ਅੰਤ ਦੇ ਦਿਨਾਂ ਦੀਆਂ ਘਟਨਾਵਾਂ

4/23

ਪਾਠ 3. ” ਇਹ ਸੱਬ ਕਦੋਂ ਹੋਵੇਗਾ ?

ਚੇਲੇ ਮਸੀਹ ਨੂੰ ਉਸ ਦੀ ਵਾਪਸੀ ਬਾਰੇ ਪੁੱਛਦੇ ਹਨ

ਮੱਤੀ 24:2. ਵਿੱਚ ਪ੍ਰਭੂ ਯਿਸੂ ਰਹੀ ਬੋਲੇ ਗਏ ਓਹ ਸ਼ਬਦ ਹਨ ਜੋ ਬਹੁਤ ਸਾਰੇ ਲੋਕਾਂ ਨੇ ਸੁਣੇ ਸਨ , ਪਰ ਜਦੋਂ ਉਹ ਇਕੱਲਾ ਸੀ , ਜੈਤੁਨ ਪਹਾੜ ਤੇ ਇਕੱਲਾ ਬੈਠਾ ਹੋਇਆ ਸੀ ਤਾਂ ਪਤਰਸ , ਯੂਹੰਨਾ , ਯਾਕੂਬ ਅਤੇ ਅੰਮ੍ਰਯਾਸ ਕੋਲ ਆਏ। ਓਹਨਾਂ ਨੇ ਉਸ ਨੂੰ ਕਿਹਾ , ” ਸਾਨੂੰ ਇਹ ਦੱਸ ਕਿ ਇਹ ਸਭ ਕਦੋਂ ਵਾਪਰੇਗਾ ? ਅਤੇ ਤੇਰੇ ਆਉਣ ਵਾਲੇ ਸਮੇਂ ਦੇ ਅਤੇ ਦੁਨੀਆਂ / ਸੰਸਾਰ ਦੇ ਅੰਤ ਦੇ ਚਿੰਨ ਕੀ ਹੋਣਗੇ ?’ LDEpj 26.1

ਯਿਸੂ ਨੇ ਆਪਣੇ ਚੇਲਿਆਂ ਨੂੰ ਯਰੂਸ਼ਲਮ ਦਾ ਨਾਸ਼ ਅਤੇ ਉਸ ਦੇ ਆਉਣ ਦਾ ਮਹਾਨ ਦਿੱਨ ਵਿੱਖੇ ਅਕਾਂਤ ਵਿੱਚ ਜਵਾਬ ਨਾ ਦਿੱਤਾ। ਉਹਨਾ ਨੇ ਦੋਵੇਂ ਘਟਨਾਵਾਂ ਦੇ ਵੇਰਵੇ ਨੂੰ ਮਿਲਾ ਦਿੱਤਾ । ਜੇਕਰ ਉਸ ਨੇ ਆਪਣੇ ਚੇਲਿਆਂ ਦੇ ਅੱਗੇ ਆਨ ਵਾਲੇ ਸਮੇਂ ਦੀਆਂ ਘਟਨਾਵਾਂ ਨੂੰ ਦੱਸ ਦਿੱਤਾ ਹੁੰਦਾ ਤਾਂ ਓਹ ਉਸ ਦ੍ਰਿਸ਼ ਨੂੰ ਝੱਲ ਨਾ ਪਾਂਦੇ। ਓਹਨਾਂ ਤੇ ਰਾਹਮ / ਦਇਆ ਕਰਕੇ ਦੋਨਾਂ ਮਹਾਨ ਸੰਕਟਾਂ ਦਾ ਵਰਣਨ ਰਲਾ-ਮਿਲਾ ਕੇ ਦੱਸ ਦਿੱਤਾ , ਅਤੇ ਚੇਲੇਆ ਨੂੰ ਆਪਣੇ ਲਈ ਮਤਲਬ ਦਾ ਅਧਿਅਨ ਕਰਨ ਦੇ ਲਈ ਛੱਡ ਦਿੱਤਾ ਗਿਆ। - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 628 (1898). LDEpj 26.2

ਮਸੀਹ ਦੀ ਵਾਪਸੀ ਦਾ ਸਮਾਂ ਜਾਣਿਆ ਨਹੀਂ ਗਿਆ

ਬਹੁਤ ਸਾਰੇ ਲੋਕ ਜੋ ਆਪਣੇ ਆਪ ਨੂੰ ਐਡਵੈਟਿਸਟ ਕਹਾਂਦੇ ਹਨ ਓਹ ਟਾਈਮ ਸੈਟਅਟਰ / ਸਮਾਂ ਨਿਯੁਕਤ ਕਰਨ ਵਾਲੇ ਬੱਣ ਗਏ ਹਨ । ਮਸੀਹ ਦੇ ਆਓਨ ਦਾ ਸਮਾਂ ਵਾਰ ਵਾਰ ਨਿਰਧਾਰਤ ਕੀਤਾ ਗਿਆ ਹੈ , ਪਰ ਵਾਰ-ਵਾਰ ਨਤੀਜਾ ਅਸਫਲਤਾਵਾਂ ਦਾ ਨਿਕਲੇਆ । ਸਾਡੇ ਪ੍ਰਭੂ ਦੇ ਆਉਣ ਦਾ ਨਿਸ਼ਚਤ ਸਮਾਂ ਮਾਨਵਤਾ ਦੇ ਗਿਆਨ ਤੋਂ ਪਰੇ ਹੋਣ ਦਾ ਐਲਾਨ ਕੀਤਾ ਗਿਆ ਹੈ। ਇਥੋਂ ਤਕ ਕਿ ਓਹ ਦੂਤ ਜੋ ਮੁਕਤੀ ਦਾ ਵਾਰਸਾਂ ਦੀ ਸੇਵਾ ਕਰਦੇ ਹਨ , ਓਹ ਦੂਤ ਵੀ , ਨਾ ਉਸ ਦਿੱਨ ਨੂੰ ਅਤੇ ਨਾ ਹੀ ਉਸ ਘੜੀ ਨੂੰ ਜਾਂਦੇ ਹਨ। ” ਪਰ ਉਸ ਦਿੱਨ ਅਤੇ ਉਸ ਘੜੀ ਨੂੰ ਕੋਈ ਮਾਨਵ ਨਹੀਂ ਜਾਣਦਾ , ਨਹੀਂ , ਨਾ ਸਵਰਗ ਦੇ ਦੂਤ , ਪਰ ਮੇਰੇ ਪਿਤਾ ਹੀ ਜਾਂਦਾ ਹੈ। - ਟੈਸਟਾਮੋਨੀਜ ਫਾਰ ਦੀ ਚਰਚ | ਚਰਚ ਲਈ ਗਵਾਹੀਆਂ 4:307 (1879) LDEpj 26.3

ਸਾਨੂੰ ਪਵਿੱਤਰ ਆਤਮਾ ਜਾਂ ਮਸੀਹ ਦੇ ਆਉਣ ਦੇ ਨਿਸ਼ਚਤ ਸਮੇ ਵਿੱਖੇ | ਬਾਰੇ ਜਾਣਨ ਦੀ ਜ਼ਰੂਰਤ ਨਹੀਂ ਹੈ .... ਪਰਮੇਸ਼ਰ ਨੇ ਸਾਨੂੰ ਏਹ ਗਿਆਨ ਕਿਉਂ ਨਹੀਂ ਦਿੱਤਾ ? - ਕਿਉਂਕਿ ਜੇ ਕਰ ਓਹ ਸਾਨੂੰ ਇਹ ਗਿਆਨ ਦੇ ਦਿੰਦਾ ਤਾਂ ਅਸੀਂ ਉਸ ਗਿਆਨ ਦੀ ਸਹੀ ਵਰਤੋਂ ਨਾ ਕਰਦੇ । ਸਾਡੇ ਲੋਕਾਂ ਵਿੱਚ ਏਹਣਾ ਚੀਜ਼ਾਂ ਦੇ ਗਿਆਨ ਦਾ ਨਤੀਜਾ ਪਰਮੇਸ਼ਰ ਦੇ ਉਸ ਕਮ ਵਿੱਚ ਰੁਕਾਵਟ ਹੋਵੇਗਾ ਜੋ ਕਿ ਓਹ ਲੋਕਾਂ ਨੂੰ ਉਸ ਮਹਾਨ ਦਿੱਨ ਵਿੱਚ ਖੜੇ ਰਹਿਣ ਲਈ ਤਿਆਰ ਕਰ ਰੇਹਾ ਹੈ। ਅਸੀਂ ਸਮੇਂ ਦੇ ਉਤਸ਼ਾਹ ਤੇ ਨਹੀਂ ਰਹਿਣਾ .... LDEpj 27.1

ਤੁਸੀਂ ਇਹ ਨਹੀਂ ਕੇਹ ਸਕੋਗੇ ਕਿ ਉਹ ਇੱਕ , ਦੋ , ਜਾਂ ਪੰਜ ਸੱਲਾਂ ਵਿੱਚ ਆਵੇਗਾ , ਨਾ ਹੀ ਤੁਹਾਨੂੰ ਇਹ ਕੇਹ ਕੇ ਉਸ ਦੇ ਆਉਣ ਵਿੱਚ ਰੁਕਾਵਟ ਬਣਨਾ ਹੈ ਕੀ ਇਹ ਦਸ ਜਾਂ ਵੀਹ ਸਾਲਾਂ ਲਈ ਨਹੀਂ ਹੋ ਸਕਦਾ। - ਰਿਵਿਊ ਐਂਡ ਹੇਰਾਲਡ , ਮਾਰਚ 22, 1892. LDEpj 27.2

ਅਸੀਂ ਪਰਮੇਸ਼ੁਰ ਦੇ ਮਹਾਨ ਦੇ ਨੇੜੇ ਆ ਰਹੇ ਹਾਂ । ਚਿੰਨ / ਸੰਕੇਤ ਪੂਰੇ ਹੋ ਰਹੇ ਹਨ। ਅਤੇ ਫਿਰ ਵੀ ਸਾਡੇ ਕੋਲ ਮਸੀਹ ਦਾ ਹਾਜ਼ਰ ਹੋਣਾ ਦੇ ਦਿੱਨ ਜਾ ਘੜੀ ਦੇ ਦਸਨ ਲਈ ਕੋਈ ਸੰਦੇਸ਼ ਨਹੀਂ ਹੈ। ਯਹੋਵਾਹ ਨੇ ਸਾਡੇ ਕੋਲੋਂ ਇਹ ਬੁੱਧੀਮਾਨੀ ਨਾਲ ਛੁੱਪਾਂ ਲਿਆ ਹੈ ਤਾਂ ਜੋ ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਸਵਰਗ ਤੋਂ ਬਦਲਾਂ ਵਿੱਚ ਆਉਣ ਦੀ ਉਮੀਦ ਅਤੇ ਤਿਆਰੀ ਵਿੱਚ ਰਹੀਏ । - ਲੈਟਰ | ਪੱਤਰ 28, 1897. LDEpj 27.3

ਮਨੁੱਖ ਦੇ ਪੁੱਤਰ ਦੇ ਦੂਸਰੀ ਵਾਰ ਆਉਣ ਦਾ ਸਹੀ ਸਮਾਂ , ਪਰਮੇਸ਼ਰ ਦਾ ਭੇਤ ਹੈ। - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 633 (1898). LDEpj 27.4

ਸਾਡਾ ਸੰਦੇਸ਼ ਸਮਾਂ ਨਿਰਧਾਰਤ ਕਰਨ ਦਾ ਨਹੀਂ ਹੈ

ਅਸੀਂ ਉਸ ਕਲਾਸ | ਵੱਰਗ ਦੇ ਨਹੀਂ ਹਾਂ ਜੋ ਯਿਸੂ ਦੇ ਦੂਜੀ ਵਾਰ ਸ਼ਕਤੀ ਅਤੇ ਮਹਾਨ ਮਹਿਮਾ ਵਿੱਚ ਆਉਣ ਤੋਂ ਪਹਲਾਂ ਸਹੀ ਸਮੇਂ ਦੀ ਮਿਆਦ ਨੂੰ ਪਰਿਭਾਸ਼ਿਤ ਕਰਦੇ ਹਨ । ਕਜ ਨੇ ਸਮਾਂ ਨਿਸ਼ਚਤ ਕੀਤਾ , ਅਤੇ ਜੱਦ ਨਿਕਲ / ਗੱਜਰ ਗਿਆ , ਤਾਂ ਓਹਨਾਂ ਦੇ ਦਿੜ੍ਹ ਸੰਕਲਪਾਂ ਨੇ ਝਿੜਕਿਆਂ ਨੂੰ ਸਵੀਕਾਰ ਨਹੀਂ ਕੀਤਾ , ਪਰ ਵਾਰ ਵਾਰ ਸਮਾਂ ਨਿਸ਼ਚਿਤ ਕੀਤਾ। ਪਰ ਲਗਾਤਾਰ ਨਾਕਾਮਿਆ | ਅਸਫਲਤਾਵਾਂ ਨੇ ਓਹਨਾਂ ਨੂੰ ਝੂਠੇ ਨਬੀ ਵਜੋਂ ਪੇਸ਼ ਕਰ ਦਿੱਤਾ ਹੈ । - ਫੰਡਾਮੈਂਟਲਸ ਆਫ ਕ੍ਰਿਸਚਨ ਐਜੂਕੇਸ਼ਨ / ਮਸੀਹੀ ਸਿੱਖਿਆ ਦੀ ਬੁਨਿਆਦ , 335 (1895 ) LDEpj 27.5

ਪਰਮੇਸ਼ਰ ਨੇ ਕਿਸੇ ਨੂੰ ਵੀ ਇਸ ਧਰਤੀ ਦੇ ਇਤਿਹਾਸ ਦੇ ਬੰਦ ਹੋਣ ਤੋਂ ਪੰਜ ਸਾਲ ਜਾਂ ਦੱਸ ਸਾਲ ਜਾਂ ਵੀਹ ਸਾਲ ਪਹਿਲਾਂ ਦਾ ਕੋਈ ਸੰਦੇਸ਼ ਨਹੀਂ ਦਿੱਤਾ। ਉਹ ਕਿਸੇ ਵੀ ਮਨੁੱਖ ਨੂੰ ਉਸਦੇ ਆਉਣ ਲਈ ਤਿਆਰੀ ਵਿੱਚ ਦੇਰੀ ਕਰਨ ਲਈ ਬਹਾਨਾ ਨਹੀਂ ਦੇਵੇਗਾ। ਜਿਵੇਂ ਬੇਵਫ਼ਾ ਨੌਕਰ ਨੇ ਕੇਹਾ , ” ਮੇਰੇ ਮਾਲਕ ਦੇ ਆਉਣ ਵਿੱਚ ਸਮਾਂ / ਦੇਰੀ ਹੈ , ” ਏਹ ਉਸਨੂੰ ਕੋਈ ਨਹੀਂ ਕਹੇਗਾ । ਕਿਓਕੀ ਇਸ ਨਾਲ ਉਸ ਮਹਾਨ ਦਿਨ ਲਈ ਤਿਆਰ ਕਰਨ ਲਈ ਦਿੱਤੇ ਗਏ ਮੌਕਿਆਂ ਅਤੇ ਵਿਸ਼ੇਸ਼ ਅਧਿਕਾਰਾਂ ਦੀ ਅਣਦੇਖੀ ਨਜ਼ਰ ਆਉਂਦੀ ਹੈ । - ਰਿਵਿਉ ਐਂਡ ਹੇਰਾਲਡ , ਨਵੰਬਰ 27,1900 LDEpj 27.6

ਸਮਾਂ ਨਿਰਧਾਰਤ ਕਰਨਾ ਅਵਿਸ਼ਵਾਸ ਵੱਲ ਲੈ ਜਾਂਦਾ ਹੈ

ਕਿਉਂਕਿ ਵਾਰ ਵਾਰ ਨਿਸ਼ਚਿਤ ਕੀਤਾ ਸਮਾਂ ਗੁਜਰ ਚੁਕਿਆ ਹੈ , ਸੰਸਾਰ ਮਸੀਹ ਦੇ ਨਜ਼ਦੀਕੀ ਆਗਮਨ ਤੇ ਵਿਸ਼ਵਾਸ਼ ਕਰਨ ਦੇ ਮੁਕਾਬਲੇ ਅਵਿਸ਼ਵਾਸ ਦੇ ਦਸ਼ਾ ਵਿੱਚ ਹੈ । ਉਹ ਸਮੇਂ ਨਿਸ਼ਚਿਤ ਕਰਨ ਵਾਲੇਆ ਦੀਆਂ ਅਸਫਲਤਾਵਾਂ ਨੂੰ ਨਫ਼ਰਤ ਨਾਲ ਵੇਖਦੇ ਹਨ , ਅਤੇ ਓਹ ਏਨਾ ਗੁਮਰਾਹ ਹੋ ਚੁਕੇ ਹਨ ਕੀ ਪਰਮੇਸ਼ੁਰ ਦੇ ਬਚਨ ਦੁਆਰਾ ਸਾਬਤ ਕੀਤੀ ਸਚਿਆਈ ਤੋਂ , ਕਿ ਸਬ ਚੀਜ਼ਾਂ ਦਾ ਅੰਤ ਨੇੜੇ ਹੈ , ਮੂਹ ਮੋੜਦੇ ਹਨ। • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 4:307 (1879) LDEpj 28.1

ਮੈਂ ਸਮਝਦਾ ਹਾਂ ਕਿ ਭਰਾ (ਈ. ਪੀ.) ਡੈਨਿਯਨ ਨੇ ਵੀ , ਹੋਰਾਂ ਵਾਂਗ ਸਮਾਂ ਨਿਸ਼ਚਿਤ ਕੀਤਾ ਕਿ ਪ੍ਰਭੂ ਪੰਜ ਸਾਲਾਂ ਦੇ ਅੰਦਰ ਆਵੇਗਾ । ਹੁਣ ਮੈਂ ਆਸ ਰਖਦਾ ਹਾਂ ਕਿ ਇਹ ਪ੍ਰਭਾਵ ਵਿਦੇਸ਼ਾਂ ਚ ਨਹੀਂ ਜਾਏਗਾ ਕੀ ਅਸੀਂ ਸਮੇ ਨਿਸ਼ਚਿਤ ਕਰਨ ਵਾਲੇ ਹਾਂ । ਅਜਿਹਾ ਕੋਈ ਬਿਆਨ ਨਾ ਦਿਓ। ਇਸ ਨਾਲ ਕੁੱਜ ਭੱਲਾ ਨਹੀਂ ਹੁੰਦਾ। ਕਿਸੇ ਵੀ ਅਜੇਹੇ ਆਧਾਰ ਤੇ ਬਦਲਾ ਲੈਣ / ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ , ਪਰ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਇਕ ਸ਼ਬਦ ਦੀ ਧਿਆਨ ਨਾਲ ਵਰਤੋਂ ਕਰੋ , ਤਾਂਜੋ ਕੱਟੜਵਾਦੀ ਓਹਨਾਂ ਨੂੰ ਲੈਕੇ ਉਤਸ਼ਾਹ ਪੈਦਾ ਕਰਕੇ ਕਿਸੇ ਵੀ ਚੀਜ਼ ਨੂੰ ਜ਼ਬਤ ਨਾ ਕਰ ਸਕਣ ਅਤੇ ਪ੍ਰਭੁ ਦਾ ਆਤਮਾ ਦੁੱਖੀ ਹੋਵੇ। LDEpj 28.2

ਅਸੀਂ ਲੋਕਾਂ ਦੇ ਦਿਲਚਸਪੀਆਂ | ਰੁਚੀਆਂ ਨੂੰ ਹਿਲਾਉਣਾ ਨਹੀਂ ਚਾਹੁੰਦੇ , ਜਿੱਥੇ ਭਾਵਨਾਵਾਂ ਨੂੰ ਮ੍ਰਿਤ ਕੀਤਾ ਜਾਂਦਾ ਹੈ ਅਤੇ ਸਿਧਾਂਤ / ਨਿਯਮ ਭੰਗ ਕੀਤੇ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਹਰ ਪਾਸੇ ਚੌਕਸ ਰਹਿਣਾ ਚਾਹੀਦਾ ਹੈ , ਕਿਉਂਕਿ ਸ਼ਤਾਨ ਆਪਣੀ ਕਲਾ ਅਤੇ ਉਪਕਰਣਾਂ ਨੂੰ ਨਕਸਾਨ ਕਰਨ ਦੀ ਸ਼ਕਤੀ ਨੂੰ ਸਭ ਤੋਂ ਉਪਰ ਕਰਨ ਲਈ ਕੰਮ ਤੇ ਹੈ । ਕੋਈ ਵੀ ਚੀਜ਼ ਜੋ ਹਿੱਲਾਂ ਦਿੰਦੀ ਹੈ , ਡਰਾਉਣਾ ਹੋਵੇਗਾ, ਇੱਕ ਬੇਵਕੂਫੀ ਭਰੀਆ ਆਧਾਰ ਤਿਆਰ ਕਰੇਗੀਆ, ਕਿਉਂਕਿ ਪ੍ਰਤੀਕ੍ਰਿਆਵਾਂ ਜ਼ਰੂਰ ਆਉਣਗੀਆਂ | - ਲੈਟਰ / ਪੱਤਰ 34, 1887. LDEpj 28.3

ਚਰਚ ਦੇ ਅੰਦਰ ਓਹਨਾਂ ਲੋਕਾਂ ਰਹੀ ਜੋ ਇਸ ਗੱਲ ਦਾ ਦਾਵਾ ਕਰਦੇ ਹਨ ਕੀ ਓਹ ਪਰਮੇਸ਼ਰ ਦੀ ਅਗਵਾਈ ਹੇਠਾਂ ਚਲਦੇ ਹਨ ਹਮੇਸ਼ਾ ਝੂਠੇ ਅਤੇ ਕੱਟੜਵਾਦੀ ਅੰਦੋਲਨ ਬਣੇ ਰਹਿਣਗੇ - ਉਹ ਜਿਹੜੇ ਭੇਜੇ ਜਾਣ ਤੋਂ ਪਹਿਲਾਂ ਚਲੇ ਜਾਣਗੇ ਅਤੇ ਅਧੂਰੀ ਭਵਿੱਖਬਾਣੀ ਦੀ ਪੂਰਤੀ ਦੇ ਦਿਨ ਅਤੇ ਤਾਰੀਖ ਨੂੰ ਦੇ ਦੇਣਗੇ। ਓਹਨਾਂ ਦੇ ਇਸ ਤਰਹ ਕਰਨ ਤੇ ਸ਼ਤਾਨ / ਦੁਸ਼ਮਣ ਨੂੰ ਖੁਸ਼ੀ ਹੁੰਦੀ ਹੈ , ਓਹਨਾਂ ਦੀਆਂ ਲਗਾਤਾਰ ਅਸਫਲਤਾਵਾਂ ਨੱਲ ਝੂਠ ਫੈਲਦਾ ਹੈ ਅਤੇ ਉਲਝਣਾਂ ਪੈਦਾ ਹੁੰਦੀਆਂ ਹਨ ਅਤੇ ਅਵਿਸ਼ਵਾਸ ਪੈਦਾ ਹੁੰਦਾ ਹੈ । - ਸਲੈਕਟੇਡ ਮੈਂਸਗੇਸ / ਚੁਣੇ ਗਏ ਸੁਨੇਹੇ 2 : 84 (1897). LDEpj 28.4

1844 ਤੋਂ ਬਾਅਦ ਕੋਈ ਭਵਿੱਖਬਾਣੀ ਨਹੀਂ

ਜੈਕਸਨ ਦੀ ਕੈਂਪ ਮੀਟਿੰਗ ਵਿੱਚ ਮੈਂ ਸਪੱਸ਼ਟ ਤੌਰ ਤੇ ਏਹਨਾ ਕੱਟੜਪੰਥੀ ਸੰਘਠਣਾ ਨੂੰ ਦੱਸਿਆ ਕਿ ਉਹ ਆਤਮਾ ਦੇ ਦੁਸ਼ਮਣ ਦੇ ਕੰਮ ਕਰ ਰਹੇ ਸਨ ; ਉਹ ਹਨੇਰੇ ਵਿੱਚ ਸਨ । ਉਨ੍ਹਾਂ ਨੇ ਸ਼ਾਨਦਾਰ ਪ੍ਰਕਾਸ਼ ਦਾ ਦਾਅਵਾ ਕੀਤਾ ਕੀ ਅਕਤੂਬਰ ,1884. ਵਿੱਚ ਸੁਣਵਾਈ ਬੰਦ ਹੋਜਾਵੇਗੀ। ਮੈਂ ਇੱਥੇ ਜਨਸਭਾ ਵਿੱਚ ਏਲਾਣ ਕੀਤਾ ਕਿ ਪ੍ਰਭੂ ਨੇ ਖੁਸ਼ ਹੋਕੇ ਮੈਨੂੰ ਇਹ ਦਿਖਾਆ ਹੈ ਕਿ 1844 ਤੋਂ ਬਾਅਦ ਦੇ ਸਮੇਂ ਵਿੱਚ ਦਿੱਤੇ ਗਏ ਪਰਮੇਸ਼ਰ ਦੇ ਸੰਦੇਸ਼ ਵਿੱਚ ਕੋਈ ਨਿਸ਼ਚਿਤ ਸਮਾਂ ਨਹੀਂ ਹੋਵੇਗਾ। - ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 2 :73 (1885). LDEpj 29.1

ਅਸੀਂ ਉਡੀਕ ਕਰਨ ਅਤੇ ਜਾਗਦੇ ਰਹਣ ਦੀ ਸਥਿਤੀ ਵਿੱਚ ਹਾਂ , 1844 ਵਿੱਚ ਭਵਿਖਵਾਨਿਆ ਦੇ ਸਮੇਂ ਅਤੇ ਸਾਡੇ ਪ੍ਰਭੂ ਦੇ ਆਉਣ ਦੇ ਸਮੇਂ ਵਿੱਚ ਦਖ਼ਲ ਦੇਣ ਲਈ ਕੋਈ ਸਮਾਂ-ਪ੍ਰਚਾਰ ਨਹੀਂ । ਮੈਨੁਸਕ੍ਰਿਪਟ ਰਲੀਜ਼ 10 : 270 (1888). ਲੋਕਾਂ ਦੇ ਨਿਸ਼ਚਤ ਸਮੇਂ ਤੇ ਸੰਦੇਸ਼ ਨਹੀਂ ਹੋਵੇਗਾ। ਇਸ ਸਮੇਂ ਦੇ ਬਾਅਦ ( ਪਰਕਾਸ਼ ਦੀ ਪੋਥੀ 10 : 4 - 6 ) , 1842 ਤੋਂ 1844 ਤੱਕ , ਅਗੰਮ ਵਾਕ ਦੀ ਕੋਈ ਨਿਸ਼ਾਨੀ / ਚਿੰਨ ਨਹੀਂ ਹੋ ਸਕਦੀ । ਸਭ ਤੋਂ ਲੰਬਾ ਸਮਾਂ 1844 ਦੀ ਪਤਝੜ ਤੱਕ ਪਹੁੰਚਦਾ ਹੈ । - ਐਸ ਡੀ ਅਏ ਬਾਈਬਲ ਕਟੇਰੀ 7: 971 (1900). LDEpj 29.2

ਐਲਨ ਵਾਈਟ ਨੇ ਆਪਣੇ ਦਿੱਨਾ ਵਿੱਚ ਮਸੀਹ ਦੀ ਵਾਪਸੀ ਦਾ ਅਨੁਮਾਨ ਲਗਾਇਆ

ਮੈਨੂੰ ਸਭਾ ਵਿੱਚ ਸੱਬਨਾਂ ਦੀ ਮੌਜੂਦਗੀ ਵਿੱਚ ਦਿਖਾਇਆ ਗਿਆ ਸੀ । ਦੂਤ ਨੇ ਕਿਹਾ :” ਕੀੜੇਆਂ ਲਈ ਕੁਝ ਭੋਜਨ , ਕੁਝ ਵਿਸ਼ੇ ਆਖ਼ਰੀ ਸੱਤ ਮੁਸੀਬਤਾਂ ਦੇ , ਯਿਸੂ ਦੇ ਆਉਣ ਤੇ ਕੁਝ ਧਰਤੀ ਉੱਤੇ ਜ਼ਿੰਦਾ ਰਹਿਣਗੇ ਜੋ ਓਹ ਅਨੁਵਾਦ ਕੀਤਾ ( ਬੱਦਲੇ ) ਜਾ ਸਕਨ ।” - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 1:131, 132 (1856). LDEpj 29.3

ਕਿਉਂਕਿ ਸਮਾਂ ਥੋੜ੍ਹਾ / ਘੱਟ ਹੈ , ਸਾਨੂੰ ਜਿਆਦਾ ਮਿਹਨਤ ਅਤੇ ਸ਼ਕਤਿ ਨਾਲ ਕੰਮ ਕਰਨਾ ਚਾਹੀਦਾ ਹੈ । ਹੋ ਸਕਦਾ ਹੈ ਕੀ ਸਾਡੇ ਬੱਚੇ ਕਦੇ ਵੀ ਕਾਲਜ ਵਿੱਚ ਦਾਖਲ ਨਾ ਹੋ ਸਕਣ। • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 3:159 (1872). LDEpj 29.4

ਹੁਣ ਬੱਚੇ ਪੈਦਾ ਕਰਨਾ ਵਾਸਤਵ ਵਿੱਚ ਬੁੱਧੀਮਾਨ ਨਹੀਂ ਹੈ । ਸਮਾਂ ਥੋੜ੍ਹਾ / ਘੱਟ ਹੈ , ਅੰਤ ਦੇ ਦਿਨਾਂ ਦੇ ਖ਼ਤਰੇ ਸਾਡੇ ਉੱਤੇ ਹਨ , ਅਤੇ ਇਸ ਤੋਂ ਪਹਲਾ ਵੱਡੀ ਗਿਣਤੀ ਵਿੱਚ ਛੋਟੇ ਬੱਚੇ ਮਾਰ ਦਿੱਤੇ ਜਾਣਗੇ | - ਲੈਟਰ / ਪੱਤਰ 48 , 1876. LDEpj 29.5

ਸੰਸਾਰ ਦੇ ਇਸ ਯੁਗ ਵਿੱਚ , ਧਰਤੀ ਦੇ ਇਤਿਹਾਸ ਦੇ ਦ੍ਰਿਸ਼ਾਂ ਜਲਦੀ ਹੀ ਬੰਦ ਹੋਣ ਵਾਲੇ ਹੋਣਗੇ ਅਤੇ ਅਸੀਂ ਮਸੀਬਤ ਦੇ ਉਸ ਸਮੇਂ ਵਿੱਚ , ਜਿਵੇਂ ਕਦੇ ਨਹੀਂ ਸੀ ਦਾਖਲ ਹੋ ਰਹੇ ਹੋਵਾਗੇ , ਘੱਟ ਵਿਆਹ , ਦੋਵਾਂ ਮਰਦਾਂ ਅਤੇ ਔਰਤਾਂ ਲਈ ਬਿਹਤਰ ਹੋਣਗੇ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 366 (1885). LDEpj 30.1

ਓਹ ਘੜੀ ਆ ਜਾਵੇਗੀ ; ਇਹ ਦੂਰ ਨਹੀਂ ਹੈ , ਅਤੇ ਸਾਡੇ ਵਿੱਚੋਂ ਕੁਝ ਜੋ ਹੁਣ ਵਿਸ਼ਵਾਸ ਕਰਦੇ ਹਨ ਧਰਤੀ ਉੱਤੇ ਜੀਵਿਤ ਹੋਣਗੇ , ਅਤੇ ਭਵਿਖਬਾਣੀਆ ਨੂੰ ਪੂਰਾ ਹੁੰਦਾ ਵੇਖਣਗੇ , ਅਤੇ ਮਹਾਂ ਦੂਤ ਦੀ ਆਵਾਜ਼ ਨੂੰ ਸੁਣਨਗੇ ਅਤੇ ਪਹਾੜ ਤੋਂ ਪਰਮੇਸ਼ੁਰ ਦੀ ਪੂਰੀ ਨੂੰ ਮੈਦਾਨ ਅਤੇ ਸਮੁੰਦਰ ਵਿੱਚ ਧਰਤੀ ਦੇ ਹਰ ਭਾਗਾਂ ਵਿੱਚ ਗੂੰਜੇਗੀ । - ਰਿਵਿਊ ਐਂਡ ਹੈਰਲਡ , ਜੁਲਾਈ 31, 1888. LDEpj 30.2

ਸਾਡੇ ਤੇ ਪ੍ਰੇਖੀਆ ਦਾ ਸਮਾਂ ਹੋਵੇਗਾ ,ਤੀਜੀ ਵਾਰ ਦੇ ਲਈ , ਤੀਸਰੇ ਦੂਤ ਦੀ ਉੱਚੀ ਆਵਾਜ਼ ਨੇ ਪਾਪਾਂ ਦੀ ਮੁਆਫ਼ੀ ਲਈ ਮੁਕਤੀਦੱਤੇ , ਮਸੀਹ ਦੀ ਧਾਰਮਿਕਤਾ ਦਾ ਪਰਕਾਸ਼ਮਾਣ ਕਰ ਦਿੱਤਾ ਹੈ । . ਸਲੈਕਟੇਡ ਮੇਸੇਜਸ / ਚੁਣੇ ਗਏ ਸੁਨੇਹੇ 1:363 (1892). LDEpj 30.3

ਦੇਰੀ ਦੇ ਕਰਨ ਨੂੰ ਸਮਝਾਆ ਗਿਆ

ਉਦਾਸੀ ਦੀ ਲੰਮੀ ਰਾਤ ਕੋਸ਼ਿਸ਼ ਕਰ ਰਹੀ ਹੈ, ਪਰ ਸਵੇਰ ਨੂੰ ਦਇਆ ਵਿੱਚ ਰੱਖਿਆ ਹੈ , ਕਿਉਂਕਿ ਜੇਕਰ ਮਾਲਕ ਆ ਜਾਵੇ ਤਾਂ ਬਹੁਤ ਸਾਰੇਆ ਨੂੰ ਤਿਆਰ ਨਾ ਪਵੇਗਾ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 2:194 (1868). LDEpj 30.4

ਜੇਕਰ 1844 ਵਿੱਚ ਹੋਈ ਵੱਡੀ ਨਿਰਾਸ਼ਾ ਤੋਂ ਬਾਅਦ ਐਡਵੈਨਟਿਸਟ ਲੋਕਾਂ ਨੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੁੰਦਾ ਅਤੇ ਇਕਜੁੱਟਤਾ ਨਾਲ ਪਰਮੇਸ਼ਰ ਦੇ ਸ਼ੁਰੂਵਾਤੀ , ਤੀਸਰੇ ਦੂਤ ਦੇ ਸੰਦੇਸ਼ ਨੂੰ ਅਤੇ ਪਾਪਤ ਕੀਤਾ ਹੁੰਦਾ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਸੰਸਾਰ ਵਿੱਚ ਉਸਦੀ ਗਵਾਹੀ ਦਿੱਤੀ ਹੁੰਦੀ , ਤਾਂ ਓਹਨਾਂ ਨੇ ਪਰਮੇਸ਼ਰ ਦੀ ਮੁਕਤਿ ਨੂੰ ਦੇਖਦੇ , ਪ੍ਰਭੁ ਓਹਨਾਂ ਦੀਆਂ ਕੋਸ਼ਿਸ਼ਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ , ਕੰਮ ਪੂਰਾ ਹੋ ਗਿਆ ਹੁੰਦਾ , ਅਤੇ ਮਸੀਹ ਆਪਣੇ ਲੋਕਾਂ ਨੂੰ ਓਹਨਾਂ ਦੇ ਇਨਾਮ ਤੱਕ ਪਹੁਚਾਂਦਾ .... LDEpj 30.5

ਪ੍ਰਾਚੀਨ ਇਸਰਾਏਲ ਨੂੰ ਵਿਸ਼ਵਾਸ਼ ਨਾ ਕਰਨ ਦੇ ਕਰਨ , ਬੁੜ-ਬੁੜ ਕਰਨ ਦੇ ਕਰਨ , ਅਤੇ ਬਗਾਵਤ ਦੇ ਕਰਨ ਚਾਲੀ ਸਾਲਾਂ ਤੱਕ ਕਨਾਨ ਦੀ ਧਰਤੀ ਤੋਂ ਬਾਹਰ ਰਹਨਾ ਪਿਆ । ਉਹੀ ਪਾਪ ਹਨ ਜੋ ਆਧੁਨਿਕ ਇਜ਼ਰਾਈਲ ਨੂੰ ਸਵਰਗੀ ਕਨਾਨ ਵਿੱਚ ਦਾਖ਼ਲ ਹੋਣ ਦੇਰੀ ਕਰਵਾ ਰਹੇ ਹਨ । ਕਿਸੇ ਵੀ ਸਤਿਥੀ ਵਿੱਚ ਪਰਮੇਸ਼ਰ ਦੇ ਵਾਅਦਿਆਂ ਗਲਤ ਨਹੀਂ ਸਨ। ਅਵਿਸ਼ਵਾਸ , ਸੰਸਾਰਿਕਤਾ , ਬੇਤਰਤੀਬੀ , ਅਤੇ ਝਗੜਿਆਂ ਨੇ ਪ੍ਰਭੂ ਦੇ ਲੋਕਾਂ ਨੂੰ ਪਾਪ ਅਤੇ ਦੁਖਾਂ ਨਾਲ ਭਰੀ ਦੁਨੀਆਂ ਵਿੱਚ ਇੰਨੇ ਸਾਲ ਰੱਖਿਆ ਹੈ । - ਈਵੈਂਜਿਲਜ਼ਮ , 695 , 696 (1883). LDEpj 30.6

ਮਸੀਹ ਦੇ ਚਰਚ / ਲੋਕਾਂ ਨੇ ਜੇਕਰ ਜਿਵੇ ਪ੍ਰਭੂ ਨੇ ਨਿਯੁਕਤ ਕੀਤਾ ਸੀ ਕਮ ਕੀਤਾ ਹੁੰਦਾ , ਤਾਂ ਕਿ ਸਾਰੇ ਸੰਸਾਰ ਨੂੰ ਚੇਤਾਵਨੀ ਦਿੱਤੀ ਜਾ ਚੁੱਕੀ ਹੁੰਦੀ ਅਤੇ ਪ੍ਰਭੂ ਯਿਸੂ ਆਪਣੀ ਸ਼ਕਤੀ ਅਤੇ ਮਹਾਨ ਮਹਿਮਾ ਵਿੱਚ ਸਾਡੀ ਧਰਤੀ ਉੱਤੇ ਆ ਚੁੱਕੇ ਹੁੰਦੇ । - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 633, 634 (1898). LDEpj 31.1

ਪਰਮੇਸ਼ਰ ਦੇ ਵਾਅਦੇ ਸ਼ਰਤੀਆ ਹਨ

ਪਰਮੇਸ਼ਰ ਦੇ ਦੁਤ ਆਪਣੇ ਸੰਦੇਸ਼ਾਂ ਵਿੱਚ ਆਦਮੀਆਂ ਨੂੰ ਦਸਦੇ ਹਨ ਕੀ ਸਮਾਂ ਬਹੁਤ ਘੱਟ ਹੈ ।( ਰੋਮੀਆਂ 13:11, 12 ; 1 ਕੁਰਿੰਥੀਆਂ 7:29; 1ਥੱਸਲੁਨੀਕੀਆਂ 4:15 ,17 ; ਇਬਰਾਨੀਆਂ 10 : 25 ; ਯਾਕੂਬ 5 : 8 , 9; ਪਤਰਸ 4:7; ਪਰਕਾਸ਼ ਦੀ ਪੋਥੀ 22 : 6, 7. ਦੇਖੋ ) ਮੇਰੇ ਲਈ ਇਹ ਹਮੇਸ਼ਾ ਇਸੇ ਤਰ੍ਹਾਂ ਪੇਸ਼ ਕੀਤਾ ਗਿਆ ਹੈ । ਇਹ ਸੱਚ ਹੈ ਕਿ ਇਸ ਸੰਦੇਸ਼ ਦੇ ਸ਼ੁਰੂ ਹੋਣ ਤੋਂ , ਹੁਣ ਤੱਕ ਸਾਡੀ ਉਮੀਦ ਨਾਲੋਂ ਜਿਆਦਾ ਸਮਾਂ ਲੱਗ ਚੁੱਕਾ ਹੈ । ਸਾਡਾ ਮੁਕਤੀਦਾਤਾ ਸਾਡੇ ਉਮੀਦ ਕਰਦੇ ਹੀ ਦਿਖਾਈ ਨਹੀਂ ਦਿੱਤਾ। ਪਰ ਕੀ ਪ੍ਰਭੁ ਦਾ ਵਚਨ ਅਸਫਲ ਹੋਇਆ ਹੈ ? ਕਦੇ ਨਹੀਂ ! ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਦੇ ਵਾਅਦੇ ਅਤੇ ਚੇਤਾਵਨੀਆਂ ਸ਼ਰਤੀਆ (ਸ਼ਰਤਾਂ ਤੇ ਆਧਾਰਿਤ ) ਹਨ । ( ਯਿਰਮਿਯਾਹ 18:7-10; ਯੂਨਾਹ 3:4_10 ) ... LDEpj 31.2

ਇਜ਼ਰਾਇਲੀਆ ਵਾਂਗ ਸਾਨੂੰ ਵੀ ਅਸਹਿਮੀਪਣ / ਦੁਰਵਿਹਾਰ ਦੇ ਕਾਰਨ ਹੋਰ ਕਈ ਸਾਲਾਂ ਇਸ ਸੰਸਾਰ ਵਿੱਚ ਇੱਥੇ ਰਹਿਣਾ ਪੈ ਸਕਦਾ ਹੈ । ਪਰ ਮਸੀਹ ਦੇ ਕਾਰਣ ਉਸ ਦੇ ਲੋਕਾਂ ਨੂੰ ਆਪਣੇ ਗਲਤ ਤਰੀਕੇ ਨਾਲ ਕੰਮ ਕਰਨ ਦੇ ਨਤੀਜੇ ਵਜੋਂ ਪਰਮੇਸ਼ਰ ਨੂੰ ਦੋਸ਼ ਦੇ ਕੇ ਪਾਪ ਵਿੱਚ ਪਾਪ ਸ਼ਾਮਿਲ ਨਹੀਂ ਕਰਨਾ ਚਾਹੀਦਾ | - ਈਵੇਂਜਿਲਜ਼ਮ , 695 , 696 (1901). LDEpj 31.3

ਮਸੀਹ ਕਿਸ ਦੀ ਉਡੀਕ ਕਰ ਰਿਹਾ ਹੈ

ਮਸੀਹ ਆਪਣੇ ਚਰਚ / ਲੋਕਾਂ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਚਾਹਤ ਦੀ ਉਡੀਕ ਕਰ ਰਿਹਾ ਹੈ । ਜੱਦ ਮਸੀਹ ਦਾ ਚਰਿੱਤਰ ਉਸ ਦੇ ਲੋਕਾਂ ਵਿੱਚ ਪੂਰੀ ਤਰਾਂ ਛਾਏਗਾ , ਤਾਂ ਫਿਰ ਉਹ ਓਹਨਾਂ ਨੂੰ ਆਪਣੇ ਹੋਣ ਦਾ ਦਾਅਵਾ ਕਰਨ ਲਈ ਆ ਜਾਵੇਗਾ। LDEpj 31.4

ਇਹ ਪਰਮੇਸ਼ਰ ਦੀ ਇੱਛਾ ਨਹੀਂ ਸੀ ਕਿ ਮਸੀਹ ਦੇ ਆਨ ਵਿੱਚ ਇਸ ਤਰਾਹ ਦੇਰ ਹੁੰਦੀ.... ਹਰ ਮਸੀਹੀ ਦਾ ਇਹ ਸਨਮਾਨ / ਵਿਸ਼ੇਸ਼ ਅਧਿਕਾਰ ਹੈ , ਨਾ ਸਿਰਫ ਦੇਖਣ ਲਈ , ਸਗੋਂ ਸਾਡੇ ਪ੍ਰਭ ਯਿਸ ਮਸੀਹ ਦੇ ਜਲਦੀ ਆਉਣ ਦੇ ਕੰਮ ਕਰਨ ਲਈ। ਜੇਕਰ ਉਸ ਦੇ ਨਾਂ ਦਾ ਦਾਅਵਾ ਕਰਨ ਵਾਲੇ ਸਾਰੇ ਉਸ ਦੀ ਮਹਿਮਾ ਦੇ ਫੁੱਲ ਲਿਆਣ , ਤਾਂ ਕਿੰਨੀ ਜਲਦੀ ਸਾਰੇ ਸੰਸਾਰ ਵਿੱਚ ਖੁਸ਼ਖਬਰੀ ਦੇ ਬੀਜ ਬੀਜਿਆ ਜਾਂਦਾ । ਜੱਦ ਆਖ਼ਰੀ ਵੱਡੀ ਵੱਡੀ ਦੀ ਫਸਲ ਪੱਕ ਜਾਵੇਗੀ, ਅਤੇ ਮਸੀਹ ਕੀਮਤੀ ਅਨਾਜ ਇਕੱਠਾ ਕਰਨ ਦੇ ਲਈ ਆ ਜਾਵੇਗਾ । - ਕਾਇਸਟ ਓਬਜੈਕਟ ਲੈਸਨ , 69 (1900). LDEpj 31.5

ਇਹ ਸਾਡੀ ਸ਼ਕਤੀ ਵਿੱਚ ਹੈ ਕੀ ਅਸੀਂ ਸੰਸਾਰ ਨੂੰ ਖੁਸ਼ਖਬਰੀ ਦੇਕੇ ਅਸੀਂ ਸਾਡੇ ਪ੍ਰਭੁ ਦੀ ਵਾਪਸੀ ਨੂੰ ਜਲਦੀ ਕਰ ਸਕਦੇ ਹਾਂ | ਅਸੀਂ ਸਿਰਫ਼ ਦੇਖਣ ਹੀ ਨਹੀਂ ਹੈ ਸਗੋਂ ਪਰਮੇਸ਼ਰ ਦੇ ਦਿੱਨ ਨੂੰ ਨਜਦੀਕ ਲਿਆਣਾ ਹੈ। ( 2 ਪਤਰਸ 3:12 ). . ਦੀ ਡਿਜਾਯਰ ਔਫ ਏਜਸ / ਯੁੱਗਾਂ ਦੀ ਆਸ , 633 (1898) LDEpj 32.1

ਉਸ ਨਾਲ ਸਹਿਯੋਗ ਦੁਆਰਾ ਦੁੱਖਾਂ ਦੇ ਇਸ ਦ੍ਰਿਸ਼ ਨੂੰ ਖਤਮ ਕਰਨਾ , ਉਸ ਨੇ ਸਾਡੀ ਸ਼ਕਤੀ ਵਿੱਚ ਪਾ ਦਿੱਤਾ ਹੈ । - ਏਜੂਕੇਸ਼ਨ / ਸਿੱਖਿਆ , 264 (1903) . LDEpj 32.2

ਪਰਮੇਸ਼ੁਰ ਦੀ ਸਹਿਣਸ਼ੀਲਤਾ ਦੀ ਸੀਮਾ / ਹੱਦ

ਸ਼ੁੱਧਤਾ ਦੇ ਨਾਲ ਪਰਮੇਸ਼ਰ ਅਜੇ ਵੀ ਸਾਰੀਆ ਕੋਮਾਂ ਦਾ ਖਾਤਾ ਇੱਕ ਰੱਖਦਾ ਹੈ । ਜੱਦ ਤੱਕ ਉਸ ਦੀ ਦਇਆ ਪਾਸਚਤਾਪ / ਤੋਂਬਾ ਦੇ ਲਈ ਹੈ , ਇਹ ਖਾਤਾ ਵੀ ਤੱਦ ਤੱਕ ਖੁੱਲ੍ਹਾ ਰਹੇਗਾ , ਪਰ ਜਦੋਂ ਅੰਕੜੇ ਇੱਕ ਨਿਸ਼ਚਿਤ ਮਾਤਰਾ ਤੱਕ ਪਹੁੰਚਗੇ , ਜੋ ਪਰਮੇਸ਼ਰ ਵੱਲੋਂ ਨਿਸ਼ਚਤ ਹੈ, ਉਸ ਦੇ ਗੁੱਸੇ ਦੀ ਸੇਵਕਾਈ ਸ਼ੁਰੂ ਹੋ ਜਾਵੇਗੀ । - ਟੈਸਟਾਮੋਨੀਜ ਫਾਰ ਦੀ ਚਰਚ 5: 208 (1882). LDEpj 32.3

ਪਰਮੇਸ਼ਰ ਕੌਮਾਂ ਦੇ ਨਾਲ ਇੱਕ ਖਾਤਾ ਰੱਖਦਾ ਹੈ । ਓਹਨਾਂ ਦੇ ਵਿਰੁੱਧ ਸਵਰਗ ਦੀਆਂ ਕਿਤਾਬਾਂ ਵਿੱਚ ਅੰਕੜੇ ਵੱਦ ਰਹੇ ਹਨ ਅਤੇ ਜੱਦ ਇਹ ਇੱਕ ਕਾਨੂੰਨ ਬਣ ਜਾਂਦਾ ਹੈ ਕਿ ਹਫ਼ਤੇ ਦੇ ਪਹਿਲੇ ਦਿੱਨ ਡੀ ਮਟੌਤ ਨਾ ਕਰਨਾ ਇੱਕ ਸਜ਼ਾ ਦੇ ਯੋਗ ਅਪਰਾਧ ਹੋਵੇਗਾ, ਫਿਰ ਓਹਨਾਂ ਦਾ ਪਿਆਲਾ ਭਰ ਜਾਵੇਗਾ । - ਐਸ.ਡੀ.ਏ. ਬਾਈਬਲ ਕਮੇਂਟਰੀ / ਟਿਪਣੀ 7:910 (1886). LDEpj 32.4

ਪਰਮੇਸ਼ੁਰ ਨੇ ਕੌਮਾਂ ਦੇ ਨਾਲ ਇੱਕ ਗਣਿਤ ਕਾਇਮ ਰਖਦਾ ਹੈ .... ਜੱਦ ਸਮਾਂ ਆਇਆ , ਪਰਮੇਸ਼ਰ ਦੀ ਠਹਰਇ ਹੱਦ ਤੱਕ ਓਹਨਾਂ ਦੀ ਬੁਰਾਈ । ਦੁਸ਼ਟਤਾ ਪਹੁੰਚ ਜਾਵੇਗੀ , ਤਾਂ ਉਸਦੀ ਸਹਿਣਸ਼ੀਲਤਾ ਖਤਮ ਹੋ ਜਾਵੇਗੀ। ਜਦੋਂ ਸਵਰਗ ਵਿੱਚ ਬੁਰਾਈ | ਦੁਸ਼ਟਤਾ ਦੇ ਹਿਸਾਬ ਵਾਲੀਆਂ ਕਿਤਾਬਾਂ ਵਿੱਚ ਜਮਾ ਹੋਏ ਅੰਕੜੇਆਂ ਦਾ ਜੋੜ ਪੂਰਾ ਹੋ ਜਾਵੇਗਾ , ਤਾਂ ਕੋਧ ਭੜਕੇਗਾ । - ਟੈਸਟੀਮਨੀਸ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5: 524 (1889) . LDEpj 32.5

ਜੱਦ ਪਰਮੇਸ਼ਰ ਦੀ ਦਇਆ ਦੁਸ਼ਟ ਦੇ ਨਾਲ ਲੰਬੇ ਸਮੇਂ ਤੱਕ ਹੁੰਦੀ ਹੈ , ਤਾਂ ਇੱਕ ਸੀਮਾ / ਹੱਦ ਹੁੰਦੀ ਹੈ ਜਿੱਸ ਤੋਂ ਅੱਗੇ ਮਨੁੱਖ ਨੇ ਪਾਪ ਵਿੱਚ ਨਹੀਂ ਜਾਣਾ ਹੈ। ਜੱਦ ਸੀਮਾ / ਹੱਦ ਪੂਰੀ ਹੋ ਜਾਂਦੀ ਹੈ , ਤੱਦ ਰਹਿਮ ਦੀਆਂ ਪੇਸ਼ਕਸ਼ਾਂ ਵਾਪਸ ਲੈ ਲਈਆਂ ਜਾਂਦੀਆਂ ਹਨ, ਅਤੇ ਨਿਆਂ ਦਾ ਕੰਮ ਸ਼ੁਰੂ ਹੁੰਦਾ ਹੈ। ਪੈਟਰਿਆਕਸ ਐਂਡ ਪਰੋਫਿਟਸ | ਬਜ਼ੁਰਗ ਅਤੇ ਨੱਬੀ , 162 , 165 (1890) . LDEpj 32.6

ਉਹ ਸਮਾਂ ਆ ਗਿਆ ਹੈ ਜਦੋਂ ਧੋਖੇ ਅਤੇ ਦੁਰਵਿਵਹਾਰ ਕਰਨ ਵਾਲੇ ਇਕ ਗੱਲ / ਮੱਤ ਤੇ ਸਹਮੱਤ ਕਿ ਪ੍ਰਭ ਓਹਨਾਂ ਦੇ ਮੱਤ ਨੂੰ ਪਾਸ ਕਰਨ ਦੀ ਇਜਾਜੱਤ ਨਹੀਂ ਦੇਵੇਗਾ ਅਤੇ ਉਹਨਾ ਨੂੰ ਸਮਜ ਆ ਜਾਵੇਗਾ ਕਿ ਏਹ ਯਹੋਵਾਹ ਦੀ ਸਹਿਣਸ਼ੀਲਤਾ ਦੀ ਹੱਦ ਹੈ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9 :13 (1909) . LDEpj 33.1

ਇੱਕ ਹੱਦ ਹੈ ਜਿੱਸ ਤੋਂ ਬਾਦ ਯਹੋਵਾਹ ਦੇ ਨਿਆਂ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। - ਪਰੋਫਿਟਸ ਐਂਡ ਕਿੰਗਜ਼ / ਨੱਬੀ ਅਤੇ ਰਾਜੇ , 417 (c.1998). LDEpj 33.2

ਦੁਸ਼ਟਤਾ / ਬੁਰਾਈ ਲੱਗ-ਭੱਗ ਹੱਦ ਤੱਕ ਪਹੁੰਚ ਚੁੱਕੀ ਹੈ

ਧਰਤੀ ਵਾਸੀਆਂ ਦਾ ਥੋੜੇ ਸਮੇ ਵਿੱਚ ਓਹਨਾਂ ਦੀ ਬੁਰਾਈ । ਦੁਸ਼ਟਤਾ ਦੇ ਨਾਲ ਪਿਆਲਾ ਭੱਰ ਜਾਵੇਗਾ , ਅਤੇ ਫਿੱਰ ਪਰਮੇਸ਼ਰ ਦਾ ਕ੍ਰੋਧ , ਜੋ ਲੰਬੇ ਸਮੇਂ ਤੋਂ ਨਹੀਂ ਭੜਕਿਆ , ਭੜਕ ਉਠੇਗਾ , ਅਤੇ ਇਹ ਪਰਕਾਸ਼ਮਾਨ ਧਰਤੀ ਉਸ ਦੇ ਕੋਧ / ਗੁੱਸੇ ਦੇ ਪਿਆਲੇ ਵਿੱਚੋ ਪੀਵੇਹੀ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 1: 363 (1863) . LDEpj 33.3

ਬੁਰਾਈ / ਦੁਸ਼ਟਤਾ ਦਾ ਪਿਆਲਾ ਲਗ-ਭਗ ਭਰਿਆ ਹੋਇਆ ਹੈ , ਅਤੇ ਦੁਸ਼ਟਾ ਤੇ ਪਰਮੇਸ਼ਰ ਦਾ ਨਿਆਂ ਉਤਰਨ ਵਾਲਾ ਹੈ। LDEpj 33.4

ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 4:489 (1880) . LDEpj 33.5

ਧਰਤੀ ਵਾਸੀਆਂ ਦੀ ਬੁਰਾਈ ਲਗ-ਭਗ ਦੁਸ਼ਟਤਾ ਦੇ ਮਾਪ ਤੱਕ ਪਹੁੰਚ ਗਈ ਹੈ। ਸੰਸਾਰ ਉਸ ਉੱਚਾਈ ਤੇ ਪਹੁੰਚ ਗਿਆ ਹੈ ਜਿੱਥੇ ਪਰਮੇਸ਼ਰ ਵਿਨਾਸ਼ਕਾਰੀ ਨੂੰ ਇਸ ਉੱਤੇ ਕੰਮ ਕਰਨ ਦੀ ਇਜਾਜ਼ਤ ਦੇ ਦੇਵੇਗਾ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 7:141 (1902) . LDEpj 33.6

ਅਪਰਾਧ ਲਗ-ਭਗ ਆਪਣੀ ਸੀਮਾ ਤੱਕ ਪਹੁੰਚ ਚੁੱਕਾ ਹੈ। ਸੰਸਾਰ ਉਲਝਣਾਂ ਨਾਲ ਭਰਿਆ ਹੈ , ਅਤੇ ਬਹੁਤ ਜਲਦ ਮਾਨਵ ਜਾਤੀ ਤੇ ਇੱਕ ਵੱਡਾ ਭੈ / ਡੱਰ ਛਾਂ ਜਕੇਗਾ । ਅੰਤ ਬਹੁਤ ਨੇੜੇ ਹੈ । ਅਸੀਂ ਜੋ ਸੱਚਾਈ ਨੂੰ ਜਾਣਦੇ ਹਾਂ ਸਾਨੂੰ ਧਰਤੀ ਤੇ ਅਚਾਨਕ ਪੈਣ ਵਾਲੀ ਬਿਪਤਾ ਦੇ ਲਈ ਤਿਆਰ ਰਹਣਾ ਚਾਹੀਦਾ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 8: 28 (1904) . LDEpj 33.7

ਸਾਨੂੰ ਪਰਮੇਸ਼ਰ ਦੇ ਮਹਾਨ ਦਿੱਨ ਨੂੰ ਮੱਨਾਂ ਵਿੱਚ ਰਖਣਾ ਚਾਹੀਦਾ ਹੈ

ਸਾਨੂੰ ਆਪਣੇ-ਆਪ ਨੂੰ ਸਮਜਾਨਾ ਚਾਹੀਦਾ ਹੈ ਅਤੇ ਹੋਣ ਵਾਲੇ ਨਿਆਂ ਦੇ ਦ੍ਰਿਸ਼ਾਂ ਵਿੱਖੇ ਸੋਚਣਾ ਚਾਹੀਦਾ ਹੈ ਅਤੇ ਫਿਰ , ਜੱਦ ਅਸੀਂ ਪਰਮੇਸ਼ਰ ਦੇ ਉਸ ਮਹਾਨ ਦਿੱਨ ਦੇ ਦ੍ਰਿਸ਼ਆਂ ਨੂੰ ਸਾਡੇ ਸਾਹਮਣੇ ਰੱਖਾਂਗੇ ਜਦੋਂ ਹਰ ਚੀਜ਼ ਪ੍ਰਗਟ ਕੀਤਾ ਜਾਵੇਗੀ , ਟਾ ਇਸਦਾ ਪ੍ਰਭਾਵ ਸਾਡੇ ਚਰਿੱਤਰ ਤੇ ਹੋਵੇਗਾ । ਇਕ ਭਰਾ ਨੇ ਮੈਨੂੰ ਕਿਹਾ, ” ਭੈਣ ਵਾਈਟ , ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਭੂ ਦੱਸ ਸੱਲਾਂ ਵਿੱਚ ਆਜਾਵੇਗਾ ?* * ਤੁਹਾਨੂੰ ਇਸ ਨੱਲ ਕੀ ਫ਼ਰਕ ਪੈਂਦਾ ਹੈ ਕੀ ਓਹ ਦੋ , ਚਾਰ , ਜਾਂ ਦੱਸ ਸਾਲਾਂ ਵਿੱਚ ਆਵੇ ? “ਕਿਉਂ ” ਉਸ ਨੇ ਕਿਹਾ , ” ਮੈਂ ਸੋਚਦਾ ਹਾਂ ਕਿ ਜੇਕਰ ਮੈਨੂੰ ਪੱਤਾ ਹੋਵੇ ਕੀ ਪ੍ਰਭੁ ਦੱਸ ਸਾਲਾਂ ਵਿੱਚ ਆਉਣਗੇ ਤਾਂ ਫਿਰ ਮੈਂ ਹੁਣ ਠੱਲੋ ਕੁਝ ਅਲੱਗ ਕੰਮ ਕਰ ਸਕਦਾ ਹਾਂ । LDEpj 34.1

” ਮੈਂ ਕੀ ਕਰਾਂਗੀ ? ” ਮੈਂ ਕਿਹਾ। LDEpj 34.2

ਉਸ ਨੇ ਕਿਹਾ, ” ਕਿਉਂ , ਮੈਂ ਆਪਣੀ ਜਾਇਦਾਦ ਵੇਚਾਂਗਾ ਅਤੇ ਪਰਮੇਸ਼ੁਰ ਦਾ ਬਚਨ ਖੋਜ ਕਰਨੀ ਸ਼ੁਰੂ ਕਰ ਦਿਆਂਗਾ LDEpj 34.3

ਅਤੇ ਲੋਕਾਂ ਨੂੰ ਚੇਤਾਵਨੀ ਦੇਣ ਅਤੇ ਓਹਨਾਂ ਨੂੰ ਉਸ ਦੇ ਆਉਣ ਦੇ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਾਗਾ , LDEpj 34.4

ਅਤੇ ਮੈਂ ਪਰਮੇਸ਼ਰ ਅੱਗੇ ਬੇਨਤੀ ਕਰਾਂਗਾ ਕਿ ਉਸ ਨੂੰ ਮਿਲਣ ਦੇ ਲਈ ਮੈਂ ਵੀ ਤਿਆਰ ਹੋ ਸਕਾਂ । ” LDEpj 34.5

ਫਿਰ ਮੈਂ ਕਿਹਾ , ” ਜੇ ਤੁਸੀਂ ਜਾਣਦੇ ਕਿ ਪ੍ਰਭੁ ਵੀਹ ਸਾਲ ਨਹੀਂ ਆ ਰਿਹਾ , ਤਾਂ ਕੀ ਤੁਸੀਂ ਵੱਖਰੇ / LDEpj 34.6

ਅਲੱਗ ਤਰੀਕੇ ਨਾਲ ਜੀਵੋਂਗੇ ? ” LDEpj 34.7

ਉਸ ਨੇ ਕਿਹਾ, “ਮੈਂ ਸੋਚਦਾ ਹਾਂ ਕਿ ਮੈਂ ਕਰਾਂਗਾ.” ... LDEpj 34.8

ਕਿੰਨੇ ਸੁਆਰਥ ਦੀ ਗੱਲ ਸੀ ਕਿ ਜੇਕਰ ਉਹ ਜਾਣਦਾ ਕੀ ਪ੍ਰਭੁ ਦੱਸ ਸਾਲਾਂ ਵਿੱਚ ਆ ਰਹੇ ਆਵਣਗੇ ਤਾਂ ਓਹ ਇੱਕ ਅਲੱਗ / ਵੱਖਰਾ ਜੀਵਨ ਬਿਤਾਉਦਾ ! ਹਨੋਕ ਪਰਮੇਸ਼ਰ ਦੇ ਨਾਲ 300 ਸਾਲ ਚੱਲੇਆ , ਕੀਓ। ਸਾਡੇ ਲਈ ਇਹ ਇੱਕ ਸਬਕ ਹੈ ਕਿ ਅਸੀਂ ਹਰ ਰੋਜ਼ ਪਰਮੇਸ਼ਰ ਦੇ ਨਾਲ ਚਲੀਏ , ਅਤੇ ਜਿੰਨਾ ਚਿਰ ਅਸੀਂ ਉਡੀਕ ਨਹੀਂ ਕਰਦੇ ਅਤੇ ਅਤੇ ਵੇਖਦੇ ਨਹੀਂ ਅਸੀਂ ਸੁਰੱਖਿਅਤ ਨਹੀਂ ਹਾਂ । . ਮੈਨੁਸਕ੍ਰਿਪਟ 10, 1886. LDEpj 34.9

ਸਮੇਂ ਦੀ ਘਾਟ

ਜੋ ਹੁਣ ਪਰਮੇਸ਼ਰ ਦੇ ਕਾਰਜ ਅਤੇ ਕੰਮ ਵਿੱਚ ਲਾਪਰਵਾਹੀ ਅਤੇ ਸੁਸਤੀ ਕਰਦੇ ਹਨ ਪ੍ਰਭੁ ਓਹਨਾਂ ਨੂੰ ਨਾ ਦਿੱਨ ਨੂੰ ਤੇ ਨਾ ਰਾਤ ਨੂੰ ਆਰਾਮ ਦਿੰਦਾ ਹੈ । ਅੰਤ ਨੇੜੇ ਹੈ । ਇਹ ਉਹ ਗੱਲ ਹੈ ਜਿਸਨੂੰ ਸੁ ਚਾਹੁੰਦਾ ਹੈ ਕੀ ਅਸੀਂ ਆਪਣੇ ਸਾਮਨੇ ਰਖੀਏ • ਸਮੇਂ ਦੀ ਘਾਟ । - ਲੈਟਰ 97, 1886. LDEpj 34.10

ਜਦੋਂ ਅਸੀਂ ਚਣੇ ਹੋਇਆ ਦੇ ਨਾਲ ਸੋਨੇ ਦੇ ਬਰਬਤ ਅਤੇ ਮਹਿਮਾ / ਸ਼ਾਨ ਦੇ ਤਾਜ ਦੇ ਨਾਲ ਸ਼ੀਸ਼ੇ ਦੇ ਸਮੁੰਦ ਤੇ ਖੜੇ ਹੋਵਾਂਗੇ ਅਤੇ ਸਾਡੇ ਅੱਗੇ ਅਨਿਯਮਤ ਅਨੰਤਤਾ ਹੋਵੇਗੀ , ਤਾਂ ਫਿਰ ਅਸੀਂ ਵੇਖਾਂਗੇ ਕਿ ਮੁਕੱਦਮੇ ਦੀ ਮਿਆਦ / ਪ੍ਰੋਬੇਸ਼ਨ (ਉਡੀਕ ) ਦਾ ਸੱਮਾ ਕਿੰਨਾ ਘਾਟ ਸੀ । - ਮੈਨੁਸਕ੍ਰਿਪਟ ਰਲੀਜ਼ 10: 266 (1886). LDEpj 34.11