਆਉ ਅਸੀਂ ਦਾਨੀਏਲ ਦੇ ਬਾਰਵੇਂ ਅਧਿਆਇ ਦਾ ਅਧਿਅਨ ਕਰੀਏ । ਇਹ ਓਹ ਚੇਤਾਵਨੀ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਅੰਤ ਸਮੇਂ ਤੋਂ ਪਹਿਲਾਂ ਸਮਝਣ ਦੀ ਜ਼ਰੂਰਤ ਹੈ। - ਮੈਨੁਸਕ੍ਰਿਪਟ ਰਲੀਜ਼ 15: 228 (1903). LDEpj 10.5

ਨਵੇਂ ਨੇਮ ਦੀ ਆਖ਼ਰੀ ਪੁਸਤਕ ਪੂਰੀ ਸੱਚਾਇ ਨਾਲ ਭਰਪੂਰ ਹੈ ਜੋ ਸਾਨੂੰ ਸਮਝਣ ਦੀ ਜ਼ਰੂਰਤ ਹੈ। ਕਾਇਸਟ ਔਬਜੈਕਟ ਲੇਸਨ , 133 (1900). LDEpj 11.1

ਪ੍ਰਕਾਸ਼ ਦੀ ਪੋਥੀ ਦੀ ਭਵਿੱਖਬਾਣੀਆ ਜੋ ਪੂਰੀਆਂ ਨਹੀਂ ਹੋਈਆਂ ਓਹ ਛੇਤੀ / ਜਲਦੀ ਹੀ ਪੂਰੀਆਂ ਹੋਣ ਵਾਲਿਆਂ ਹਨ । ਪਰਮੇਸ਼ਰ ਦੇ ਲੋਕਾਂ ਨੂੰ ਓਹਨਾਂ ਭਵਿੱਖਬਾਣੀਆ ਨੂੰ ਸਪਸ਼ਟ ਤੌਰ ਤੇ ਸਮਜਾਨ ਦੇ ਲਈ ਓਹਨਾਂ ਦਾ ਪੂਰੀ ਮਿਹਨਤ ਨਾਲ ਅਧਿਐਨ ਕਰਨਾ ਚਾਹੀਦਾ ਹੈ । ਇਹ ਸੱਚਾਈ ਨੂੰ ਲੁਕਾਓਦਾ ਨਹੀਂ ਹੈ ; ਇਹ ਸਾਨੂੰ ਆਗਾਹ ਕਰਦਾ ਹੈ , ਸਪੱਸ਼ਟ ਤੌਰ ‘ਤੇ ਸਾਨੂੰ ਦੱਸਦਾ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ । - ਨੋਟਬੁੱਕ ਲੀਫ਼ਲੇਟਸ 1: 96 (1903) LDEpj 11.2

ਜੋ ਸ਼ਾਨਦਾਰ ਸੰਦੇਸ਼ ਪਰਕਾਸ਼ ਦੀ ਪੋਥੀ ਵਿੱਚ ਦਿੱਤੇ ਗਏ ਹਨ ਓਹ ਸੰਦੇਸ਼ ਪਰਮੇਸ਼ਰ ਦੇ ਲੋਕਾਂ ਨੂੰ ਆਪਣੇ ਮੰਨਾ ਵਿੱਚ ਰਖਣੇ ਚਾਹੀਦੇ ਹਨ | • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 8 : 302 ( 1904) LDEpj 11.3

ਇਹ ਵਿਸ਼ਾ ਲੋਕਾਂ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ

ਬਹੁਤ ਸਾਰੇ ਲੋਕ ਇਨ੍ਹਾਂ ਦਿਨਾਂ ਨਾਲ ਸੰਬੰਧਿਤ ਭਵਿੱਖਬਾਣੀਆਂ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਪ੍ਰਕਾਸ਼ਮਾਨ ਕੀਤਾ ( ਸਮਜਾਯਾ ) ਜਾਣਾ ਚਾਹੀਦਾ ਹੈ । ਤੂਰੀ ਫੂਕਨ ਦਾ ਏਹ ਕਮ / ਫਰਜ਼ | ਪਹਿਰੇਦਾਰਾਂ ਅਤੇ ਸਟਾਫ ਦੋਨਾਂ ਦਾ ਹੈ । - ਇਵੇਂਜੇਲਿਜਮ , 194, 195 (1875). LDEpj 11.4

ਪਹਿਰੇਦਾਰਾਂ ਨੇ ਹੁਣ ਆਪਣੀ ਆਵਾਜ਼ ਬੁਲੰਦ ਕਰਕੇ ਇਸ ਸਮੇਂ ਦੇ ਸੱਚ ਦਾ ਸੰਦੇਸ਼ ਦੇਣਾ ਚਾਹੀਦਾ ਹੈ | ਆਓ ਅਸੀਂ ਲੋਕਾਂ ਨੂੰ ਦੱਸੀਏ ਕੀ ਅਸੀਂ ਭਵਿੱਖਬਾਣੀ / ਭਵਿੱਖ-ਸੂਚਕ ਇਤਿਹਾਸ ਵਿਚ ਹਾਂ । . ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5:716 (1889 ) LDEpj 11.5

ਸੰਸਾਰ ਦੇ ਇਤਿਹਾਸ ਨੂੰ ਬੰਦ ਕਰਨ ਦੇ ਲਈ ਪਰਮੇਸ਼ਰ ਨੇ ਇੱਕ ਦਿਨ ਨਿਯੁਕਤ ਕੀਤਾ ਹੈ : ਸਾਰੀਆਂ ਕੌਮਾਂ ਵਿੱਚ ਗਵਾਹੀ ਦੇ ਲਈ , ਪਰਮੇਸ਼ਰ ਦੇ ਰਾਜ ਦੀ ਇਹ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ ; ਅਤੇ ਫਿਰ ਅੰਤ ਆ ਜਾਵੇਗਾ । ” ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ । ਇਹਨਾਂ ਬਹੁਤ ਮਹੱਤਵਪੂਰਨ ਵਿਸ਼ਿਆਂ ਬਾਰੇ ਕਿਹਾ ਜਾਣਾ ਚਾਹੀਦਾ ਹੈ । ਸਮਾਂ ਆ ਗਿਆ ਹੈ ਜਦ ਰੂਹਾਂ | ਆਤਮਾਵਾਂ ਦੀ ਕਿਸਮਤ ਸਦਾ ਲਈ ਤੈਅ ਕੀਤੀ ਜਾਵੇਗੀ ....... LDEpj 11.6

ਇਸ ਵਿਸ਼ੇ ਨੂੰ ਲੋਕਾਂ ਦੇ ਅੱਗੇ ਰੱਖਣ ਲਈ ਪੂਰਾ ਜਤਨ ਕੀਤਾ ਜਾਣਾ ਚਾਹੀਦਾ ਹੈ। ਇਹ ਸੱਤ ਕੇਵਲ ਸੰਸਾਰ ਦੇ ਲੋਕਾਂ ਦੇ ਸਾਹਮਣੇ ਹੀ ਨਹੀਂ ਰੱਖਿਆ ਜਾਣਾ ਚਾਹੀਦਾ ਹੈ , ਸਗੋਂ ਸਾਡੇ ਆਪਣੇ ਚਰਚਾਂ ਦੇ ਅੱਗੇ / ਸਾਹਮਣੇ ਵੀ ਰਖਣਾ ਚਾਹੀਦਾ ਹੈ , ਪ੍ਰਭੂ ਦਾ ਦਿਨ ਅਚਾਨਕ ਆ ਜਾਵੇਗਾ। ਭਵਿੱਖਬਾਣੀ ਦੀ ਡਰਾਉਣੀ ਚੇਤਾਵਨੀ ਹਰ ਰੂਹ ਨੂੰ ਦਿੱਤੀ ਗਈ ਹੈ। ਕਿਸੇ ਨੂੰ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਇਸ ਅਚਾਨਕ ਆਣ ਵਾਲੇ ਖਤਰੇ ਤੋਂ ਸੁਰੱਖਿਤ ਹੈ । ਭਵਿੱਖਬਾਣੀ ਵਿੱਖੇ ਕਿਸੇ ਦੀ ਵਿਆਖਿਆ ਤੁਹਾਡੇ ਵਿਸ਼ਵਾਸ ਨੂੰ ਭਟਕਾ ਨਾ ਦੇਵੇ , ਘਟਨਾਵਾਂ ਦਾ ਗਿਆਨ ਇਹ ਦਰਸਾਉਦਾ ਹੈ ਕਿ ਇਸ ਮਹਾਨ ਘਟਨਾ ਦਾ ਸਮਾਂ ਨੇੜੇ ਹੈ । - ਫੰਡਾਮੈਂਟਲਸ ਓਫ ਕਿਸਚਨ ਏਜੁਕੇਸਨ 335, 336 (1895). LDEpj 12.1

ਭਵਿੱਖ ਦੀਆਂ ਘਟਨਾਵਾਂ ਦੇ ਪ੍ਰਤੀ ਸਹੀ ਨਜ਼ਰੀਆ ਰੱਖਣਾ

ਭਵਿੱਖ ਵਿੱਚ ਸਾਡੇ ਸੰਸਾਰ ਵਿੱਚ ਹੋਣ ਵਾਲਿਆਂ ਘਟਨਾਵਾਂ ਵਿੱਖੋ ਅਸੀਂ ਦਰਸ਼ਕਾਂ ਨੂੰ ਸਟੀਕਤਾ ਨਾਲ ਨਹੀਂ ਦੱਸ ਸਕਦੇ , ਪਰ ਇਹ ਅਸੀਂ ਜਾਣਦੇ ਹਾਂ , ਕੀ ਸਾਨੂੰ ਪ੍ਰਾਥਨਾ ਕਰਦੇ ਰਹਿਣਾ ਚਾਹੀਦਾ ਹੈ । ,ਕਿਓ ਜੋ ਪ੍ਰਭੂ ਦਾ ਓਹ ਮਹਾਨ ਦਿਨ ਨੇੜੇ | ਨਜਦੀਕ ਹੈ। - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 2:35 (1901) LDEpj 12.2

ਦਰਿੰਦੇ ਦਾ ਚਿੰਨ੍ਹ ਉਹੀ ਹੈ ਜਿਸ ਦੀ ਘੋਸ਼ਣਾ ਕੀਤੀ ਗਈ ਹੈ । ਇਸ ਵਿੱਖੇ ਅੱਜੇ ਵੀ ਪੂਰੀ ਤਰਹ ਸਪਸ਼ਟ ਨਹੀਂ ਹੈ , ਅਤੇ ਏਹ ਉਸ ਸਮੇ ਤੱਕ ਸਮਝੇ ਨਹੀਂ ਜਾਣਗੇ ਜਦੋਂ ਤੱਕ ਸਕੂਲ ਨਾ ਖੋਲ੍ਹੇ ਜਾਣ। ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 6:17 ( 1900 ) LDEpj 12.3

ਬਹੁਤ ਸਾਰੇ ਲੋਕ ਵਰਤਮਾਨ ਫਰਜ਼ | ਕੱਮਾਂ , ਵਰਤਮਾਨ ਆਰਾਮ ਅਤੇ ਅਸ਼ੀਰਵਾਦ / ਆਸ਼ਿਸ਼ਾਂ ਤੋਂ ਦੂਰ ਹੋਣਗੇ , ਅਤੇ ਭਵਿੱਖ ਵਿੱਚ ਆਨ ਵਾਲੇ ਸੰਕਟਾਂ ਨੂੰ ਉਧਾਰ ਲੈਣਗੇ । ਇਸ ਦਾ ਅੱਰਥ ਪਰੇਸ਼ਾਨੀਆਂ / ਸੰਕਟ ਨੂੰ ਸਮੇਂ ਤੋਂ ਪਹਿਲਾਂ ਸੱਦਾ ਦੇਣਾ ਹੈ ,ਅਤੇ ਦਾ ਸਮਾਂ ਲਵੇਗਾ, ਅਤੇ ਕਿਸੇ ਵੀ ਅਜਿਹੀ ਪਰੇਸ਼ਾਨੀ ਜਾਂ ਮੁਸੀਬਤ ਦੇ ਲਈ ਸਾਨੂੰ ਕੋਈ ਕ੍ਰਿਪਾ ਨਹੀਂ ਮਿਲੇਗੀ। - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 3 : 383 , 384 (1884) ਪਰਮੇਸ਼ਰ ਦੇ ਲੋਕਾਂ ਕੋਲ ਪਰੇਸ਼ਾਨੀ ਦਾ ਸਮਾਂ ਆਉਣ ਵਾਲੀ ਹੈ , ਪਰ ਸਾਨੂੰ ਇਸ ਨੂੰ ਲੋਕਾਂ ਦੇ ਸਾਹਮਣੇ ਲਗਾਤਾਰ ਨਹੀਂ ਰੱਖਾਨਾ ਚਾਹੀਦਾ ਤਾਂਜੋ ਸਮੇ ਤੋਂ ਪਹਿਲਾਂ ਹੀ ਪਰੇਸ਼ਾਨੀ ਦਾ ਸਮਾਂ ਨਾ ਆਂ ਜਾਵੇ ਅਤੇ ਉਨ੍ਹਾਂ ਤੇ ਕਾਬੂ ਪਾਲਵੇ । ਪਰਮੇਸ਼ਰ ਦੇ ਲੋਕਾਂ ਨੂੰ ਇਕ ਝਟਕਾ ਲੱਗਣਾ ਹੈ , ਪਰ ਇਹ ਮੌਜੂਦਾ ਸੱਚਾਈ ਨਹੀਂ ਹੈ ਜੋ ਲੋਕਾਂ ਵਿਚਕਾਰ ਚਰਚਾ ਵਿੱਚ ਦੱਸੀ ਜਾਣੀ ਚਾਹੀਦੀ ਹੈ। ਸਲੈਕਟੇਡ ਮੈਂਸਗੇਸ / ਚੁਣੇ ਗਏ ਸੁਨੇਹੇ 1:180 (1890) • LDEpj 12.4